ਨਿਊਯਾਰਕ— ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਅਤੇ ਉਸ ਨਾਲ ਹੋਈ ਤਬਾਹੀ ਨੂੰ ਦੇਖਦੇ ਹੋਏ ਅਮਰੀਕਾ ਦੇ ਐੱਨ. ਬੀ. ਏ. ਵਿਚ ਖੇਡ ਰਹੇ 9 ਆਸਟਰੇਲੀਆਈ ਖਿਡਾਰੀਆਂ ਨੇ ਆਪਣੇ ਦੇਸ਼ ਦੀ ਮਦਦ ਲਈ ਅੱਗੇ ਆਉਂਦੇ ਹੋਏ ਰਾਹਤ ਕੰਮਾਂ ਲਈ 7,50,000 ਡਾਲਰ (5 ਕਰੋੜ 37 ਲੱਖ ਰੁਪਏ) ਦਾਨ ਦੇਣ ਦਾ ਫੈਸਲਾ ਕੀਤਾ ਹੈ। ਆਸਟਰੇਲੀਆ ਦੇ 9 ਐੱਨ. ਬੀ. ਏ. ਖਿਡਾਰੀਆਂ ਨੇ ਨੈਸ਼ਨਲ ਬਾਸਕੇਟਬਾਲ ਪਲੇਅਰਸ ਐਸੋਸ਼ੀਏਸ਼ਨ ਤੇ ਨੈਸ਼ਨਲ ਬਾਸਕੇਟਬਾਲ ਐਸੋਸ਼ੀਏਸ਼ਨ (ਐੱਨ. ਬੀ. ਏ.) ਦੇ ਨਾਲ ਹਿੱਸੇ 'ਚ ਬਚਾਅ ਤੇ ਕਾਰਜਾਂ ਦੇ ਲਈ ਸੱਤ ਲੱਖ 50 ਹਜ਼ਾਰ ਡਾਲਰ ਦੇਣਗੇ, ਇਸ ਅੱਗ ਨਾਲ ਪ੍ਰਭਾਵਿਤ ਆਪਣੇ ਦੇਸ਼ ਵਾਸੀਆਂ ਦੀ ਮਦਦ ਕੀਤੀ ਜਾ ਸਕੇ।
ਯੁਵੀ ਨੇ ਸ਼ੇਅਰ ਕੀਤੀ ਕਾਰਟੂਨ ਦੇ ਕਿਰਦਾਰ ਟੋਮ ਦੀ ਤਸਵੀਰ, ਇਸ ਕ੍ਰਿਕਟਰ ਨੂੰ ਦਿੱਤੀ ਵਧਾਈ
NEXT STORY