Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 05, 2023

    5:09:41 AM

  • punjab police attempt to fake encounter of italian citizen

    ਫਿਰ ਵਿਵਾਦਾਂ 'ਚ ਘਿਰੀ ਪੰਜਾਬ ਪੁਲਸ, ਇਟਲੀ ਦੇ...

  • ayurvedic physical illness treament by roshan health care

    ਵਿਆਹ ਤੋਂ ਬਾਅਦ ਆਈ ਮਰਦਾਨਾ ਕਮਜ਼ੋਰੀ ਕਿਤੇ ਬਚਪਨ...

  • deaths in government hospitals of maharashtra

    ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲਾਂ 'ਚ ਮੌਤਾਂ ਦਾ...

  • largest strike in the health sector in america

    ਅਮਰੀਕਾ 'ਚ ਹੈਲਥ ਸੈਕਟਰ ਦੀ ਸਭ ਤੋਂ ਵੱਡੀ ਹੜਤਾਲ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਵਿਸ਼ਵ ਕੱਪ 2023
  • ਖੇਤੀਬਾੜੀ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਯਾਤਰੀ ਵਾਹਨਾਂ 'ਚ ਲੱਗੇਗਾ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ

PUNJAB News Punjabi(ਪੰਜਾਬ)

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਯਾਤਰੀ ਵਾਹਨਾਂ 'ਚ ਲੱਗੇਗਾ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ

  • Edited By Anuradha,
  • Updated: 19 Jul, 2022 06:12 PM
Chandigarh
vehicle location tracking device will installed
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ : ਜਨਤਕ ਟਰਾਂਸਪੋਰਟ ਪ੍ਰਣਾਲੀ ਦੀ ਕਾਰਜਕੁਸ਼ਲਤਾ ਯਕੀਨੀ ਬਣਾਉਣ ਅਤੇ ਸੂਬੇ ਵਿੱਚ ਸਾਰੇ ਵਾਹਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 1 ਅਗਸਤ, 2022 ਤੋਂ ਸਾਰੇ ਯਾਤਰੀ ਸੇਵਾ ਵਾਹਨਾਂ ਜਿਵੇਂ ਬੱਸਾਂ, ਮਿੰਨੀ ਬੱਸਾਂ ਅਤੇ ਟੈਕਸੀਆਂ ਵਿੱਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ (ਵੀ.ਐਲ.ਟੀ.ਡੀ.) ਸਿਸਟਮ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ‘ਇੱਕ ਬੱਸ ਇੱਕ ਪਰਮਿਟ’ ਨੂੰ ਵਾਹਨ ਪੋਰਟਲ ਨਾਲ ਜੋੜਨ ਦਾ ਫ਼ੈਸਲਾ ਵੀ ਲਿਆ ਹੈ।

ਇਹ ਵੀ ਪੜ੍ਹੋ- ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਸਬੰਧੀ ਡੇਟ ਸ਼ੀਟ ਜਾਰੀ

ਰਿਜਨਲ ਟਰਾਂਸਪੋਰਟ ਅਥਾਰਟੀਆਂ ਦੇ ਦਫ਼ਤਰਾਂ ਦੇ ਕੰਮਕਾਜ ਦੀ ਸਮੀਖਿਆ ਕਰਨ ਸਬੰਧੀ  ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਪਰਮਿਟ ਧਾਰਕਾਂ ਨੂੰ ਵਾਹਨ ਪੋਰਟਲ 'ਤੇ ਮੋਟਰ ਵਾਹਨ ਟੈਕਸ ਕਰਾਉਣ ਦੀ ਅਪੀਲ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਾਹਨ ਪੋਰਟਲ ‘ਤੇ ‘ਇੱਕ ਬੱਸ ਇੱਕ ਪਰਮਿਟ’ ਲਾਗੂ ਹੋਣ ਪਿੱਛੋਂ ਓ.ਟੀ.ਪੀ. ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ ਕਿਉਂ ਜੋ ਸਾਰੇ ਪਰਮਿਟ ਧਾਰਕਾਂ ਲਈ ਵਾਹਨ ਪੋਰਟਲ 'ਤੇ ਇੱਕ ਕਲਿੱਕ ਨਾਲ ਮੋਟਰ ਵਾਹਨ ਟੈਕਸ ਜਮ੍ਹਾਂ ਕਰਨ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਕਿਹਾ ਕਿ ਡਿਫ਼ਾਲਟਰਾਂ ਤੋਂ ਟੈਕਸ ਵਸੂਲੀ ਦਾ ਅਮਲ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਵੈੱਬ ਪੋਰਟਲ ‘ਤੇ ਸੰਯੁਕਤ ਸਮਾਂ ਸਾਰਣੀ ਅਪਲੋਡ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਤਾਂ ਜੋ ਸੂਬੇ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ- 'ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ, ਚੰਡੀਗੜ੍ਹ ਵਿੱਚ ਸ਼ਰੇਆਮ ਹੋਵੇਗਾ', ਸੁਣੋ ASI ਦਾ ਔਰਤਾਂ ਦੇ ਨਾਂ ਸੁਨੇਹਾ (ਵੀਡੀਓ)

ਸੜਕ ਹਾਦਸਿਆਂ ਵਿੱਚ ਮੌਤਾਂ 'ਤੇ ਡੂੰਘੀ ਚਿੰਤਾ ਪ੍ਰਗਟਾੳਂਦਿਆਂ ਮੰਤਰੀ ਨੇ ਹਦਾਇਤ ਕੀਤੀ ਕਿ ਟਿੱਪਰ ਟਰੱਕ ਅਤੇ ਹੋਰ ਭਾਰੀ ਵਾਹਨਾਂ ਦੇ ਪਿਛਲੇ ਪਾਸੇ ਲੋਹੇ ਦੀ ਰਾਡ ਫਿੱਟ ਕਰਨੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਵਾਹਨ ਨੂੰ ਐੱਮ.ਵੀ.ਆਈ. ਵੱਲੋਂ ਪਾਸ ਨਾ ਕੀਤਾ ਜਾਵੇਗਾ ਜਿਸ ’ਤੇ ਲੋਹੇ ਦੀ ਰਾਡ ਫਿੱਟ ਨਾ ਹੋਵੇ। ਉਨ੍ਹਾਂ ਸਬੰਧਤ ਆਰ.ਟੀ.ਏ. ਸਕੱਤਰ ਵੱਲੋਂ ਸਾਰੇ ਅੰਤਰਰਾਜੀ ਨਾਕਿਆਂ ਦਾ ਨਿਯਮਤ ਰੂਪ ਨਾਲ ਨਿਰੀਖਣ ਕਰਨ ਦੇ ਵੀ ਆਦੇਸ਼ ਦਿੱਤੇ। ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਵਿਕਾਸ ਗਰਗ, ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਸਿੱਧੂ ਅਤੇ ਸਮੂਹ ਸਕੱਤਰ ਆਰ.ਟੀ.ਏ. ਸ਼ਾਮਲ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

  • Punjab
  • passenger service vehicles
  • Vehicle location tracking device system
  • installed
  • ਪੰਜਾਬ
  • ਯਾਤਰੀ ਸੇਵਾ ਵਾਹਨ
  • ਵਾਹਨ ਸਥਾਨ ਟਰੈਕਿੰਗ ਡਿਵਾਈਸ ਸਿਸਟਮ
  • ਸਥਾਪਿਤ ਕੀਤਾ ਗਿਆ ਹੈ

ਗੋਲ਼ੀ ਲੱਗਣ ਕਾਰਨ 28 ਸਾਲਾ ਮੁਟਿਆਰ ਦੀ ਮੌਤ, ਪਿਤਾ ਖ਼ਿਲਾਫ ਪੁਲਸ ਨੇ ਦਰਜ ਕੀਤਾ ਮਾਮਲਾ

NEXT STORY

Stories You May Like

  • anticipatory bail of spa villa massage center owner canceled
    ਸਪਾ ਵਿਲਾ ਮਸਾਜ ਸੈਂਟਰ ਦੇ ਮਾਲਕ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਦਿੱਤਾ ਝਟਕਾ
  • deaths in government hospitals of maharashtra
    ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲਾਂ 'ਚ ਮੌਤਾਂ ਦਾ ਸਿਲਸਿਲਾ ਜਾਰੀ, ਹੁਣ ਨਾਗਪੁਰ 'ਚ 23 ਮਰੀਜ਼ਾਂ ਦੀ ਗਈ ਜਾਨ
  • arrest campaign to stop child marriage started again in assam
    ਆਸਾਮ ’ਚ ਫਿਰ ਸ਼ੁਰੂ ਹੋਈ ਬਾਲ ਵਿਆਹ ਰੋਕਣ ਲਈ ਗ੍ਰਿਫ਼ਤਾਰੀ ਮੁਹਿੰਮ
  • our 107 mps and mlas under cover of hate speech
    ‘ਨਫਰਤੀ ਭਾਸ਼ਣਾਂ’ ਦੇ ਘੇਰੇ ’ਚ ਸਾਡੇ 107 ‘ਸੰਸਦ ਮੈਂਬਰ ਅਤੇ ਵਿਧਾਇਕ’
  • horoscope
    ਮੀਨ ਰਾਸ਼ੀ ਵਾਲਿਆਂ ਨੂੰ ਅਦਾਲਤੀ ਕੰਮਾਂ 'ਚ ਮਿਲੇਗੀ ਸਫ਼ਲਤਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
  • ayurvedic physical illness treament by roshan health care
    ਵਿਆਹ ਤੋਂ ਬਾਅਦ ਆਈ ਮਰਦਾਨਾ ਕਮਜ਼ੋਰੀ ਕਿਤੇ ਬਚਪਨ ਦੀਆਂ ਗਲਤੀਆਂ ਕਾਰਨ ਤਾਂ ਨਹੀਂ?
  • punjab police attempt to fake encounter of italian citizen
    ਫਿਰ ਵਿਵਾਦਾਂ 'ਚ ਘਿਰੀ ਪੰਜਾਬ ਪੁਲਸ, ਇਟਲੀ ਦੇ ਨਾਗਰਿਕ ਦਾ ਫਰਜ਼ੀ ਐਨਕਾਊਂਟਰ ਕਰਨ ਦੀ ਕੋਸ਼ਿਸ਼, ਕੀਤਾ ਤਸ਼ੱਦਦ
  • cm pats indian hockey team to book a berth in final of asiad
    ਮੁੱਖ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਦਸਤਕ ਦੇਣ ਲਈ ਦਿੱਤੀ ਵਧਾਈ
  • anticipatory bail of spa villa massage center owner canceled
    ਸਪਾ ਵਿਲਾ ਮਸਾਜ ਸੈਂਟਰ ਦੇ ਮਾਲਕ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਦਿੱਤਾ ਝਟਕਾ
  • cm bhagwant mann targeted pm modi regarding the arrest of sanjay singh
    ਸੰਜੇ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ CM ਭਗਵੰਤ ਮਾਨ ਦਾ PM ਮੋਦੀ 'ਤੇ ਤਿੱਖਾ...
  • the funreal given to the three sisters together
    ਤਿੰਨੇ ਭੈਣਾਂ ਨੂੰ ਇਕੱਠਿਆਂ ਦਿੱਤੀ ਗਈ ਅੰਤਿਮ ਵਿਦਾਈ, ਕਲਯੁੱਗੀ ਮਾਪਿਆਂ ਨੇ ਦਿੱਤੀ...
  • roorka kalan became punjab s best village
    ਪਿੰਡ ਰੁੜਕਾ ਕਲਾਂ ਦੇ ਹੋਣ ਲੱਗੇ ਚਰਚੇ, ਸੂਬਾ ਪੱਧਰੀ ਸਮਾਗਮ ਵਿੱਚ ਕੀਤਾ ਗਿਆ...
  • liquor contractor beaten case
    ਜਲੰਧਰ ਦੇ ਇਕ ਮਸ਼ਹੂਰ ਸ਼ਰਾਬ ਠੇਕੇਦਾਰ ਨਾਲ ਕਰਿੰਦਿਆਂ ਨੇ ਹੀ ਕਰ 'ਤੀ ਕੁੱਟਮਾਰ
  • a woman running a dhaba and earning her living
    ਪਤੀ ਦੀ ਮੌਤ ਮਗਰੋਂ ਸਾਰਿਆਂ ਨੇ ਛੱਡਿਆ ਸਾਥ, ਹੁਣ ਬੱਚਿਆਂ ਦੇ ਪਾਲਣ ਲਈ ਚਲਾ ਰਹੀ...
  • 3 daughters murder in jalandhar
    ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ,...
  • major accident with the vehicle of sahkot constituency mla
    ਸ਼ਾਹਕੋਟ ਹਲਕੇ ਦੇ ਵਿਧਾਇਕ ਦੀ ਗੱਡੀ ਨਾਲ ਹੋਇਆ ਵੱਡਾ ਹਾਦਸਾ, ਇਕ ਬਜ਼ੁਰਗ ਦੀ ਹੋਈ...
Trending
Ek Nazar
after india  s strictness  statement of canada  s foreign minister came out

ਭਾਰਤ ਦੀ ਸਖ਼ਤੀ ਮਗਰੋਂ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਅਹਿਮ ਬਿਆਨ ਆਇਆ ਸਾਹਮਣੇ

flights canceled and schools closed due to storm in taiwan

ਤਾਈਵਾਨ 'ਚ ਤੂਫਾਨ ਦਾ ਕਹਿਰ ਜਾਰੀ, ਉਡਾਣਾਂ ਰੱਦ ਤੇ ਸਕੂਲ ਬੰਦ (ਤਸਵੀਰਾਂ)

maa naina devi will now have online darshan

ਹੁਣ ਆਨਲਾਈਨ ਹੋਣਗੇ ਮਾਤਾ ਨੈਣਾ ਦੇਵੀ ਦੇ ਦਰਸ਼ਨ, ਮੰਦਰ ਟਰੱਸਟ ਵਲੋਂ ਖ਼ਾਸ ਉਪਰਾਲਾ

the mother busy her mobile phone 3 year old innocent died in pool

ਦਰਦਨਾਕ! ਮੋਬਾਇਲ 'ਚ ਰੁੱਝੀ ਰਹੀ ਮਾਂ, ਉੱਧਰ 3 ਸਾਲ ਦੇ ਮਾਸੂਮ ਦੀ ਤੜਫ-ਤੜਫ ਕੇ...

world s tallest wooden building to be built in australia

ਆਸਟ੍ਰੇਲੀਆ 'ਚ ਬਣਾਈ ਜਾਵੇਗੀ ਦੁਨੀਆ ਦੀ ਸਭ ਤੋਂ ਉੱਚੀ 50 ਮੰਜ਼ਿਲਾ 'ਲੱਕੜ ਦੀ...

chinese submarine sinks in yellow sea 55 sailors feared dead

ਯੇਲੋ ਸਾਗਰ 'ਚ ਡੁੱਬੀ ਚੀਨ ਦੀ ਪਣਡੁੱਬੀ, ਕੈਪਟਨ ਸਮੇਤ 55 ਅਧਿਕਾਰੀਆਂ ਦੇ ਮਾਰੇ...

follow these home remedies get relief from headache to these reasons

Health Tips: ਇਨ੍ਹਾਂ ਕਾਰਨਾਂ ਕਰਕੇ ਹੋ ਸਕਦਾ ਹੈ ਸਿਰ ਦਰਦ, ਰਾਹਤ ਪਾਉਣ ਲਈ...

father for sale on rs 2 lakh

ਫਰਮਾਇਸ਼ ਪੂਰੀ ਨਾ ਹੋਈ ਤਾਂ 8 ਸਾਲ ਦੇ ਬੱਚੇ ਨੇ ਲਗਾਈ ਪਿਤਾ ਦੀ ਬੋਲੀ, ਘਰ ਦੇ ਬਾਹਰ...

elvish yadav abhishek malhan controversy

‘ਬਿੱਗ ਬੌਸ ਓ. ਟੀ. ਟੀ. 2’ ਦੀ ਟਰਾਫੀ ਵਾਪਸ ਕਰਨਾ ਚਾਹੁੰਦੇ ਨੇ ਐਲਵਿਸ਼ ਯਾਦਵ,...

eat these things when there is infection in the stomach of children relief

Child Care: ਵਾਰ-ਵਾਰ ਇਨਫੈਕਸ਼ਨ ਦਾ ਸ਼ਿਕਾਰ ਹੋ ਰਿਹੈ ਬੱਚਾ ਤਾਂ ਅਪਣਾਓ ਇਹ ਤਰੀਕੇ,...

remove dandruff from beard try these home remedies

ਦਾੜ੍ਹੀ ਤੋਂ ਸਿਕਰੀ ਨੂੰ ਕਰੋ ਦੂਰ, ਅਜ਼ਮਾਓ ਇਹ ਘਰੇਲੂ ਨੁਸਖ਼ੇ

robert fico become the prime minister for fourth time in slovakia

ਸਲੋਵਾਕੀਆ 'ਚ ਬਣ ਸਕਦੀ ਹੈ ਰੂਸ ਪੱਖੀ ਸਰਕਾਰ, ਰਾਬਰਟ ਫਿਕੋ ਬਣਨਗੇ ਚੌਥੀ ਵਾਰ...

australia bushfire in nsw uncontrollable warning issued

ਆਸਟ੍ਰੇਲੀਆਈ ਸੂਬੇ NSW 'ਚ ਬੁਸ਼ਫਾਇਰ ਹੋਈ ਬੇਕਾਬੂ, ਲੋਕਾਂ ਲਈ ਚੇਤਾਵਨੀ ਜਾਰੀ...

a 39 year old journalist was shot dead in america

ਅਮਰੀਕਾ 'ਚ 39 ਸਾਲ ਦੇ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ, ਫਿਲਹਾਲ ਕੋਈ...

saba azad faced hatred due to her relationship with hrithik roshan

ਰਿਤਿਕ ਰੌਸ਼ਨ ਨਾਲ ਰਿਸ਼ਤੇ ਕਾਰਨ ਸਬਾ ਆਜ਼ਾਦ ਨੂੰ ਕਰਨਾ ਪਿਆ ਨਫ਼ਰਤ ਦਾ ਸਾਹਮਣਾ,...

largest statue of ambedkar  inaugurated in america on october 14

ਭਾਰਤ ਤੋਂ ਬਾਹਰ ਅਮਰੀਕਾ 'ਚ ਅੰਬੇਡਕਰ ਦੇ ਸਭ ਤੋਂ ਵੱਡੇ 'ਬੁੱਤ' ਦਾ ਉਦਘਾਟਨ 14...

a new indian consulate should be opened in los angeles

ਲਾਸ ਏਂਜਲਸ ਦੀ ਮੇਅਰ ਨੇ ਕਿਹਾ– ‘ਅਮਰੀਕਾ ’ਚ ਖੋਲ੍ਹੇ ਜਾਣ ਵਾਲੇ ਨਵੇਂ ਭਾਰਤੀ...

add these things to your diet to avoid getting viral in the changing weather

Health Tips : ਬਦਲਦੇ ਮੌਸਮ ’ਚ ਵਾਇਰਲ ਤੋਂ ਬਚਣ ਲਈ ਖੁਰਾਕ ’ਚ ਜ਼ਰੂਰ ਸ਼ਾਮਲ ਕਰੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • big decision of the state government for the schools of punjab
      ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ
    • singer associated with lawrence bishnoi gang arrested
      ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ...
    • e do not want to escalate the dispute with india trudeau said
      'ਅਸੀਂ ਭਾਰਤ ਨਾਲ ਵਿਵਾਦ ਵਧਾਉਣਾ ਨਹੀਂ ਚਾਹੁੰਦੇ', ਸਰਕਾਰ ਦੇ ਅਲਟੀਮੇਟਮ ਤੋਂ...
    • murder in machiwara sahib
      ਖੇਤਾਂ 'ਚ ਮਿਲੀ ਲਹੂ-ਲੁਹਾਨ ਲਾਸ਼ ਨਾਲ ਇਲਾਕੇ 'ਚ ਫ਼ੈਲੀ ਸਨਸਨੀ
    • 21 died in bus accident in italy
      ਇਟਲੀ 'ਚ ਵੱਡਾ ਸੜਕ ਹਾਦਸਾ, ਪੁਲ ਤੋਂ ਡਿੱਗ ਕੇ ਬੱਸ ਨੂੰ ਲੱਗੀ ਅੱਗ, ਪ੍ਰਵਾਸੀਆਂ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਅਕਤੂਬਰ 2023)
    • bbc news
      ਕੋਟਾ ’ਚ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ: ਕੌਣ ਜ਼ਿੰਮੇਵਾਰ, ਮਾਪੇ, ਕੋਚਿੰਗ ਸੈਂਟਰ...
    • ed raids aap mp sanjay singh house
      'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਕੀਤੀ ਛਾਪੇਮਾਰੀ
    • greg fergus becomes first black speaker in parliament of canada
      ਕੈਨੇਡਾ ਦੀ ਸੰਸਦ 'ਚ ਪਹਿਲੇ ਅਸ਼ਵੇਤ ਸਪੀਕਰ ਬਣੇ ਗ੍ਰੇਗ ਫਰਗਸ
    • bbc news
      ਨਾਂਦੇੜ ''ਚ 12 ਬੱਚਿਆਂ ਦੀ ਮੌਤ: ''ਮਸ਼ੀਨਾਂ ਬੰਦ ਸਨ, ਆਕਸੀਜਨ ਨਹੀਂ ਸੀ,...
    • 35 patients including 16 children died in maharashtra government hospital
      ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲ 'ਚ 16 ਬੱਚਿਆਂ ਸਮੇਤ 35 ਮਰੀਜ਼ਾਂ ਦੀ ਮੌਤ
    • ਪੰਜਾਬ ਦੀਆਂ ਖਬਰਾਂ
    • an army soldier of sangrur district was martyred in kargil
      ਪੰਜਾਬ ਦਾ ਫ਼ੌਜੀ ਜਵਾਨ ਕਾਰਗਿਲ ‘ਚ ਹੋਇਆ ਸ਼ਹੀਦ, CM ਮਾਨ ਨੇ ਪਰਿਵਾਰ ਨਾਲ ਪ੍ਰਗਟਾਈ...
    • mansa jail superintendent arvinder pal singh bhatti suspended
      ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ 'ਤੇ ਵੱਡੀ ਕਾਰਵਾਈ, ਕੀਤਾ...
    • manpreet badal anticipatory bail was cancelled
      ਮਨਪ੍ਰੀਤ ਬਾਦਲ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਅਦਾਲਤ ਨੇ ਅਗਾਊਂ ਜ਼ਮਾਨਤ...
    • the health department has opened an icu in civil hospital of this district
      ਅੰਮ੍ਰਿਤਸਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਸਿਵਲ ਹਸਪਤਾਲ ’ਚ ਮਿਲੇਗੀ ਇਹ ਸਹੂਲਤ
    • farm fires in amritsar district 68 percent
      ਅੰਮ੍ਰਿਤਸਰ ਜ਼ਿਲ੍ਹੇ 'ਚ ਖ਼ੇਤਾਂ ’ਚ ਅੱਗ ਲਗਾਉਣ ਦੀਆਂ 68 ਫ਼ੀਸਦੀ ਘਟਨਾਵਾਂ, ਅਜੇ...
    • the death of the parents only young son in greece
      ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਗ੍ਰੀਸ ’ਚ ਮੌਤ, ਸਿਰ ’ਤੇ ਸਿਹਰਾ ਸਜਾ ਭੈਣ...
    • the daughter in law sent to canada killed the thug
      30 ਲੱਖ ਲਗਾ ਕੈਨੇਡਾ ਭੇਜੀ ਨੂੰਹ ਦੇ ਬਦਲੇ ਰੰਗ ਦੇਖ ਹੈਰਾਨ ਰਹਿ ਗਏ ਸਹੁਰੇ, ਨਹੀਂ...
    • cm shared important information about the sgpc elections
      ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਨੇ ਸਾਂਝੀ ਕੀਤੀ ਅਹਿਮ ਜਾਣਕਾਰੀ
    • granthi singh s wife missing with two children
      ਗ੍ਰੰਥੀ ਸਿੰਘ ਦੀ ਪਤਨੀ ਦੋ ਛੋਟੇ ਬੱਚਿਆਂ ਨਾਲ ਸ਼ੱਕੀ ਹਾਲਾਤ ’ਚ ਲਾਪਤਾ
    • big relief to bharat inder chahal
      ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਰਹੇ ਭਰਤ ਇੰਦਰ ਚਹਿਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +