helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, JAN 02, 2026
IIT ਹੈਦਰਾਬਾਦ ਦੇ 21 ਸਾਲਾ ਵਿਦਿਆਰਥੀ ਨੇ ਰਚਿਆ...
ਪੰਜਾਬ ਵਿਚ ਜਾਰੀ ਹੋਈਆਂ ਸਾਲ ਦੀਆਂ ਛੁੱਟੀਆਂ ਨੂੰ ਲੈ...
ਰਾਤ ਹੁੰਦੇ ਹੀ 'ਛਿਪਕਲੀ' ਬਣ ਜਾਂਦਾ ਪੂਰਾ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਅੱਜ ਕ੍ਰਿਕਟ ਦੇ ਮਹਾਨਤਮ ਬੱਲੇਬਾਜ਼ ਕਹੇ ਜਾਣ ਵਾਲੇ ਸਰ ਡੌਨਲਡ ਬ੍ਰੈਡਮੈਨ ਦਾ ਜਨਮਦਿਨ ਹੈ। ਅੱਜ ਹੀ ਦੇ ਦਿਨ ਸਨ 1908 'ਚ ਉਨ੍ਹਾਂ ਦਾ ਜਨਮ ਹੋਇਆ ਸੀ। ਬਚਪਨ 'ਚ ਸਰ ਡਾਨ ਗੋਲਫ ਬਾਲ ਨੂੰ ਸਟੰਪ ਤੋਂ ਵਾਟਰ ਟੈਂਕ ਸਟੈਂਡ ਹਿਟ ਕਰਿਆ ਕਰਦੇ ਸਨ। ਆਪਣੇ ਰਿਫਲੈਕਸ਼ਨ ਨੂੰ ਮਜ਼ਬੂਤ ਕਰਨ ਲਈ ਬ੍ਰੈਡਮੈਨ ਅਜਿਹਾ ਕਰਿਆ ਕਰਦੇ ਸਨ। ਆਪਣੇ ਕਰੀਅਰ ਦੀ ਆਖਰੀ ਪਾਰੀ 'ਚ ਬ੍ਰੈਡਮੈਨ ਨੂੰ ਟੈਸਟ ਕ੍ਰਿਕਟ 'ਚ 100 ਦੌੜਾਂ ਦੀ ਔਸਤ ਲਈ ਸਿਰਫ ਚਾਰ ਦੌੜਾਂ ਦੀ ਜ਼ਰੂਰਤ ਸੀ। ਪਰ ਉਹ ਬਿਨਾਂ ਕੋਈ ਦੌੜਾਂ ਬਣਾਏ ਆਊਟ ਹੋ ਗਏ। ਆਸਟ੍ਰੇਲੀਆ ਦੇ ਸਾਰੇ ਰਾਜਾਂ ਦੀ ਰਾਜਧਾਨੀ ਅਤੇ ਇਲਾਕਿਆਂ ਦਾ ਪੋਸਟਲ ਆਸਟ੍ਰੇੇਲੀਅਨ ਬ੍ਰਾਡਕਾਸਿਟੰਗ ਕਾਰਪੋਰੇਸ਼ਨ ਨੇ ਪੀ.ਓ. ਬੋਕਸ 9994 ਰੱਖਿਆ ਹੈ। ਇਹ ਸਰ ਡਾਨ ਦੀ ਟੈਸਟ ਔਸਤ 99.94 ਨੂੰ ਸਨਮਾਨ ਦੇਣ ਲਈ ਕੀਤਾ ਗਿਆ ਹੈ। ਬ੍ਰੈਡਮੈਨ ਕਦੇ 90s 'ਚ ਆਊਟ ਨਹੀਂ ਹੋਏ। ਜਦੋਂ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਨੇਤਾ ਨੇਲਸਨ ਮੰਡੇਲਾ ਨੂੰ 27 ਸਾਲ ਬਾਅਦ ਜੇਲ ਤੋਂ ਰਿਹਾ ਕੀਤਾ ਗਿਆ ਤਾਂ ਉਨ੍ਹਾਂ ਦੇ ਪਹਿਲੇ ਸ਼ਬਦ ਸਨ,' ਕੀ ਡਾਨ ਬ੍ਰੈਡਮੈਨ ਅਜੇ ਜ਼ਿੰਦਾ ਹੈ? ਬ੍ਰੈਡਮੈਨ ਨੇ ਆਪਣੇ ਕਰੀਅਰ 'ਚ 12 ਡਬਲ ਸੈਂਚੁਰੀਆਂ ਲਗਾਈਆਂ। ਇਹ ਰਿਕਾਰਡ ਹਜੇ ਤੱਕ ਕਾਇਮ ਹੈ। 1930 'ਚ ਬ੍ਰੈਡਮੈਨ ਨੇ ਹੇਡਿੰਗਲੇ 'ਚ ਇਕ ਹੀ ਦਿਨ 309 ਦੌੜਾਂ ਬਣਾਈਆਂ। ਟੈਸਟ ਕ੍ਰਿਕਟ ਦੇ ਇਕ ਹੀ ਦਿਨ 'ਚ ਕਿਸੇ ਬੱਲੇਬਾਜ਼ ਦੁਆਰਾ ਬਣਾਈਆਂ ਗਈਆਂ ਸਭ ਤੋਂ ਜ਼ਿਆਦਾ ਦੌੜਾਂ ਹਨ। ਕਿਸੇ ਇਕ ਦੇਸ਼ ਖਿਲਾਫ 5000 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਸਰ ਡਾਨ ਦੇ ਹੀ ਨਾਮ ਹੈ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਕੁਲ 5028 ਦੌੜਾਂ ਬਣਾਈਆਂ।
ਮੁਹੰਮਦ ਇਰਫਾਨ ਨੇ ਸੁੱਟਿਆ ਟੀ-20 ਕ੍ਰਿਕਟ ਦਾ ਸਭ ਤੋਂ ਕਿਫਾਇਤੀ ਗੇਂਦਬਾਜ਼ੀ ਸਪੈਲ
Stories You May Like
ਵਿਦੇਸ਼ 'ਚ ਸੋਹਣੀ ਨੌਕਰੀ ਜਾਂ ਫਰਜ਼ੀਵਾੜਾ! ਕਿਤੇ ਤੁਸੀਂ ਵੀ ਨਾ ਬਣ ਜਾਇਓ ਸ਼ਿਕਾਰ
Zero Visibility 'ਚ ਰਸਤਾ ਲੱਭਣ ਲਈ ਮੁੰਡਿਆਂ ਨੇ ਲਾਇਆ 'ਜੁਗਾੜ', ਵੀਡੀਓ ਹੋ ਰਹੀ...
ਕੈਲਗਰੀ : ਟੈਕਸੀ ਡਰਾਈਵਰ ਹਰਦੀਪ ਸਿੰਘ ਬਣਿਆ ਮਸੀਹਾ, ਤੂਫ਼ਾਨ 'ਚ ਵੀ ਨਹੀਂ ਛੱਡਿਆ...
'ਅਜੇ ਵੀ ਤੁਹਾਡੇ ਕੋਲ ਹੈ ਮੌਕਾ...!' 2000 ਰੁਪਏ ਦੇ ਨੋਟਾਂ ਨੂੰ ਲੈ ਕੇ RBI ਦਾ...
ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ...
ਇਕੋ ਰਾਤ 'ਚ ਪੀ ਗਏ 16 ਕਰੋੜ ਦੀ ਸ਼ਰਾਬ! ਸ਼ਰਾਬੀਆਂ ਨੇ ਨਵੇਂ ਸਾਲ ਤੋੜ 'ਤੇ ਸਾਰੇ...
ਵਾਹਨ ਚਾਲਕਾਂ ਲਈ ਖ਼ਾਸ ਖ਼ਬਰ: FASTag ਦੇ ਨਿਯਮਾਂ 'ਚ ਹੋ ਰਿਹਾ ਵੱਡਾ ਬਦਲਾਅ
ਟਰੱਕਾਂ ਪਿੱਛੇ ਕਿਉਂ ਲਿਖਿਆ ਹੁੰਦਾ ਹੈ 'OK TATA'? ਕੀ ਹੈ ਇਸਦਾ ਮਤਲਬ
ਓ ਤੇਰੀ! ਪਹਿਲਾਂ ਜਨਾਨੀਆਂ ਦੇ ਚੋਰੀ ਕਰਦਾ ਅੰਡਰਗਾਰਮੈਂਟਜ਼ ਤੇ ਫਿਰ ਖੁਦ ਪਾ ਕੇ...
'ਸਾਡਾ ਦੇਸ਼, ਸਾਡਾ ਫੈਸਲਾ...', ਐੱਸ. ਜੈਸ਼ੰਕਰ ਦੀ ਪਾਕਿਸਤਾਨ ਨੂੰ ਦੋ-ਟੂਕ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚੋਂ 17 ਮੋਬਾਇਲ ਫੋਨ ਸਮੇਤ ਸ਼ੱਕੀ ਸਾਮਾਨ ਬਰਾਮਦ
ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਨੂੰ ਵੱਡਾ ਸਦਮਾ, ਘਰ ਪਸਰਿਆ ਮਾਤਮ
ਅਗਲੇ 24 ਘੰਟੇ ਬੇਹੱਦ ਅਹਿਮ ! ਭਾਰੀ ਮੀਂਹ ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ,...
ਚਰਚਾ 'ਚ ਆਈ ਪੰਜਾਬ ਦੀ ਇਹ ਕੇਂਦਰੀ ਜੇਲ੍ਹ, 33 ਮੋਬਾਈਲ ਤੇ 13 ਸਿਮ ਸਮੇਤ ਬਰਾਮਦ...
ਮਸ਼ਹੂਰ Youtuber ਦੇ ਢਾਈ ਸਾਲ ਦੇ ਪੁੱਤ ਨੇ ਹਾਸਲ ਕੀਤਾ ਵੱਡਾ ਮੁਕਾਮ, 28 ਦਿਨਾਂ...
ਖ਼ੁਦ ਨੂੰ 'ਅਵਤਾਰ' ਦੱਸਣ ਵਾਲਾ Eboh Noah ਗ੍ਰਿਫ਼ਤਾਰ, ਦੁਨੀਆ ਦੇ ਅੰਤ ਦੀ ਕੀਤੀ...
ਰੂਪਨਗਰ 'ਚ ਲੱਗੇਗਾ 6 ਘੰਟੇ ਦਾ Power Cut
ਕਦੇ ਮਾਂ ਨਹੀਂ ਬਣੇਗੀ ਬਾਲੀਵੁੱਡ ਦੀ ਇਹ ਮਸ਼ਹੂਰ ਗਾਇਕਾ, ਖੁਦ ਕੀਤਾ ਵੱਡਾ ਖੁਲਾਸਾ
Subscribe Now!