Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JAN 08, 2026

    1:47:48 PM

  • heartbreaking incident in punjab

    ਪੰਜਾਬ 'ਚ ਰੂਹ ਕੰਬਾਊ ਘਟਨਾ : ਇੱਕੋ ਪਰਿਵਾਰ ਦੇ...

  • ferozepur moga court complex bomb

    ਫਿਰੋਜ਼ਪੁਰ ਤੇ ਮੋਗਾ ਕੋਰਟ ਕੰਪਲਕੈਸ ਨੂੰ RDX ਨਾਲ...

  • punjab farmers make important announcement

    ਪੰਜਾਬ ਦੇ ਕਿਸਾਨਾਂ ਨੇ ਕਰ 'ਤਾ ਅਹਿਮ ਐਲਾਨ, Live...

  • punjab on alert threat to blow up courts with bombs

    Alert 'ਤੇ ਪੰਜਾਬ! ਅਦਾਲਤਾਂ ਨੂੰ ਬੰਬ ਨਾਲ ਉਡਾਉਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ENG vs NZ : ਵਿਲੀਅਮਸਨ ਦਾ ਇਕ ਹੋਰ ਅਰਧ ਸੈਂਕੜਾ ਪਰ ਤੀਜੇ ਦਿਨ ਇੰਗਲੈਂਡ ਦਾ ਦਬਦਬਾ

SPORTS News Punjabi(ਖੇਡ)

ENG vs NZ : ਵਿਲੀਅਮਸਨ ਦਾ ਇਕ ਹੋਰ ਅਰਧ ਸੈਂਕੜਾ ਪਰ ਤੀਜੇ ਦਿਨ ਇੰਗਲੈਂਡ ਦਾ ਦਬਦਬਾ

  • Author Tarsem Singh,
  • Updated: 01 Dec, 2024 11:01 AM
Sports
eng vs nz  test match
  • Share
    • Facebook
    • Tumblr
    • Linkedin
    • Twitter
  • Comment

ਕ੍ਰਾਈਸਟਚਰਚ (ਨਿਊਜ਼ੀਲੈਂਡ) – ਕੇਨ ਵਿਲੀਅਮਸਨ ਨੇ ਮੈਚ ਵਿਚ ਦੂਜਾ ਅਰਧ ਸੈਂਕੜਾ ਲਾਇਆ ਤੇ ਸ਼ਨੀਵਾਰ ਨੂੰ ਇੱਥੇ ਕਰੀਅਰ ਵਿਚ 9000 ਦੌੜਾਂ ਪੂਰੀਆਂ ਕਰਨ ਵਿਚ ਕਾਮਯਾਬ ਹੋਇਆ ਪਰ ਇੰਗਲੈਂਡ ਨੇ ਪਹਿਲੇ ਟੈਸਟ ਦੇ ਤੀਜੇ ਦਿਨ ਨਿਊਜ਼ੀਲੈਂਡ ’ਤੇ ਦਬਦਬਾ ਬਣਾਈ ਰੱਖਿਆ।

ਵਿਲੀਅਮਸਨ ਨੇ ਪਹਿਲੀ ਪਾਰੀ ਦੀਆਂ 93 ਦੌੜਾਂ ਤੋਂ ਬਾਅਦ ਦੂਜੀ ਪਾਰੀ ਵਿਚ 61 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਟੀਮ ਨੇ ਦਿਨ ਵਿਚ ਇੰਗਲੈਂਡ ਦੀ ਪਹਿਲੀ ਪਾਰੀ ਦੀਆਂ 151 ਦੌੜਾਂ ਦੀ ਬੜ੍ਹਤ ਨੂੰ ਖਤਮ ਕਰ ਦਿੱਤਾ ਪਰ ਵਿਲੀਅਮਸਨ ਇਸ ਤੋਂ ਪਹਿਲਾਂ ਆਊਟ ਹੋਣ ਵਾਲੇ ਪੰਜ ਬੱਲੇਬਾਜ਼ਾਂ ਵਿਚੋਂ ਇਕ ਰਿਹਾ। ਸਟੰਪ ਤੱਕ ਨਿਊਜ਼ੀਲੈਂਡ ਦਾ ਸਕੋਰ 6 ਵਿਕਟਾਂ ’ਤੇ 155 ਦੌੜਾਂ ਸੀ, ਜਿਸ ਨਾਲ ਟੀਮ ਦੀ ਬੜ੍ਹਤ ਸਿਰਫ 4 ਦੌੜਾਂ ਦੀ ਸੀ ਤੇ ਹੁਣ ਸਿਰਫ ਗੇਂਦਬਾਜ਼ਾਂ ਨੂੰ ਬੱਲੇਬਾਜ਼ੀ ਕਰਨੀ ਹੈ।

ਡੈਰਿਲ ਮਿਸ਼ੇਲ 31 ਦੌੜਾਂ ਤੇ ਨਾਥਨ ਸਮਿਥ 1 ਦੌੜ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਲਈ ਬ੍ਰਾਈਡਨ ਕਾਰਸ ਨੇ 22 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਉਸਦੀਆਂ ਮੈਚ ਵਿਚ 7 ਵਿਕਟਾਂ ਹੋ ਗਈਆਂ ਹਨ। ਇੰਗਲੈਂਡ ਨੇ ਸ਼ਨੀਵਾਰ ਨੂੰ ਸਵੇਰੇ ‘ਬੈਜ਼ਬਾਲ’ ਸਿਧਾਂਤ ਦੇ ਅਨੁਸਾਰ ਬੱਲੇਬਾਜ਼ੀ ਕਰਦੇ ਹੋਏ ਦਬਦਬਾ ਬਣਾਇਆ ਤੇ ਨਿਊਜ਼ੀਲੈਂਡ ਦਾ 348 ਦੌੜਾਂ ਦੀ ਪਹਿਲੀ ਪਾਰੀ ਦਾ ਸਕੋਰ ਪਾਰ ਕਰਦੇ ਹੋਏ 499 ਦੌੜਾਂ ਬਣਾ ਕੇ ਚੰਗੀ ਬੜ੍ਹਤ ਹਾਸਲ ਕੀਤੀ।

ਹੈਰੀ ਬਰੂਕ ਨੇ 132 ਦੌੜਾਂ ਤੋਂ ਖੇਡਦੇ ਹੋਏ 171 ਦੌੜਾਂ ਬਣਾਈਆਂ ਤੇ ਬੇਨ ਸਟੋਕਸ ਦੇ ਨਾਲ 159 ਦੌੜਾਂ ਦੀ ਹਿੱਸੇਦਾਰੀ ਨਿਭਾਈ। ਸਟੋਕਸ ਨੇ ਕੱਲ ਦੇ 37 ਦੌੜਾਂ ਦੇ ਸਕੋਰ ਨੂੰ 80 ਦੌੜਾਂ ਤੱਕ ਪਹੁੰਚਾਇਆ। ਗਸ ਐਟਕਿੰਸਨ ਨੇ 26 ਗੇਂਦਾਂ ਵਿਚ 48 ਤੇ ਕਾਰਸ ਨੇ 24 ਗੇਂਦਾਂ ਵਿਚ ਤਿੰਨ ਸ਼ਾਨਦਾਰ ਛੱਕਿਆਂ ਨਾਲ 33 ਦੌੜਾਂ ਬਣਾਈਆਂ। ਇੰਗਲੈਂਡ ਨੇ 33 ਓਵਰਾਂ ਵਿਚ 180 ਦੌੜਾਂ ਜੋੜੀਆਂ।

ਬਰੂਕ ਨੇ ਆਪਣਾ 7ਵਾਂ ਸੈਂਕੜਾ ਲਾਇਆ ਤੇ ਟੈਸਟ ਵਿਚ ਤੀਜਾ ਸਰਵਸ੍ਰੇਸ਼ਠ ਸਕੋਰ ਬਣਾਇਆ। ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਟਾਮ ਲਾਥਮ (1) ਤੇ ਡੇਵੋਨ ਕਾਨਵੇ (8) ਦੀ ਵਿਕਟ ਜਲਦ ਗੁਆ ਦਿੱਤੀ ਜਦਕਿ ਤਦ ਬੋਰਡ ’ਤੇ 23 ਦੌੜਾਂ ਹੀ ਬਣੀਆਂ ਸਨ। ਰਚਿਨ ਰਵਿੰਦਰ (24) ਵੀ ਪਹਿਲੀ ਪਾਰੀ ਦੀ ਤਰ੍ਹਾਂ ਖਰਾਬ ਸ਼ਾਟ ਖੇਡ ਕੇ ਆਊਟ ਹੋ ਗਿਆ ਪਰ ਵਿਲੀਅਮਸਨ ਨੇ ਸਬਰ ਨਾਲ ਬੱਲੇਬਾਜ਼ੀ ਕਰਦੇ ਹੋਏ ਉਦਾਹਰਣ ਪੇਸ਼ ਕੀਤੀ। ਰਵਿੰਦਰ ਨੂੰ ਕਾਰਸ ਦੀ ਸ਼ਾਟ ਗੇਂਦ ਨੇ ਪੈਵੇਲੀਅਨ ਭੇਜਿਆ।

ਵਿਲੀਅਮਸਨ ਜਦੋਂ 26 ਦੌੜਾਂ ’ਤੇ ਪਹੁੰਚਿਆ ਤਾਂ ਉਸ ਨੇ ਟੈਸਟ ਵਿਚ 9000 ਦੌੜਾਂ ਪੂਰੀਆਂ ਕੀਤੀਆਂ। ਫਿਰ ਉਸ ਨੇ 74 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਦ ਸਕੋਰ 3 ਵਿਕਟਾਂ ’ਤੇ 117 ਦੌੜਾਂ ਸੀ। ਕ੍ਰਿਸ ਵੋਕਸ ਨੇ ਵਿਲੀਅਮਸਨ ਦੀ ਪਾਰੀ ਖਤਮ ਕੀਤੀ ਤੇ ਨਿਊਜ਼ੀਲੈਂਡ ਦਾ ਸਕੋਰ 4 ਵਿਕਟਾਂ ’ਤੇ 133 ਦੌੜਾਂ ਸੀ। ਵਿਕਟਕੀਪਰ ਟਾਮ ਬਲੰਡੇਲ ਵੀ ਅਗਲੇ ਗੇਂਦ ’ਤੇ ਆਊਟ ਹੋ ਗਿਆ। ਇਸ ਨਾਲ ਟੀਮ ਇੰਗਲੈਂਡ ਤੋਂ ਅਜੇ ਵੀ 18 ਦੌੜਾਂ ਨਾਲ ਪਿੱਛੇ ਰਹੀ ਸੀ। ਮਿਸ਼ੇਲ ਤੇ ਫਿਲਿਪਸ ਨੇ 45ਵੇਂ ਓਵਰ ਵਿਚ ਇੰਗਲੈਂਡ ਦੀ ਬੜ੍ਹਤ ਖਤਮ ਕੀਤੀ। ਫਿਲਿਪਸ ਸਟੰਪ ਤੋਂ ਪਹਿਲਾਂ ਹੀ ਆਊਟ ਹੋ ਗਿਆ।

  • England vs New Zealand
  • Test Match
  • Kane Williamson
  • Half Century
  • ਇੰਗਲੈਂਡ ਬਨਾਮ ਨਿਊਜ਼ੀਲੈਂਡ
  • ਟੈਸਟ ਮੈਚ
  • ਕੇਨ ਵਿਲੀਅਮਸਨ
  • ਅਰਧ ਸੈਂਕੜਾ

ਗੇਂਦਬਾਜ਼ ਨੇ ਰਚ'ਤਾ ਇਤਿਹਾਸ, ਹੈਟ੍ਰਿਕ ਨਾਲ ਨਾ ਭਰਿਆ ਮਨ ਤਾਂ ਇਕੱਲੇ ਹੀ ਪੂਰੀ ਟੀਮ ਦਾ ਬਿਸਤਰਾ ਕਰ'ਤਾ 'ਗੋਲ'

NEXT STORY

Stories You May Like

  • ind vs nz when will team india be announced for odi series
    IND vs NZ : 11 ਜਨਵਰੀ ਨੂੰ ਪਹਿਲਾ ਵਨਡੇ ਮੁਕਾਬਲਾ, ਆਖਰ ਕਦੋਂ ਹੋਵੇਗਾ ਟੀਮ ਇੰਡੀਆ ਦਾ ਐਲਾਨ?
  • ind vs nz  take note of the time of the odi matches  don  t miss the match
    IND vs NZ: ਵਨਡੇ ਮੁਕਾਬਲਿਆਂ ਦਾ ਕਰ ਲਵੋ ਟਾਈਮ ਨੋਟ, ਕਿਤੇ ਖੁੰਝ ਨਾ ਜਾਵੇ ਮੈਚ
  • big blow to team india before ind vs nz series
    IND vs NZ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ; ਸਟਾਰ ਕ੍ਰਿਕਟਰ ਹੋਇਆ ਜ਼ਖ਼ਮੀ
  • cold day alert for 3 days
    ਪੰਜਾਬ 'ਚ ਹੋਰ ਡਿੱਗੇਗਾ ਪਾਰਾ, 3 ਦਿਨ ਲਈ Cold Day ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ...
  • laura harris equals world record by scoring half century in 15 balls
    ਲੌਰਾ ਹੈਰਿਸ ਨੇ 15 ਗੇਂਦਾਂ ਵਿੱਚ ਅਰਧ ਸੈਂਕੜਾ ਜੜ ਕੇ ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ
  • indians rise in icc rankings
    ICC ਰੈਂਕਿੰਗ ਵਿੱਚ ਭਾਰਤੀਆਂ ਦੀ ਚੜ੍ਹਤ; ਤਿਲਕ ਵਰਮਾ ਦੀ ਵੱਡੀ ਛਾਲ, ਵਰੁਣ ਚੱਕਰਵਰਤੀ ਦਾ ਦਬਦਬਾ ਬਰਕਰਾਰ
  • stokes happy with england  s historic win in melbourne
    ਸਟੋਕਸ ਮੈਲਬੌਰਨ 'ਚ ਇੰਗਲੈਂਡ ਦੀ ਇਤਿਹਾਸਕ ਜਿੱਤ ਤੋਂ ਖੁਸ਼, ਪਰ ਪਿੱਚ 'ਤੇ ਉੱਠਾਏ ਸਵਾਲ
  • virat kohli  s century  delhi beat andhra pradesh by four wickets
    ਵਿਰਾਟ ਕੋਹਲੀ ਦਾ ਸੈਂਕੜਾ, ਦਿੱਲੀ ਨੇ ਆਂਧਰ ਪ੍ਰਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾਇਆ
  • punjab on alert threat to blow up courts with bombs
    Alert 'ਤੇ ਪੰਜਾਬ! ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚੱਪੇ-ਚੱਪੇ 'ਤੇ...
  • industry is shifting open areas in jalandhar a new industrial hub is emerging
    ਜਲੰਧਰ 'ਚ ਖੁੱਲ੍ਹੇ ਇਲਾਕਿਆਂ ’ਚ ਸ਼ਿਫਟ ਹੋ ਰਹੀ ਇੰਡਸਟਰੀ! ਉਭਰ ਰਿਹੈ ਨਵਾਂ...
  • punjab government regularizes more than 1000 workers
    ਪੰਜਾਬ 'ਚ ਇਨ੍ਹਾਂ ਕਾਮਿਆਂ ਲਈ Good News! ਕੀਤਾ ਗਿਆ ਰੈਗੂਲਰ
  • war on drugs police arrest 107 drug smugglers in punjab
    'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 107 ਨਸ਼ਾ ਤਸਕਰ ਗ੍ਰਿਫ਼ਤਾਰ
  • alert issued in punjab 11 january meteorological department gave a big warning
    ਪੰਜਾਬ 'ਚ 7,8,9,10 ਤੇ 11 ਜਨਵਰੀ ਤੱਕ Alert ਜਾਰੀ! ਮੌਸਮ ਵਿਭਾਗ ਵੱਲੋਂ ਵੱਡੀ...
  • cm bhagwant mann started second phase of war against drugs campaign
    ਨਸ਼ੇ ਖ਼ਿਲਾਫ਼ ਲੜਾਈ ਕਹਿਰ ਨਾਲ ਨਹੀਂ ਸਗੋਂ ਲਹਿਰ ਨਾਲ ਜਿੱਤਾਂਗੇ : ਭਗਵੰਤ ਮਾਨ
  • drugs were delivered door to door during akali government  kejriwal
    ਅਕਾਲੀਆਂ ਦੀ ਸਰਕਾਰ ਸਮੇਂ ਨਸ਼ਾ ਘਰ-ਘਰ ਪਹੁੰਚਾਇਆ ਗਿਆ : ਕੇਜਰੀਵਾਲ (ਵੀਡੀਓ)
  • major incident occurred with an elderly woman sunbathing outside her house
    ਘਰ ਦੇ ਬਾਹਰ ਧੁੱਪ ਸੇਕ ਰਹੀ ਬਜ਼ੁਰਗ ਔਰਤ ਨਾਲ ਹੋ ਗਿਆ ਵੱਡਾ ਕਾਂਡ! ਮਿੰਟਾਂ 'ਚ...
Trending
Ek Nazar
lantern falls from fourth floor of under construction house in amritsar

ਅੰਮ੍ਰਿਤਸਰ ’ਚ ਨਿਰਮਾਣ ਅਧੀਨ ਮਕਾਨ ਦੀ ਚੌਥੀ ਮੰਜ਼ਿਲ ਦਾ ਲੈਂਟਰ ਡਿੱਗਿਆ, ਮਲਬੇ...

katrina kaif  vicky kaushal name their son  share first pic

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਕੀਤਾ ਆਪਣੇ ਪੁੱਤ ਦਾ ਨਾਮਕਰਨ, ਸੋਸ਼ਲ ਮੀਡੀਆ...

famous actress gave good news

ਮਸ਼ਹੂਰ ਅਦਾਕਾਰਾ ਨੇ ਦਿੱਤੀ Good News ! 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

instagram earning money 10k views

Instagram 'ਤੇ 10K Views 'ਤੇ ਕਿੰਨੀ ਹੁੰਦੀ ਹੈ ਕਮਾਈ? ਜਾਣ ਤੁਸੀਂ ਵੀ ਬਣਾਉਣ...

after two and a half years an fir has been registered against 15 doctors

ਵੱਡੀ ਲਾਪਰਵਾਹੀ! UP ਦੀ ਮਹਿਲਾ ਦੇ ਪੇਟ 'ਚ ਛੱਡਿਆ ਸਰਜੀਕਲ ਔਜ਼ਾਰ, 15 ਡਾਕਟਰਾਂ...

district magistrate issues various prohibitory orders in hoshiarpur

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਸ਼ਿਆਰਪੁਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ten people have died in accidents in pakistan  s punjab province

ਪਾਕਿਸਤਾਨ ਦੇ ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰੇ ਦੋ ਭਿਆਨਕ ਸੜਕ ਹਾਦਸੇ, 10...

free bus service being run for aiims hospital suspended

ਇਹ ਮੁਫ਼ਤ ਬੱਸ ਸੇਵਾ ਅਗਲੇ ਹੁਕਮਾਂ ਤੱਕ ਬੰਦ, PGI ਜਾਣ ਵਾਲੇ ਵੀ ਦੇਣ ਧਿਆਨ

diljit dosanjh  s pain over   punjab 95

'Punjab 95' ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਛਲਕਿਆ ਦਰਦ: "ਮੇਰਾ ਪੂਰਾ ਜ਼ੋਰ...

this famous actress will get married soon

ਜਲਦ ਹੀ ਵਿਆਹ ਕਰਾਵੇਗੀ ਇਹ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ 'ਤੇ ਕੀਤਾ ਐਲਾਨ

canada pr for international students

Canada 'ਚ ਪੱਕੇ ਹੋਣ ਦਾ ਫਾਰਮੂਲਾ! ਵਿਦਿਆਰਥੀ ਇਨ੍ਹਾਂ 5 ਤਰੀਕਿਆਂ ਨਾਲ ਲੈ ਸਕਦੇ...

india  s   one stop centre for women   in canada now operational

ਭਾਰਤੀ ਔਰਤਾਂ ਦੀ ਹਰ ਮਦਦ ਲਈ ਟੋਰਾਂਟੋ 'ਚ 'One Stop Centre' ਸ਼ੁਰੂ, ਵਿੱਤੀ...

karnal  youth  spain  death  heart attack

ਸਪੇਨ ਤੋਂ ਆਈ ਮਾੜੀ ਖ਼ਬਰ: ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਦੀ ਮੌਤ, ਸਾਲ ਪਹਿਲਾਂ...

famous actor falls in love with ex wife again

Ex-Wife ਦੇ ਪਿਆਰ 'ਚ ਮੁੜ 'ਲੱਟੂ' ਹੋਇਆ ਮਸ਼ਹੂਰ ਅਦਾਕਾਰ ! 47 ਦੀ ਉਮਰ ਮੁੜ...

the great indian kapil show

ਨੋਟਾਂ ਦੀ ਮਸ਼ੀਨ ਬਣਿਆ ਕਪਿਲ ਸ਼ਰਮਾ ਸ਼ੋਅ ! ਕਰੋੜਾਂ 'ਚ ਖੇਡਦੀ ਹੈ ਪੂਰੀ ਟੀਮ, ਜਾਣੋ...

highway girls naagin dance reel video viral

ਹਾਈਵੇਅ ’ਤੇ ਨਾਗਿਨ ਵਾਂਗ ਮੇਲੀਆਂ ਮੁਟਿਆਰਾਂ, ਲੰਮੇ ਪੈ ਬਣਾਈ ਰੀਲ, ਵੀਡੀਓ ਵਾਇਰਲ

next 5 days heavy rain dense fog

ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਵਧੇਗੀ ਹੋਰ ਠੰਡ, ਮੌਸਮ ਵਿਭਾਗ ਵੱਲੋਂ ਇਨ੍ਹਾਂ...

famous social media influencer dies at 38

ਖੂਬਸੂਰਤ ਦਿਸਣ ਦੀ ਚਾਹਤ ਪਈ ਭਾਰੀ ; 38 ਸਾਲਾ ਮਸ਼ਹੂਰ ਸੋਸ਼ਲ ਮੀਡੀਆ Influencer...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • parth jindal appeals to players to   sacrifice   to save isl clubs
      ISL ਕਲੱਬਾਂ ਨੂੰ ਬਚਾਉਣ ਲਈ ਪਾਰਥ ਜਿੰਦਲ ਨੇ ਖਿਡਾਰੀਆਂ ਨੂੰ 'ਕੁਰਬਾਨੀ' ਦੇਣ ਦੀ...
    • harmanpreet credits wpl and mi for developing a winning mindset
      ਹਰਮਨਪ੍ਰੀਤ ਨੇ WPL ਅਤੇ ਮੁੰਬਈ ਇੰਡੀਅਨਜ਼ ਨੂੰ ਜਿੱਤਣ ਦੀ ਮਾਨਸਿਕਤਾ ਵਿਕਸਤ ਕਰਨ...
    • now i want to win an olympic medal  neetu ghanghas
      ਹੁਣ ਓਲੰਪਿਕ ਤਗਮਾ ਜਿੱਤਣਾ ਚਾਹੁੰਦੀ ਹਾਂ : ਨੀਤੂ ਘੰਘਾਸ
    • legendary runner jinson johnson retires from athletics
      ਦਿੱਗਜ ਦੌੜਾਕ ਜਿਨਸਨ ਜੌਹਨਸਨ ਨੇ ਐਥਲੈਟਿਕਸ ਤੋਂ ਲਿਆ ਸੰਨਿਆਸ
    • who is riddhima pathak
      ਕੌਣ ਹੈ ਰਿਧੀਮਾ ਪਾਠਕ? ਦੇਸ਼ ਲਈ BPL ਨੂੰ ਮਾਰ'ਤੀ ਠੋਕਰ, ਤੁਸੀਂ ਵੀ ਕਰੋਗੇ ਮਾਣ
    • sri lanka set to appoint new batting coach
      ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲਾ ਹੁਣ ਬਣੇਗਾ ਸ਼੍ਰੀਲੰਕਾ ਦਾ ਕੋਚ, ਟੀ-20...
    • full hope that shaheen will play in t20 world cup  salman agha
      ਪੂਰੀ ਉਮੀਦ ਹੈ ਕਿ ਸ਼ਾਹੀਨ ਟੀ20 ਵਿਸ਼ਵ ਕੱਪ ਖੇਡੇਗਾ : ਪਾਕਿ ਕਪਤਾਨ ਸਲਮਾਨ ਆਗਾ
    • ashes series  england captain ben stokes out of the field due to injury
      ਏਸ਼ੇਜ਼ ਸੀਰੀਜ਼ : ਇੰਗਲੈਂਡ ਕਪਤਾਨ ਬੇਨ ਸਟੋਕਸ ਸੱਟ ਕਾਰਨ ਮੈਦਾਨ ਤੋਂ ਬਾਹਰ
    • united cup  coco gauff leads usa to semifinals
      ਯੂਨਾਈਟਿਡ ਕੱਪ: ਕੋਕੋ ਗੌਫ ਨੇ ਅਮਰੀਕਾ ਨੂੰ ਸੈਮੀਫਾਈਨਲ 'ਚ ਪਹੁੰਚਾਇਆ
    • ind vs nz  take note of the time of the odi matches  don  t miss the match
      IND vs NZ: ਵਨਡੇ ਮੁਕਾਬਲਿਆਂ ਦਾ ਕਰ ਲਵੋ ਟਾਈਮ ਨੋਟ, ਕਿਤੇ ਖੁੰਝ ਨਾ ਜਾਵੇ ਮੈਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +