ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ 32 ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਿਨ੍ਹਾਂ ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਗਿਆ ਹੈ, ਉਹ ਹਨ-
ਜਤਿੰਦਰਪਾਲ ਸਿੰਘ (ਮਲੋਟ ਤੋਂ ਕੋਟਕਪੂਰਾ)
ਤਨਵੀਰ ਕੌਰ (ਮੌੜ ਤੋਂ ਦਫ਼ਤਰ, ਕਿਰਤ ਕਮਿਸ਼ਨਰ ਪੰਜਾਬ)
ਪ੍ਰਦੀਪ ਕੁਮਾਰ (ਫਿਰੋਜ਼ਪੁਰ ਤੋਂ ਟਾਂਡਾ)
ਰਾਜਵਿੰਦਰ ਕੌਰ (ਗੁਰਦਾਸਪੁਰ ਤੋਂ ਬਾਬਾ ਬਕਾਲਾ)
ਹਰਮਿੰਦਰ ਸਿੰਘ (ਸ਼ਾਹਕੋਟ ਤੋਂ ਬੰਗਾ)
ਹਰਮਿੰਦਰ ਸਿੰਘ ਹੁੰਦਲ (ਖੰਨਾ ਤੋਂ ਅਹਿਮਦਗੜ੍ਹ)
ਮਨਮੋਹਨ ਕੁਮਾਰ (ਅਹਿਮਦਗੜ੍ਹ ਤੋਂ ਭਵਾਨੀਗੜ੍ਹ)
ਜਗਸੀਰ ਸਿੰਘ (ਨਿਹਾਲ ਸਿੰਘ ਵਾਲਾ ਤੋਂ ਮਾਨਸਾ)
ਲਛਮਣ ਸਿੰਘ (ਪਠਾਨਕੋਟ ਤੋਂ ਲੋਪੋਕੇ)
ਲਾਰਸਨ (ਖਮਾਣੋ ਤੋਂ ਦਫ਼ਤਰ ਵਿਜੀਲੈਂਸ ਬਿਊਰੋ ਪੰਜਾਬ)
ਜਿਨਸੂ ਬਾਂਸਲ (ਪਟਿਆਲਾ ਤੋਂ ਅਮਲੋਹ)
ਅੰਕਿਤਾ ਅਗਰਵਾਲ (ਨਾਭਾ ਤੋਂ ਮੌੜ)
ਜਸਵਿੰਦਰ ਸਿੰਘ (ਖਰੜ ਤੋਂ ਪਟਿਆਲਾ)
ਸੁਖਦੇਵ ਕੁਮਾਰ ਬਾਂਗੜ (ਬਾਬਾ ਬਕਾਲਾ ਤੋਂ ਫਰੀਦਕੋਟ)
ਪਰਮਜੀਤ ਸਿੰਘ ਬਰਾੜ (ਕੋਟਕਪੂਰਾ ਤੋਂ ਬਾਘਾ ਪੁਰਾਣਾ)
ਅਵਤਾਰ ਸਿੰਘ ਜੰਗੂ (ਬੱਸੀ ਪਠਾਣਾ ਤੋਂ ਲੁਧਿਆਣਾ ਪੂਰਬੀ)
ਪਰਮਪ੍ਰੀਤ ਸਿੰਘ ਗੋਰਾਇਆ (ਲੋਪੋਕੇ ਤੋਂ ਪਠਾਨਕੋਟ)
ਰੁਪਿੰਦਰਪਾਲ ਸਿੰਘ ਬੱਲ (ਜਲੰਧਰ-1 ਤੋਂ ਭਿੱਖੀਵਿੰਡ)
ਵਰਿੰਦਰ ਭਾਟੀਆ (ਭਿੱਖੀਵਿੰਡ ਤੋਂ ਸੁਲਤਾਨਪੁਰ ਲੋਧੀ)
ਰਾਜਿੰਦਰ ਸਿੰਘ (ਫਾਜ਼ਿਲਕਾ ਤੋਂ ਐਡੀਸ਼ਨਲ ਚਾਰਜ ਅਬੋਹਰ ਤੋਂ ਅਬੋਹਰ)
ਸੁਖਚਰਨ ਸਿੰਘ (ਜਲੰਧਰ-2 ਤੋਂ ਜਗਰਾਓਂ)
ਜੀਵਨ ਕੁਮਾਰ ਗਰਗ (ਜਗਰਾਓਂ ਤੋਂ ਖੰਨਾ)
ਵਿਸ਼ਾਲ ਵਰਮਾ (ਸੁਲਤਾਨਪੁਰ ਲੋਧੀ ਤੋਂ ਖਮਾਣੋ)
ਹਰਸਿਮਰਨ ਸਿੰਘ (ਡੇਰਾ ਬਾਬਾ ਨਾਨਕ ਤੋਂ ਪਾਤੜਾਂ)
ਦਿਵਿਆ ਸਿੰਗਲਾ (ਅਮਲੋਹ ਤੋਂ ਧੂਰੀ)
ਜਗਸੀਰ ਸਿੰਘ (ਫਰੀਦਕੋਟ ਤੋਂ ਗੁਰਦਾਸਪੁਰ)
ਰਿਤੂ ਗੁਪਤਾ (ਲੁਧਿਆਣਾ ਪੂਰਬੀ ਤੋਂ ਬੱਸੀ ਪਠਾਣਾ)
ਗੁਰਲੀਨ ਕੌਰ (ਦਿੜ੍ਹਬਾ ਤੋਂ ਦਿੜ੍ਹਬਾ ਐਡੀਸ਼ਨਲ ਚਾਰਜ ਸੁਨਾਮ)
ਸ਼ੀਸ਼ਪਾਲ ਸਿੰਘ (ਟੀ.ਓ.ਐੱਸ.ਡੀ. ਪਟਿਆਲਾ ਤੋਂ ਨਾਭਾ)
ਮਨਿੰਦਰ ਸਿੰਘ ਸਿੱਧੂ (ਫਤਿਹਗੜ੍ਹ ਸਾਹਿਬ ਤੋਂ ਸਬ ਰਜਿਸਟਰਾਰ ਜਲੰਧਰ-1)
ਗੁਰਪ੍ਰੀਤ ਸਿੰਘ (ਸਬ-ਰਜਿਸਟ੍ਰਾਰ ਜਲੰਧਰ-1 ਤੋਂ ਸਬ ਰਜਿਸਟਰਾਰ ਜਲੰਧਰ-2)
ਜਸਕਰਨਜੀਤ ਸਿੰਘ (ਸਬ ਰਜਿਸਟਰ ਜਲੰਧਰ-2 ਤੋਂ ਤਹਿਸੀਲਦਾਰ ਜਲੰਧਰ-2)
ਕਰੀਬੀਆਂ ਨੂੰ ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ’ਚ ਜਵਾਬ
NEXT STORY