ਜਲੰਧਰ (ਜ. ਬ.)— ਆਉਣ ਵਾਲੇ ਧੁੰਦ ਦੇ ਮੌਸਮ ਨੂੰ ਵੇਖਦਿਆਂ ਰੇਲਵੇ ਵਿਭਾਗ ਨੂੰ ਹੁਣ ਤੋਂ ਹੀ ਚਿੰਤਾ ਸਤਾਉਣ ਲੱਗੀ ਹੈ। ਉੱਤਰ ਰੇਲਵੇ ਨੇ ਅਹਿਤਿਆਤ ਦੇ ਤੌਰ 'ਤੇ ਦਸੰਬਰ ਤੋਂ ਜਨਵਰੀ 2020 ਦੇ ਵਿਚਕਾਰ ਕਰੀਬ 90 ਟਰੇਨਾਂ ਦੀ ਇਕ ਲਿਸਟ ਜਾਰੀ ਕੀਤੀ ਹੈ ਜੋ ਕਿ ਇਸ ਮਿਆਦ ਦੌਰਾਨ ਪ੍ਰਭਾਵਿਤ ਰਹੇਗੀ। ਇਸ ਦੌਰਾਨ 45 ਟਰੇਨਾਂ ਰੱਦ, 40 ਟਰੇਨਾਂ ਦੇ ਫੇਰਿਆਂ 'ਚ ਕਮੀ ਅਤੇ ਕੁਝ ਟਰੇਨਾਂ ਦੇ ਰੂਟ ਬਦਲੇ ਗਏ। ਪ੍ਰਭਾਵਿਤ ਰਹਿਣ ਵਾਲੀਆਂ ਮੁੱਖ ਟਰੇਨਾਂ ਦੀ ਸੂਚੀ ਇਸ ਪ੍ਰਕਾਰ ਹੈ। ਰੇਲ ਯਾਤਰੀਆਂ ਦੀ ਸਹੂਲਤ ਲਈ ਪੂਰੀ ਲਿਸਟ ਰੇਲਵੇ ਦੀ ਵੈੱਬਸਾਈਟ 'ਤੇ ਵੀ 1-2 ਦਿਨ 'ਚ ਅਪਲੋਡ ਕੀਤੀ ਜਾਵੇਗੀ।
ਰੱਦ ਰਹਿਣ ਵਾਲੀਆਂ ਮੁੱਖ ਟਰੇਨਾਂ
ਟਰੇਨ ਨੰਬਰ |
ਟਰੇਨ ਦਾ ਨਾਂ |
ਰੱਦ ਰਹਿਣ ਦਾ ਸਮਾਂ |
14501 |
ਬਠਿੰਡਾ-ਜੰਮੂਤਵੀ ਐਕਸਪ੍ਰੈੱਸ |
19 ਦਸੰਬਰ ਤੋਂ 30 ਜਨਵਰੀ 2020 ਤੱਕ |
14502 |
ਜੰਮੂਤਵੀ-ਬਠਿੰਡਾ ਐਕਸਪ੍ਰੈੱਸ |
20 ਦਸੰਬਰ ਤੋਂ 30 ਜਨਵਰੀ 2020 ਤੱਕ |
22424 |
ਅੰਮ੍ਰਿਤਸਰ-ਗੋਰਖਪੁਰ ਜਨਸਾਧਾਰਣ ਐਕਸਪ੍ਰੈੱਸ |
22 ਦਸੰਬਰ ਤੋਂ 26 ਜਨਵਰੀ 2020 ਤੱਕ |
22423 |
ਗੋਰਖਪੁਰ-ਅੰਮ੍ਰਿਤਸਰ ਜਨਸਾਧਾਰਣ ਐਕਸਪ੍ਰੈੱਸ |
23 ਦਸੰਬਰ ਤੋ 27 ਜਨਵਰੀ 2020 ਤੱਕ |
12241/12242 |
ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਸੁਪਰਫਾਸਟ |
16 ਦਸੰਬਰ ਤੋਂ 31 ਜਨਵਰੀ 2020 ਤੱਕ |
14616/14615 |
ਅੰਮ੍ਰਿਤਸਰ-ਲਾਲਕੂਆਂ-ਅੰਮ੍ਰਿਤਸਰ ਐਕਸਪ੍ਰੈੱਸ |
21 ਦਸੰਬਰ ਤੋਂ 25 ਜਨਵਰੀ 2020 ਤੱਕ |
14606 |
ਜੰਮੂਤਵੀ-ਹਰਿਦੁਆਰ ਐਕਸਪ੍ਰੈੱਸ |
22 ਦਸੰਬਰ ਤੋਂ 26 ਜਨਵਰੀ 2020 ਤੱਕ |
14605 |
ਹਰਿਦੁਆਰ-ਜੰਮੂਤਵੀ ਐਕਸਪ੍ਰੈੱਸ |
23 ਦਸੰਬਰ ਤੋਂ 27 ਜਨਵਰੀ 2020 ਤੱਕ |
19611 |
ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ |
19 ਦਸੰਬਰ ਤੋਂ 30 ਜਨਵਰੀ 2020 ਤੱਕ |
19614 |
ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ |
20 ਦਸੰਬਰ ਤੋਂ 31 ਜਨਵਰੀ 2020 ਤੱਕ |
14674 |
ਅੰਮ੍ਰਿਤਸਰ-ਜੈਨਗਰ ਸ਼ਹੀਦ ਐਕਸਪ੍ਰੈੱਸ |
13 ਦਸੰਬਰ ਤੋਂ 31 ਜਨਵਰੀ 2020 ਤੱਕ |
14673 |
ਜੈਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈੱਸ |
19 ਦਸੰਬਰ ਤੋਂ 3 ਫਰਵਰੀ 2020 ਤੱਕ |
ਇਨ੍ਹਾਂ ਮੁੱਖ ਟਰੇਨਾਂ ਦੇ ਫੇਰਿਆਂ 'ਚ ਕੀਤੀ ਗਈ ਕਮੀ
ਟਰੇਨ ਨੰਬਰ |
ਟਰੇਨ ਦਾ ਨਾਂ |
ਰੱਦ ਰਹਿਣ ਦੀ ਮਿਤੀ |
1300 |
ਹਾਵੜਾ-ਅੰਮ੍ਰਿਤਸਰ ਐਕਸਪ੍ਰੈੱਸ |
17, 19, 21, 24, 26, 28, 31 ਦਸੰਬਰ, 2, 4, 7, 9, 11, 14, 16, 18, 21, 23, 25, 28 ਅਤੇ 30 ਜਨਵਰੀ 2020 |
13006 |
ਅੰਮ੍ਰਿਤਸਰ-ਹਾਵੜਾ ਐਕਸਪ੍ਰੈੱਸ |
19, 21, 23, 26, 28, 30 ਦਸੰਬਰ, 2, 4, 6, 9, 11, 13, 16, 18, 20, 23, 25, 27, 30 ਜਨਵਰੀ ਅਤੇ 1 ਫਰਵਰੀ 2020 |
15211 |
ਦਰਭੰਗਾ-ਅੰਮ੍ਰਿਤਸਰ ਐਕਸਪ੍ਰੈੱਸ |
18 ਅਤੇ 25 ਦਸੰਬਰ, 1, 8, 15, 22ਅਤੇ 29 ਜਨਵਰੀ 2020 |
15212 |
ਅੰਮ੍ਰਿਤਸਰ-ਦਰਭੰਗਾ ਐਕਸਪ੍ਰੈੱਸ |
20 ਅਤੇ 27 ਦਸੰਬਰ, 3, 10, 17, 24 ਅਤੇ 31 ਜਨਵਰੀ 2020 |
|
|
|
ਸਮਾਜ ਨੂੰ ਨਵਾਂ ਸੁਨੇਹਾ ਦੇ ਗਿਆ ਇਸ ਜੋੜੇ ਦਾ ਸਾਦਗੀ ਭਰਿਆ ਵਿਆਹ
NEXT STORY