ਨਾਭਾ (ਖੁਰਾਣਾ)- ਨਾਭਾ ’ਚ ਇਕ ਅਧਿਆਪਕ ਵਲੋਂ ਆਪਣੇ ਹੀ ਵਿਦਿਆਰਥੀ ਨਾਲ ਬਦਫੈਲੀ ਕਰਨ ਦੀ ਖਬਰ ਹੈ। ਥਾਣਾ ਕੋਤਵਾਲੀ ਪੁਲਸ ਨੇ ਗੈਰ-ਕੁਦਰਤੀ ਸੈਕਸ ਕਰਨ ਦੇ ਦੋਸ਼ ’ਚ ਇਕ ਡੀ. ਪੀ. ਈ. ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਿੰਦਰ ਸਿੰਘ ਵਜੋਂ ਹੋਈ ਹੈ, ਜੋ ਪੁਲਸ ਦੀ ਗ੍ਰਿਫਤ ’ਚੋਂ ਬਾਹਰ ਹੈ।
ਮੁਰਾਦਾਬਾਦ ਕਤਲ ਮਾਮਲੇ 'ਚ ਵੱਡੇ ਖੁਲਾਸੇ! ਗਲਾ ਘੁੱਟਿਆ, ਫਿਰ ਪ੍ਰਾਈਵੇਟ ਪਾਰਟ ਸਮੇਤ ਮਾਰੇ 45 ਚਾਕੂ
ਪਰਿਵਾਰ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਲੜਕਾ ਸਬੰਧਤ ਸਕੂਲ ’ਚ ਬਣੀ ਸਰਕਾਰੀ ਅਕੈਡਮੀ ਵਿਚ ਟ੍ਰੇਨਿੰਗ ਵੀ ਕਰਦਾ ਹੈ। ਸਕੂਲ ’ਚ ਹਰਿੰਦਰ ਸਿੰਘ ਅਧਿਆਪਕ ਹੈ ਅਤੇ ਬੀਤੀ 28 ਮਈ ਨੂੰ ਬਾਇਓਮੈਟ੍ਰਿਕ ਸਬੰਧੀ ਉਨ੍ਹਾਂ ਦਾ ਲੜਕਾ ਸ਼ਾਮ ਦੇ ਸਮੇਂ ਸਕੂਲ ਆਇਆ ਸੀ। ਅਧਿਆਪਕ ਨੇ ਲੜਕੇ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਗੈਰ-ਕੁਦਰਤੀ ਸੈਕਸ ਕੀਤਾ ਅਤੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਨਾਭਾ ਪੁਲਸ ਨੇ ਅਧਿਆਪਕ ਖਿਲਾਫ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
19 ਪੰਚਾਇਤਾਂ ਨੇ ਨਸ਼ਾ ਵਿਰੋਧੀ ਮੁਹਿੰਮ ਦਾ ਕੀਤਾ ਸਮਰਥਨ
NEXT STORY