ਜਲੰਧਰ (ਸਪੋਰਟਸ ਡੈਸਕ)- ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦਾ ਦੂਜਾ ਪੜਾਅ ਯੂ. ਏ. ਈ. ਦੇ ਮੈਦਾਨਾਂ ’ਤੇ ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਵਿਚਾਲੇ ਮੈਚ ਨਾਲ ਐਤਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਜਾਵੇਗਾ। ਅੰਕ ਸੂਚੀ ਵਿਚ ਅਜੇ ਦਿੱਲੀ ਕੈਪੀਟਲਸ ਦੀ ਟੀਮ ਚੋਟੀ ’ਤੇ ਬਣੀ ਹੋਈ ਹੈ ਤੇ ਉੱਥੇ ਹੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਸਭ ਤੋਂ ਆਖ਼ਰੀ ਸਥਾਨ ’ਤੇ ਹੈ। ਦਿੱਲੀ ਜੇਕਰ ਆਪਣੇ ਆਗਾਮੀ 6 ਵਿਚੋਂ 2 ਮੈਚ ਹੀ ਜਿੱਤ ਲਵੇਗੀ ਤਾਂ ਉਹ ਆਸਾਨੀ ਨਾਲ ਪਲੇਅ ਆਫ਼ ਵਿਚ ਪਹੁੰਚ ਜਾਵੇਗੀ। ਉੱਥੇ ਹੀ, ਹੈਦਰਾਬਾਦ ਨੂੰ ਅੱਗੇ ਵਧਣ ਲਈ ਸਾਰੇ ਮੈਚ ਜਿੱਤਣੇ ਪੈਣਗੇ। ਹੈਦਰਾਬਾਦ ਦੇ ਨਾਲ ਪੰਜਾਬ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ’ਤੇ ਵੀ ਬਰਾਬਰ ਨਜ਼ਰਾਂ ਬਣੀਆਂ ਰਹਿਣਗੀਆਂ। ਜਾਣੋਂ ਤੁਹਾਡੀਆਂ ਪਸੰਦੀਦਾ ਟੀਮਾਂ ਦੇ ਮੁਕਾਬਲੇ ਕਦੋਂ ਹਨ–
ਦਿੱਲੀ ਕੈਪੀਟਲਸ
ਸ਼ਿਖਰ ਧਵਨ ’ਤੇ ਨਜ਼ਰਾਂ। ਲੀਡਿੰਗ ਸਕੋਰਰ ਕਿਹੋ ਜਿਹਾ ਪ੍ਰਦਰਸ਼ਨ ਕਰੇਗਾ।
ਸਵਾਲ ਕੀ ਗੇਂਦਬਾਜ਼ ਕ੍ਰਿਸ ਵੋਕਸ ਦੀ ਭਰਪਾਈ ਕਰ ਸਕੇਗਾ ਬੇਨ ਦਾਰਸ਼ੂਈਸ?
6 ਵਿਚੋਂ 2 ਮੈਚ ਜਿੱਤਣੇ ਪੈਣਗੇ
22 ਸਤੰਬਰ, vs ਸਨਰਾਈਜ਼ਰਜ਼ ਹੈਦਰਾਬਾਦ
25 ਸਤੰਬਰ, vs ਰਾਜਸਥਾਨ ਰਾਇਲਜ਼
28 ਸਤੰਬਰ, vs ਕੋਲਕਾਤਾ ਨਾਇਟ ਰਾਈਡਰਜ਼
2 ਅਕਤੂਬਰ, vs ਮੁੰਬਈ ਇੰਡੀਅਨਜ਼
4 ਅਕਤੂਬਰ, vs ਚੇਨਈ ਸੁਪਰ ਕਿੰਗਜ਼
8 ਅਕਤੂਬਰ, vs ਚੈਲੰਜਰਜ਼ ਬੈਂਗਲੁਰੂ
ਮੈਚ 8, ਜਿੱਤੇ 6, ਹਾਰ 2, ਅੰਕ 12 |
ਮੁੰਬਈ ਇੰਡੀਅਨਜ਼
ਇਸ਼ਾਨ ਕਿਸ਼ਨ ਤੇ ਹਾਰਦਿਕ ਪੰਡਯਾ ਵਾਲਾ ਮਿਡਲ ਆਰਡਰ ਫੇਲ।
ਡੀ ਕੌਕ ਦਾ ਬੱਲਾ ਖਾਮੋਸ਼ ਹੈ, ਡੈੱਥ ਓਵਰਾਂ ਦੀ ਗੇਂਦਬਾਜ਼ੀ ਕਮਜ਼ੋਰ।
7 ਵਿਚੋਂ 4 ਮੈਚ ਜਿੱਤਣੇ ਪੈਣਗੇ
19 ਸਤੰਬਰ, vs ਚੇਨਈ ਸੁਪਰ ਕਿੰਗਜ਼
23 ਸਤੰਬਰ, vs ਕੋਲਕਾਤਾ ਰਾਇਡਰਜ਼
26 ਸਤੰਬਰ, vs ਚੈਲੰਜਰਜ਼ ਬੈਂਗਲੁਰੂ
28 ਸਤੰਬਰ, vs ਪੰਜਾਬ ਕਿੰਗਜ਼
2 ਅਕਤੂਬਰ, vs ਦਿੱਲੀ ਕੈਪੀਟਲਸ
5 ਅਕਤੂਬਰ, vs ਰਾਜਸਥਾਨ ਰਾਇਲਜ਼
8 ਅਕਤੂਬਰ, vs ਸਨਰਾਈਜ਼ਰਜ਼ ਹੈਦਰਾਬਾਦ
ਮੈਚ 7, ਜਿੱਤੇ 4, ਹਾਰੇ 3, ਅੰਕ 8 |
ਸਨਰਾਈਜ਼ਰਜ਼ ਹੈਦਰਾਬਾਦ
ਓਪਨਿੰਗ ਕ੍ਰਮ ਅਸਫਲ, ਵਾਰਨਰ ਦਾ ਬੱਲਾ ਖਾਮੋਸ਼ ਹੈ। ਬੇਅਰਸਟੋ ਨਹੀਂ ਹੈ।
ਮਿਡਲ ਆਰਡਰ ਪੂਰੀ ਤਰ੍ਹਾਂ ਫੇਲ। ਰਾਸ਼ਿਦ ਹੀ ਵਿਕਟ ਕੱਢ ਰਿਹੈ।
7 ਵਿਚੋਂ 7 ਮੈਚ ਜਿੱਤਣੇ ਪੈਣਗੇ
22 ਸਤੰਬਰ, vs ਦਿੱਲੀ ਕੈਪੀਟਲਸ
25 ਸਤੰਬਰ, vs ਪੰਜਾਬ ਕਿੰਗਜ਼
27 ਸਤੰਬਰ, vs ਰਾਜਸਥਾਨ ਰਾਇਲਜ਼
30 ਸਤੰਬਰ, vs ਚੇਨਈ ਸੁਪਰ ਕਿੰਗਜ਼
3 ਅਕਤੂਬਰ, vs ਕੋਲਕਾਤਾ ਨਾਈਟ ਰਾਈਡਰਜ਼
6 ਅਕਤੂਬਰ, vs ਚੈਲੰਜਰਜ਼ ਬੈਂਗਲੁਰੂ
8 ਅਕਤੂਬਰ, vs ਮੁੰਬਈ ਇੰਡੀਅਨਜ਼
ਮੈਚ 7, ਜਿੱਤੇ 1, ਹਾਰੇ 6, ਅੰਕ 2 |
ਰਾਇਲ ਚੈਲੰਜਰਜ਼ ਬੈਂਗਲੁਰੂ
ਆਈ. ਪੀ. ਐੱਲ. ਖ਼ਿਤਾਬ ਨਹੀਂ ਜਿੱਤੀ। ਇਸ ਵਾਰ ਬਣੀ ਹੋਈ ਹੈ ਪੂਰੀ ਉਮੀਦ।
ਬੱਲੇਬਾਜ਼ੀ ਵਿਚ ਕਾਫ਼ੀ ਮਜ਼ਬੂਤ ਜਦਕਿ ਗੇਂਦਬਾਜ਼ ਲੈਅ ਵਿਚ ਨਹੀਂ।
7 ਵਿਚੋਂ 3 ਮੈਚ ਜਿੱਤਣੇ ਪੈਣਗੇ
20 ਸਤੰਬਰ, vs ਕੋਲਕਾਤਾ ਨਾਈਟ ਰਾਈਡਰਜ਼
24 ਸਤੰਬਰ, vs ਚੇਨਈ ਸੁਪਰ ਕਿੰਗਜ਼
26 ਸਤੰਬਰ, vs ਮੁੰਬਈ ਇੰਡੀਅਨਜ਼
29 ਸਤੰਬਰ, vs ਰਾਜਸਥਾਨ ਰਾਇਲਜ਼
3 ਅਕਤੂਬਰ, vs ਪੰਜਾਬ ਕਿੰਗਜ਼
6 ਅਕਤੂਬਰ, vs ਸਨਰਾਈਜ਼ਰਜ਼ ਹੈਦਰਾਬਾਦ
8 ਅਕਤੂਬਰ, vs ਦਿੱਲੀ ਕੈਪੀਟਲਸ
ਮੈਚ 7, ਜਿੱਤੇ 5, ਹਾਰੇ 2, ਅੰਕ 10 |
ਰਾਜਸਥਾਨ ਰਾਇਲਜ਼
ਜੋਸ ਬਟਲਰ, ਬੇਨ ਸਟੋਕਸ ਤੇ ਜੋਫ੍ਰਾ ਆਰਚਰ ਟੀਮ ਵਿਚ ਨਹੀਂ ਹਨ।
ਕਮਜ਼ੋਰ ਗੇਂਦਬਾਜ਼ੀ ਮੁਸ਼ਕਲ ਪੇਸ਼ ਕਰੇਗੀ। ਪ੍ਰਫੈਕਟ ਪਲੇਇੰਗ-11 ਬਣਨ ਵਿਚ ਦਿੱਕਤਾਂ।
7 ਵਿਚੋਂ 5 ਮੈਚ ਜਿੱਤਣੇ ਪੈਣਗੇ
21 ਸਤੰਬਰ, vs ਪੰਜਾਬ ਕਿੰਗਜ਼
25 ਸਤੰਬਰ, vs ਦਿੱਲੀ ਕੈਪੀਟਲਸ
27 ਸਤੰਬਰ, vs ਸਨਰਾਈਜ਼ਰਜ਼ ਹੈਦਰਾਬਾਦ
29 ਸਤੰਬਰ, vs ਚੈਲੰਜਰਜ਼ ਬੈਂਗਲੁਰੂ
2 ਅਕਤੂਬਰ, vs ਚੇਨਈ ਸੁਪਰ ਕਿੰਗਜ਼
5 ਅਕਤੂਬਰ, vs ਮੁੰਬਈ ਇੰਡੀਅਨਜ਼
7 ਅਕਤੂਬਰ, vs ਕੋਲਕਾਤਾ ਨਾਈਟ ਰਾਈਡਰਜ਼
ਮੈਚ 7, ਜਿੱਤੇ 3, ਹਾਰੇ 4, ਅੰਕ 6 |
ਪੰਜਾਬ ਕਿੰਗਜ਼
ਮਯੰਕ, ਕੇ. ਐੱਲ. ਰਾਹੁਲ ਹੀ ਦੌੜਾਂ ਬਣਾ ਰਹੇ ਨੇ। ਗੇਲ, ਪੂਰਣ ਦਾ ਬੱਲਾ ਖਾਮੋਸ਼ ਹੈ।
ਔਸਤ ਗੇਂਦਬਾਜ਼ੀ। ਗੇਂਦਬਾਜ਼ੀ ਦੇ ਕਾਰਨ ਕਈ ਵੱਡੇ ਮੈਚ ਗੁਆਏ।
6 ਵਿਚੋਂ 5 ਮੈਚ ਜਿੱਤਣੇ ਪੈਣਗੇ
21 ਸਤੰਬਰ, vs ਰਾਜਸਥਾਨ ਰਾਇਲਜ਼
25 ਸਤੰਬਰ, vs ਸਨਰਾਈਜ਼ਰਜ਼ ਹੈਦਰਾਬਾਦ
28 ਸਤੰਬਰ, vs ਮੁੰਬਈ ਇੰਡੀਅਨਜ਼
1 ਅਕਤੂਬਰ, vsਕੋਲਕਾਤਾ ਨਾਈਟ ਰਾਈਡਰਜ਼
3 ਅਕਤੂਬਰ, vs ਰਾਇਲ ਚੈਲੰਜਰਜ਼ ਬੈਂਗਲੁਰੂ
7 ਅਕਤੂਬਰ, vs ਚੇਨਈ ਸੁਪਰ ਕਿੰਗਜ਼
ਮੈਚ 8, ਜਿੱਤੇ 3, ਹਾਰੇ 5, ਅੰਕ 6 |
ਕੋਲਕਾਤਾ ਨਾਈਟ ਰਾਈਡਰਜ਼
ਆਲਰਾਊਂਡਰ ਸੁਨੀਲ ਨਾਰਾਇਣ ਤੇ ਆਂਦ੍ਰੇ ਰਸੇਲ ਦਾ ਪ੍ਰਦਰਸ਼ਨ ਔਸਤ
ਸਪਿਨ ਖੇਮਾ ਵੀ ਖਾਮੋਸ਼। ਸਿਰਫ਼ ਨਿਤਿਸ਼ ਰਾਣਾ ਹੀ ਦੌੜਾਂ ਬਣਾ ਰਿਹੈ।
7 ਵਿਚੋਂ 6 ਮੈਚ ਜਿੱਤਣੇ ਪੈਣਗੇ
20 ਸਤੰਬਰ, vs ਚੈਲੰਜਰਜ਼ ਬੈਂਗਲੁਰੂ
23 ਸਤੰਬਰ, vs ਮੁੰਬਈ ਇੰਡੀਅਨਜ਼
26 ਸਤੰਬਰ, vs ਚੇਨਈ ਸੁਪਰ ਕਿੰਗਜ਼
28 ਸਤੰਬਰ, vs ਦਿੱਲੀ ਕੈਪੀਟਲਸ
1 ਅਕਤੂਬਰ, vs ਪੰਜਾਬ ਕਿੰਗਜ਼
3 ਅਕਤੂਬਰ, vs ਸਨਰਾਈਜ਼ਰਜ਼ ਹੈਦਰਾਬਾਦ
7 ਅਕਤੂਬਰ, vs ਰਾਜਸਥਾਨ ਰਾਇਲਜ਼
ਮੈਚ 7, ਜਿੱਤੇ 2, ਹਾਰੇ 5, ਅੰਕ 4 |
ਚੇਨਈ ਸੁਪਰ ਕਿੰਗਜ਼
ਟਾਪ-3 ਬੱਲੇਬਾਜ਼ਾਂ ’ਤੇ ਹੀ ਨਿਰਭਰ। ਮਿਡਲ ਆਰਡਰ ਕਮਜ਼ੋਰ ਨਜ਼ਰ ਆ ਰਿਹੈ।
ਧੋਨੀ-ਰੈਨਾ ਪੂਰੀ ਤਰ੍ਹਾਂ ਲੈਅ ਵਿਚ ਨਹੀਂ। ਮਿਡਲ ਆਰਡਰ ਦੇ ਸਕਦੈ ਪ੍ਰੇਸ਼ਾਨੀ।
7 ਵਿਚੋਂ 3 ਮੈਚ ਜਿੱਤਣੇ ਪੈਣਗੇ
18 ਸਤੰਬਰ, vs ਮੁੰਬਈ ਇੰਡੀਅਨਜ਼
24 ਸਤੰਬਰ, vs ਰਾਇਲ ਚੈਲੰਜਰਜ਼ ਬੈਂਗਲੁਰੂ
26 ਸਤੰਬਰ, vs ਕੋਲਕਾਤਾ ਨਾਈਟ ਰਾਈਡਰਜ਼
30 ਸਤੰਬਰ, vs ਸਨਰਾਈਜ਼ਰਜ਼ ਹੈਦਰਾਬਾਦ
2 ਅਕਤੂਬਰ, vs ਰਾਜਸਥਾਨ ਰਾਇਲਜ਼
4 ਅਕਤੂਬਰ, vs ਦਿੱਲੀ ਕੈਪੀਟਲਸ
7 ਅਕਤੂਬਰ, vs ਪੰਜਾਬ ਕਿੰਗਜ਼
ਮੈਚ 7, ਜਿੱਤੇ 5, ਹਾਰੇ 2, ਅੰਕ 10 |
ਫ਼੍ਰਾਂਸੀਸੀ ਲੀਗ ਦੇ ਮੈਚ 'ਚ ਦਰਸ਼ਕਾਂ ਨੇ ਕੀਤਾ ਹੰਗਾਮਾ
NEXT STORY