helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, APR 08, 2026
ਨਾਇਬ ਤਹਿਸੀਲਦਾਰਾਂ ਮਗਰੋਂ 22 ਤਹਿਸੀਲਦਾਰਾਂ ਦੇ...
GT ਨੇ DC ਨੂੰ ਦਿੱਤਾ 211 ਦੌੜਾਂ ਦਾ ਟੀਚਾ, ਗਿੱਲ...
'ਜੇ Hormuz ਵੱਲ ਕੋਈ ਜਹਾਜ਼ ਆਇਆ ਤਾਂ ਉਡਾ...
ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! ਹਰਿਆਣਾ ਸਰਕਾਰ ਨੇ...
ਪੰਜਾਬ
ਮਨੋਰੰਜਨ
Photos
Videos
ਸਪਰੋਟਸ ਡੈਸਕ— ਕਿਸੇ ਵੀ ਟੀਮ ਨੂੰ ਜੇਕਰ ਆਪਣੇ ਵਿਰੋਧੀ ਟੀਮ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਣਾ ਹੈ ਤਾਂ ਇਹ ਜਰੂਰੀ ਹੁੰਦਾ ਹੈ ਕਿ ਟੀਮ ਦਾ ਕੋਈ ਇਕ ਗੇਂਦਬਾਜ਼ ਸਮੇਂ ਸਮੇਂ 'ਤੇ ਲਗਾਤਾਰ ਵਿਕਟ ਚਟਕਾਏ। ਵਰਲਡ ਕੱਪ ਇਤਿਹਾਸ 'ਚ ਅਜਿਹੇ ਕਈ ਮੈਚ ਹੋਏ ਜਿੱਥੇ ਗੇਂਦਬਾਜ਼ਾਂ ਨੇ ਆਪਣੇ ਦਮ 'ਤੇ ਮੈਚ ਦਾ ਪਾਸਾ ਪਲਟਿਆ ਹੈ। ਗਲੇਨ ਮੈਕਗਰਾਥ (ਆਸਟਰੇਲੀਆ)-7/15 ਬਨਾਮ ਨਮੀਬਿਆ ਵਰਲਡ ਕੱਪ 'ਚ ਇਕ ਮੈਚ 'ਚ ਬੈਸਟ ਗੇਂਦਬਾਜ਼ੀ ਕਰਨ 'ਚ ਆਸਟਰੇਲੀਆ ਦੇ ਪੂਰਵ ਤੇਜ਼ ਗੇਂਦਬਾਜ਼ ਗਲੇਨ ਮੈਕਗਰਾਥ ਦਾ ਨਾਮ ਸਭ ਤੋਂ ਉਪਰ ਹੈ। ਮੈਕਗਰਾਥ ਨੇ 27 ਫਰਵਰੀ ਸਾਲ 2003 ਨੂੰ ਨਾਮੀਬਿਆ ਦੇ ਖਿਲਾਫ ਪੋਚਫੋਸਟਰੇਮ ਦੇ ਮੈਦਾਨ 'ਤੇ ਹੋਏ ਮੈਚ 'ਚ 7 ਓਵਰ ਸੁੱਟੇ ਜਿਸ 'ਚ ਉਨ੍ਹਾਂ ਨੇ ਸਿਰਫ 15 ਦੌੜਾਂ ਦਿੰਦੇ ਹੋਏ 7 ਵਿਕਟ ਆਪਣੇ ਨਾਂ ਕੀਤੀਆਂ ਸਨ। ਐਂਡੀ ਬਿਕੇਲ (ਆਸਟ੍ਰੇਲੀਆ)-7/20 ਬਨਾਮ ਇੰਗਲੈਂਡ ਆਸਟਰੇਲੀਆ ਦੇ ਪੂਰਵ ਤੇਜ਼ ਗੇਂਦਬਾਜ਼ ਐਂਡੀ ਬਿਕੇਲ ਨੇ 2 ਮਾਰਚ ਸਾਲ 2003 ਨੂੰ ਇੰਗਲੈਂਡ ਦੇ ਖਿਲਾਫ ਪੋਰਟ ਐਲਿਜ਼ਾਬੇਥ ਦੇ ਮੈਦਾਨ 'ਤੇ ਹੋਏ ਮੈਚ 'ਚ 10 ਓਵਰਾਂ 'ਚ 20 ਦੌੜਾਂ ਦਿੰਦੇ ਹੋਏ ਕੁੱਲ 7 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਸੀ। ਟਿਮ ਸਾਊਦੀ (ਨਿਊਜ਼ੀਲੈਂਡ)-7/33 ਬਨਾਮ ਇੰਗਲੈਂਡ 20 ਫਰਵਰੀ ਸਾਲ 2015 ਨੂੰ ਇੰਗਲੈਂਡ ਦੇ ਖਿਲਾਫ ਵੇਲਿੰਗਟਨ ਦੇ ਮੈਦਾਨ 'ਤੇ ਹੋਏ ਮੈਚ 'ਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ 9 ਓਵਰਾਂ 'ਚ 33 ਦੌੜਾਂ ਦਿੰਦੇ ਹੋਏ ਕੁੱਲ 7 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਵਿੰਸਟਨ ਡੇਵੀਸ (ਵੈਸਟਇੰਡੀਜ਼)- 7/51 ਬਨਾਮ ਆਸਟਰੇਲੀਆ ਵੈਸਟਇੰਡੀਜ਼ ਦੇ ਪੂਰਵ ਤੇਜ਼ ਗੇਂਦਬਾਜ਼ ਵਿੰਸਟਨ ਡੇਵੀਸ ਨੇ 11 ਜੂਨ ਸਾਲ 1983 ਨੂੰ ਲੀਡਸ ਦੇ ਮੈਦਾਨ 'ਤੇ ਆਸਟਰੇਲੀਆਂ ਦੇ ਖਿਲਾਫ ਹੋਏ ਮੁਕਾਬਲੇ 'ਚ 10.3 ਓਵਰਾਂ 'ਚ 51 ਦੌੜਾਂ ਦੇ ਕੇ ਕੁੱਲ 7 ਵਿਕਟਾਂ ਚੱਟਕਾਈਆਂ। ਗੈਰੀ ਗਿਲਮਰ (ਆਸਟਰੇਲਆ)-6/14 ਬਨਾਮ ਇੰਗਲੈਂਡ ਆਸਟ੍ਰੇਲਿਆ ਦੇ ਪੂਰਵ ਤੇਜ਼ ਗੇਂਦਬਾਜ਼ ਗੈਰੀ ਗਿਲਮਰ ਨੇ ਇੰਗਲੈਂਡ ਦੇ ਖਿਲਾਫ 12 ਓਵਰਾਂ 'ਚ 14 ਦੌੜਾਂ ਦਿੰਦੇ ਹੋਏ ਕੁੱਲ 6 ਵਿਕਟ ਚਟਕਾਈਆਂ ਸਨ। ਇਹ ਮੈਚ 18 ਜੂਨ 1975 ਨੂੰ ਲੀਡਸ ਦੇ ਮੈਦਾਨ 'ਤੇ ਖੇਡਿਆ ਗਿਆ ਸੀ।
ਤਣਾਅ ਤੋਂ ਬਚਣ ਲਈ ਧਵਨ ਨੇ ਅਪਣਾਇਆ ਇਹ ਅਨੋਖਾ ਤਰੀਕਾ, ਦੋਖੋ ਤਸਵੀਰਾਂ
Stories You May Like
Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!
ਜਲਦ ਲਾਂਚ ਹੋਣਗੀਆਂ ਦੋ ਧਾਕੜ SUVs, ਫਾਰਚੂਨਰ ਤੇ ਕ੍ਰੇਟਾ ਨੂੰ ਮਿਲੇਗੀ ਜ਼ਬਰਦਸਤ...
ਆ ਰਿਹੈ 9020mAh ਦੀ ਦਮਦਾਰ ਬੈਟਰੀ ਵਾਲਾ ਫੋਨ, ਇਸ ਦਿਨ ਹੋਵੇਗਾ ਭਾਰਤ 'ਚ ਲਾਂਚ
ਮੌਸਮ ਦੀ ਬੇਰੁਖੀ ਕਾਰਨ ਅੰਨਦਾਤਾ ਦੀਆਂ ਮੁਸ਼ਕਿਲਾਂ ਵਧੀਆਂ! ਚਿੰਤਾ ’ਚ ਡੁੱਬੇ ਕਿਸਾਨ
Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...
SIP ਸ਼ੁਰੂ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਹੋ...
UK 'ਚ ਭਾਰਤੀ ਮੂਲ ਦੀ ਮਹਿਲਾ ਨੇ ਜਿੱਤਿਆ ਮੁਕੱਦਮਾ ; ਮਿਲੇਗਾ ਮੋਟਾ ਹਰਜਾਨਾ
ਟੀਮ ਲਈ ਬੁਰੀ ਖ਼ਬਰ, ਅਗਲੇ 2 IPL ਮੈਚਾਂ 'ਚ ਨਹੀਂ ਖੇਡੇਗਾ ਮੈਚ ਵਿਨਰ ਖਿਡਾਰੀ
ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...
ਅੰਮ੍ਰਿਤਸਰ ਪੁਲਸ ਵੱਲੋਂ ਹਥਿਆਰਾਂ ਦੀ ਤਸਕਰੀ ਦਾ ਪਰਦਾਫ਼ਾਸ਼! 4 ਮੁਲਜ਼ਮ ਹਥਿਆਰਾਂ...
ਈਰਾਨ ਨੇ ਕਰ 'ਤਾ ਵੱਡਾ ਹਮਲਾ: UAE ਦੀ ਹਵਾਈ ਰੱਖਿਆ ਪ੍ਰਣਾਲੀ ਹੋਈ ਸਰਗਰਮ
ਬੈਰਗਾਮੋ 'ਚ 29 ਸਾਲਾ ਪਾਕਿਸਤਾਨੀ ਬੱਚੇ ਨੂੰ ਅਗਵਾ ਕਰਨ ਦੇ ਜੁਰਮ ਲਈ ਸਲਾਖਾਂ...
300 ਰੁਪਏ ਦੀ ਬਚਤ ਤੇ 15 ਲੱਖ ਦਾ ਫੰਡ! Post Office ਦੀ ਧਮਾਕੇਦਾਰ ਸਕੀਮ ਨਾਲ...
ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ
ਦੀਪਿਕਾ ਪਾਦੁਕੋਣ ਨੇ ਕਿਉਂ ਨਹੀਂ ਕੀਤੀ 'ਧੁਰੰਦਰ 2' ਦੀ ਤਾਰੀਫ ? ਅਦਾਕਾਰਾ ਨੇ...
ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ...
7 ਖਿਡਾਰੀਆਂ 'ਤੇ ਲੱਗ ਗਿਆ ਬੈਨ! ਕੋਚ 'ਤੇ ਵੀ ਲੱਗੇ ਮੈਚ ਫਿਕਸਿੰਗ ਦੇ ਦੋਸ਼
Subscribe Now!