helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 22, 2026
IND vs NZ : ਭਾਰਤ ਨੇ 48 ਦੌੜਾਂ ਨਾਲ ਜਿੱਤਿਆਂ...
ਘਰਾਂ ਦੇ ਘਰ ਨਸ਼ੇ ਨਾਲ ਹੋ ਰਹੇ ਤਬਾਹ, ‘ਆਪ’ ਸਰਕਾਰ...
ਨਾਭਾ: ਦਰਦਨਾਕ ਸੜਕ ਹਾਦਸੇ ’ਚ ਮਾਂ-ਧੀ ਦੀ ਮੌਤ
ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸੁਖਬੀਰ ਬਾਦਲ ਦਾ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ- IPL 2019 'ਚ ਮੁੰਬਈ ਇੰਡੀਅਨਸ ਦੀ ਨਜ਼ਰ ਚੌਥੇ ਖਿਤਾਬ 'ਤੇ ਹੋਵੇਗੀ। ਪਿੱਛਲਾ ਸਤਰ ਖ਼ਰਾਬ ਗੁਜਰਨ ਮਗਰੋਂ ਟੀਮ ਇਸ ਵਾਰ ਨਵੇਂ ਜੋਸ਼-ਜਜਬੇ ਤੇ ਉਮੰਗ ਦੇ ਨਾਲ ਮੈਦਾਨ 'ਤੇ ਉਤਰੇਗੀ। ਇਸ ਸੀਜਨ 'ਚ ਯੂਵਰਾਜ ਸਿੰਘ ਸਰੀਖੇ ਧਾਕੜ ਖਿਡਾਰੀ ਨੂੰ ਆਪਣੇ ਨਾਲ ਕਰ ਟੀਮ ਅਤੇ ਮਜ਼ਬੂਤ ਨਜ਼ਰ ਆ ਰਹੀ ਹੈ।
ਰੋਹਿਤ ਸ਼ਰਮਾ : ਇਕ ਵਾਰ ਸੈੱਟ ਹੋਣ ਤੋਂ ਬਾਅਦ ਰੋਹੀਤ ਨੂੰ ਰੋਕਣਾ ਚੰਗੇ-ਚੰਗੇ ਗੇਂਦਬਾਜ਼ਾਂ ਦੇ ਬਸ ਦੀ ਗੱਲ ਨਹੀਂ। ਟੀ-20 ਕ੍ਰਿਕਟ 'ਚ ਚਾਰ ਸੈਕੜੇ ਬਣਾਉਣ ਵਾਲੇ ਦੁਨੀਆ ਦੇ ਇਕਮਾਤਰ ਬੱਲੇਬਾਜ਼ ਰੋਹੀਤ ਦਾ ਪਿੱਛਲਾ ਆਈ. ਪੀ. ਐੱਲ ਸੀਜਨ ਖਾਸ ਨਹੀਂ ਰਿਹਾ ਸੀ। 14 ਮੈਚ 'ਚ ਸਿਰਫ 286 ਦੌੜਾਂ ਹੀ ਬਣਾਉਣ ਵਾਲੇ ਰੋਹੀਤ ਇਸ ਵਾਰ ਆਪਣੀ ਕਪਤਾਨੀ ਪਾਰੀਆਂ ਨਾਲ ਟੀਮ ਨੂੰ ਚੌਥਾ ਖਿਤਾਬ ਦਵਾਉਣਾ ਚਾਉਣਗੇ। ਰੋਹੀਤ ਨੇ ਆਈ. ਪੀ. ਐੱਲ 'ਚ ਹੁੱਣ ਤਕ 4493 ਦੌੜਾਂ ਬਣਾਈਅ ਹਨ, ਜਿੱਥੇ ਉਨ੍ਹਾਂ ਦੀ ਔਸਤ 31.86 ਰਹੀ ਹੈ। ਏਵਿਨ ਲੁਈਸ : ਇਸ ਵਿਸਫੋਟਕ ਕੈਰੇਬੀਆਈ ਬੱਲੇਬਾਜ ਨੇ ਪਿਛਲੇ ਸੀਜਨ ਮੁੰਬਈ ਇੰਡੀਅਨਸ ਨੂੰ ਜ਼ਬਰਦਸਤ ਸ਼ੁਰੂਆਤ ਦਵਾਈ ਸੀ। ਨੌਜਵਾਨ ਵਿਕਟਕੀਪਰ ਬੱਲੇਬਾਜ ਇਸ਼ਾਨ ਕਿਸ਼ਨ ਦੇ ਨਾਲ ਮਿਲਕੇ ਲੁਈਸ ਗੇਂਦਬਾਜਾਂ ਦੀ ਜੱਮਕੇ ਬਖਿਯਾ ਉਧੇੜਤੇ ਸਨ । ਇਸ ਵਾਰ ਵੀ ਮੁਂਬਈ ਦੀ ਫੌਜ ਖੱਬੇ ਹੱਥ ਦੇ ਇਸ ਬੱਲੇਬਾਜ ਵਲੋਂ ਤੂਫਾਨੀ ਪਾਰੀਆਂ ਦੀ ਉਂਮੀਦ ਰੱਖੇਗਾ। ਲੁਈਸ ਨੇ ਆਈ. ਪੀ. ਐੱਲ ਕਰੀਅਰ 'ਚ 29.4 ਦੀ ਔਸਤ ਨਾਲ 382 ਦੌੜਾਂ ਬਣਾਈਆਂ ਸਨ। ਹਾਰਦਿਕ ਪਾਡੰਯਾ : ਮੁੰਬਈ ਇੰਡੀਅਨਸ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਡੰਯਾ ਟੀਮ ਲਈ ਐਕਸ ਫੈਕਟਰ ਲੈ ਕੇ ਆਉਂਦੇ ਹਨ। ਹਾਰਦਿਕ ਦੀ ਤੇਜ਼ ਰਫਤਾਰ ਗੇਂਦਬਾਜੀ ਹੋਵੇ ਜਾਂ ਫਿਰ ਆਤੀਸ਼ੀ ਸ਼ਾਟ ਉਹ ਮੈਚ ਦਾ ਰੁਖ਼ ਪਲਟਣ ਦਾ ਮੂਲ ਤੱਤ ਰੱਖਦੇ ਹਨ। 2018 'ਚ ਉਨ੍ਹਾਂ ਨੇ 260 ਦੌੜਾਂ ਬਣਾਉਣ ਦੇ ਨਾਲ 18 ਵਿਕਟ ਵੀ ਹਾਸਲ ਕੀਤੇ ਸਨ। ਸੱਟ ਤੇ ਵਿਵਾਦ ਦੇ ਬਾਅਦ ਵਾਪਸੀ ਕਰਦੇ ਹੋਏ ਹਾਰਦਿਕ ਨੇ ਨਿਊਜੀਲੈਂਡ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਆਈ. ਪੀ. ਐੱਲ ਕਰੀਅਰ 'ਚ ਹਾਰਦਿਕ ਪਾਂਡਿਆ ਨੇ 23.78 ਦੀ ਔਸਤ ਨਾਲ 666 ਦੌੜਾਂ ਬਣਾਏ ਹਨ। ਜਸਪ੍ਰੀਤ ਬੁਮਰਾਹ : ਸਟੀਕ ਯਾਰਕਰ ਤੇ ਤੇਜ਼ ਰਫਤਾਰ ਗੇਂਦ ਨਾਲ ਵੱਡੇ-ਵੱਡੇ ਬੱਲੇਬਾਜਾਂ ਨੂੰ ਪਸਤ ਕਰਨ ਵਾਲੇ ਜਸਪ੍ਰੀਤ ਬੁਮਰਾਹ ਡੈੱਥ ਓਵਰ ਦੇ ਸਭ ਤੋਂ ਖਤਰਨਾਕ ਗੇਂਦਬਾਜ਼ ਮੰਨੇ ਜਾਂਦੇ ਹਨ। ਦੁਨੀਆ ਦੇ ਨੰਬਰ ਇਕ ਵਨ-ਡੇ ਗੇਂਦਬਾਜ ਬੁਮਰਾਹ ਨੇ ਹਰ ਫਾਰਮੇਟ 'ਚ ਆਪਣੀ ਧਾਕ ਜਵਾਈ ਹੈ। ਪਿਛਲੇ ਕੁਝ ਸਾਲ ਵਿੱਚ ਸੰਸਾਰ ਕ੍ਰਿਕਟ 'ਚ ਇਸ ਗੇਂਦਬਾਜ਼ ਨੇ ਆਪਣਾ ਇਕ ਅਲਗ ਮੁਕਾਮ ਕਾਇਮ ਕੀਤਾ ਹੈ। ਮੁੰਬਈ ਇੰਡੀਅਨਸ ਨੂੰ ਆਪਣੇ ਇਸ ਗੇਂਦਬਾਜ਼ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਲਸਿਥ ਮਲਿੰਗਾ : ਆਈ. ਪੀ. ਐੱਲ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਦਾ ਰਿਕਾਰਡ ਲਸਿਥ ਮਲਿੰਗਾ ਦੇ ਨਾਂ ਦਰਜ ਹੈ। ਮਲਿੰਗਾ ਨੇ 110 ਮੈਚਾਂ ਦੀ 110 ਪਾਰੀਆਂ 'ਚ 154 ਵਿਕਟਾਂ ਲਈਆਂ ਹਨ। ਲਸਿਥ ਮਲਿੰਗਾ ਆਈ. ਪੀ. ਐੱਲ 'ਚ ਚਾਰ ਵਾਰ 4 ਵਿਕਟ ਤੇ ਇਕ ਵਾਰ 5 ਵਿਕਟ ਲੈ ਚੁੱਕੇ ਹਨ। ਇਸ ਸਾਲ ਇਕ ਵਾਰ ਲਸਿਥ ਮਲਿੰਗਾ ਮੁੰਬਈ ਇੰਡੀਅਨਸ ਦੀ ਟੀਮ ਦੇ ਨਾਲ ਜੁੜੇ ਹਨ।ਕਵਿੰਟਨ ਡੀਕਾਕ : ਪਿਛਲੇ ਸਾਲ ਰਾਇਲ ਚੈਲੇਂਜਰਸ ਬੈਂਗਲੋਰ (ਆਰ. ਸੀ. ਬੀ) ਦੇ ਵਿਕਟਕੀਪਰ ਬੱਲੇਬਾਜ਼ ਰਹੇ ਕਵਿੰਟਨ ਡੀਕਾਕ ਇਸ ਵਾਰ ਆਲ ਮਨੀ ਟ੍ਰੇਡ ਦੇ ਰਾਹੀਂ ਮੁੰਬਈ ਇੰਡੀਅਨਸ 'ਚ ਟਰਾਂਸਫਰ ਹੋ ਚੁੱਕੇ ਹਨ। ਆਾਰ. ਸੀ. ਬੀ. ਲਈ 8 ਮੁਕਾਬਲੀਆਂ 'ਚ ਡੀਕਾਕ ਨੇ 124.07 ਦੀ ਸਟਰਾਇਕ ਰੇਟ ਨਾਲ 201 ਦੌੜਾਂ ਬਣਾਏ ਤੇ ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਰਹੇ। ਇਸ ਤੋਂ ਪਹਿਲਾਂ ਡੀ ਕਾਕ ਸਨਰਾਇਡਰਸ ਹੈਦਰਾਬਾਦ ਤੇ ਦਿੱਲੀ ਡੇਇਰਡੇਵਿਲਸ ਲਈ ਵੀ ਖੇਡ ਚੁੱਕੇ ਹਨ। ਡੀ ਕਾਕ ਨੇ ਆਈ. ਪੀ. ਐੱਲ 'ਚ ਹੁਣ ਤੱਕ 34 ਪਾਰੀਆਂ 'ਚ 6 ਅਰਧ ਸੈਂਕੜਾ ਤੇ 1 ਸੈਕੜੇ ਦੀ ਮਦਦ ਨਾਲ 297 ਦੌੜਾਂ ਬਣਾਈਆ ਹਨ। ਇਸ 'ਚ ਉਨ੍ਹਾਂ ਦਾ ਸਟਰਾਈਕ ਰੇਟ 125.6 ਦਾ ਰਿਹਾ ਹੈ। ਕੁਣਾਲ ਪਾਡੰਯਾ : ਟੀ - 20 'ਚ ਭਾਰਤੀ ਕ੍ਰਿਕੇਟ ਟੀਮ ਦੇ ਅਨਿੱਖੜਵਾਂ ਅੰਗ ਬਣ ਚੁੱਕੇ ਕਰੁਣਾਲ ਪਾਡੰਯਾ ਮੁੰਬਈ ਇੰਡੀਅਨਸ ਲਈ ਕਿੰਨੇ ਅਹਿਮ ਹਨ ਇਹ ਦੱਸਣ ਦੀ ਜ਼ਰੂਰਤ ਨਹੀਂ। ਗੇਂਦ ਦੇ ਨਾਲ ਬੱਲਾ ਵੀ ਚਲਾਉਣ 'ਚ ਸਮਰਥਾਵਾਨ ਕਰੁਣਾਲ ਦੀ ਗਿਣਤੀ ਆਈ. ਪੀ. ਐੱਲ ਦੇ ਬਿਹਤਰੀਨ ਆਲਰਾਊਂਡਰਸ ਚ ਹੁੰਦੀ ਹੈ।
IPL 'ਚ ਹੋਇਆ ਭ੍ਰਿਸ਼ਟਾਚਾਰ, ਕਰੋੜਾਂ ਦੀ GST ਚੋਰੀ ਫੜੀ ਗਈ
Stories You May Like
ਮਹਿੰਗਾ ਹੋ ਗਿਆ ਫੋਨ ਰਿਚਾਰਜ! ਇਸ ਕੰਪਨੀ ਨੇ ਵਧਾ ਦਿੱਤੇ 9 ਫੀਸਦੀ ਤਕ ਰੇਟ
ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਲਾਹੌਰ! AQI 450 ਤੋਂ ਪਾਰ, ਲੋਕਾਂ ਦਾ ਸਾਹ...
ਟਰੰਪ ਖਿਲਾਫ ਯੂਰਪ ਨੇ ਤਿਆਰ ਕੀਤਾ ਟ੍ਰੇਡ 'Bazooka’! ਮੈਕਰੋਨ ਨੇ ਦਿੱਤੀ ਚਿਤਾਵਨੀ
20 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ ਸ਼ਕਤੀਸ਼ਾਲੀ 'ਸੂਰਜੀ ਤੂਫ਼ਾਨ', ਕੀ ਰੁਕ...
Dollar ਦੇ ਮੁਕਾਬਲੇ ਰਿਕਾਰਡ ਪੱਧਰ 'ਤੇ ਡਿੱਗਿਆ ਭਾਰਤੀ ਰੁਪਈਆ
ਹਿਮਾਚਲ 'ਚ ਸੈਰ-ਸਪਾਟੇ ਨੂੰ ਲੱਗਣਗੇ ਖੰਭ! CM ਸੁੱਖੂ ਨੇ ਸੰਜੌਲੀ ਤੋਂ ਹੈਲੀਕਾਪਟਰ...
ਨਸ਼ੇ ਦੇ ਦਲਦਲ 'ਚ ਡੁੱਬ ਚੱਲਾ ਪੰਜਾਬ, ਹੁਣ ਐਂਬੂਲੈਂਸਾਂ 'ਚੋਂ ਬਰਾਮਦ ਹੋਣ ਲੱਗੀ...
ਰਿਬਨ ਦੇ ਨਾਲ ਨੱਕ ਵੀ ਵਢਾ ਲਈ! 'ਫੇਕ' Pizza Hut ਦਾ ਹੀ ਉਦਘਾਟਨ ਕਰ ਗਏ Pak...
ਵਿਆਹ ਟੁੱਟਣ ਤੋਂ ਪਹਿਲਾਂ ਮਿਲਦੇ ਨੇ ਇਹ 5 ਸੰਕੇਤ! ਨਾ ਕਰੋ ਨਜ਼ਰਅੰਦਾਜ਼
ਬਜਟ ਸੈਸ਼ਨ 'ਚ ਪੇਸ਼ ਹੋ ਸਕਦਾ ਹੈ ਬਿਜਲੀ ਸੋਧ ਬਿੱਲ; ਲਾਗਤ-ਅਨੁਸਾਰ ਤੈਅ ਹੋਣਗੀਆਂ...
ਰਾਜਸਥਾਨ ਦੇ ਬੀਕਾਨੇਰ 'ਚ ਦਰਦਨਾਕ ਵਾਰਦਾਤ, ਪਤੀ ਨੇ ਪਤਨੀ ਦਾ ਕਤਲ ਕਰਨ ਤੋਂ ਬਾਅਦ...
'ਜੇਕਰ ਖਾਮੇਨੇਈ 'ਤੇ ਹਮਲਾ ਹੋਇਆ ਤਾਂ ਹੱਥ ਵੱਢ ਦਿਆਂਗੇ!' ਈਰਾਨ ਦੀ ਟਰੰਪ ਨੂੰ...
ਵੱਡੀ ਖ਼ਬਰ : ਜਗਨਨਾਥ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪਟੜੀ 'ਤੇ ਆ ਡਿੱਗੀ ਕੰਧ ! ਉੱਤੋਂ ਆ ਗਈ ਸਵਾਰੀਆਂ ਨਾਲ ਭਰੀ ਟਰੇਨ, 2 ਦਿਨਾਂ 'ਚ...
ਖ਼ੁਸ਼ਖ਼ਬਰੀ! ਹੋਲੀ 'ਤੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ, ਦਿੱਲੀ ਸਰਕਾਰ...
ਟੈਨਿਸ ਦੇ ਮੈਦਾਨ 'ਚ ਨਵੀਂ ਕ੍ਰਾਂਤੀ ਲਿਆਉਣ ਦੀ ਤਿਆਰੀ ਸਾਨੀਆ ਮਿਰਜ਼ਾ, ਉਭਰਦੀਆਂ...
ਚੱਲਦੇ ਮੈਚ ਦੌਰਾਨ ਸਟੇਡੀਅਮ 'ਚ ਲੱਗੀ ਭਿਆਨਕ ਅੱਗ, ਪੈ ਗਈਆਂ ਭਾਜੜਾਂ
ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ...
Subscribe Now!