ਸਪੋਰਟਸ ਡੈਸਕ- ਦੁਨੀਆ ਦੀ ਸਭ ਤੋਂ ਸੈਕਸੀ ਤੇ ਹੌਟ ਅਥਲੀਟ ਐਲਿਸਾ ਸ਼ਮਿਟ ਦਾ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਦੇ ਦੌਰਾਨ ਹੀ ਦਿਲ ਟੁੱਟ ਗਿਆ। 4x400 ਮੀਟਰ ਮਿਕਸਡ ਰਿਲੇ 'ਚ ਹਿੱਸਾ ਲੈ ਰਹੀ ਐਲਿਸਾ ਦੂਜੇ ਹੀਟ 'ਤੇ 5ਵੇਂ ਸਥਾਨ 'ਤੇ ਰਹੀ। ਇਸੇ ਤਰ੍ਹਾਂ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ।
23 ਸਾਲ ਦੀ ਸ਼ਮਿਟ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ- ਉਹ ਨਤੀਜੇ ਨਹੀਂ ਜੋ ਅਸੀਂ ਕੱਲ੍ਹ ਦੇ 4&4 ਮਿਕਸਡ ਰਿਲੇ 'ਚ ਚਾਹੁੰਦੇ ਸੀ ਤੇ ਅਸੀਂ ਜਾਣਦੇ ਹਾਂ ਕਿ ਅਸੀਂ ਬਹੁਤ ਕੁਝ ਕਰਨ 'ਚ ਸਮਰਥ ਹਾਂ ਪਰ ਆਪਣੇ ਟੀਚੇ ਲਈ ਅੱਗੇ ਵਧਾਂਗੇ। ਅਗਲੇ ਹਫ਼ਤੇ ਸ਼ਨੀਵਾਰ ਨੂੰ 4&400 ਮੀਟਰ ਰਿਲੇ ਹੈ। ਫਿਰ ਵੀ ਮੈਂ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ 'ਚ ਇੱਥੇ ਆਉਣ ਤੇ ਬਹੁਤ ਤਜਰਬਾ ਹਾਸਲ ਕਰ ਲਈ ਧੰਨਵਾਦੀ ਹਾਂ।
ਸ਼ਮਿਟ ਨੂੰ ਦੁਨੀਆ ਦੀ ਸਭ ਤੋਂ ਸੈਕਸੀ ਅਥਲੀਟ ਕਰਾਰ ਦਿੱਤਾ ਗਿਆ ਹੈ ਤੇ ਇੰਸਟਾਗ੍ਰਾਮ 'ਤੇ ਉਸ ਦੇ 30 ਲੱਖ ਫਾਲੋਅਰਸ ਹਨ।
ਕੇ. ਐੱਲ. ਰਾਹੁਲ ਨੇ ਕੀਤਾ ਝੂਲਨ ਗੋਸਵਾਮੀ ਦੀਆਂ ਗੇਂਦਾਂ ਦਾ ਸਾਹਮਣਾ, ਵਾਇਰਲ ਹੋਇਆ ਵੀਡੀਓ
NEXT STORY