1. ਜਲੰਧਰ— ਔਰਤ ਤੋਂ ਖੋਹਿਆ ਪਰਸ, ਸੀਸੀਟੀਵੀ 'ਚ ਕੈਦ
22. ਫਿਰੋਜ਼ਪੁਰ— ਫਿਰੋਜ਼ਪੁਰ 'ਚ ਚੋਰਾਂ ਦੇ ਹੌਂਸਲੇ ਬੁਲੰਦ
3. ਹੁਸ਼ਿਆਰਪੁਰ— ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ
4. ਮੋਗਾ— ਨੌਜਵਾਨ ਨੇ ਟ੍ਰੇਨ ਅੱਗੇ ਛਾਲ ਮਾਰ ਕੀਤੀ ਖੁਦਕੁਸ਼ੀ
5. ਲੁਧਿਆਣਾ— ਵੇਰਕਾ ਸਟਿੰਗ ਮਾਮਲਾ : ਬੈਂਸ 'ਤੇ FIR ਦਰਜ
6. ਬਠਿੰਡਾ— ਤੇਲ ਡਿਪੂ 'ਚ ਨਾਪਤੋਲ ਤੇ ਫੂਡ ਸਪਲਾਈ ਟੀਮ ਵੱਲੋਂ ਚੈਕਿੰਗ
7. ਸੰਗਰੂਰ— 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਫਸਲ ਨਸ਼ਟ
8. ਤਰਨਤਾਰਨ— ਝੋਨਾ ਲਾਉਣ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਆਮ੍ਹਣੇ-ਸਾਹਮਣੇ
9. ਅੰਮ੍ਰਿਤਸਰ— MP ਔਜਲਾ ਨੇ ਲਈ ਗੋਦ ਲਏ ਪਿੰਡ ਦੀ ਸਾਰ
10. ਮਾਨਸਾ— ਰਾਈਸ ਮਿਲ 'ਚ ਚੋਰੀ ਦੀ ਵਾਰਦਾਤ ਕਰਨ ਵਾਲੇ ਕਾਬੂ
11. ਬਰਨਾਲਾ— ਤੂਫਾਨ ਦਾ ਕਹਿਰ ਦੇਖ ਕੇ ਸਹਿਮ ਗਏ ਲੋਕ !
12. ਫਰੀਦਕੋਟ— ਸਵੱਛਤਾ ਨਾਲ ਜੁੜੀਆਂ ਵੱਧ ਤੋਂ ਵੱਧ ਗਤੀਵਿਧੀਆਂ ਕੀਤੀਆਂ ਜਾਣ'
13. ਪਠਾਨਕੋਟ— ਸੜਕ ਵਿਚਕਾਰ ਪਲਟਿਆ ਗੈਸ ਟੈਂਕਰ
14. ਗੁਰਦਾਸਪੁਰ— ਸਿਹਤ ਵਿਭਾਗ ਵੱਲੋਂ ਮੈਡੀਕਲ ਸੋਟਰਾਂ 'ਤੇ ਚੈਕਿੰਗ
15. ਫਤਿਹਗੜ੍ਹ ਸਾਹਿਬ— ਵਿਜੀਲੈਂਸ ਵਿਭਾਗ ਵੱਲੋਂ ਸਬਜ਼ੀ ਮੰਡੀ 'ਚ ਛਾਪੇਮਾਰੀ
16. ਮੁਕਤਸਰ— 62 ਪਿੰਡਾਂ ਨੂੰ ਝੋਨੇ ਦੀ ਲਵਾਈ 'ਚ ਛੋਟ
17. ਮੋਹਾਲੀ— ਸੰਪਤ ਨਹਿਰਾ ਗਿਰੋਹ ਦੇ ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
18. ਰੋਪੜ— ਪਾਰਕਿੰਗ ਨੂੰ ਲੈ ਕੇ 'ਆਪ' ਵੱਲੋਂ ਪ੍ਰਦਰਸ਼ਨ
19. ਫਾਜ਼ਿਲਕਾ— ਚਾਰੇ ਨਾਲ ਲੁਕਾ ਕੇ ਲਿਆਂਦੀ ਜਾ ਰਹੀ ਚੂਰਾ ਪੋਸਤ ਬਰਾਮਦ
20. ਨਵਾਂਸ਼ਹਿਰ— SSP ਵੱਲੋਂ ਵਧੀਆ ਅੰਕ ਲੈ ਕੇ ਪਾਸ ਹੋਏ ਬੱਚਿਆਂ ਦਾ ਸਨਮਾਨ
21. ਪਟਿਆਲਾ— ਬਿਜਨੈੱਸ ਸਹੀ ਨਾ ਚੱਲਣ 'ਤੇ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ
22. ਕਪੂਰਥਲਾ— ਲੋਕ ਅਦਾਲਤ ਚੇਅਰਪਰਸ਼ਨ ਮੰਜੂ ਰਾਣਾ ਨੂੰ ਬਦਲਿਆ
ਸਿੱਖਸ ਫਾਰ ਜਸਟਿਸ ਦੇ ਵਰਕਰ ਅਦਾਲਤ ’ਚ ਪੇਸ਼
NEXT STORY