ਕੋਟ ਈਸੇ ਖਾਂ, (ਗਰੋਵਰ, ਸੰਜੀਵ)- ਪਿਛਲੇ ਕਈ ਦਿਨਾਂ ਤੋਂ ਕਸਬੇ 'ਚ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਭਰਨ ਲਈ ਛਾਪਾਮਾਰੀ ਟੀਮ ਦੇ ਆਉਣ ਦੀਆਂ ਚੱਲ ਰਹੀਆਂ ਅਫਵਾਹਾਂ ਦੇ ਕਾਰਨ ਕਸਬੇ ਦੇ ਕਰਿਆਨਾ, ਹਲਵਾਈ ਤੇ ਹੋਰ ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਤਾਲੇ ਲਾ ਦਿੱਤੇ ਜਾਂਦੇ ਸਨ ਤੇ ਆਖਿਰ ਸਿਹਤ ਵਿਭਾਗ ਦੀ ਟੀਮ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਦੀ ਅਗਵਾਈ 'ਚ ਕਸਬੇ 'ਚ ਕਿੰਨਾ ਚਿਰ ਘੁੰਮਦੀ ਰਹੀ ਤੇ ਟੀਮ ਆਖਿਰ ਇਕ ਡੇਅਰੀ ਤੋਂ ਦੋ ਸੈਂਪਲ ਭਰਨ ਦੇ ਇਲਾਵਾ ਇਕ ਦੁੱਧ ਦਾ ਸੈਂਪਲ ਭਰਨ 'ਚ ਸਫਲ ਹੋਈ।
ਨਸ਼ੇ ਦਾ ਟੀਕਾ ਲਾ ਕੇ ਦੋਸਤ ਦੀ ਕੀਤੀ ਹੱਤਿਆ
NEXT STORY