ਜਲੰਧਰ : ਪੰਜਾਬ 'ਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਜਾਰੀ ਹੈ। ਪੂਰੇ ਸੂਬੇ 'ਚ ਅਮਨ-ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਹਨ ਅਤੇ ਲੋਕ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਹਨ। ਹਾਲਾਂਕਿ ਕੁੱਝ ਜ਼ਿਲ੍ਹਿਆਂ 'ਚ ਸਵੇਰੇ ਵੇਲੇ ਸੰਘਣੀ ਧੁੰਦ ਛਾਈ ਹੋਈ ਸੀ, ਇਸ ਦੇ ਬਾਵਜੂਦ ਵੋਟਰਾਂ 'ਚ ਉਤਸ਼ਾਹ ਦੇਖਣ ਨੂੰ ਮਿਲਿਆ। ਜਿੱਥੇ ਪੂਰੇ ਪੰਜਾਬ 'ਚ ਸਵੇਰੇ 10 ਵਜੇ ਤੱਕ ਕੁੱਲ 8 ਫ਼ੀਸਦੀ ਵੋਟਾਂ ਪਈਆਂ ਸਨ, ਉੱਥੇ ਹੀ ਦੁਪਹਿਰ 12 ਵਜੇ ਤੱਕ ਪੂਰੇ ਸੂਬੇ 'ਚ 19.1 ਫ਼ੀਸਦੀ ਵੋਟਿੰਗ ਹੋਈ। ਦੁਪਹਿਰ 2 ਵਜੇ ਤੱਕ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ 'ਚ 30.21 ਫ਼ੀਸਦੀ ਵੋਟਿੰਗ ਹੋਈ।
ਇਹ ਵੀ ਪੜ੍ਹੋ : ਪੰਜਾਬ 'ਚ 15 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, 9 ਜ਼ਿਲ੍ਹਿਆਂ 'ਚ ਚਿਤਾਵਨੀ ਜਾਰੀ
ਜਾਣੋ ਕਿਹੜੇ ਜ਼ਿਲ੍ਹੇ 'ਚ ਕਿੰਨੇ ਫ਼ੀਸਦੀ ਹੋਈ ਵੋਟਿੰਗ
ਦੁਪਹਿਰ 2 ਵਜੇ ਤੱਕ ਕੁੱਲ 30.21 ਫ਼ੀਸਦੀ ਹੋਈ ਵੋਟਿੰਗ
ਅੰਮ੍ਰਿਤਸਰ 'ਚ 24 ਫ਼ੀਸਦੀ ਪਈਆਂ ਵੋਟਾਂ
ਬਰਨਾਲਾ 'ਚ 28.8 ਫ਼ੀਸਦੀ ਪਈਆਂ ਵੋਟਾਂ
ਬਠਿੰਡਾ 'ਚ 33.85 ਫ਼ੀਸਦੀ ਪਈਆਂ ਵੋਟਾਂ
ਫ਼ਰੀਦਕੋਟ 'ਚ 34.48 ਫ਼ੀਸਦੀ ਪਈਆਂ ਵੋਟਾਂ
ਫਾਜ਼ਿਲਕਾ 'ਚ 35.5 ਫ਼ੀਸਦੀ ਪਈਆਂ ਵੋਟਾਂ
ਫਤਿਹਗੜ੍ਹ ਸਾਹਿਬ 'ਚ 38 ਫ਼ੀਸਦੀ ਪਈਆਂ ਵੋਟਾਂ
ਹੁਸ਼ਿਆਰਪੁਰ 'ਚ 29.78 ਫ਼ੀਸਦੀ ਪਈਆਂ ਵੋਟਾਂ
ਜਲੰਧਰ 'ਚ 29.2 ਫ਼ੀਸਦੀ ਪਈਆਂ ਵੋਟਾਂ
ਕਪੂਰਥਲਾ 'ਚ 30.1 ਫ਼ੀਸਦੀ ਪਈਆਂ ਵੋਟਾਂ
ਲੁਧਿਆਣਾ 'ਚ 29.8 ਫ਼ੀਸਦੀ ਪਈਆਂ ਵੋਟਾਂ
ਮਾਨਸਾ 'ਚ 36 ਫ਼ੀਸਦੀ ਪਈਆਂ ਵੋਟਾਂ
ਮਲੇਰਕੋਟਲਾ 'ਚ 34.46 ਫ਼ੀਸਦੀ ਪਈਆਂ ਵੋਟਾਂ
ਸ੍ਰੀ ਮੁਕਤਸਰ ਸਾਹਿਬ 'ਚ 35.35 ਫ਼ੀਸਦੀ ਪਈਆਂ ਵੋਟਾਂ
ਪਟਿਆਲਾ 'ਚ 31.3 ਫ਼ੀਸਦੀ ਪਈਆਂ ਵੋਟਾਂ
ਪਠਾਨਕੋਟ 'ਚ 38.51 ਫ਼ੀਸਦੀ ਪਈਆਂ ਵੋਟਾਂ
ਰੂਪਨਗਰ 'ਚ 3 6.04 ਫ਼ੀਸਦੀ ਪਈਆਂ ਵੋਟਾਂ
ਐੱਸ. ਬੀ. ਐੱਸ. ਨਗਰ 'ਚ 31 ਫ਼ੀਸਦੀ ਪਈਆਂ ਵੋਟਾਂ
ਐੱਸ. ਏ. ਐੱਸ. ਨਗਰ 'ਚ 38.5 ਫ਼ੀਸਦੀ ਪਈਆਂ ਵੋਟਾਂ
ਸੰਗਰੂਰ 'ਚ 32.35 ਫ਼ੀਸਦੀ ਪਈਆਂ ਵੋਟਾਂ
ਤਰਨਤਾਰਨ 'ਚ 27.5 ਫ਼ੀਸਦੀ ਪਈਆਂ ਵੋਟਾਂ
ਦੁਪਹਿਰ 12 ਵਜੇ ਤੱਕ ਕੁੱਲ 19.1 ਫ਼ੀਸਦੀ ਹੋਈ ਵੋਟਿੰਗ
ਬਠਿੰਡਾ 'ਚ 20 ਫ਼ੀਸਦੀ ਵੋਟਿੰਗ
ਦਸੂਹਾ 'ਚ 23 ਫ਼ੀਸਦੀ ਵੋਟਿੰਗ
ਬਰਨਾਲਾ 'ਚ 16.78 ਫ਼ੀਸਦੀ ਪਈਆਂ ਵੋਟਾਂ
ਪਟਿਆਲਾ 'ਚ 19 ਫ਼ੀਸਦੀ ਵੋਟਿੰਗ
ਮਾਨਸਾ 'ਚ 21 ਫ਼ੀਸਦੀ ਵੋਟਿੰਗ
ਲੁਧਿਆਣਾ 'ਚ 17.2 ਫ਼ੀਸਦੀ ਵੋਟਿੰਗ
ਸਵੇਰੇ 11 ਵਜੇ ਤੱਕ ਕੁੱਲ ਫ਼ੀਸਦੀ ਹੋਈ ਵੋਟਿੰਗ
ਫਿਰੋਜ਼ਪੁਰ 'ਚ 5.2 ਫ਼ੀਸਦੀ ਵੋਟਿੰਗ
ਮੋਗਾ 'ਚ 7.52 ਫ਼ੀਸਦੀ ਵੋਟਿੰਗ
ਬਰਨਾਲਾ 'ਚ 8.30 ਫ਼ੀਸਦੀ, ਮਹਿਲ ਕਲਾਂ 'ਚ 6.68 ਫ਼ੀਸਦੀ ਅਤੇ ਸਹਿਣਾ 'ਚ 5.85 ਫ਼ੀਸਦੀ ਵੋਟਿੰਗ
ਕਪੂਰਥਲਾ 'ਚ 7 ਫ਼ੀਸਦੀ ਵੋਟਿੰਗ
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਾਬ ਖ਼ਰੀਦਣ ਲਈ ਨਵੀਆਂ ਗਾਈਡਲਾਈਨਜ਼ ਜਾਰੀ! ਪੈੱਗ ਲਾਉਣ ਦੇ ਸ਼ੌਕੀਨ ਦੇਣ ਧਿਆਨ
ਬਠਿੰਡਾ 'ਚ 7.8 ਫ਼ੀਸਦੀ ਵੋਟਿੰਗ
ਗੁਰਦਾਸਪੁਰ 'ਚ 6 ਫ਼ੀਸਦੀ ਪਈਆਂ ਵੋਟਾਂ
ਪਟਿਆਲਾ ਜ਼ਿਲ੍ਹੇ 'ਚ 8.1 ਫ਼ੀਸਦੀ ਵੋਟਿੰਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ 'ਚ ਅਮਨ-ਅਮਾਨ ਨਾਲ ਮੁਕੰਮਲ ਹੋਈਆਂ ਚੋਣਾਂ, 39.3 ਫੀਸਦੀ ਹੋਈ ਪੋਲਿੰਗ
NEXT STORY