Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 27, 2025

    10:51:35 AM

  • punjab government  officer  notice

    ਸਖ਼ਤ ਕਾਰਵਾਈ ਦੀ ਤਿਆਰੀ 'ਚ ਪੰਜਾਬ ਸਰਕਾਰ,...

  • heavy rain alert lightning imd

    Heavy Rain Alert: ਇਥੇ ਹੋਵੇਗੀ ਆਫ਼ਤ ਦੀ ਭਾਰੀ...

  • government has taken a big decision regarding hospitals

    ਸਰਕਾਰ ਨੇ ਹਸਪਤਾਲਾਂ ਸਬੰਧੀ ਕਰ'ਤਾ ਵੱਡਾ ਫੈਸਲਾ !...

  • get easily australia and uk work visa

    ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਐਸ਼ਲੇ ਗਾਰਡਨਰ ਨੇ ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਕਮਾਲ, ਯੂਪੀ ਨੂੰ ਹਰਾ ਕੇ ਗੁਜਰਾਤ ਨੇ ਖੋਲ੍ਹਿਆ ਖਾਤਾ

SPORTS News Punjabi(ਖੇਡ)

ਐਸ਼ਲੇ ਗਾਰਡਨਰ ਨੇ ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਕਮਾਲ, ਯੂਪੀ ਨੂੰ ਹਰਾ ਕੇ ਗੁਜਰਾਤ ਨੇ ਖੋਲ੍ਹਿਆ ਖਾਤਾ

  • Edited By Sandeep Kumar,
  • Updated: 17 Feb, 2025 12:29 AM
Sports
ashley gardner excels with all round performance  gujarat opens account
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ : ਮਹਿਲਾ ਪ੍ਰੀਮੀਅਰ ਲੀਗ ਦੇ ਤੀਜੇ ਐਡੀਸ਼ਨ ਦਾ ਆਗਾਜ਼ ਹੋ ਗਿਆ ਹੈ। ਐਤਵਾਰ ਨੂੰ ਇਸ ਟੂਰਨਾਮੈਂਟ ਦਾ ਤੀਜਾ ਮੈਚ ਵਡੋਦਰਾ ਦੇ ਕੋਟੰਬੀ ਸਟੇਡੀਅਮ 'ਚ ਯੂਪੀ ਵਾਰੀਅਰਜ਼ ਅਤੇ ਗੁਜਰਾਤ ਜਾਇੰਟਸ ਵਿਚਾਲੇ ਖੇਡਿਆ ਗਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੀਪਤੀ ਸ਼ਰਮਾ ਦੀ ਟੀਮ ਨੇ 20 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ 143 ਦੌੜਾਂ ਬਣਾਈਆਂ। ਜਵਾਬ 'ਚ ਗੁਜਰਾਤ ਦੀ ਟੀਮ ਨੇ 18 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ 144 ਦੌੜਾਂ ਬਣਾਈਆਂ ਅਤੇ ਮੈਚ 6 ਵਿਕਟਾਂ ਨਾਲ ਜਿੱਤ ਲਿਆ।

WPL 2025 'ਚ ਗੁਜਰਾਤ ਦੀ ਪਹਿਲੀ ਜਿੱਤ
ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਜਾਇੰਟਸ ਦੀ ਮੌਜੂਦਾ ਐਡੀਸ਼ਨ ਵਿੱਚ ਇਹ ਪਹਿਲੀ ਜਿੱਤ ਹੈ, ਗੁਜਰਾਤ ਨੇ ਚਾਰ ਮੈਚਾਂ ਵਿੱਚ ਪਹਿਲੀ ਵਾਰ ਜਿੱਤ ਦਾ ਸੁਆਦ ਚੱਖਿਆ। ਇਸ ਮੈਚ 'ਚ ਪਲੇਅਰ ਆਫ ਦਿ ਮੈਚ ਰਹੀ ਗੁਜਰਾਤ ਦੀ ਕਪਤਾਨ ਐਸ਼ਲੇ ਗਾਰਡਨਰ ਨੇ ਕਿਹਾ ਕਿ ਉਹ ਆਪਣੇ ਘਰੇਲੂ ਮੈਦਾਨ 'ਤੇ ਜਿੱਤ ਦਰਜ ਕਰਕੇ ਬਹੁਤ ਖੁਸ਼ ਹੈ। ਇਸ ਦੌਰਾਨ ਉਨ੍ਹਾਂ ਨੇ ਲੈੱਗ ਸਪਿਨਰ ਪ੍ਰਿਆ ਮਿਸ਼ਰਾ ਦੀ ਵੀ ਤਾਰੀਫ ਕੀਤੀ, ਜਿਸ ਨੇ ਤਿੰਨ ਵਿਕਟਾਂ ਲੈ ਕੇ ਯੂਪੀ ਵਾਰੀਅਰਜ਼ ਦੇ ਬੱਲੇਬਾਜ਼ੀ ਕ੍ਰਮ ਦੀ ਕਮਰ ਤੋੜ ਦਿੱਤੀ। ਗਾਰਡਨਰ ਨੇ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪ੍ਰਿਆ ਮਿਸ਼ਰਾ ਵਰਗੀ ਖਿਡਾਰਨ ਨੇ ਆਪਣੇ ਦੂਜੇ ਡਬਲਯੂਪੀਐੱਲ ਮੈਚ ਵਿੱਚ 3 ਵਿਕਟਾਂ ਲਈਆਂ, ਜੋ ਕਿ ਸ਼ਾਨਦਾਰ ਸੀ।

ਇਹ ਵੀ ਪੜ੍ਹੋ : IPL 2025 ਦਾ Full Schedule ਜਾਰੀ, ਪਹਿਲੇ ਮੁਕਾਬਲੇ 'ਚ ਭਿੜਨਗੀਆਂ ਇਹ ਦੋ ਟੀਮਾਂ

ਗੁਜਰਾਤ ਦੀ ਟੀਮ ਨੇ ਗਾਰਡਨਰ ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਜਿੱਤ ਕੀਤੀ ਦਰਜ
ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੂੰ ਪਹਿਲਾ ਝਟਕਾ ਬੇਥ ਮੂਨੀ ਦੇ ਰੂਪ 'ਚ ਲੱਗਾ, ਜਿਸ ਨੂੰ ਪਹਿਲੇ ਹੀ ਓਵਰ 'ਚ ਹੈਰਿਸ ਨੇ ਆਪਣਾ ਸ਼ਿਕਾਰ ਬਣਾਇਆ। ਉਹ ਖਾਤਾ ਵੀ ਨਹੀਂ ਖੋਲ੍ਹ ਸਕੀ। ਇਸ ਤੋਂ ਬਾਅਦ ਸੋਫੀ ਏਕਲਸਟੋਨ ਨੇ ਡੇਲਨ ਹੇਮਲਤਾ ਨੂੰ ਬੋਲਡ ਕੀਤਾ। ਉਹ ਵੀ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਈ। ਇਸ ਤੋਂ ਬਾਅਦ ਲੌਰਾ ਅਤੇ ਐਸ਼ਲੇ ਗਾਰਡਨਰ ਨੇ ਲੀਡ ਸੰਭਾਲੀ ਪਰ ਏਕਲਸਟੋਨ ਨੇ ਵੀ ਲੌਰਾ ਨੂੰ ਵਾਪਸ ਭੇਜ ਦਿੱਤਾ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਹੋਈ।

ਇਸ ਤੋਂ ਬਾਅਦ ਗਾਰਡਨਰ ਨੂੰ ਹਰਲੀਨ ਦਿਓਲ ਦਾ ਸਮਰਥਨ ਮਿਲਿਆ। ਦੋਵਾਂ ਵਿਚਾਲੇ ਚੌਥੀ ਵਿਕਟ ਲਈ 29 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਦੌਰਾਨ ਆਸਟ੍ਰੇਲੀਆਈ ਆਲਰਾਊਂਡਰ ਨੇ ਅਰਧ ਸੈਂਕੜਾ ਲਗਾਇਆ। ਉਸ ਨੇ 32 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਯੂਪੀ ਖਿਲਾਫ ਹਰਲੀਨ ਨੇ 34 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਡਿਆਂਡਰਾ ਡੌਟਿਨ ਨੇ 33 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਯੂਪੀ ਲਈ ਸੋਫੀ ਏਕਲਸਟੋਨ ਨੇ ਦੋ ਵਿਕਟਾਂ ਲਈਆਂ, ਜਦਕਿ ਗ੍ਰੇਸ ਹੈਰਿਸ ਅਤੇ ਟਾਹਲੀਆ ਮੈਕਗ੍ਰਾ ਨੇ ਇਕ-ਇਕ ਵਿਕਟ ਹਾਸਲ ਕੀਤੀ।

22 ਦੇ ਸਕੋਰ 'ਤੇ 2 ਵਿਕਟਾਂ ਗੁਆ ਚੁੱਕੀ ਯੂਪੀ ਨੂੰ ਉਮਾ ਅਤੇ ਦੀਪਤੀ ਦਾ ਮਿਲਿਆ ਸਮਰਥਨ
ਇਸ ਐਡੀਸ਼ਨ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੀ ਯੂਪੀ ਵਾਰੀਅਰਜ਼ ਦੀ ਸ਼ੁਰੂਆਤ ਖਾਸ ਨਹੀਂ ਰਹੀ। ਟੀਮ ਨੇ 22 ਦੇ ਸਕੋਰ 'ਤੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਡਿਆਂਡਰਾ ਡੌਟਿਨ ਨੇ ਕੀਰਨ ਨਵਾਗੀਰੇ ਨੂੰ ਆਪਣਾ ਸ਼ਿਕਾਰ ਬਣਾਇਆ। ਉਹ ਸਿਰਫ਼ 15 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਐਸ਼ਲੇ ਗਾਰਡਨਰ ਨੇ ਦਿਨੇਸ਼ ਵਰਿੰਦਾ ਨੂੰ ਆਊਟ ਕੀਤਾ। ਉਹ ਸਿਰਫ਼ ਛੇ ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਮੋਰਚਾ ਉਮਾ ਛੇਤਰੀ ਅਤੇ ਦੀਪਤੀ ਸ਼ਰਮਾ ਨੇ ਸੰਭਾਲ ਲਿਆ। ਤੀਜੇ ਵਿਕਟ ਲਈ ਦੋਵਾਂ ਵਿਚਾਲੇ 44 ਗੇਂਦਾਂ 'ਚ 51 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੂੰ ਡਾਟਿਨ ਨੇ ਹੀ ਤੋੜਿਆ। ਉਸ ਨੇ ਵਿਕਟਕੀਪਰ ਬੱਲੇਬਾਜ਼ ਉਮਾ ਨੂੰ ਪ੍ਰਿਆ ਮਿਸ਼ਰਾ ਹੱਥੋਂ ਕੈਚ ਕਰਵਾਇਆ। ਉਹ ਚਾਰ ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾ ਕੇ ਆਊਟ ਹੋ ਗਈ।

ਇਹ ਵੀ ਪੜ੍ਹੋ : ਨਵੀਂ ਦਿੱਲੀ ਤੋਂ ਪ੍ਰਯਾਗਰਾਜ ਜਾਣ ਵਾਲੀਆਂ ਸਪੈਸ਼ਲ ਟ੍ਰੇਨਾਂ ਹੁਣ ਪਲੇਟਫਾਰਮ 16 ਤੋਂ ਹੋਣਗੀਆਂ ਰਵਾਨਾ

ਪ੍ਰਿਆ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ 
ਇਸ ਮੈਚ 'ਚ ਪ੍ਰਿਆ ਮਿਸ਼ਰਾ ਨੇ ਤਬਾਹੀ ਮਚਾਈ। ਗੁਜਰਾਤ ਦੇ ਇਸ ਗੇਂਦਬਾਜ਼ ਨੇ ਕੁੱਲ ਤਿੰਨ ਵਿਕਟਾਂ ਲਈਆਂ। ਉਸ ਨੇ ਪਾਰੀ ਦੇ 11ਵੇਂ ਓਵਰ 'ਚ ਦੋ ਵਿਕਟਾਂ ਲੈ ਕੇ ਟੀਮ ਨੂੰ ਬੈਕ ਫੁੱਟ 'ਤੇ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਲੈੱਗ ਸਪਿਨਰ ਨੇ ਵਿਰੋਧੀ ਟੀਮ ਦੀ ਕਪਤਾਨ ਦੀਪਤੀ ਨੂੰ ਵੀ ਐਸ਼ਲੇ ਗਾਰਡਨਰ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। 27 ਸਾਲਾ ਬੱਲੇਬਾਜ਼ 27 ਗੇਂਦਾਂ ਵਿੱਚ 39 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ। ਉਨ੍ਹਾਂ ਤੋਂ ਇਲਾਵਾ ਗ੍ਰੇਸ ਹੈਰਿਸ ਨੇ ਚਾਰ ਦੌੜਾਂ, ਸ਼ਵੇਤਾ ਸਹਿਰਾਵਤ ਨੇ 16 ਦੌੜਾਂ, ਸੋਫੀ ਏਕਲਸਟੋਨ ਨੇ ਦੋ ਦੌੜਾਂ ਅਤੇ ਸਾਇਮਾ ਠਾਕੋਰ ਨੇ 15 ਦੌੜਾਂ ਬਣਾਈਆਂ।

ਦੋਵਾਂ ਟੀਮਾਂ ਦੀ ਪਲੇਇੰਗ-11 
ਯੂਪੀ ਵਾਰੀਅਰਜ਼ : ਵਰਿੰਦਾ ਦਿਨੇਸ਼, ਗ੍ਰੇਸ ਹੈਰਿਸ, ਟਾਹਲੀਆ ਮੈਕਗ੍ਰਾ, ਕਿਰਨ ਨਵਗੀਰੇ, ਉਮਾ ਛੇਤਰੀ (ਵਿਕਟਕੀਪਰ), ਦੀਪਤੀ ਸ਼ਰਮਾ (ਕਪਤਾਨ), ਸੋਫੀ ਏਕਲਸਟੋਨ, ​​ਅਲਾਨਾ ਕਿੰਗ, ਸ਼ਵੇਤਾ ਸਹਿਰਾਵਤ, ਸਾਇਮਾ ਠਾਕੋਰ, ਕ੍ਰਾਂਤੀ ਗੌਰ।
ਗੁਜਰਾਤ ਜਾਇੰਟਸ : ਬੇਥ ਮੂਨੀ (ਵਿਕਟਕੀਪਰ), ਲੌਰਾ ਵੋਲਵਾਰਡ, ਡੇਲਨ ਹੇਮਲਤਾ, ਐਸ਼ਲੇ ਗਾਰਡਨਰ (ਕਪਤਾਨ), ਡਿਆਂਦਰਾ ਡੌਟਿਨ, ਸਿਮਰਨ ਸ਼ੇਖ, ਹਰਲੀਨ ਦਿਓਲ, ਤਨੂਜਾ ਕੰਵਰ, ਸਯਾਲੀ ਸਤਘਰੇ, ਪ੍ਰਿਆ ਮਿਸ਼ਰਾ, ਕਸ਼ਵੀ ਗੌਤਮ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • WPL 2025
  • Ashley Gardner
  • All-round performance
  • UP Warriors
  • Gujarat Giants
  • Opened account

IPL 2025 ਦਾ Full Schedule ਜਾਰੀ, ਪਹਿਲੇ ਮੁਕਾਬਲੇ 'ਚ ਭਿੜਨਗੀਆਂ ਇਹ ਦੋ ਟੀਮਾਂ

NEXT STORY

Stories You May Like

  • australia defeats saudi arabia to qualify for world cup
    ਆਸਟ੍ਰੇਲੀਆ ਨੇ ਸਾਊਦੀ ਅਰਬ ਨੂੰ ਹਰਾ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ
  • vondrousova beats sabalenka to reach berlin open final
    ਵੋਂਡ੍ਰੂਸੋਵਾ ਨੇ ਸਬਾਲੇਂਕਾ ਨੂੰ ਹਰਾ ਕੇ ਬਰਲਿਨ ਓਪਨ ਦੇ ਫਾਈਨਲ ਵਿੱਚ ਕੀਤਾ ਪ੍ਰਵੇਸ਼
  • nimisha mehta protests against the vandalism of dr  ambedkar  s statues
    ਨਿਮਿਸ਼ਾ ਮਹਿਤਾ ਵੱਲੋਂ ਡਾ. ਅੰਬੇਡਕਰ ਦੇ ਬੁੱਤਾਂ ਨਾਲ ਹੋਈ ਛੇੜਛਾੜ ਨੂੰ ਲੈ ਕੇ ਕੀਤਾ ਗਿਆ ਵਿਰੋਧ ਪ੍ਰਦਰਸ਼ਨ
  • india australia hockey
    ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਦਰਜ ਕੀਤੀ ਲਗਾਤਾਰ ਚੌਥੀ ਜਿੱਤ
  • manish sisodia  gym  inauguration
    ਮੋਗਾ 'ਚ ਪਿੰਡ ਦੀ ਪੰਚਾਇਤ ਨੇ 22 ਲੱਖ ਲਗਾ ਖੋਲ੍ਹਿਆ ਜਿਮ, ਮਨੀਸ਼ ਸਿਸੋਦੀਆ ਨੇ ਕੀਤਾ ਉਦਘਾਟਨ
  • qatar reopens its airspace  no casualties reported
    ਈਰਾਨ ਦੇ ਮਿਜ਼ਾਈਲ ਹਮਲੇ ਪਿੱਛੋਂ ਕਤਰ ਨੇ ਮੁੜ ਖੋਲ੍ਹਿਆ ਆਪਣਾ ਏਅਰਸਪੇਸ, ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ
  • south africa captured wtc for the first time
    ਦੱਖਣੀ ਅਫਰੀਕਾ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ ਹਰਾ ਪਹਿਲੀ ਵਾਰ ਕੀਤਾ WTC 'ਤੇ ਕਬਜ਼ਾ
  • luxury tax imposed on gold silver  businessmen protest
    Gold-Diamond 'ਤੇ ਲੱਗ ਗਿਆ ਲਗਜ਼ਰੀ ਟੈਕਸ, ਕਾਰੋਬਾਰੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
  • punjab dgp  s strict action against drug smugglers
    ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ DGP ਦੀ ਸਖ਼ਤੀ, ਅਧਿਕਾਰੀਆਂ ਨੂੰ ਜਾਰੀ ਕੀਤਾ ਸੰਦੇਸ਼
  • 9 employees of shahkot police station honored by ips officer of madhya pradesh
    ਪੰਜਾਬ ਪੁਲਸ ਲਈ ਮਾਣ ਵਾਲੀ ਗੱਲ, ਮੱਧ ਪ੍ਰਦੇਸ਼ ਦੇ IPS ਅਫਸਰ ਵੱਲੋਂ ਸ਼ਾਹਕੋਟ...
  • weather alert in punjab heavy rains expected
    ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...
  • important news for those applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!
  • good news for electricity consumers pilot project started
    Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ...
  • aap appoints organization in charges in all assembly constituencies
    ਮਿਸ਼ਨ 2027 ਦੀ ਤਿਆਰੀ! 'ਆਪ' ਨੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਨਿਯੁਕਤ ਕੀਤੇ...
  • nri brothers accuse doctor abroad of getting shahzad bhatti to attack them
    NRI ਭਰਾਵਾਂ ਨੇ ਵਿਦੇਸ਼ ਤੋਂ ਪਰਤੇ ਡਾਕਟਰ ’ਤੇ ਲਗਾਏ ਸ਼ਹਿਜ਼ਾਦ ਭੱਟੀ ਤੋਂ ਹਮਲਾ...
  • boy dies due to drug overdose
    Punjab: ਚਿੱਟੇ ਨੇ ਤਬਾਹ ਕੀਤਾ ਘਰ, ਨੌਜਵਾਨ ਦੀ ਗਈ ਜਾਨ, ਬਜ਼ੁਰਗ ਦਾਦੀ ਤੋਂ ਖੋਹ...
Trending
Ek Nazar
persons arrested for espionage

ਜਾਸੂਸੀ ਦੇ ਦੋਸ਼ 'ਚ 4 ਵਿਅਕਤੀ ਗ੍ਰਿਫ਼ਤਾਰ

warning bell for punjab residents water level rises in ravi river

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ...

death of a young man who went to america 8 months ago

Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ...

sardar lovepreet singh ghotra becomes an officer in victoria police canada

ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ 'ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ...

weather alert in punjab heavy rains expected

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...

israeli attacks in iran

ਈਰਾਨ 'ਚ ਇਜ਼ਰਾਈਲੀ ਹਮਲੇ, ਹੁਣ ਤੱਕ 627 ਲੋਕਾਂ ਦੀ ਮੌਤ

storm and torrential rains  power outages

ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ, ਦੋ ਲੋਕਾਂ ਦੀ ਮੌਤ

bride  groom  wedding

ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਲੈਣ ਸਹੁਰੇ ਗਿਆ ਲਾੜਾ, ਪਰ ਰਾਹ 'ਚ ਹੀ...

improvement of roads in delhi

PM ਮੋਦੀ ਦੀ ਅਗਵਾਈ 'ਚ ਦਿੱਲੀ 'ਚ ਸੜਕਾਂ ਦੀ ਸਥਿਤੀ 'ਚ ਸੁਧਾਰ

opportunity to live free in germany

ਜਰਮਨੀ ਦੇ ਰਿਹੈ ਮੁਫ਼ਤ 'ਚ ਰਹਿਣ ਦਾ ਮੌਕਾ, ਵਜ੍ਹਾ ਕਰ ਦੇਵੇਗੀ ਹੈਰਾਨ

australia imposes sanctions

ਆਸਟ੍ਰੇਲੀਆ ਦਾ ਸਖ਼ਤ ਕਦਮ, ਗਾਇਕ ਸ਼ਮਨ ਸਮੇਤ 37 ਰੂਸੀ ਵਿਅਕਤੀਆਂ 'ਤੇ ਲਾਈ ਪਾਬੰਦੀ

car collision

ਦੋ ਕਾਰਾਂ ਦੀ ਜ਼ਬਰਦਸਤ ਟੱਕਰ; ਇੱਕ ਦੀ ਮੌਤ, 6 ਜ਼ਖਮੀ

a large number of devotees paid obeisance at sri darbar sahib in pouring rain

ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ...

floods wreak havoc in china

ਚੀਨ 'ਚ ਹੜ੍ਹ ਦਾ ਕਹਿਰ, ਛੇ ਲੋਕਾਂ ਦੀ ਮੌਤ

iran defense deal

ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ 'ਚ ਈਰਾਨ

minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • ਖੇਡ ਦੀਆਂ ਖਬਰਾਂ
    • lovlina and nikhat to participate in elite women  s boxing tournament
      ਲਵਲੀਨਾ ਅਤੇ ਨਿਖਤ ਏਲੀਟ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ
    • shikhar dhawan s new book heartwarming stories of relationships and friendship
      ਸ਼ਿਖਰ ਧਵਨ ਦੀ ਨਵੀਂ ਕਿਤਾਬ : ਰਿਸ਼ਤਿਆਂ ਅਤੇ ਦੋਸਤੀ ਦੇ ਦਿਲਚਲਪ ਕਿੱਸੇ
    • icc announces new rules in international cricket
      ICC ਨੇ ਕੌਮਾਂਤਰੀ ਕ੍ਰਿਕਟ 'ਚ ਨਵੇਂ ਨਿਯਮਾਂ ਦਾ ਕੀਤਾ ਐਲਾਨ, ਅੰਪਾਇਰਸ ਨੂੰ...
    • suryakumar  s successful operation for sports hernia in germany
      ਸੂਰਿਆਕੁਮਾਰ ਦਾ ਜਰਮਨੀ ਵਿੱਚ ਸਪੋਰਟਸ ਹਰਨੀਆ ਦਾ ਹੋਇਆ ਸਫਲ ਆਪ੍ਰੇਸ਼ਨ
    • 9 year old indian player holds carlsen to a draw
      ਭਾਰਤ ਦੇ 9 ਸਾਲਾ ਖਿਡਾਰੀ ਨੇ ਕਾਰਲਸਨ ਨੂੰ ਡਰਾਅ ’ਤੇ ਰੋਕਿਆ
    • big blow to team india
      ਪਹਿਲੇ ਮੁਕਾਬਲੇ 'ਚ ਕਰਾਰੀ ਹਾਰ ਮਗਰੋਂ ਟੀਮ ਇੰਡੀਆ ਦੀਆਂ ਵਧੀਆਂ ਮੁਸ਼ਕਲਾਂ !
    • gill  s on field skills are not as impressive
      ਗਿੱਲ ਦਾ ਮੈਦਾਨ ’ਤੇ ਹੁਨਰ ਰੋਹਿਤ ਅਤੇ ਵਿਰਾਟ ਵਰਗਾ ਪ੍ਰਭਾਵਸ਼ਾਲੀ ਨਹੀਂ : ਹੁਸੈਨ
    • indian junior men  s hockey team beats australia 2 1
      ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਤੀਜੇ ਸਥਾਨ ’ਤੇ...
    • this star player of team india got government job
      ਟੀਮ ਇੰਡੀਆ ਦੇ ਇਸ ਸਟਾਰ ਖਿਡਾਰੀ ਨੂੰ ਮਿਲੀ ਸਰਕਾਰੀ ਨੌਕਰੀ, ਸਰਕਾਰ ਨੇ ਦਿੱਤਾ...
    • bcci stands against the league of 34 thousand crores
      34 ਹਜ਼ਾਰ ਕਰੋੜ ਦੀ ਲੀਗ ਖਿਲਾਫ ਖੜ੍ਹੀ ਹੋਈ BCCI, ਸਤਾ ਰਿਹਾ ਇਹ ਵੱਡਾ ਡਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +