ਲੁਧਿਆਣਾ, (ਰਿਸ਼ੀ)- ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਈਸ਼ਰ ਨਗਰ ਦੇ ਕੋਲ ਲਾਟਰੀ ਦੇ ਬਹਾਨੇ ਦਡ਼ਾ-ਸੱਟਾ ਲਾ ਰਹੇ ਰਛਪਾਲ ਸਿੰਘ ਨਿਵਾਸੀ ਸ਼ਿਮਲਾਪੁਰੀ ਨੂੰ 2430 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕੀਤਾ ਹੈ।
ਦੂਜੇ ਕੇਸ ’ਚ ਅਰੋਡ਼ਾ ਕੱਟ ਕੋਲੋਂ ਵਿਜੇ ਸੋਨੀ ਨਿਵਾਸੀ ਸ਼ਾਮ ਨਗਰ ਨੂੰ 530 ਰੁਪਏ ਦੀ ਨਕਦੀ ਸਮੇਤ ਕਾਬੂ ਕਰ ਕੇ ਕੇਸ ਦਰਜ ਕੀਤਾ ਗਿਆ ਹੈ।
ਨਸ਼ਿਆਂ ਵਿਰੁੱਧ ਫੂਕੇ ਸਰਕਾਰ ਦੇ ਪੁਤਲੇ
NEXT STORY