ਅੰਮ੍ਰਿਤਸਰ— ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ 44 ਜਵਾਨਾਂ ਨੂੰ ਵਿਸ਼ੇਸ਼ ਮੈਡਲ ਦੇ ਕੇ ਸਨਮਾਨ
ਗੁਰਦਾਸਪੁਰ— ਸੁਨੀਲ ਜਾਖੜ ਨੇ ਕਿਹਾ 'ਦੋਹਾਂ ਦੇਸ਼ਾਂ 'ਚ ਬਣੀ ਰਹੇ ਸ਼ਾਂਤੀ'
ਰੂਪਨਗਰ— ਆਪ ਵਿਧਾਇਕ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ
ਜਲੰਧਰ— ਸਿੱਧੂ ਨੇ ਰੱਦ ਕੀਤੀ ਪ੍ਰੈਸ ਕਾਨਫਰੰਸ
ਬਰਨਾਲਾ— ਆਪ ਵਿਧਾਇਕ ਨੇ ਘੇਰੀ ਕੈਪਟਨ ਸਰਕਾਰ
ਫਾਜ਼ਿਲਕਾ— ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਲੋਕਾਂ ਦਾ ਦਿਖਿਆ ਜ਼ਬਰਦਸਤ ਜੋਸ਼
ਸੰਗਰੂਰ— ਅਲਰਟ ਤੋਂ ਬਾਅਦ ਪੁਲਸ ਨੇ ਸੁਰੱਖਿਆ ਪ੍ਰਬੰਧਾਂ 'ਚ ਕੀਤਾ ਵਾਧਾ
ਫਿਰੋਜ਼ਪੁਰ— ਸਰਹੱਦੀ ਪਿੰਡ ਦੇ ਲੋਕਾਂ 'ਚ ਡਰ ਦਾ ਮਾਹੌਲ
ਹੁਸ਼ਿਆਰਪੁਰ— ਸ਼ਹੀਦਾਂ ਦੀ ਯਾਦ 'ਚ ਕੱਢੀ ਤਿਰੰਗਾ ਯਾਤਰਾ
ਲੁਧਿਆਣਾ— ਕਾਰ ਤੇ ਮੋਟਰਸਾਈਕਲ ਦੀ ਟੱਕਰ, 1 ਦੀ ਮੌਤ
ਮੋਗਾ— ਮੋਗਾ 'ਚ ਪੁਲਸ ਪ੍ਰਸ਼ਾਸਨ ਨੇ ਵਧਾਈ ਚੌਕਸੀ
ਮਾਨਸਾ— 28 ਫਰਵਰੀ ਨੂੰ ਵੱਡੀ ਗਿਣਤੀ 'ਚ ਕਿਸਾਨ ਕਰਨਗੇ ਪ੍ਰਦਰਸ਼ਨ
ਪਟਿਆਲਾ— ਧਰਮਵੀਰ ਗਾਂਧੀ ਵਲੋਂ ਲਗਾਏ ਦੋਸ਼ਾਂ 'ਤੇ ਬੋਲੀ ਮਹਾਰਾਣੀ ਪਰਨੀਤ ਕੌਰ
ਮੋਹਾਲੀ— ਹੰਸ ਰਾਜ ਹੰਸ ਨੇ ਭਾਰਤੀ ਫੌਜ ਨੂੰ ਕੀਤਾ ਸਲਾਮ
ਪਠਾਨਕੋਟ— ਪਠਾਨਕੋਟ ਏਅਰਪੋਰਟ 'ਤੇ ਸੁਰੱਖਿਆ ਦੇ ਮੱਦੇਨਜ਼ਰ ਵਧਾਈ ਚੌਕਸੀ
ਤਰਨਤਾਰਨ— ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਫਰੀਦਕੋਟ— ਕੈਨੇਡਾ ਭੇਜਣ ਦੇ ਨਾਂ 'ਤੇ 22 ਲੱਖ ਦੀ ਠੱਗੀ
ਕਪੂਰਥਲਾ— ਸਪੇਨ ਤੋਂ ਮਹਿਲਾ ਦੀ ਸੁਹਰਿਆਂ ਵਲੋਂ ਕੁੱਟਮਾਰ
ਫਤਿਹਗੜ੍ਹ ਸਾਹਿਬ— ਅਮਲੋਹ ਸੜਕ ਦੀ ਖਸਤਾ ਹਾਲਤ ਦੇ ਰਹੀ ਹਾਦਸਿਆਂ ਨੂੰ ਸੱਦਾ
ਬਠਿੰਡਾ— ਆਟਾ ਦਾਲ ਸਕੀਮ ਦੇ ਕਾਰਡ ਕੱਟੇ ਜਾਣ ਦੇ ਰੋਸ ਵਜੋਂ ਪਿੰਡ ਵਾਸੀਆਂ ਦਾ ਧਰਨਾ
ਨਵਾਂਸ਼ਹਿਰ— ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੀਆਂ ਹਿਦਾਇਤਾਂ
ਮੁਕਤਸਰ ਸਾਹਿਬ— ਆਂਗਨਵਾੜੀ ਵਰਕਰਾਂ ਦੀ ਹੋਈ ਅਹਿਮ ਮੀਟਿੰਗ
ਪੰਜਾਬ ਸਰਕਾਰ ਨੇ ਦਿੱਤੇ ਜ਼ਿਲਾਂ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹਿਣ ਦੇ ਹੁਕਮ
NEXT STORY