ਨਵੀਂ ਦਿੱਲੀ : ਬੋਰਡਾਕਸ ਅਤੇ ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਸੈਮੁਅਲ ਕਾਲੂ ਦੀ ਮਾਂ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਸ ਦੀ ਸੁਰੱਖਿਆ ਰਿਹਾਈ ਲਈ ਫਿਰੌਤੀ ਦੀ ਮੰਗ ਕੀਤੀ ਗਈ ਹੈ। ਦੱਖਣੀ-ਪੱਛਮੀ ਨਾਈਜੀਰੀਆ ਪੁਲਸ ਨੇ ਸੋਮਵਾਰ ਨੂੰ ਇਹ ਖਬਰ ਦਿੱਤੀ ਹੈ। ਆਬਿਆ ਰਾਜ ਪੁਲਸ ਦੇ ਲੋਕ ਸੰਪਰਕ ਅਧਿਕਾਰੀ ਗਾਡਿਫ੍ਰੇ ਓਗਬੋਨਾ ਨੇ ਦੱਸਿਆ, ਇਹ ਘਟਨਾ 27 ਫਰਵਰੀ ਨੂੰ ਹੋਈ। ਉਸ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ ਵਿਚ ਅਜੇ ਤੱਕ ਕਿਸੇ ਦੀ ਗਿਰਫਤਾਰੀ ਨਹੀਂ ਹੋਈ ਹੈ। ਹਾਲਾਂਕਿ ਉਸ ਦੀ ਸੁਰੱਖਿਆ ਰਿਹਾਈ ਯਕੀਨੀ ਕਰਨ ਦੀ ਦਿਸ਼ਾ ਵਿਚ ਜਾਂਚ ਕੀਤੀ ਜਾ ਰਹੀ ਹੈ।ਨਵੀਂ ਦਿੱਲੀ : ਬੋਰਡਾਕਸ ਅਤੇ ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਸੈਮੁਅਲ ਕਾਲੂ ਦੀ ਮਾਂ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਸ ਦੀ ਸੁਰੱਖਿਆ ਰਿਹਾਈ ਲਈ ਫਿਰੌਤੀ ਦੀ ਮੰਗ ਕੀਤੀ ਗਈ ਹੈ। ਦੱਖਣੀ-ਪੱਛਮੀ ਨਾਈਜੀਰੀਆ ਪੁਲਸ ਨੇ ਸੋਮਵਾਰ ਨੂੰ ਇਹ ਖਬਰ ਦਿੱਤੀ ਹੈ। ਆਬਿਆ ਰਾਜ ਪੁਲਸ ਦੇ ਲੋਕ ਸੰਪਰਕ ਅਧਿਕਾਰੀ ਗਾਡਿਫ੍ਰੇ ਓਗਬੋਨਾ ਨੇ ਦੱਸਿਆ, ਇਹ ਘਟਨਾ 27 ਫਰਵਰੀ ਨੂੰ ਹੋਈ। ਉਸ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ ਵਿਚ ਅਜੇ ਤੱਕ ਕਿਸੇ ਦੀ ਗਿਰਫਤਾਰੀ ਨਹੀਂ ਹੋਈ ਹੈ। ਹਾਲਾਂਕਿ ਉਸ ਦੀ ਸੁਰੱਖਿਆ ਰਿਹਾਈ ਯਕੀਨੀ ਕਰਨ ਦੀ ਦਿਸ਼ਾ ਵਿਚ ਜਾਂਚ ਕੀਤੀ ਜਾ ਰਹੀ ਹੈ।
IPL ਦਾ ਵੱਡਾ ਧਮਾਕਾ, ਕੈਚ ਫੜਨ ਵਾਲੇ ਦਰਸ਼ਕਾਂ ਨੂੰ ਦੇਵਾਂਗੇ 'ਲਗਜ਼ਰੀ ਗੱਡੀਆਂ'
NEXT STORY