ਫਿਰੋਜ਼ਪੁਰ— ਅਕਾਲੀਆਂ ਨੇ ਫੂਕੇ ਕਾਂਗਰਸ ਸਰਕਾਰ ਦੇ ਪੁਤਲੇ
ਹੁਸ਼ਿਆਰਪੁਰ— 'ਆਪ' ਨੇ ਅਕਾਲੀਆਂ ਦੇ ਪੁਤਲੇ ਫੂਕ ਕੀਤੀ ਕਾਰਵਾਈ ਦੀ ਮੰਗ
ਲੁਧਿਆਣਾ— ਮੱਕੜ ਨੇ ਮੜ੍ਹੇ ਅਕਾਲੀ ਦਲ 'ਤੇ ਦੋਸ਼
ਫਰੀਦਕੋਟ— ਪੈਟਰੋਲ ਪੰਪ 'ਤੇ ਲੁੱਟ ਦਾ ਡਰਾਮਾ ਰਚਨ ਵਾਲੇ ਪੰਪ ਦੇ ਕਰਿੰਦੇ ਕਾਬੂ
ਸੰਗਰੂਰ— ਖੜ੍ਹੇ ਟਰੈਕਟਰ ਨਾਲ ਟਰੱਕ ਦੀ ਟੱਕਰ, 3 ਦੀ ਮੌਤ
ਅੰਮ੍ਰਿਤਸਰ— ਪੋਸਟ ਆਫ਼ਿਸ 'ਚ ਮਿਲੇਗੀ ਬੈਂਕ ਦੀ ਸਹੂਲਤ
ਜਲੰਧਰ— ਦਿਲਕੁਸ਼ਾ ਮਾਰਕੀਟ 'ਚੋਂ 70 ਹਜ਼ਾਰ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ
ਬਰਨਾਲਾ— ਪ੍ਰਸਿੱਧ ਨਾਵਲਕਾਰ ਅਣਖੀ ਦਾ ਮਨਾਇਆ ਜਨਮ ਦਿਹਾੜਾ
ਰੂਪਨਗਰ— ਖਤਰਨਾਕ ਅਪਰਾਧੀ ਦਾਰਾ ਸਿੰਘ ਤੇ ਸਾਥੀ ਗ੍ਰਿਫਤਾਰ
ਬਠਿੰਡਾ— ਮੌਤ ਦੇ ਕੰਡੇ ਪਏ ਨੌਜਵਾਨ ਨੂੰ ਸਹਾਰਾ ਜਨ ਸੇਵਾ ਨੇ ਬਚਾਇਆ
ਗੁਰਦਾਸਪੁਰ— ਨੌਜਵਾਨ ਕਿਸਾਨਾਂ ਨੇ ਕਰਵਾਇਆ ਰਾਜ ਪੱਧਰੀ ਸਮਾਗਮ
ਮੋਗਾ— ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ
ੋਮੋਹਾਲੀ— ਚੰਦੂਮਾਜਰਾ ਨੇ ਜਸਟਿਸ ਰਣਜੀਤ ਦੀ ਰਿਪੋਰਟ ਨੂੰ ਦੱਸਿਆ ਸਾਜ਼ਿਸ
ਪਟਿਆਲਾ— ਸਹੁਰਿਆਂ ਤੋਂ ਪ੍ਰੇਸ਼ਾਨ ਨਵ-ਵਿਆਹੁਤਾ ਨੇ ਮਾਰੀ ਨਹਿਰ 'ਚ ਛਾਲ
ਫਤਿਹਗੜ੍ਹ ਸਾਹਿਬ— ਅਕਾਲੀਆਂ ਵੱਲੋਂ ਦਾਦੂਵਾਲ ਦਾ ਪੁਤਲਾ ਫੂਕਣ 'ਤੇ ਭੜਕੀ ਸਤਿਕਾਰ ਕਮੇਟੀ
ਮਾਨਸਾ- ਰਾਜ ਸਭਾ ਮੈਂਬਰ ਸਮੇਤ ਅਕਾਲੀ ਵਰਕਰਾਂ ਨੇ ਕਾਂਗਰਸ ਦੇ ਫੂਕੇ ਪੁਤਲੇ
ਤਰਨਤਾਰਨ— ਤਰਨਤਾਰਨ 'ਚ ਅਕਾਲੀਆਂ ਫੂਕੇ ਕੈਪਟਨ ਦੇ ਪੁਤਲੇ
ਕਪੂਰਥਲਾ— ਨਸ਼ੇ ਨਾਲ ਨੌਜਵਾਨ ਦੀ ਮੌਤ, ਲਾਸ਼ ਨੂੰ ਕਾਲੋਨੀ 'ਚ ਸੁੱਟ ਗਏ ਸਨ ਆਰੋਪੀ
ਮੁਕਤਸਰ— ਡੀ.ਸੀ ਦਫਤਰ ਦੀ ਛੱਤ 'ਤੇ ਚੜ੍ਹ ਕੇ ਕਰਮਚਾਰੀਆਂ ਕੀਤਾ ਪ੍ਰਦਰਸ਼ਨ
ਫਾਜ਼ਿਲਕਾ— ਸੁਖਬੀਰ ਬਾਦਲ ਦੇ ਹਲਕੇ 'ਚ ਫੂਕੇ ਗਏ ਮੁੱਖ ਮੰਤਰੀ ਦੇ ਪੁਤਲੇ
ਪਠਾਨਕੋਟ— ਅਕਾਲੀ ਦਲ ਨੇ ਕਾਂਗਰਸ ਖਿਲਾਫ ਜੰਮ ਕੇ ਕੱਢੀ ਭੜਾਸ
ਨਵਾਂਸ਼ਹਿਰ— ਸਿੱਖ ਜਥੇਬੰਦੀਆਂ ਕੱਢੀ ਅਕਾਲੀ ਦਲ ਖਿਲਾਫ ਭੜਾਸ
ਅਕਾਲੀ ਦਲ ਦੇ ਨੇਤਾਵਾਂ ਦਾ ਸਤਿਕਾਰ ਕਮੇਟੀ ਤੇ ਸਿੱਖ ਸੰਗਠਨਾਂ ਨੇ ਕੀਤਾ ਵਿਰੋਧ
NEXT STORY