ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 29ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਗੁਜਰਾਤ ਟਾਈਟਨਸ (ਜੀ. ਟੀ.) ਦਰਮਿਆਨ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਪਿਛਲੀ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਜਦੋਂ ਅੱਜ ਗੁਜਰਾਤ ਟਾਈਟਨਜ਼ ਨਾਲ ਭਿੜੇਗੀ ਤਾਂ ਇਹ ਦੋ ਨਵੇਂ ਕਪਤਾਨਾਂ ਰਵਿੰਦਰ ਜਡੇਜਾ ਤੇ ਹਾਰਦਿਕ ਪੰਡਯਾ ਵਿਚਾਲੇ ਉਨ੍ਹਾਂ ਦੀ ਰਣਨੀਤਕ ਯੋਗਤਾ ਦਾ ਵੀ ਇਮਤਿਹਾਨ ਹੋਵੇਗਾ। ਦੋਵੇਂ ਕਪਤਾਨ ਹੀ ਆਪਣੇ ਹਰਫ਼ਨਮੌਲਾ ਪ੍ਰਦਰਸ਼ਨ ਲਈ ਮਸ਼ਹੂਰ ਹਨ ਤੇ ਦੋਵੇਂ ਹੀ ਭਾਰਤੀ ਕ੍ਰਿਕਟ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ : IPL 2022 ਦੇ 27 ਮੈਚ ਪੂਰੇ, Point Table 'ਚ ਬੈਂਗਲੁਰੂ ਨੂੰ ਹੋਇਆ ਫਾਇਦਾ, ਦੇਖੋ ਸਥਿਤੀ
ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ
ਚੇਨਈ ਸੁਪਰ ਕਿੰਗਜ਼ :
ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ (ਕਪਤਾਨ), ਮੋਇਨ ਅਲੀ, ਰੁਤੂਰਾਜ ਗਾਇਕਵਾੜ, ਡਵੇਨ ਬਰਾਵੋ, ਦੀਪਕ ਚਾਹਰ, ਅੰਬਾਤੀ ਰਾਇਡੂ, ਰੌਬਿਨ ਉਥੱਪਾ, ਮਿਸ਼ੇਲ ਸੈਂਟਨਰ, ਕ੍ਰਿਸ ਜਾਰਡਨ, ਐਡਮ ਮਿਲਨੇ, ਡੇਵੋਨ ਕਾਨਵੇ, ਸ਼ਿਵਮ ਦੂਬੇ, ਡਵੇਨ ਪ੍ਰਿਟੋਰੀਅਸ, ਮਹੇਸ਼ ਤੀਕਸ਼ਣਾ, ਰਾਜਵਰਧਨ ਹੇਂਗਰਗੇਕਰ, ਤੁਸ਼ਾਰ ਦੇਸ਼ਪਾਂਡੇ, ਕੇ. ਐੱਮ. ਆਸਿਫ਼, ਸੀ. ਹਰੀ ਨਿਸ਼ਾਂਤ , ਐੱਨ. ਜਗਦੀਸ਼ਨ, ਸੁਬਰੰਸ਼ੁ ਸੇਨਾਪਤੀ, ਕੇ. ਭਗਤ ਵਰਮਾ, ਪ੍ਰਸ਼ਾਂਤ ਸੋਲੰਕੀ, ਸਿਮਰਜੀਤ ਸਿੰਘ, ਮੁਕੇਸ਼ ਚੌਧਰੀ।
ਗੁਜਰਾਤ ਟਾਈਟਨਜ਼ :
ਹਾਰਦਿਕ ਪੰਡਯਾ (ਕਪਤਾਨ), ਰਾਸ਼ਿਦ ਖ਼ਾਨ, ਸ਼ੁਭਮਨ ਗਿੱਲ, ਮੁਹੰਮਦ ਸ਼ੰਮੀ, ਲਾਕੀ ਫਰਗਿਊਸਨ, ਅਭਿਨਵ ਸਦਰੰਗਾਨੀ, ਰਾਹੁਲ ਤੇਵਤੀਆ, ਨੂਰ ਅਹਿਮਦ, ਸਾਈ ਕਿਸ਼ੋਰ, ਵਿਜੇ ਸ਼ੰਕਰ, ਜਯੰਤ ਯਾਦਵ, ਡੋਮੀਨਿਕ ਡਰੇਕਸ, ਦਰਸ਼ਨ ਨਾਲਕੰਡੇ, ਯਸ਼ ਦਿਆਲ, ਅਲਜ਼ਾਰੀ ਜੋਸਫ਼, ਪ੍ਰਦੀਪ ਸਾਂਗਵਾਨ, ਡੇਵਿਡ ਮਿਲਰ, ਰਿੱਧੀਮਾਨ ਸਾਹਾ, ਮੈਥਿਊ ਵੇਡ, ਵਰੁਣ ਆਰੋਨ, ਬੀ ਸਾਈ ਸੁਦਰਸ਼ਨ।
ਇਹ ਵੀ ਪੜ੍ਹੋ : ਮੁੰਬਈ ਹੀ ਨਹੀਂ ਇਹ ਟੀਮਾਂ ਵੀ ਹਾਰ ਚੁੱਕੀਆਂ ਹਨ ਆਪਣੇ ਪਹਿਲੇ 6 ਮੈਚ, ਦੇਖੋ ਅੰਕੜੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਲਿਵਿੰਗਸਟੋਨ ਦਾ ਅਰਧ ਸੈਂਕੜਾ, ਪੰਜਾਬ ਨੇ ਹੈਦਰਾਬਾਦ ਨੂੰ ਦਿੱਤਾ 152 ਦੌੜਾਂ ਦਾ ਟੀਚਾ
NEXT STORY