ਨਵੀਂ ਦਿੱਲੀ- ਕ੍ਰਿਸ਼ਨ ਜਨਮ ਅਸ਼ਟਮੀ 'ਤੇ ਭਾਰਤੀ ਕ੍ਰਿਕਟਰਾਂ ਨੇ ਵੀ ਆਪਣੇ ਫੈਂਸ ਨੂੰ ਵਧਾਈ ਦਿੱਤੀ ਹੈ। ਸਵੇਰ ਤੋਂ ਹੀ ਭਾਰਤੀ ਟੀਮ ਦੇ ਸਾਬਕਾ ਤੇ ਮੌਜੂਦਾ ਕ੍ਰਿਕਟਰ ਖਿਡਾਰੀਆਂ ਨੇ ਸੋਸ਼ਲ ਮੀਡੀਆ ਦੇ ਰਾਹੀ ਆਪਣੇ ਫੈਂਸ ਨੂੰ ਵਧਾਈ ਦਿੱਤੀ। ਇਸ ਦੌਰਾਨ ਭਾਰਤੀ ਟੈਸਟ ਖਿਡਾਰੀ ਅਜਿੰਕਿਯ ਰਹਾਣੇ ਦਾ ਜਨਮ ਅਸ਼ਟਮੀ 'ਤੇ ਕੀਤਾ ਗਿਆ ਕਿ ਟਵੀਟ ਚਰਚਾ 'ਚ ਆਇਆ। ਦਰਅਸਲ, ਰਹਾਣੇ ਨੇ ਆਪਣੇ ਟਵੀਟ 'ਚ ਦਹੀ-ਹਾਂਡੀ ਦੀ ਗੱਲ ਦਾ ਜ਼ਿਕਰ ਕੀਤਾ ਸੀ। ਰਹਾਣੇ ਨੇ ਲਿਖਿਆ- ਮੈਂ ਮੁੰਬਈ 'ਚ ਹੋਣ ਵਾਲੇ ਦਹੀ-ਹਾਂਡੀ ਦੇ ਪ੍ਰੋਗਰਾਮ ਨੂੰ ਬਹੁਤ ਯਾਦ ਕਰ ਰਿਹਾ ਹਾਂ।
ਦੇਖੋਂ ਭਾਰਤੀ ਕ੍ਰਿਕਟਰਾਂ ਨੇ ਕਿੰਝ ਦਿੱਤੀਆਂ ਸ਼ੁੱਭਕਾਮਨਾਵਾਂ-
ਸੰਜੇ ਦੱਤ ਲਈ ਭਾਵੁਕ ਹੋਏ ਯੁਵਰਾਜ ਸਿੰਘ, ਕਿਹਾ 'ਮੈਂ ਵੀ ਇਸ ਦਰਦ ਤੋਂ ਗੁਜ਼ਰਿਆਂ ਹਾਂ'
NEXT STORY