ਸਪੋਰਟਸ ਡੈਸਕ— ਭਾਰਤੀ ਗੋਲਫਰ ਅਰਜੁਨ ਅਟਵਾਲ ਨੇ ਇੱਥੇ ਜਾਨ ਡੀਰੇ ਕਲਾਸਿਕ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਦੋ ਅੰਡਰ 69 ਦਾ ਕਾਰਡ ਖੇਡਿਆ ਜਿਸਦੇ ਨਾਲ ਉਹ ਸੰਯੁਕਤ 56ਵੇਂ ਸਥਾਨ 'ਤੇ ਬਣੇ ਹੋਏ ਹੈ। ਉਥੇ ਹੀ ਇਕ ਹੋਰ ਭਾਰਤੀ ਅਨਿਰਬਾਨ ਲਾਹਿੜੀ ਦਾ ਜੂਝਨਾ ਜਾਰੀ ਰਿਹਾ ਜਿਨ੍ਹਾਂ ਨੇ ਤਿੰਨ ਬੋਗੀ ਨਾਲ ਤਿੰਨ ਓਵਰ ਦਾ ਕਾਰਡ ਖੇਡਿਆ ਤੇ ਤਿੰਨ ਓਵਰ 74 ਦਾ ਕਾਰਡ ਬਣਾਇਆ।
ਕੱਟ ਦੇ ਦੋ ਅੰਡਰ ਰਹਿਣ ਦੀ ਉਂਮੀਦ ਹੈ ਜਿਸ ਦੇ ਨਾਲ ਲਾਹਿੜੀ ਨੂੰ ਦੂਜੇ ਦੌਰ 'ਚ ਚੰਗਾ ਕਾਰਡ ਬਣਾਉਣਾ ਹੋਵੇਗਾ। ਡੇਨੀਅਲ ਚੋਪੜਾ ਨੇ ਇਕ ਅੰਡਰ 70 ਦਾ ਕਾਰਡ ਖੇਡਿਆ।
ਸਨਾਈਡਰ ਖਿਲਾਫ ਅਮਰੀਕਾ 'ਚ ਡੈਬਿਊ ਨੂੰ ਤਿਆਰ ਵਿਜੇਂਦਰ
NEXT STORY