ਚੰਡੀਗੜ੍ਹ (ਅਰਚਨਾ) : ਪੰਜਾਬ 'ਚ ਹੁਣ ਘੱਟ ਉਮਰ ਦੇ ਬੱਚਿਆਂ ਦਾ ਵਿਆਹ ਕਰਨ ਵਾਲੇ ਮਾਪਿਆਂ ਕੀ ਖੈਰ ਨਹੀਂ। ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੇ ਮਾਪਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਫ਼ੈਸਲਾ ਲਿਆ ਹੈ। ਸਿਰਫ਼ ਇਹ ਹੀ ਨਹੀਂ, ਬਾਲ ਵਿਆਹ ਲਈ ਸਮਾਜਿਕ ਸੁਰੱਖਿਆ ਮੰਤਰਾਲੇ ਨੇ ਜੰਗੀ ਪੱਧਰ ’ਤੇ ਕੰਮ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ : ਹਾਈਵੇ 'ਤੇ ਤਲਵਾਰਾਂ ਨਾਲ ਉਦੋਂ ਤੱਕ ਵੱਢਿਆ ਬੰਦਾ, ਜਦੋਂ ਤੱਕ...(ਵੀਡੀਓ)
ਇਸ ਕਾਰਨ 18 ਮਹੀਨਿਆਂ 'ਚ 68 ਬਾਲ ਵਿਆਹ ਰੋਕੇ ਜਾ ਸਕੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੰਮ ਕਰਨ ਵਾਲੇ ਚਾਈਲਡ ਪ੍ਰੋਟੈਕਸ਼ਨ ਆਫਿਸਰਜ਼ ਦਾ ਕਹਿਣਾ ਹੈ ਕਿ ਪੰਜਾਬ 'ਚ ਆ ਕੇ ਬਾਲ ਵਿਆਹ ਕਰਨ ਵਾਲੇ ਲੋਕ ਦੂਜੇ ਸੂਬਿਆਂ ਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਰਾਹਤ ਭਰੀ ਖ਼ਬਰ, ਸਰਕਾਰ ਜਲਦ ਕਰਨ ਜਾ ਰਹੀ ਆਹ ਕੰਮ
ਇਹ ਰੋਜ਼ੀ-ਰੋਟੀ ਕਮਾਉਣ ਲਈ ਪੰਜਾਬ ਆਉਂਦੇ ਰਹਿੰਦੇ ਹਨ ਅਤੇ ਆਪਣੇ ਬੱਚਿਆਂ ਦੇ ਘੱਟ ਉਮਰ 'ਚ ਵਿਆਹ ਕਰਵਾ ਦਿੰਦੇ ਹਨ। ਪੰਜਾਬ 'ਚ ਰਹਿਣ ਵਾਲੇ ਜੋ ਲੋਕ ਬਾਲ ਵਿਆਹ ਕਰ ਰਹੇ ਹਨ, ਉਹ ਹੇਠਲੇ ਤਬਕੇ ਦੇ ਅਨਪੜ੍ਹ ਲੋਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
New zeland ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਸਿੱਧਾ ਮਿਲੇਗਾ ਵਰਕ ਪਰਮਿਟ
NEXT STORY