Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 08, 2025

    2:34:48 AM

  • roshan health care

    ਮਰਦਾਨਾ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ...

  • poverty in india has come down so much in 11 years

    11 ਸਾਲਾਂ 'ਚ ਇੰਨੀ ਘੱਟੀ ਭਾਰਤ 'ਚ ਗਰੀਬੀ, ਵਿਸ਼ਵ...

  • chinnaswamy stadium accident  families of the deceased will now get 25 lakh

    ਚਿੰਨਾਸਵਾਮੀ ਸਟੇਡੀਅਮ ਹਾਦਸਾ: ਮ੍ਰਿਤਕਾਂ ਦੇ...

  • crime in jaunpur

    ਪ੍ਰੇਮਿਕਾ 'ਤੇ ਕੀਤਾ ਕੁਮੈਂਟ ਤਾਂ ਪ੍ਰੇਮੀ ਨੇ ਘਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਓਲੰਪਿਕ ਲਈ ਪੈਰਿਸ ’ਚ ਵੱਡੀ ਗਿਣਤੀ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ

SPORTS News Punjabi(ਖੇਡ)

ਓਲੰਪਿਕ ਲਈ ਪੈਰਿਸ ’ਚ ਵੱਡੀ ਗਿਣਤੀ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ

  • Edited By Aarti Dhillon,
  • Updated: 21 Jul, 2024 06:38 PM
Sports
deployment of a large number of security personnel in paris for the olympics
  • Share
    • Facebook
    • Tumblr
    • Linkedin
    • Twitter
  • Comment

ਪੈਰਿਸ–ਪੈਰਿਸ ਓਲੰਪਿਕ ਦੇ ਆਯੋਜਨ ਨਾਲ ਜੁੜੇ ਪ੍ਰਮੁੱਖ ਲੋਕਾਂ ਨੇ ਲਗਭਗ ਇਕ ਸਾਲ ਪਹਿਲਾਂ ਆਤਮਵਿਸ਼ਵਾਸ ਨਾਲ ਕਿਹਾ ਸੀ ਕਿ ਇਨ੍ਹਾਂ ਖੇਡਾਂ ਦੌਰਾਨ ਫਰਾਂਸ ਦੀ ਰਾਜਧਾਨੀ ‘ਦੁਨੀਆ ਦੀ ਸਭ ਤੋਂ ਸੁਰੱਖਿਅਤ ਜਗ੍ਹਾ’ ਹੋਵੇਗੀ ਪਰ ਹੁਣ ਹਾਲਾਤ ਬਦਲ ਗਏ ਹਨ ਤੇ ਸੁਰੱਖਿਆ ਪ੍ਰਬੰਧਾਂ ਨੂੰ ਚਾਰ-ਚੰਨ ਲਾਉਣ ਲਈ ਪੁਲਸ ਦੇ ਨਾਲ ਸੈਨਾ ਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਦੀ ਮਦਦ ਲਈ ਜਾ ਰਹੀ ਹੈ।  ਪੈਰਿਸ ਵਿਚ ਪੁਲਸ ਦਲ ਸੜਕਾਂ ’ਤੇ ਗਸ਼ਤ ਕਰ ਰਿਹਾ ਹੈ, ਅਸਮਾਨ ਵਿਚ ਲੜਾਕੂ ਜੈੱਟ ਜਹਾਜ਼ ਉੱਡ ਰਹੇ ਹਨ ਤੇ ਸੈਨਾ ਦੀ ਟੁੱਕੜੀ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਉਹ ਹੰਗਾਮੀ ਸਥਿਤੀ ਵਿਚ ਕਿਸੇ ਵੀ ਖੇਡ ਸਥਾਨ ਜਾਂ ਖੇਡ ਪਿੰਡ ਵਿਚ ਅੱਧੇ ਘੰਟੇ ਵਿਚ ਪਹੁੰਚ ਜਾਵੇ।
ਉਦਘਾਟਨੀ ਸਮਾਰੋਹ ਦੀ ਮੇਜ਼ਬਾਨੀ ਕਰਨ ਵਾਲੇ ਸੀਨ ਨਦੀ ਦੇ ਕੰਢਿਆਂ ਨੂੰ ਪਹਿਲਾਂ ਖੁੱਲ੍ਹਾ ਰੱਖਣ ਦੀ ਯੋਜਨਾ ਸੀ ਪਰ ਹੁਣ ਦੋਵੇਂ ਕੰਢਿਆਂ ’ਤੇ ਬੈਰੀਅਰ ਲਗਾਏ ਜਾ ਰਹੇ ਹਨ। ਯੂਕ੍ਰੇਨ ਤੇ ਗਾਜਾ ਵਿਚ ਚੱਲ ਰਹੇ ਯੁੱਧ ਤੇ ਵਧਦੇ ਕੌਮਾਂਤਰੀ ਤਣਾਅ ਵਿਚਾਲੇ ਫਰਾਂਸ ਦੇ ਸਾਹਮਣੇ 26 ਜੁਲਾਈ ਤੋਂ 11 ਅਗਸਤ ਤਕ ਦੁਨੀਆ ਦੇ ਲੱਗਭਗ 10,500 ਖਿਡਾਰੀਆਂ ਦੇ ਨਾਲ ਲੱਖਾਂ ਦੀ ਗਿਣਤੀ ਵਿਚ ਇੱਥੇ ਆਉਣ ਵਾਲੇ ਪ੍ਰਸ਼ੰਸਕਾਂ ਦੀ ਸੁਰੱਖਿਆ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਇਨ੍ਹਾਂ ਖੇਡਾਂ ’ਤੇ ਸਾਈਬਰ ਹਮਲਿਆਂ ਦਾ ਵੀ ਖਤਰਾ ਹੈ। ਪੈਰਿਸ ਖੇਡਾਂ ਲਈ 45000 ਪੁਲਸ ਕਰਮਚਾਰੀਆਂ ਦੇ ਨਾਲ ਲਗਭਗ 10,000 ਸੈਨਾ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੈਰਿਸ ਵਿਚ ਸਭ ਤੋਂ ਵੱਡਾ ਸੈਨਿਕ ਕੈਂਪ ਹੈ। ਪੈਰਿਸ ਵਿਚ 2015 ਤੋਂ ਬਾਅਦ ਅਲ-ਕਾਇਦਾ ਤੇ ਇਸਲਾਮਿਕ ਸਟੇਟ ਦੇ ਬੰਦੂਕਧਾਰੀਆਂ ਤੇ ਆਤਮਘਾਤੀ ਹਮਲਾਵਰਾਂ ਨੇ ਕਈ ਵਾਰ ਹਮਲੇ ਕੀਤੇ। ਇਸ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਫਰਾਂਸ ਨੇ ਭੀੜ-ਭਾੜ ਵਾਲੇ ਸਥਾਨਾਂ ’ਤੇ ਵਾਹਨਾਂ ’ਤੇ ਅਤੇ ਪੈਦਲ ਹਥਿਆਰਬੰਦ ਗਸ਼ਤ ਆਮ ਹੋ ਗਈ ਹੈ। ਸੁਰੱਖਿਆ ਨੂੰ ਦਰੁਸੱਤ ਕਰਨ ਲਈ ਰਾਫੇਲ ਯੁੱਧ ਜਹਾਜ਼ਾਂ ਦੇ ਨਾਲ ਹਵਾਈ ਖੇਤਰ ਦੀ ਨਿਗਰਾਨੀ ਕਰਨ ਵਾਲੀ ਏ. ਡਬਲਯੂ. ਏ. ਸੀ. ਐੱਸ. ਨਿਗਰਾਨੀ ਉਡਾਨਾਂ, ਰੀਪਰ ਨਿਗਰਾਨੀ ਡ੍ਰੋਨ, ਸ਼ਾਰਪਸ਼ੂਟਰ ਨਾਲ ਲੈਸ ਹੈਲੀਕਾਪਟਰ ਤੇ ਡ੍ਰੋਨ ਨੂੰ ਨਸ਼ਟ ਕਰਨ ਵਾਲੇ ਉਪਕਰਨ ਪੈਰਿਸ ਦੇ ਅਸਮਾਨ ਦੀ ਨਿਗਰਾਨੀ ਕਰਨਗੇ।  ਉਦਘਾਟਨੀ ਸਮਾਰੋਹ ਦੌਰਾਨ ਸੀਨ ਦੇ ਦੇ ਆਲੇ-ਦੁਆਲੇ 150 ਕਿਲੋਮੀਟਰ (93 ਮੀਲ) ਖੇਤਰ ਨੂੰ ਨੋ-ਫਲਾਈਨ ਜੋਨ ਕਰਾਰ ਦਿੱਤਾ ਜਾਵੇਗਾ।

  • Deployment
  • large number security personnel
  • Paris
  • Olympics
  • ਪੈਰਿਸ ਓਲੰਪਿਕ
  • ਆਯੋਜਨ
  • ਸੁਰੱਖਿਆ ਕਰਮਚਾਰੀ
  • ਤਾਇਨਾਤੀ

ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹੈ ਓਲੰਪਿਕ, ਜਦੋਂ ਹਿਟਲਰ ਨੇ ਓਲੰਪਿਕ ਦਾ ਸਹਾਰਾ ਲੈ ਕੇ ਆਪਣੇ ‘ਪਾਪ ਧੋਤੇ’

NEXT STORY

Stories You May Like

  • neeraj chopra to participate in paris diamond
    ਨੀਰਜ ਚੋਪੜਾ ਪੈਰਿਸ ਡਾਇਮੰਡ ’ਚ ਲਵੇਗਾ ਹਿੱਸਾ
  • government to make big changes in pm internship scheme
    ਨੌਜਵਾਨਾਂ ਲਈ ਖ਼ੁਸ਼ਖ਼ਬਰੀ! ਸਰਕਾਰ PM ਇੰਟਰਨਸ਼ਿਪ ਯੋਜਨਾ 'ਚ ਕਰ ਰਹੀ ਵੱਡੇ ਬਦਲਾਅ
  • nigeria floods death toll
    ਨਾਈਜੀਰੀਆ 'ਚ ਹੜ੍ਹ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ
  • trai issues consultation for spectrum allocation in 6 ghz e and v bands
    ਟਰਾਈ ਨੇ 6 ਗੀਗਾਹਰਟਜ਼, ਈ ਅਤੇ ਵੀ ਬੈਂਡ ’ਚ ਸਪੈਕਟ੍ਰਮ ਦੀ ਵੰਡ ਲਈ ਜਾਰੀ ਕੀਤਾ ਸਲਾਹ-ਮਸ਼ਵਰਾ
  • security forces naxalites arrested injured
    ਸੁਰੱਖਿਆ ਫੋਰਸਾਂ ਦੀ ਵੱਡੀ ਕਾਰਵਾਈ, 15 ਲੱਖ ਦੇ ਇਨਾਮੀ ਨਕਸਲੀ ਕੀਤੇ ਢੇਰ
  • central police forces will be deployed for amarnath yatra
    ਅਮਰਨਾਥ ਯਾਤਰਾ 'ਤੇ ਰਹੇਗਾ 42,000 ਫੌਜੀਆਂ ਦਾ ਪਹਿਰਾ! ਕੇਂਦਰ ਨੇ ਦਿੱਤੇ ਤਾਇਨਾਤੀ ਦੇ ਹੁਕਮ
  • good news for government employees
    ਸਰਕਾਰੀ ਕਰਮਚਾਰੀਆਂ ਲਈ GOOD NEWS, ਸੇਵਾਮੁਕਤ ਹੋਣ ਵਾਲਿਆਂ ਲਈ ਪੈਨਸ਼ਨ 'ਚ ਭਾਰੀ ਵਾਧਾ
  • landslide military camp security personnel missing
    ਜ਼ਮੀਨ ਖਿਸਕਣ ਦੀ ਲਪੇਟ 'ਚ ਆਇਆ ਫ਼ੌਜੀ ਕੈਂਪ, 3 ਦੀ ਮੌਤ, 6 ਸੁਰੱਖਿਆ ਕਰਮੀ ਲਾਪਤਾ
  • accident took place in punjab
    ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ, 6 ਭੈਣਾਂ ਦੇ ਇਕਲੌਤੇ ਭਰਾ ਸਣੇ 2 ਦੀ ਮੌਤ
  • liquor and meat shops to remain closed in jalandhar on 10th and 11th june
    ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...
  • the priest set himself on fire in jalandhar
    ਜਲੰਧਰ 'ਚ ਪੁਜਾਰੀ ਦਾ ਰੂਹ ਕੰਬਾਊ ਕਾਂਡ, ਖ਼ੁਦ ਨੂੰ ਲਗਾ ਲਈ ਅੱਗ, ਪਈਆਂ ਭਾਜੜਾਂ
  • jaitewali plant found closed during raid by mayor and senior deputy mayor
    ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਛਾਪੇਮਾਰੀ ਦੌਰਾਨ ਬੰਦ ਮਿਲਿਆ ਜੈਤੇਵਾਲੀ ਪਲਾਂਟ
  • canada arrest
    ਵੱਡੀ ਖ਼ਬਰ ; ਬਾਬਾ ਸਿੱਦੀਕੀ ਕਤਲਕਾਂਡ ਦਾ ਮਾਸਟਰਮਾਈਂਡ ਕੈਨੇਡਾ 'ਚ ਹੋਇਆ...
  • important news for drivers
    Punjab: ਡਰਾਈਵਿੰਗ ਕਰਨ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
  • illegally constructed showrooms at the behest of raman arora
    ਮੰਡੀ ਦੇ ਲਾਲੇ ਖ਼ਿਲਾਫ਼ FIR ਦੀ ਸਿਫ਼ਾਰਿਸ਼, ਰਮਨ ਅਰੋੜਾ ਦੇ ਕਹਿਣ ’ਤੇ...
  • mann government s big step to save groundwater in punjab
    ਪੰਜਾਬ ਸਰਕਾਰ ਦਾ ਵੱਡਾ ਕਦਮ, 6 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਇਹ ਪ੍ਰਾਜੈਕਟ
Trending
Ek Nazar
afghans urged to return on eid

ਈਦ ਮੌਕੇ ਦੇਸ਼ ਛੱਡ ਕੇ ਭੱਜਣ ਵਾਲੇ ਅਫਗਾਨਾਂ ਨੂੰ ਵਾਪਸ ਪਰਤਣ ਦੀ ਅਪੀਲ

love affair in punjab

ਪੰਜਾਬ: ਪ੍ਰੇਮ ਸੰਬੰਧਾਂ ਨੇ ਲਿਆ ਖੂਨੀ ਮੋੜ, ਮੰਗੇਤਰ ਦੇ ਘਰੋਂ ਮਿਲੀ ਨੌਜਵਾਨ ਦੀ...

mother s illness forced young son to do this work

ਮਾਂ ਦੀ ਬੀਮਾਰੀ ਨੇ ਜਵਾਨ ਪੁੱਤ ਤੋਂ ਮਜ਼ਬੂਰੀ 'ਚ ਕਰਾਇਆ ਇਹ ਕੰਮ, ਮਾਮਲਾ ਕਰੇਗਾ...

trump  new sanctions against russia

ਰੂਸ ਵਿਰੁੱਧ ਨਵੀਆਂ ਪਾਬੰਦੀਆਂ ਬਾਰੇ ਫੈਸਲਾ ਲੈਣਗੇ ਟਰੰਪ

a girl was getting married in amritsar

ਅੰਮ੍ਰਿਤਸਰ : ਢੋਲ ਢਮੱਕੇ ਨਾਲ ਚੱਲ ਰਹੇ ਵਿਆਹ ਚ ਪੈ ਗਿਆ ਰੌਲਾ, ਮਿੰਟਾਂ 'ਚ...

japan princess kako honered in brazil

ਜਾਪਾਨ ਦੀ ਰਾਜਕੁਮਾਰੀ ਕਾਕੋ ਬ੍ਰਾਜ਼ੀਲ 'ਚ ਸਨਮਾਨਿਤ

192 migrants deported from america returned

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ 192 ਪ੍ਰਵਾਸੀ ਪਰਤੇ

connection between terrorism and pakistan  sandhu statement

ਅੱਤਵਾਦ ਅਤੇ ਪਾਕਿਸਤਾਨ ਦੇ ਕੁਨੈਕਸ਼ਨ ਬਾਰੇ ਸਾਰੇ ਦੇਸ਼ਾਂ ਦੇ ਵਿਚਾਰ ਸਪੱਸ਼ਟ : ਸੰਧੂ

government access to us citizens  personal data

ਅਮਰੀਕੀ ਨਾਗਰਿਕਾਂ ਦੇ ਨਿੱਜੀ ਡੇਟਾ ਤੱਕ ਸਰਕਾਰ ਦੀ ਸਿੱਧੀ ਪਹੁੰਚ

punjab government preparing for major action against travel agents

ਟਰੈਵਲ ਏਜੰਟਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ

liquor and meat shops to remain closed in jalandhar on 10th and 11th june

ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...

boy dead on road accident

ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤਰ ਦੀ ਦਰਦਨਾਕ ਮੌਤ

pakistan and saudi arabia strategic partnership

ਪਾਕਿਸਤਾਨ ਅਤੇ ਸਾਊਦੀ ਅਰਬ ਰਣਨੀਤਕ ਭਾਈਵਾਲੀ ਵਧਾਉਣ 'ਤੇ ਸਹਿਮਤ

people arrested in us for immigration violations

ਅਮਰੀਕਾ 'ਚ ਇਮੀਗ੍ਰੇਸ਼ਨ ਉਲੰਘਣਾਵਾਂ ਲਈ 44 ਲੋਕ ਗ੍ਰਿਫ਼ਤਾਰ

indian gujarati man deported from us

ਭਾਰਤੀ-ਗੁਜਰਾਤੀ ਵਿਅਕਤੀ ਅਮਰੀਕਾ ਤੋਂ ਹੋਵੇਗਾ ਡਿਪੋਰਟ

trump to build new ballroom

ਟਰੰਪ ਬਣਾਉਣ ਜਾ ਰਹੇ ਨਵਾਂ ballroom, ਫੰਡ ਦੇਣ ਦਾ ਕੀਤਾ ਐਲਾਨ

big announcement made from june 26 to 29 mobile market will remain closed

Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

congress leadership split in the punjab

ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਖੇਡ ਦੀਆਂ ਖਬਰਾਂ
    • diksha finished joint third in spain
      ਦੀਕਸ਼ਾ ਸਪੇਨ ਵਿੱਚ ਸਾਂਝੇ ਤੀਜੇ ਸਥਾਨ 'ਤੇ ਰਹੀ
    • d gukesh chance
      ਗੁਕੇਸ਼ ਦੀ ਇਕ ਗ਼ਲਤੀ ਨੇ ਖੋਹ ਲਿਆ 'ਚੈਂਪੀਅਨ' ਬਣਨ ਦਾ ਮੌਕਾ, ਪਛਤਾਵੇ ਦੀ ਵੀਡੀਓ...
    • bowl like brett lee and shoaib akhtar  but injury ruined his career
      ਬ੍ਰੇਟ ਲੀ-ਸ਼ੋਇਬ ਅਖਤਰ ਦੀ ਤਰ੍ਹਾਂ ਤੁਫਾਨੀ ਗੇਂਦਬਾਜ਼ੀ ਕਰਦਾ ਸੀ ਇਹ ਧਾਕੜ, ਸੱਟ ਨੇ...
    • djokovic not sure whether he will be able to play in french open again
      ਜੋਕੋਵਿਚ ਨੂੰ ਯਕੀਨ ਨਹੀਂ ਕਿ ਉਹ ਦੁਬਾਰਾ ਫ੍ਰੈਂਚ ਓਪਨ ਵਿੱਚ ਖੇਡ ਸਕੇਗਾ ਜਾਂ ਨਹੀਂ
    • norway chess 2025
      ਮੈਗਨਸ ਕਾਰਲਸਨ ਨੇ 7ਵੀਂ ਵਾਰ ਆਪਣੇ ਨਾਂ ਕੀਤਾ ਨਾਰਵੇ ਸ਼ਤਰੰਜ ਦਾ ਖ਼ਿਤਾਬ, ਗੁਕੇਸ਼...
    • hat trick of a powerful bowler  4 wickets taken in one over
      ਧਾਕੜ ਗੇਂਦਬਾਜ਼ ਦੀ ਹੈਟ੍ਰਿਕ, ਇੱਕ ਓਵਰ 'ਚ ਝਟਕਾਈਆਂ 4 ਵਿਕਟਾਂ, ਵਿਰੋਧੀ ਟੀਮ...
    • dhruv jurel s rise in england
      ਇੰਗਲੈਂਡ 'ਚ ਧਰੁਵ ਜੁਰੇਲ ਦਾ ਜਲਵਾ, ਲਗਾਤਾਰ ਤੀਜਾ ਅਰਧ ਸੈਂਕੜਾ ਠੋਕ ਟੈਸਟ ਟੀਮ...
    • french open  coco gauff to face sabalenka in final
      ਫ੍ਰੈਂਚ ਓਪਨ : ਕੋਕੋ ਗੌਫ ਦਾ ਸਾਹਮਣਾ ਫਾਈਨਲ ਵਿਚ ਸਬਾਲੇਂਕਾ ਨਾਲ
    • neeraj chopra to participate in paris diamond
      ਨੀਰਜ ਚੋਪੜਾ ਪੈਰਿਸ ਡਾਇਮੰਡ ’ਚ ਲਵੇਗਾ ਹਿੱਸਾ
    • indian compound archers out of world cup
      ਭਾਰਤੀ ਕੰਪਾਊਂਡ ਤੀਰਅੰਦਾਜ਼ ਵਿਸ਼ਵ ਕੱਪ ’ਚੋਂ ਬਾਹਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +