Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 10, 2026

    10:57:12 AM

  • temperature will again after march 14

    ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ...

  • supply of lgp gas cylinders stopped in punjab

    ਪੰਜਾਬ 'ਚ LGP ਗੈਸ ਸਿਲੰਡਰਾਂ ਦੀ ਸਪਲਾਈ ਬੰਦ! ਆਉਣ...

  • australia grants asylum t iranian women s football team

    ਜੰਗ ਵਿਚਾਲੇ ਆਸਟ੍ਰੇਲੀਆ ਸਰਕਾਰ ਦਾ ਸ਼ਲਾਘਾਯੋਗ ਕਦਮ,...

  • indian stock market

    ਇਰਾਨ ਜੰਗ ਨੂੰ ਲੈ ਕੇ ਟਰੰਪ ਦੇ ਬਿਆਨ ਮਗਰੋਂ ਸ਼ੇਅਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਕਦੋਂ ਤੇ ਕਿਉਂ ਫਟਦੇ ਨੇ ਬਦਲ ਅਤੇ ਕਿਵੇਂ ਕਰੀਏ ਬਚਾਅ? ਜਾਣੋਂ ਸਭ ਕੁਝ

PUNJAB News Punjabi(ਪੰਜਾਬ)

ਕਦੋਂ ਤੇ ਕਿਉਂ ਫਟਦੇ ਨੇ ਬਦਲ ਅਤੇ ਕਿਵੇਂ ਕਰੀਏ ਬਚਾਅ? ਜਾਣੋਂ ਸਭ ਕੁਝ

  • Edited By Sunaina,
  • Updated: 29 Jun, 2025 04:40 PM
Punjab
when and why do clouds erupt
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ - ਕੁਦਰਤ ਦੇ ਕਈ ਰੂਪ ਹੁੰਦੇ ਹਨ ਜੋ ਕਦੀ ਮਾਫ਼ੀ ਭਰਿਆ ਪਿਆਰ, ਤਾਂ ਕਦੇ ਅਚਾਨਕ ਆਉਂਦੀ ਤਬਾਹੀ। ਅਜਿਹੇ ਹੀ ਇਕ ਖਤਰਨਾਕ ਰੂਪ ਦਾ ਨਾਂ ਹੈ ਬਦਲ ਫਟਣਾ। ਇਹ ਇਕ ਅਚਾਨਕ ਵਾਪਰਨ ਵਾਲੀ ਘਟਨਾ ਹੁੰਦੀ ਹੈ, ਜਿਸ ਵਿਚ ਕੁਝ ਮਿੰਟਾਂ ਵਿਚ ਹੀ ਇੰਨੀ ਭਾਰੀ ਬਾਰਿਸ਼ ਪੈਂਦੀ ਹੈ ਕਿ ਪਹਾੜੀ ਇਲਾਕਿਆਂ ਵਿਚ ਹੜ੍ਹਾਂ, ਮਿਟੀ ਦੇ ਧਸਣ ਅਤੇ ਜਾਨਮਾਲ ਦੇ ਭਾਰੀ ਨੁਕਸਾਨ ਵਾਪਰ ਜਾਂਦੇ ਹਨ। ਹਰ ਸਾਲ ਇਹ ਘਟਨਾਵਾਂ ਭਾਰਤ ਦੇ ਉੱਤਰੀ ਖੇਤਰਾਂ 'ਚ ਕਈ ਬੇਕਸੂਰ ਜਿੰਦਗੀਆਂ ਨਿਗਲ ਲੈਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅਖ਼ਿਰ ਬਦਲ ਕਿਉਂ ਫਟਦੇ ਹਨ? ਇਹ ਘਟਨਾ ਕਿਵੇਂ ਬਣਦੀ ਹੈ, ਕਿੱਥੇ-ਕਿੱਥੇ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਸਭ ਤੋਂ ਜ਼ਿਆਦਾ ਅਸੀਂ ਇਸ ਤੋਂ ਆਪਣੀ ਰੱਖਿਆ ਕਿਵੇਂ ਕਰ ਸਕਦੇ ਹਾਂ? ਆਓ ਜਾਣੀਏ ਇਸ ਕੁਦਰਤੀ ਕਹਿਰ ਦੇ ਪਿੱਛੇ ਦੀ ਪੂਰੀ ਵਿਗਿਆਨਕ ਕਾਰਗੁਜ਼ਾਰੀ ਅਤੇ ਉਸ ਤੋਂ ਬਚਾਅ ਦੇ ਤਰੀਕੇ।

ਕਦੋਂ ਫਟਦਾ ਹੈ ਬਦਲ?
ਬਦਲ ਉਦੋਂ ਫਟਦਾ ਹੈ ਜਦੋਂ ਇਕ ਥਾਂ 'ਤੇ ਹਵਾ ਵਿਚ ਨਮੀ ਹੱਦ ਤੋਂ ਵੱਧ ਹੋ ਜਾਂਦੀ ਹੈ ਤੇ ਠੰਡੀ ਹਵਾਵਾਂ ਉੱਚਾਈ 'ਤੇ ਚੜ੍ਹਦੇ ਬਦਲਾਂ ਨੂੰ ਰੋਕ ਲੈਂਦੀਆਂ ਹਨ। ਇਹ ਨਮੀਲੇ ਬਦਲ ਹੌਲੀ-ਹੌਲੀ ਇਕੱਠੇ ਹੋ ਕੇ ਇਕ ਸਥਾਨ 'ਤੇ ਖੜੇ ਹੋ ਜਾਂਦੇ ਹਨ। ਜਦ ਤਕ ਉਨ੍ਹਾਂ ਦੀ ਸਮਰੱਥਾ ਰਹਿੰਦੀ ਹੈ, ਉਨ੍ਹਾਂ ਵਿਚ ਨਮੀ ਇਕੱਠੀ ਹੁੰਦੀ ਰਹਿੰਦੀ ਹੈ, ਪਰ ਜਦੋਂ ਇਹ ਹੱਦ ਤੋਂ ਵੱਧ ਹੋ ਜਾਂਦੀ ਹੈ, ਤਾਂ ਉਨ੍ਹਾਂ ਵਿਚੋਂ ਧੜੱਪ ਨਾਲ ਪਾਣੀ ਵਗਣ ਲੱਗ ਪੈਂਦਾ ਹੈ, ਜਿਸ ਨੂੰ ਹੀ ਬਦਲ ਫਟਣਾ ਕਿਹਾ ਜਾਂਦਾ ਹੈ।

ਕਿਉਂ ਹੁੰਦਾ ਹੈ ਇਹ ਖਤਰਨਾਕ?
ਇਸ ਘਟਨਾ ਦੌਰਾਨ ਕੁਝ ਮਿੰਟਾਂ ਵਿਚ ਹੀ ਇਤਨੀ ਤੇਜ਼ ਬਾਰਿਸ਼ ਹੁੰਦੀ ਹੈ ਕਿ ਨਦੀਆਂ-ਨਾਲਿਆਂ ਵਿੱਚ ਹੜ੍ਹ ਆ ਜਾਂਦੀ ਹੈ, ਮਿੱਟੀ ਦੇ ਧਸਣ ਹੁੰਦੇ ਹਨ, ਸੜਕਾਂ, ਘਰ ਤੇ ਇਨਸਾਨੀ ਜਾਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ।

ਕਿਵੇਂ ਕਰੀਏ ਬਚਾਅ?

ਮੌਸਮ ਦੀ ਜਾਣਕਾਰੀ ਲਓ
-  ਹਮੇਸ਼ਾ ਯਾਤਰਾ ਤੋਂ ਪਹਿਲਾਂ ਮੌਸਮ ਵਿਭਾਗ ਦੀ ਚੇਤਾਵਨੀ ਜਾਂ ਅਪਡੇਟ ਵੇਖ ਲਵੋ।

ਉੱਚ ਖਤਰਨਾਕ ਖੇਤਰਾਂ ਤੋਂ ਦੂਰ ਰਹੋ
-ਖਾਸ ਕਰਕੇ ਪਹਾੜੀ ਇਲਾਕਿਆਂ ਜਾਂ ਦਰਿਆਂ ਦੇ ਨੇੜੇ ਰਿਹਾਇਸ਼ ਨਾ ਕਰੋ।

ਐਮਰਜੈਂਸੀ ਕਿੱਟ ਰੱਖੋ
- ਘਰ 'ਚ ਟਾਰਚ, ਬੈਟਰੀ, ਪਾਣੀ ਦੀ ਬੋਤਲ, ਰੇਡੀਓ ਤੇ ਫਸਟ ਐਡ ਕਿੱਟ ਤਿਆਰ ਰੱਖੋ।

ਮੌਕਿਆਂ ਤੇ ਸੁਰੱਖਿਅਤ ਥਾਂ ਤੇ ਪੁੱਜੋ
- ਜੇਕਰ ਤੁਹਾਡੇ ਇਲਾਕੇ ਵਿੱਚ ਬਦਲ ਫਟਣ ਜਾਂ ਹੜ੍ਹ ਦੀ ਚੇਤਾਵਨੀ ਮਿਲੇ, ਤਾਂ ਉੱਚੀ ਥਾਂ ਤੇ ਜਾਂ ਸੁਰੱਖਿਅਤ ਇਲਾਕੇ ਵੱਲ ਤੁਰੰਤ ਚਲੇ ਜਾਓ।

ਸਥਾਨਕ ਪ੍ਰਸ਼ਾਸਨ ਨਾਲ ਸਹਿਯੋਗ ਕਰੋ
- ਸੁਰੱਖਿਆ ਦਲਾਂ ਜਾਂ ਸਰਕਾਰੀ ਹੁਕਮਾਂ ਨੂੰ ਮੰਨੋ, ਰਾਹਤ ਕੈਂਪਾਂ ਦੀ ਜਾਣਕਾਰੀ ਰੱਖੋ।

ਬਦਲ ਫਟਣਾ ਕੁਦਰਤ ਦੇ ਹੱਥ ਵਿਚ ਹੈ, ਪਰ ਤਿਆਰੀ ਅਤੇ ਸਾਵਧਾਨੀ ਸਾਡੇ ਹੱਥ ਵਿਚ। ਜੇ ਅਸੀਂ ਸਮੇਂ ਸਿਰ ਜਾਣਕਾਰੀ ਲਵਾਂ, ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲਵਾਂ ਅਤੇ ਸਾਵਧਾਨ ਰਹੀਏ, ਤਾਂ ਇਸ ਘਟਨਾ ਤੋਂ ਜਾਨ-ਮਾਲ ਦਾ ਨੁਕਸਾਨ ਘੱਟ ਕੀਤਾ ਜਾ ਸਕਦਾ ਹੈ।

  • Cloudbursts
  • causes
  • when
  • methods of protection

ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਪੁੱਤਰ ਨੇ ਪਤਨੀ ਨਾਲ ਮਿਲ ਕਰ 'ਤਾ ਪਿਓ ਦਾ ਕਤਲ, ਵਜ੍ਹਾ ਕਰੇਗੀ ਹੈਰਾਨ

NEXT STORY

Stories You May Like

  • school closed on holi 2026 school ki chutti in up bihar delhi
    3 ਜਾਂ 4 ਮਾਰਚ? ਜਾਣੋਂ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਹੋਲੀ ਦੀ ਛੁੱਟੀ
  • the reluctant boss who knows everything
    ਅਣਇੱਛੁਕ ਮੁਖੀ ਜੋ ਸਭ ਕੁਝ ਜਾਣਦਾ ਹੈ
  • nitish kumar salary vip security
    ਨਿਤੀਸ਼ ਕੁਮਾਰ ਦੀ ਲੱਖ ਰੁਪਏ ਤਨਖਾਹ ਤੇ Z+ ਸੁਰੱਖਿਆ! ਰਾਜ ਸਭਾ ਜਾਣ ਮਗਰੋਂ ਜਾਣੋਂ ਕਿਵੇਂ ਹੋਵੇਗੀ 'ਚਾਂਦੀ'
  • are you troubled by the troubles at home
    ਘਰ ਦੇ ਕਲੇਸ਼ ਤੋਂ ਹੋ ਪਰੇਸ਼ਾਨ? ਇਹ ਵਾਸਤੂ ਦੋਸ਼ ਹੋ ਸਕਦੇ ਹਨ ਜ਼ਿੰਮੇਵਾਰ, ਜਾਣੋ ਕਿਵੇਂ ਕਰੀਏ ਹੱਲ
  • donald trump on iran
    ਈਰਾਨ ਨੂੰ ਲੈ ਕੇ ਟਰੰਪ ਦੀਆਂ ਖਾਹਿਸ਼ਾਂ ਸਪੱਸ਼ਟ: ਉਨ੍ਹਾਂ ਨੂੰ ਸਭ ਕੁਝ ਚਾਹੀਦੈ
  • why is samrat chaudhary the frontrunner for bihar  s top post
    ਸਮਰਾਟ ਚੌਧਰੀ ਬਿਹਾਰ ਦੇ ਚੋਟੀ ਦੇ ਅਹੁਦੇ ਲਈ ਸਭ ਤੋਂ ਅੱਗੇ ਕਿਉਂ ਹਨ?
  • bangles can change your destiny
    ਚੂੜੀਆਂ ਬਦਲ ਸਕਦੀਆਂ ਨੇ ਤੁਹਾਡੀ ਕਿਸਮਤ ! ਤਰੱਕੀ ਅਤੇ ਸੁਖ-ਸ਼ਾਂਤੀ ਲਈ ਰੱਖੋ ਇਨ੍ਹਾਂ ਵਾਸਤੂ ਨਿਯਮਾਂ ਦਾ ਖਾਸ ਧਿਆਨ
  • apple launches its most affordable and fastest phone ever
    ਨਵੀਂ A19 ਚਿੱਪ ਅਤੇ ਜ਼ਬਰਦਸਤ ਕੈਮਰਾ! ਐਪਲ ਨੇ ਲਾਂਚ ਕੀਤਾ ਹੁਣ ਤੱਕ ਦਾ ਸਭ ਤੋਂ ਸਸਤਾ ਤੇ ਤੇਜ਼ iPhone 17e
  • temperature will again after march 14
    ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ...
  • fir registered against aap block committee member
    ਰੁੜਕਾ ਕਲਾਂ ਦੀ ਚੇਅਰਪਰਸਨ ਚੋਣ ਤੋਂ ਪਹਿਲਾਂ 'ਆਪ' ਦੀ ਬਲਾਕ ਸੰਮਤੀ ਮੈਂਬਰ 'ਤੇ...
  • punjab drug smugglers
    ਪੰਜਾਬ ’ਚ ਨਸ਼ਾ ਸਮੱਗਲਰਾਂ ਦੀਆਂ 600 ਕਰੋੜ ਤੋਂ ਵੱਧ ਦੀਆਂ ਗ਼ੈਰ-ਕਾਨੂੰਨੀ...
  • jathedar surjit singh cheema is no more  funeral tomorrow
    ਨਹੀਂ ਰਹੇ ਜਥੇਦਾਰ ਸੁਰਜੀਤ ਸਿੰਘ ਚੀਮਾ, ਅੰਤਿਮ ਸੰਸਕਾਰ ਕੱਲ੍ਹ
  • pargat singh opens a front against the india us trade agreement
    ਭਾਰਤ-ਅਮਰੀਕਾ ਵਪਾਰ ਸਮਝੌਤੇ ਖਿਲਾਫ ਪਰਗਟ ਸਿੰਘ ਨੇ ਖੋਲ੍ਹਿਆ ਮੋਰਚਾ, ਵਿਧਾਨ ਸਭਾ...
  • kabaddi player vansh dies under suspicious circumstances in udhowal mehatpur
    ਨਸ਼ਿਆਂ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ! ਪੰਜਾਬ 'ਚ ਕਬੱਡੀ ਖਿਡਾਰੀ ਦੀ ਮੌਤ
  • farmer leader jagjit singh dallewal visit in jalandhar
    ਕਿਸਾਨ ਆਗੂ ਡੱਲੇਵਾਲ ਦਾ ਬਿਆਨ, ਪੰਜਾਬ ਸਰਕਾਰ ਦਾ ਬਜਟ ਵੋਟਰਾਂ ਨੂੰ ਲੁਭਾਉਣ ਵਾਲਾ,...
  • punjab weather to change big forecast from the department till march 14
    ਪੰਜਾਬ Weather 'ਚ ਹੋਵੇਗੀ ਤਬਦੀਲੀ! 14 ਮਾਰਚ ਤੱਕ ਵਿਭਾਗ ਵੱਲੋਂ ਵੱਡੀ...
Trending
Ek Nazar
actor roy choudhury cardiac arrest in his sleep at his south kolkata residence

ਦਿੱਗਜ ਅਦਾਕਾਰ ਨੇ ਛੱਡੀ ਦੁਨੀਆ, ਸੁੱਤੇ ਪਏ ਨੂੰ ਪਾਇਆ ਮੌਤ ਨੇ ਘੇਰਾ, ਬੰਗਾਲੀ...

women accounts 1000 rupees

69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ...

wife of ex ipl cricketer files fresh dowry harassment complaint

'ਮੇਰੇ ਸਾਹਮਣੇ ਹੀ ਕਈ ਕੁੜੀਆਂ ਨਾਲ..!' ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ 'ਤੇ ਮਾਡਲ...

hotels will be closed from tomorrow

ਬੈਂਗਲੁਰੂ : ਭਲਕੇ ਤੋਂ ਬੰਦ ਰਹਿਣਗੇ ਸਾਰੇ ਹੋਟਲ-ਰੈਸਟੋਰੈਂਟ! ਇਸ ਕਾਰਨ ਲਿਆ ਵੱਡਾ...

10 pakistan cricketer

ਪਾਕਿਸਤਾਨ ਦੇ 10 ਖਿਡਾਰੀ 'ਲਾਪਤਾ'! ਦਿੱਗਜ ਕ੍ਰਿਕਟਰ ਨੇ PCB 'ਤੇ ਚੁੱਕੇ ਵੱਡੇ...

hardik pandya and mahieka sharma celebration video

ਹੱਦ ਹੋ ਗਈ! ਮੈਚ ਮੁਕਦੇ ਹੀ ਸਹੇਲੀ ਨਾਲ ਮੈਦਾਨ 'ਚ ਰੋਮਾਂਟਿਕ ਹੋ ਗਏ ਹਾਰਦਿਕ...

new head coach announced as soon as t20 world cup ends

T20 World Cup ਖਤਮ ਹੁੰਦੇ ਹੀ ਹੋ ਗਿਆ ਨਵੇਂ ਹੈੱਡ ਕੋਚ ਦਾ ਐਲਾਨ !

4 zodiac signs get angry the most

ਸਭ ਤੋਂ ਜ਼ਿਆਦਾ ਗੁੱਸੇ ਵਾਲੀਆਂ ਨੇ ਇਹ 4 ਰਾਸ਼ੀਆਂ, ਮਿੰਟਾਂ 'ਚ ਚੜਦੈ ਪਾਰਾ

married woman ra ped on the pretext of showing pg

PG ਦਿਖਾਉਣ ਦੇ ਬਹਾਨੇ ਵਿਆਹੁਤਾ ਔਰਤ ਨੂੰ ਪਹਿਲਾਂ ਪਿਆਈ ਚਾਹ, ਫਿਰ ਜਬਰ-ਜ਼ਿਨਾਹ...

british prime minister stormer discussed with trump

ਬ੍ਰਿਟਿਸ਼ PM ਸਟਾਰਮਰ ਅਤੇ ਟਰੰਪ ਵਿਚਾਲੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ...

akansha ranjan kapoor freezes her eggs

ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' !

ac summer season special attention

ਗਰਮੀਆਂ 'ਚ AC ਚਲਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ...

important news for anurag doval s fans wife gives information about his health

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ Youtuber ਦੀ ਹਾਲਤ ਹੁਣ ਕਿਵੇਂ?...

bahrain  s oil compan declared a force majeure situatio

ਬਹਿਰੀਨ ਦੀ ਸਰਕਾਰੀ ਤੇਲ ਕੰਪਨੀ ਨੇ ਆਪਣੀ ਸ਼ਿਪਮੈਂਟ 'ਤੇ 'ਫੋਰਸ ਮੇਜਓਰ' ਦਾ...

iceberg breaks off in canada

ਕੈਨੇਡਾ 'ਚ ਟੁੱਟਿਆ ਆਈਸਬਰਗ, ਬਚਾਏ ਗਏ 23 ਲੋਕ

the mercury started rising in amritsar

ਅੰਮ੍ਰਿਤਸਰ ’ਚ ਵੱਧਣ ਲੱਗਾ ਪਾਰਾ, ਮਾਰਚ ਮਹੀਨੇ ਦੀ ਤੇਜ਼ ਧੁੱਪ ਨੇ ਲੋਕ ਕੀਤੇ...

husband  2 children incident

ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ...

imd issues heavy rain alert for 9 10 11 12 march for multiple states

9,10,11,12 ਤਰੀਕ ਨੂੰ ਭਾਰੀ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • punjab youth clash incident
      ਭਦੌੜ 'ਚ ਵਾਪਰੀ ਵੱਡੀ ਵਾਰਦਾਤ: ਨਿੱਕੀ ਜਿਹੀ ਗੱਲ ਪਿੱਛੇ ਚੱਲ ਗਈਆਂ ਤਾਬੜਤੋੜ...
    • now there is a threat to blow up schools in ludhiana with bombs
      ਵੱਡੀ ਖ਼ਬਰ : ਹੁਣ ਲੁਧਿਆਣਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ...
    • punjab drug smugglers
      ਪੰਜਾਬ ’ਚ ਨਸ਼ਾ ਸਮੱਗਲਰਾਂ ਦੀਆਂ 600 ਕਰੋੜ ਤੋਂ ਵੱਧ ਦੀਆਂ ਗ਼ੈਰ-ਕਾਨੂੰਨੀ...
    • payal firing incident wife appeals help for the family
      ਪਾਇਲ ਗੋਲੀਬਾਰੀ ਕਾਂਡ: ਮ੍ਰਿਤਕ ਸਤਨਾਮ ਦੀ ਪਤਨੀ ਵੱਲੋਂ ਨਿਰਪੱਖ ਜਾਂਚ ਤੇ ਪਰਿਵਾਰ...
    • chief secretary pratap singh suspended
      ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ 'ਚ ਮੁੱਖ ਸਕੱਤਰ ਪ੍ਰਤਾਪ ਸਿੰਘ...
    • advocate dhami expressed grief passing away of jathedar cheema
      ਸਾਬਕਾ ਮੈਂਬਰ ਜਥੇਦਾਰ ਚੀਮਾ ਦੇ ਅਕਾਲ ਚਲਾਣਾ ਕਰ ਜਾਣ ’ਤੇ ਐਡਵੋਕੇਟ ਧਾਮੀ ਨੇ ਕੀਤਾ...
    • modi government bowed down to america due to epstein files revelations
      ਐਪਸਟਾਈਨ ਫਾਈਲਾਂ ਦੇ ਖੁਲਾਸਿਆਂ ਕਾਰਨ ਅਮਰੀਕਾ ਅੱਗੇ ਝੁਕੀ ਮੋਦੀ ਸਰਕਾਰ : ਸੰਗੀਤਾ...
    • tragic road accident near chalong toll plaza
      ਚਲਾਂਗ ਟੋਲ ਪਲਾਜ਼ਾ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾਦਸਾ; ਮਾਂ-ਪੁੱਤ ਸਣੇ 3 ਦੀ ਮੌਤ
    • jathedar surjit singh cheema is no more  funeral tomorrow
      ਨਹੀਂ ਰਹੇ ਜਥੇਦਾਰ ਸੁਰਜੀਤ ਸਿੰਘ ਚੀਮਾ, ਅੰਤਿਮ ਸੰਸਕਾਰ ਕੱਲ੍ਹ
    • harsimrat kaur badal targets cm mann
      ਹਰਸਿਮਰਤ ਕੌਰ ਬਾਦਲ ਨੇ CM ਮਾਨ 'ਤੇ ਵਿੰਨ੍ਹਿਆ ਨਿਸ਼ਾਨਾ, ਵੀਡੀਓ ਜਾਰੀ ਕਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +