helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, APR 28, 2024
CM ਮਾਨ ਨੇ ਸੰਗਰੂਰ ਤੋਂ 'ਆਪ' ਉਮੀਦਵਾਰ ਮੀਤ ਹੇਅਰ...
ਮਰਦਾਨਾ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ...
ਅਮਰੀਕਾ ਤੋਂ ਮੰਦਭਾਗੀ ਖ਼ਬਰ, ਮਾਮੂਲੀ ਤਕਰਾਰ ਨੇ ਲਈ...
GT vs RCB, IPL 2024 :ਵਿਲ ਜੈਕਸ ਦਾ ਸੈਂਕੜਾ,...
ਪੰਜਾਬ
ਮਨੋਰੰਜਨ
Photos
Videos
ਲੁਜ਼ਹਿੰਕੀ : ਫੀਫਾ ਵਿਸ਼ਵ ਕੱਪ 2018 ਦਾ ਫਾਈਨਲ ਮੈਚ ਕ੍ਰੋਏਸ਼ੀਆ ਅਤੇ ਫ੍ਰਾਂਸ ਵਿਚਾਲੇ ਲੁਜ਼ਹਿੰਕੀ ਸਟੇਡੀਅਮ 'ਚ ਖੇਡਿਆ ਗਿਆ । ਫ੍ਰਾਂਸ ਨੇ ਆਪਣੇ ਸ਼ਾਨਦਾਰ ਖੇਡ ਦੀ ਬਦੌਲਤ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ 'ਤੇ ਕਬਜਾ ਕਰ ਲਿਆ। ਕ੍ਰੋਏਸ਼ੀਆ ਟੀਮ ਮੈਚ ਦੇ ਸ਼ੁਰੂ ਤੋਂ ਹੀ ਹਮਲਾਵਾਰ ਰਣਨੀਤੀ ਨਾਲ ਮੈਦਾਨ 'ਤੇ ਉਤਰੀ। ਇਸ ਦੌਰਾਨ ਕ੍ਰੋਏਸ਼ੀਆ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਇਨ੍ਹਾਂ ਮੌਕਿਆਂ ਨੂੰ ਗੋਲ 'ਚ ਤਬਦੀਲ ਕਰਨ 'ਚ ਅਸਫਲ ਰਹੇ। ਮੈਚ ਦੇ 15ਵੇਂ ਮਿੰਟ ਤੱਕ ਦੋਵਾਂ ਟੀਮਾਂ ਕੋਈ ਵੀ ਗੋਲ ਕਰਨ 'ਚ ਅਸਫਲ ਰਹੀਆਂ । ਕ੍ਰੋਏਸ਼ੀਆ ਦੇ ਲਗਾਤਾਰ ਹਮਲਿਆ ਦੇ ਬਾਵਜੂਦ ਫ੍ਰਾਂਸ ਦੇ ਮਾਰੀਓ ਮੈਂਡਜ਼ੂਕਿਕ ਨੇ ਮੈਚ ਦੇ 18ਵੇਂ ਮਿੰਟ 'ਤੇ ਗੋੇਲ ਕਰ ਕੇ ਆਪਣੀ ਟੀਮ ਨੂੰ ਇਸ ਖਿਤਾਬੀ ਮੁਕਾਬਲੇ 'ਚ 1-0 ਦੀ ਬਡ਼੍ਹਤ ਦਿਵਾ ਦਿੱਤੀ। ਕ੍ਰੋਏਸ਼ੀਆ ਨੇ ਵੀ ਆਪਾ ਬਣਾ ਕੇ ਰੱਖਿਆ ਅਤੇ ਮੈਚ ਦੇ 28ਵੇਂ ਮਿੰਟ 'ਚ ਇਵਾਨ ਪੈਰੀਸਿਕ ਨੇ ਗੋਲ ਕਰ ਕੇ ਟੀਮ ਨੂੰ 1-1 ਨਾਲ ਬਰਾਬਰ ਲਿਆ ਦਿੱਤਾ। ਮੈਚ ਦੇ 38ਵੇਂ ਮਿੰਟ 'ਚ ਫ੍ਰਾਂਸ ਨੇ ਪੈਨਲਟੀ ਦਾ ਭਰਭੂਰ ਫਾਇਦਾ ਚੁੱਕਿਆ ਅਤੇ ਗੋਲ ਕਰ ਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਹ ਗੋਲ ਫ੍ਰਾਂਸ ਦੇ ਸਟਾਰ ਸਟ੍ਰਾਈਕਰ ਐਂਟੋਈਨ ਗ੍ਰੀਜ਼ਮੈਨ ਨੇ ਕੀਤਾ। ਮੈਚ ਦੇ ਹਾਫ ਸਮੇਂ ਤੱਕ ਫ੍ਰਾਂਸ ਨੇ ਸ਼ਾਨਦਾਰ ਖੇਡ ਦੀ ਬਦੌਲਤ ਕ੍ਰੋਏਸ਼ੀਆ 'ਤੇ 2-1 ਨਾਲ ਬਡ਼੍ਹਤ ਜਾਰੀ ਰੱਖੀ। ਹਾਫ ਸਮੇਂ ਬਾਅਦ ਕ੍ਰੋਏਸ਼ੀਆ 'ਤੇ ਦਬਾਅ ਸਾਫ ਦੇਖਿਆ ਜਾ ਸਕਦਾ ਹੈ। ਇਸਦਾ ਫਾਇਦਾ ਫ੍ਰਾਂਸ ਦੇ ਪਾਲ ਪੋਗਬਾ ਨੇ ਮੈਚ ਦੇ 59ਵੇਂ ਮਿੰਟ 'ਚ ਚੁੱਕਿਆ ਅਤੇ ਗੋਲ ਕਰ ਕੇ ਟੀਮ ਦੀ ਬਡ਼੍ਹਤ 3-1 ਕਰ ਦਿੱਤੀ। ਫ੍ਰਾਂਸ ਦੇ ਹਮਲੇ ਇਸ ਤੋਂ ਬਾਅਦ ਵੀ ਜਾਰੀ ਰਹੇ ਅਤੇ ਐੱਮਬਾਪੇ ਨੇ 65ਵੇਂ ਮਿੰਟ 'ਗੋਲ ਕਰ ਕੇ ਮੈਚ ਨੂੰ 4-1 ਨਾਲ ਅੱਗੇ ਕਰ ਦਿੱਤਾ। ਇਸਦੇ ਨਾਲ ਹੀ ਐੱਮਬਾਪੇ ਦੂਜੇ ਖਿਡਾਰੀ ਵੀ ਬਣ ਗਏ ਜਿਸ ਨੇ ਫੀਫਾ ਫਾਈਨਲ 'ਚ ਗੋਲ ਕੀਤਾ ਹੋਵੇ। ਇਸ ਤੋਂ ਪਹਿਲਾਂ 1958 ਪੇਲੇ ਇਹ ਕਾਰਨਾਮਾ ਕਰ ਚੁੱਕੇ ਹਨ।
ਮੈਚ ਦੇ 69ਵੇਂ ਮਿੰਟ 'ਚ ਫ੍ਰਾਂਸ ਦੇ ਸਟ੍ਰਾਈਕਰ ਮੈਂਡਜ਼ੂਕਿਕ ਆਪਣੇ ਹੀ ਪਾਲੇ 'ਚ ਗੋਲ ਕਰ ਕੇ ਫੀਫਾ ਇਤਿਹਾਸ ਦੇ ਦੂਜੇ ਅਜਿਹੇ ਖਿਡਾਰੀ ਬਣ ਗਏ ਜਿਸ ਨੇ ਆਪਣੇ ਹੀ ਪਾਲੇ 'ਚ ਗੋਲ ਕੀਤਾ ਹੋਵੇ। ਇਸ ਤੋਂ ਪਹਿਲਾਂ ਐਰਨੀ ਬ੍ਰੈਂਡਟਸ ਵੀ ਇਹ ਗਲਤੀ ਕਰ ਚੁੱਕੇ ਹਨ। ਦੱਸ ਦਈਏ ਕਿ ਫ੍ਰਾਂਸ ਨੇ ਫਾਈਨਲ ਮੈਚ 'ਚ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਖਿਤਾਬ 'ਤੇ ਕਬਜਾ ਕਰ ਲਿਆ ਹੈ।
ਰੂਸ ਨੇ ਕਤਰ ਨੂੰ ਸੌਂਪੀ ਅਗਲੇ ਵਿਸ਼ਵ ਕੱਪ ਦੀ ਜਿੰਮੇਵਾਰੀ
Stories You May Like
ਪਾਕਿਸਤਾਨ 'ਚ ਬੰਦੂਕ ਦੀ ਨੋਕ 'ਤੇ ਜੱਜ ਅਗਵਾ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਉਪ ਪ੍ਰਧਾਨ ਮੰਤਰੀ ਵਜੋਂ ਨਿਯੁਕਤ
ਸੁਨਕ ਸਰਕਾਰ ਨੇ ਜੁਲਾਈ 'ਚ ਆਮ ਚੋਣਾਂ ਕਰਵਾਉਣ ਦੀ ਸੰਭਾਵਨਾ ਤੋਂ ਕੀਤਾ ਇਨਕਾਰ
ਪਾਕਿਸਤਾਨ ਦੇ ਸੱਤਾਧਾਰੀ ਗਠਜੋੜ ਨੇ ਇਮਰਾਨ ਖਾਨ ਦੀ ਪਾਰਟੀ 'ਤੇ ਵਿੰਨ੍ਹਿਆ ਨਿਸ਼ਾਨਾ
ਕਰੀਬ 2 ਸਾਲ ਪਹਿਲਾਂ ਦੋ ਪਾਕਿਸਤਾਨੀ ਨਾਬਾਲਗ ਬੱਚੇ ਪਹੁੰਚੇ ਸੀ ਭਾਰਤ, ਹੁਣ ਇੰਝ...
ਅਮਰੀਕਾ: ਟੇਸਲਾ ਕਾਰ ਹਾਦਸਾ ਮਾਮਲਾ, ਭਾਰਤੀ ਮੂਲ ਦੇ ਡਾਕਟਰ ਦੇ ਪੱਖ 'ਚ ਗਵਾਹਾਂ...
ਯੂਕ੍ਰੇਨ 'ਚ ਰੂਸੀ ਡਰੋਨ ਹਮਲੇ ਕਾਰਨ ਹੋਟਲ 'ਚ ਲੱਗੀ ਅੱਗ
ਮਿਸ ਅਤੇ ਮਿਸੇਜ ਪੰਜਾਬਣ ਯੂਰਪ ਦਾ ਗਰੈਂਡ ਫਾਈਨਲ ਇਟਲੀ ਵਿਖੇ ਸੰਪੰਨ
ਆਤਿਸ਼ੀ ਦਾ ਦਾਅਵਾ- 'ਆਪ' ਦੇ ਲੋਕ ਸਭਾ ਚੋਣ ਪ੍ਰਚਾਰ ਗੀਤ 'ਤੇ ਚੋਣ ਕਮਿਸ਼ਨ ਨੇ ਲਗਾਈ...
ਮਿੰਟਾਂ 'ਚ ਮੌਤ ਨੇ ਪਾ ਲਿਆ ਘੇਰਾ, ਵੀਡੀਓ 'ਚ ਵੇਖੋ ਬਾਈਕ ਸਵਾਰ ਨੌਜਵਾਨ ਨਾਲ...
ਬਲੋਚਿਸਤਾਨ 'ਚ ਭਾਰੀ ਮੀਂਹ, ਮਰਨ ਵਾਲਿਆਂ ਦੀ ਗਿਣਤੀ 22 ਹੋਈ
ਇੰਡੋਨੇਸ਼ੀਆ ਦਾ ਇਬੂ ਜਵਾਲਾਮੁਖੀ ਫੁਟਿਆ, 3.5 ਕਿਲੋਮੀਟਰ ਤੱਕ ਫੈਲੀ ਸੁਆਹ
ਹਮਾਸ ਨੇ 2 ਹੋਰ ਬੰਧਕਾਂ ਦੇ ਜਿਉਂਦੇ ਹੋਣ ਦਾ ਪਹਿਲਾ ਸਬੂਤ ਕੀਤਾ ਜਾਰੀ
ਚੀਨ 'ਚ ਤੂਫਾਨ ਦਾ ਕਹਿਰ, 5 ਲੋਕਾਂ ਦੀ ਮੌਤ, 33 ਜ਼ਖਮੀ
ਆਸਟ੍ਰੇਲੀਆ ਨੇ ਯੂਕ੍ਰੇਨ ਦਾ ਕੀਤਾ ਸਮਰਥਨ, 100 ਮਿਲੀਅਨ ਡਾਲਰ ਦੇ ਨਵੇਂ ਫੌਜੀ...
ਸ਼੍ਰੀਲੰਕਾ ਪੁਲਸ ਨੇ 38 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ
ਇਰਾਕ 'ਚ ਸਮਲਿੰਗੀ ਸਬੰਧਾਂ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ, ਅਮਰੀਕਾ ਨੇ...
ਬ੍ਰਿਟੇਨ ਮਨੁੱਖਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਗਾਜ਼ਾ 'ਚ ਸੈਨਿਕਾਂ ਦੀ ਕਰ ਸਕਦੈ...
Subscribe Now!