ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਸਰਕਾਰ ਨੇ ਵੀਰਵਾਰ ਨੂੰ ਇਕ ਹੁਕਮ ਜਾਰੀ ਕਰਦਿਆਂ 11 ਆਈ.ਏ.ਐੱਸ. ਤੇ 24 ਪੀ.ਸੀ.ਐੱਸ. ਅਧਿਕਾਰੀਆਂ ਦੇ ਵਿਭਾਗਾਂ 'ਚ ਫੇਰਬਦਲ ਕੀਤਾ ਹੈ।
ਆਈ. ਏ. ਐੱਸ. (IAS)
ਅਰਸ਼ਦੀਪ ਸਿੰਘ ਥਿੰਦ ਨੂੰ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ
ਅਰੁਣ ਸੇਖੜੀ ਨੂੰ ਕਮਿਸ਼ਨਰ ਪਟਿਆਲਾ ਡਵੀਜ਼ਨ ਪਟਿਆਲਾ
ਇੰਦੂ ਮਲਹੋਤਰਾ ਨੂੰ ਸਕੱਤਰ ਜੰਗਲਾਤ ਅਤੇ ਜੰਗਲੀ ਜੀਵ ਅਤੇ ਵਧੀਕ ਸਕੱਤਰ ਪੰਜਾਬ ਰਾਜ ਸੂਚਨਾ ਕਮਿਸ਼ਨ
ਦਿਲਰਾਜ ਸਿੰਘ ਨੂੰ ਸਕੱਤਰ ਮਾਲ ਅਤੇ ਮੁੜ ਵਸੇਬਾ
ਰਾਜੀਵ ਪਰਾਸ਼ਰ ਨੂੰ ਸਕੱਤਰ ਲੋਕਪਾਲ, ਵਧੀਕ ਸਕੱਤਰ ਰਾਜ ਚੋਣ ਕਮਿਸ਼ਨ, ਐੱਮ.ਡੀ. ਪੰਜਾਬ ਫਾਈਨਾਂਸ਼ੀਅਲ ਕਾਰਪੋਰੇਸ਼ਨ
ਗੌਰੀ ਪਰਾਸ਼ਰ ਜੋਸ਼ੀ ਨੂੰ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ
ਅਪਨੀਤ ਰਿਆਤ ਨੂੰ ਚੀਫ ਐਡਮਿਨਿਸਟ੍ਰੇਟਰ ਪੁੱਡਾ ਅਤੇ ਵਧੀਕ ਤੌਰ ’ਤੇ ਡਾਇਰੈਕਟਰ ਟਾਊਨ ਐਂਡ ਕੰਟਰੀ ਪਲੈਨਿੰਗ
ਗਿਰੀਸ਼ ਦਿਆਲਨ ਨੂੰ ਪ੍ਰਬੰਧਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਦੇ ਡਾਇਰੈਕਟਰ, ਪ੍ਰਬੰਧਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਦੇ ਵਧੀਕ ਵਿਸ਼ੇਸ਼ ਸਕੱਤਰ ਦੇ ਡਾਇਰੈਕਟਰ ਮੈਗਾਸੀਪਾ
ਅਮਨਪ੍ਰੀਤ ਕੌਰ ਸੰਧੂ ਨੂੰ ਮੁੱਖ ਪ੍ਰਸ਼ਾਸਕ ਗਲਾਡਾ
ਗੌਤਮ ਜੈਨ ਨੂੰ ਮੁੱਖ ਪ੍ਰਸ਼ਾਸਕ ਪੀ. ਡੀ. ਏ. ਪਟਿਆਲਾ
ਤੇਜ਼ਪ੍ਰਤਾਪ ਸਿੰਘ ਫੂਲਕਾ, ਲੇਬਰ ਕਮਿਸ਼ਨਰ ਪੰਜਾਬ
ਪੀ. ਸੀ. ਐੱਸ. (PCS)
ਅਨੁਪਮ ਕਲੇਰ ਨੂੰ ਕਮਿਸ਼ਨਰ, ਨਗਰ ਨਿਗਮ, ਕਪੂਰਥਲਾ
ਰਾਜਦੀਪ ਸਿੰਘ ਬਰਾੜ ਨੂੰ ਸਕੱਤਰ ਆਰ. ਟੀ. ਏ. ਬਠਿੰਡਾ
ਰੁਬਿੰਦਰਜੀਤ ਸਿੰਘ ਬਰਾੜ ਨੂੰ ਪੀ.ਐੱਸ.ਆਈ.ਐੱਸ.ਈ.ਸੀ.ਸੀ. ਦੇ ਵਧੀਕ ਮੈਨੇਜਿੰਗ ਡਾਇਰੈਕਟਰ ਅਤੇ ਵਧੀਕ ਤੌਰ ’ਤੇ ਏ.ਐੱਮ.ਡੀ. ਪੀ.ਐੱਸ.ਆਈ.ਡੀ.ਸੀ., ਭੂਮੀ ਗ੍ਰਹਿਣ ਅਧਿਕਾਰੀ
ਸੱਤਾ ਸਿੰਘ ਬੱਲ ਨੂੰ ਸੰਯੁਕਤ ਸਕੱਤਰ, ਲੋਕ ਨਿਰਮਾਣ ਵਿਭਾਗ, ਵਧੀਕ ਅਤੇ ਸੰਯੁਕਤ ਸਕੱਤਰ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ
ਮਨਦੀਪ ਕੌਰ ਨੂੰ ਏ.ਡੀ.ਸੀ.(ਜਨਰਲ) ਫਰੀਦਕੋਟ
ਰਾਕੇਸ਼ ਕੁਮਾਰ ਪੋਪਲੀ ਬਤੌਰ ਚੀਫ ਮੈਨੇਜਰ (ਪਰਸੋਨਲ) ਮਾਰਕਫੈੱਡ
ਨਵਰੀਤ ਕੌਰ ਸੇਖੋਂ ਨੂੰ ਐੱਸ.ਡੀ.ਐੱਮ. ਸੰਗਰੂਰ
ਨਵਨੀਤ ਕੌਰ ਬੱਲ ਅਸਟੇਟ ਅਫਸਰ ਜਲੰਧਰ ਵਿਕਾਸ ਅਥਾਰਟੀ
ਜਸਲੀਨ ਕੌਰ ਨੂੰ ਭੂਮੀ ਗ੍ਰਹਿਣ ਅਫਸਰ ਗਮਾਡਾ
ਅਵਿਕੇਸ਼ ਗੁਪਤਾ ਅਸਟੇਟ ਅਫਸਰ (ਹਾਊਸਿੰਗ) ਗਮਾਡਾ
ਮਨਜੀਤ ਸਿੰਘ ਚੀਮਾ ਨੂੰ ਏ.ਸੀ.ਏ.ਪਟਿਆਲਾ ਵਿਕਾਸ ਅਥਾਰਟੀ
ਹਰਦੀਪ ਸਿੰਘ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ
ਸਤਵੰਤ ਸਿੰਘ ਨੂੰ ਐੱਸ.ਡੀ.ਐੱਮ. ਫਗਵਾੜਾ
ਅਮਰਿੰਦਰ ਸਿੰਘ ਟਿਵਾਣਾ ਨੂੰ ਏ.ਸੀ.ਏ. ਗਮਾਡਾ
ਅੰਕੁਰ ਮਹਿੰਦਰੂ ਸੰਯੁਕਤ ਸਕੱਤਰ ਨਗਰ ਨਿਗਮ ਲੁਧਿਆਣਾ
ਰਵਿੰਦਰ ਸਿੰਘ ਅਰੋੜਾ ਨੂੰ ਐੱਸ.ਡੀ.ਐੱਮ. ਜਲਾਲਾਬਾਦ
ਜਸਵੀਰ ਸਿੰਘ ਨੂੰ ਐੱਸ.ਡੀ.ਐੱਮ. ਫਾਜ਼ਿਲਕਾ
ਹਰਬੰਸ ਸਿੰਘ ਨੂੰ ਐੱਸ.ਡੀ.ਐੱਮ. ਰੋਪੜ
ਲਾਲ ਵਿਸ਼ਵਾਸ ਬੈਂਸ ਨੂੰ ਐੱਸ.ਡੀ.ਐੱਮ. ਕਪੂਰਥਲਾ
ਪ੍ਰੀਤਇੰਦਰ ਸਿੰਘ ਬੈਂਸ ਨੂੰ ਐੱਸ.ਡੀ.ਐੱਮ. ਗੜ੍ਹਸ਼ੰਕਰ
ਹਰਜਿੰਦਰ ਸਿੰਘ ਜੱਸਲ ਨੂੰ ਸਹਾਇਕ ਕਮਿਸ਼ਨਰ (ਜਨਰਲ) ਮਾਨਸਾ
ਚਰਨਜੀਤ ਸਿੰਘ ਵਾਲੀਆ ਵਧੀਕ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ.
ਸਹਾਇਕ ਕਮਿਸ਼ਨਰ ਅਸ਼ਵਨੀ ਅਰੋੜਾ ਨੂੰ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਪਟਿਆਲਾ
ਕਿਰਨ ਸ਼ਰਮਾ ਨੂੰ ਐੱਸ.ਡੀ.ਐੱਮ. ਨੰਗਲ ਲਾਇਆ ਗਿਆ ਹੈ।
ਮੇਰੇ ’ਤੇ ਲਾਏ ਇਲਜ਼ਾਮ ਕੋਈ ਸਾਬਤ ਕਰ ਦੇਵੇ ਤਾਂ ਛੱਡ ਦੇਵਾਂਗਾ ਸਿਆਸਤ : ਮਨਪ੍ਰੀਤ ਇਯਾਲੀ
NEXT STORY