ਇੰਟਰਨੈਸ਼ਨਲ ਡੈਸਕ- ਯੂਕੇ ਸਟੱਡੀ ਲਈ ਦੁਨੀਆ ਦਾ ਸਭ ਤੋਂ ਮਸ਼ਹੂਰ ਦੇਸ਼ ਮੰਨਿਆ ਜਾਂਦਾ ਹੈ। ਯੂਕੇ ਦੀ ਸਟੱਡੀ ਦੀ ਮਾਨਤਾ ਪੂਰੀ ਦੁਨੀਆ ਵਿਚ ਹੈ। ਹਰ ਇੱਕ ਪੰਜਾਬੀ ਦਾ ਸੁਫ਼ਨਾ ਹੈ ਕਿ ਉਹ ਯੂਕੇ ਵਿਚ ਪੜ੍ਹਾਈ ਕਰ ਕੇ ਉੱਥੇ ਹੀ ਸੈਟਲ ਹੋ ਜਾਵੇ। ਯੂਕੇ ਦੀ ਸਟੱਡੀ ਮਹਿੰਗੀ ਹੋਣ ਕਰ ਕੇ ਅਤੇ ਜਿਹਨਾਂ ਦੇ IELTS ਵਿਚ ਬੈਂਡ ਸਕੋਰ ਵਧੀਆ ਨਹੀਂ ਆਏ ਹੁੰਦੇ, ਉਹਨਾਂ ਦੀ ਯੂਕੇ ਜਾਕੇ ਸਟੱਡੀ ਕਰਨ ਦੀ ਇੱਛਾ ਪੂਰੀ ਨਹੀਂ ਹੋ ਪਾਉਂਦੀ।
ਜੇ ਤੁਸੀਂ ਵੀ ਜਨਵਰੀ ਤੱਕ ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਉਹ ਵੀ ਸਿਰਫ 4000 ਪੌਂਡ ਫੀਸ ਦੇ ਨਾਲ ਤਾਂ ਤੁਸੀਂ ਵੀ ਆਪਣੇ ਸੁਫ਼ਨੇ ਪੂਰੇ ਕਰ ਸਕਦੇ ਹੋ।ਇਸ ਤੋਂ ਇਲਾਵਾ ਜੇ ਤੁਸੀਂ ਯੂਕੇ ਦਾ ਟੂਰਿਸਟ ਵੀਜ਼ਾ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕ੍ਰਿਸਮਸ ਜਾਂ ਨਿਊ ਯੀਅਰ ਦੇ ਮੌਕੇ ਤੇ ਅਪਲਾਈ ਕਰ ਸਕਦੇ ਹੋ ਅਤੇ 15 ਦਿਨਾਂ ਵਿਚ ਤੁਸੀਂ ਯੂਕੇ ਪਹੁੰਚ ਸਕਦੇ ਹੋ। ਤੁਸੀਂ ਆਪਣੀ ਫਾਈਲ ਅਪਲਾਈ ਕਰਨ ਲਈ ਇਕ ਸਹੀ ਕੰਸਲਟੈਂਟ ਦੀ ਚੋਣ ਕਰੋ। ਇਸ ਦੇ ਲਈ ਅੱਜ ਹੀ ਹੈਲਪਲਾਈਨ ਨੰਬਰ 9915888051 ਤੇ ਸੰਪਰਕ ਕਰੋ।
ਪੰਜਾਬ ਪੁਲਸ ਦੇ ASI ਨੂੰ ਉਮਰਕੈਦ ਦੀ ਸਜ਼ਾ, ਛੋਟੇ ਭਰਾ ਤੇ ਉਸ ਦੀ ਪਤਨੀ ਦਾ ਕੀਤਾ ਸੀ ਕਤਲ
NEXT STORY