helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, JUL 26, 2025
ਸਰਹਿੰਦ ਨਹਿਰ 'ਚੋਂ 11 ਲੋਕਾਂ ਦੀਆਂ ਜਾਨਾਂ ਬਚਾਉਣ...
ਮੁੰਬਈ 'ਚ High Tide ਨੂੰ ਲੈ ਕੇ ਰੈੱਡ ਅਲਰਟ...
ਜਾਣੋ ਕੌਣ ਹੈ ਭਾਰਤ ਦਾ ਸਭ ਤੋਂ ਅਮੀਰ ਭਿਖਾਰੀ,...
ਲੁਧਿਆਣਾ ਦੇ ਕੱਪੜਾ ਵਪਾਰੀਆਂ ਦੀ ਲੱਗੇਗੀ ਲਾਟਰੀ !...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਫੀਫਾ ਵਿਸ਼ਵ ਕੱਪ 2018 ਗਰੁਪ ਐੱਫ ਦਾ ਮੁਕਾਬਲਾ ਸਵੀਡਨ ਅਤੇ ਦੱਖਣੀ ਕੋਰੀਆ ਵਿਚਾਲੇ ਨਿਜ਼ਨੀ ਨਾਵਗੋਰਡ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਸਵੀਡਨ ਨੇ ਦੱਖਣੀ ਕੋਰੀਆ ਨੂੰ 1-0 ਨਾਲ ਹਰਾ ਕੇ ਮੈਚ ਆਪਣੇ ਨਾਮ ਕੀਤਾ। ਕੋਰੀਆ ਦੀ ਟੀਮ ਇਸ ਮੈਚ 'ਚ ਆਪਣੇ ਕਪਤਾਨ ਦੀ ਸੁੰਗ ਯੁਇੰਗ ਅਤੇ ਸੈਨ ਹੀਯੁੰਗ ਮਿਨ ਦੇ ਦਮ 'ਤੇ ਹੀ ਸਟੀਡਨ ਨੂੰ ਟੱਕਰ ਦੇਣ ਉਤਰੀ ਸੀ ਪਰ ਸਵੀਡਨ ਦੇ ਡਿਫੈਂਸ ਅਤੇ ਅਟੈਕ ਦੇ ਅੱਗੇ ਕੋਰੀਆ ਟੀਮ ਬੇਬਸ ਨਜ਼ਰ ਆਈ। ਪਹਿਲੇ ਕੁਝ ਸਮੇਂ ਤੱਕ ਕੋਰੀਆ ਦੇ ਖਿਡਾਰੀ ਸਵੀਡਨ 'ਤੇ ਭਾਰੀ ਰਹੇ। ਪਰ ਇਸਦੇ ਬਾਵਜੂਦ ਸਵੀਡਨ ਦੇ ਡਿਫੈਂਸ ਨੇ ਕੋਰੀਆ ਨੂੰ ਗੋਲ ਤੋਂ ਵਾਂਝਿਆ ਰੱਖਿਆ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਸਵੀਡਨ ਦੇ ਖਿਡਾਰੀਅਾਂ ਕੋਲ ਦੱਖਣੀ ਕੋਰੀਆ 'ਤੇ ਦਬਾਅ ਪਾਉਣ ਦਾ ਮੌਕਾ ਸੀ। ਪਰ ਉਨ੍ਹਾਂ ਇਸ ਮੌਕੇ ਨੂੰ ਗੁਆ ਦਿੱਤਾ। ਪਹਿਲੇ ਹਾਫ ਤੱਕ ਦੋਵੇਂ ਟੀਮਾਂ ਗੋਲ ਕਰਨ 'ਚ ਅਸਫਲ ਰਹੀਅਾਂ। ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਿਖਾਇਆ। ਹਾਲਾਂਕਿ ਦੋਵਾਂ ਟੀਮਾਂ ਕੋਲ ਗੋਲ ਕਰਨ ਦੇ ਮੌਕੇ ਆਏ ਪਰ ਉਹ ਉਨ੍ਹਾਂ ਨੂੰ ਗੋਲ 'ਨਾ ਬਦਲ ਸਕੇ। ਦੱਸ ਦਈਏ ਕਿ ਸਵੀਡਨ ਦੇ ਐਂਡਰੀਨ ਗ੍ਰੈਂਕਵਿਸਟ ਨੇ ਮੈਚ ਦੇ 65ਵੇਂ ਮਿੰਟ 'ਚ ਗੋਲ ਕਰ ਕੇ ਟੀਮ ਨੂੰ ਕੋਰੀਆ 'ਤੇ 1-0 ਦੀ ਬਡ਼੍ਹਤ ਦਿਵਾ ਦਿੱਤੀ। ਦੱਖਣੀ ਕੋਰੀਆ ਵਲੋਂ ਆਪਣੀ ਡੀ 'ਚ ਫਾਊਲ ਕੀਤਾ ਜਿਸ ਕਾਰਨ ਸਵੀਡਨ ਨੂੰ ਪੈਨਲਟੀ ਦਾ ਮੌਕਾ ਦਿੱਤਾ ਗਿਆ। ਸਵੀਡਨ ਕਪਤਾਨ ਨੇ ਵੀ ਇਸ ਮੌਕੇ ਦਾ ਭਰਭੂਰ ਫਾਇਦਾ ਚੁੱਕਦੇ ਹੋਏ ਬਾਲ ਨੂੰ ਗੋਲਪੋਸਟ ਤੱਕ ਪਹੁੰਚਾ ਦਿੱਤਾ। ਇਸ ਤੋਂ ਬਾਅਦ ਦੱਖਣੀ ਕੋਰੀਆ ਨੇ ਗੋਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਵੀਡਨ ਦੇ ਮਜ਼ਬੂਤ ਡਿਫੈਂਸ ਨੇ ਉਨ੍ਹਾਂ ਨੂੰ ਇਹ ਮੌਕਾ ਨਹੀਂ ਦਿੱਤਾ ਅਤੇ ਸਵੀਡਨ ਨੇ ਇਹ ਮੈਚ 1-0 ਨਾਲ ਜਿੱਤ ਲਿਆ।
ਸਰਬੀਆ ਦੇ ਕੋਲਾਰੋਵ ਨੂੰ ਵਿਸ਼ਵ ਕੱਪ 'ਚ ਗੋਲ ਕਰਨ 'ਤੇ ਮਿਲਿਆ ਇਹ ਸ਼ਾਨਦਾਰ ਤੋਹਫਾ
Stories You May Like
ਦੁਨੀਆ ਭਰ 'ਚ 12.5 ਮਿਲੀਅਨ ਬੱਚੇ ਸੋਸ਼ਣ ਅਤੇ ਦੁਰਵਿਵਹਾਰ ਦੇ ਸ਼ਿਕਾਰ
ਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ...
ਆਸਟ੍ਰੇਲੀਆ: ਸਿਆਸਤਦਾਨ ਗੈਰੇਥ ਵਾਰਡ ਜਬਰ ਜ਼ਿਨਾਹ ਦਾ ਦੋਸ਼ੀ
40 ਦੇਸ਼ਾਂ ਲਈ visa free ਹੋਇਆ ਸ਼੍ਰੀਲੰਕਾ!
ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ, ਲਏ ਗਏ ਵੱਡੇ ਫ਼ੈਸਲੇ, ਗਰੁੱਪ D 'ਚ ਭਰਤੀ...
ਅਮਰੀਕੀ ਯੂਨੀਵਰਸਿਟੀ 'ਚ ਗੋਲੀਬਾਰੀ, 1 ਦੀ ਮੌਤ, 1 ਜ਼ਖਮੀ
PM ਮੋਦੀ ਅਤੇ ਕੀਰ ਸਟਾਰਮਰ ਨੇ ਭਾਰਤੀ ਚਾਹ ਦਾ ਲਿਆ ਆਨੰਦ
ਗਾਜ਼ਾ ਸ਼ਹਿਰ 'ਚ ਹਰ ਪੰਜ 'ਚੋਂ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ
ਫਲਸਤੀਨ ਨੂੰ ਇੱਕ ਰਾਸ਼ਟਰ ਵਜੋਂ ਫਰਾਂਸ ਦੇਵੇਗਾ ਮਾਨਤਾ
ਪੰਜਾਬ 'ਚ ਨੈਸ਼ਨਲ ਹਾਈਵੇਅ ਤੇ ਮੁੱਖ ਸੜਕਾਂ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਨੂੰ ਪਾਈ ਝਾੜ
ਮਾਤਾ ਚਿੰਤਪੁਰਨੀ ਦੇ ਮੇਲਿਆਂ 'ਚ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਜਾਰੀ ਹੋਏ...
ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਜ਼ੇਲੇਂਸਕੀ ਨੇ ਲਿਆ ਅਹਿਮ ਫ਼ੈਸਲਾ
ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਪੰਜਾਬ 'ਚ ਰੂਹ ਕੰਬਾਊ ਹਾਦਸਾ! ਮਾਂ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਧੀ ਦੀ...
ਰੇਬੇਕਾ ਮੈਰੀਨੋ ਦੀ ਨੈਸ਼ਨਲ ਬੈਂਕ ਓਪਨ 'ਚ ਵਾਇਲਡ ਕਾਰਡ ਐਂਟਰੀ
ਯੌਨ ਸੋਸ਼ਣ ਮਾਮਲੇ 'ਚ ਪੰਜ ਸਾਬਕਾ ਹਾਕੀ ਖਿਡਾਰੀ ਬਰੀ
ਯੂਨਾਇਟਡ ਸਿੱਖਸ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡੀਆਂ ਜ਼ਰੂਰੀ ਵਸਤਾਂ
Subscribe Now!