Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 01, 2026

    12:52:21 PM

  • israel attacks factory in iran

    ਜੰਗ 'ਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਦਾ ਡਰ!...

  • patients  dcgi gives permission to sell open pills

    ਮਰੀਜ਼ਾਂ ਲਈ ਵੱਡੀ ਰਾਹਤ: DCGI ਨੇ ਦਿੱਤੀ...

  • hs phoolka to join bjp

    ਵੱਡਾ ਸਿਆਸੀ ਫੇਰਬਦਲ ! ਭਾਜਪਾ 'ਚ ਸ਼ਾਮਲ ਹੋਏ HS...

  • air travelers oil companies take u turn after central government intervention

    ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ: ਕੇਂਦਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਅੱਜ ਤੋਂ ਹੋਵੇਗਾ IPL 2020 ਦਾ ਆਗਾਜ਼, ਜਾਣੋ ਕਦੋਂ-ਕਦੋਂ ਆਪਸ 'ਚ ਭਿੜਨਗੀਆਂ ਟੀਮਾਂ

SPORTS News Punjabi(ਖੇਡ)

ਅੱਜ ਤੋਂ ਹੋਵੇਗਾ IPL 2020 ਦਾ ਆਗਾਜ਼, ਜਾਣੋ ਕਦੋਂ-ਕਦੋਂ ਆਪਸ 'ਚ ਭਿੜਨਗੀਆਂ ਟੀਮਾਂ

  • Edited By Cherry,
  • Updated: 19 Sep, 2020 10:29 AM
Sports
ipl 2020 schedule mumbai indians chennai super kings united arab emirates
  • Share
    • Facebook
    • Tumblr
    • Linkedin
    • Twitter
  • Comment

ਅਬੁਧਾਬੀ : ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਅੱਜ ਤੋਂ ਅਬੁਧਾਬੀ ਵਿਚ ਹੋਣ ਵਾਲੇ ਪਹਿਲੇ ਮੁਕਾਬਲੇ ਨਾਲ ਡਰੀਮ11 ਆਈ.ਪੀ.ਐਲ.-13 ਦੀ ਸ਼ੁਰੂਆਤ ਹੋ ਜਾਵੇਗੀ। ਟੂਰਨਾਮੈਂਟ ਦੇ ਮੈਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਤਿੰਨ ਸ਼ਹਿਰਾਂ ਦੁਬਈ,  ਸ਼ਾਰਜਾਹ ਅਤੇ ਅਬੁਧਾਬੀ ਵਿਚ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ। ਆਈਪੀਏਲ ਵਿਚ ਇਸ ਵਾਰ 10 ਵਾਰ ਇਕ ਦਿਨ ਵਿਚ 2 ਮੁਕਾਬਲੇ ਖੇਡੇ ਜਾਣਗੇ। ਦੋ ਮੈਚਾਂ ਵਾਲੇ ਦਿਨ ਪਹਿਲਾ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਅਤੇ ਦੂਜਾ ਮੁਕਾਬਲਾ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਦੁਬਈ ਵਿਚ 24, ਅਬੁਧਾਬੀ ਵਿਚ 20 ਅਤੇ ਸ਼ਾਰਜਾਹ ਵਿਚ 12 ਮੁਕਾਬਲੇ ਖੇਡੇ ਜਾਣਗੇ।

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ 'ਚ ਅੱਜ ਤੋਂ ਪਰਤਣਗੀਆਂ ਰੌਣਕਾਂ, ਰੋਹਿਤ ਤੇ ਧੋਨੀ ਦੀ ਟੱਕਰ ਨਾਲ ਸ਼ੁਰੂ ਹੋਵੇਗੀ IPL ਦੀ ਜੰਗ

ਆਈ.ਪੀ.ਐਲ 2020
ਤਾਰੀਖ਼ .  .  .  .  .   . ਸਮਾਂ.  .  . .  .  ਥਾਂ .  . .  .  .  .  .  .  .  .  .  .ਟੀਮਾਂ
19 ਸਿਤੰਬਰ  .  .  .  7:30.  .  .  ਅਬੁਧਾਬੀ .  .  .  .  .  .  ਮੁੰਬਈ ਬਨਾਮ ਚੇਨੱਈ
20 ਸਿਤੰਬਰ  .  .  .  7:30 .  .  . ਦੁਬਈ .  .  .  .  .  .  .  ਦਿੱਲੀ ਬਨਾਮ ਪੰਜਾਬ
21 ਸਿਤੰਬਰ  .  .  .  7:30 .  .  . ਦੁਬਈ .  .  .  .  .  .  .  ਹੈਦਰਾਬਾਦ ਬਨਾਮ ਬੈਂਗਲੁਰੂ
22 ਸਿਤੰਬਰ  .  .  .  7:30 .  .  . ਸ਼ਾਰਜਾਹ .  .  .  .  .  .  ਰਾਜਸਥਾਨ ਬਨਾਮ ਚੇਨੱਈ
23 ਸਿਤੰਬਰ  .  .  .  7:30 .  .  . ਅਬੁਧਾਬੀ .  .  .  .  .  .  ਕੋਲਕਾਤਾ ਬਨਾਮ ਮੁੰਬਈ
24 ਸਿਤੰਬਰ  .  .  .  7:30 .  .  . ਦੁਬਈ .  .  .  .  .  .  .  ਪੰਜਾਬ ਬਨਾਮ ਬੈਂਗਲੁਰੂ
25 ਸਿਤੰਬਰ  .  .  .  7:30 .  .  . ਦੁਬਈ .  .  .  .  .  .  .  ਚੇਨੱਈ ਬਨਾਮ ਦਿੱਲੀ
26 ਸਿਤੰਬਰ  .  .  .  7:30 .  .  . ਅਬੁਧਾਬੀ .  .  .  .  .  .  ਕੋਲਕਾਤਾ ਬਨਾਮ ਹੈਦਰਾਬਾਦ
27 ਸਿਤੰਬਰ  .  .  .  7:30 .  .  . ਸ਼ਾਰਜਾਹ .  .  .  .  .  .   ਰਾਜਸਥਾਨ ਬਨਾਮ ਪੰਜਾਬ
28 ਸਿਤੰਬਰ  .  .  .  7:30 .  .  . ਦੁਬਈ .  .  .  .  .  .  .  .ਬੈਂਗਲੁਰੂ ਬਨਾਮ ਮੁੰਬਈ
29 ਸਿਤੰਬਰ  .  .  .  7:30 .  .  . ਅਬੁਧਾਬੀ .  .  .  .  .  .  ਦਿੱਲੀ ਬਨਾਮ ਹੈਦਰਾਬਾਦ
30 ਸਿਤੰਬਰ  .  .  .  7:30 .  .  . ਦੁਬਈ .  .  .  .  .  .  .  ਰਾਜਸਥਾਨ ਬਨਾਮ ਕੋਲਕਾਤਾ
01 ਅਕਤੂਬਰ .  .  . 7:30 .  .  . ਅਬੁਧਾਬੀ .  .  .  .  .  .  ਪੰਜਾਬ ਬਨਾਮ ਮੁੰਬਈ
02 ਅਕਤੂਬਰ .  .  . 7:30 .  .  . ਦੁਬਈ .  .  .  .  .  .  .  ਚੇਨੱਈ ਬਨਾਮ ਹੈਦਰਾਬਾਦ
03 ਅਕਤੂਬਰ .  .  . 3:30 .  .  . ਅਬੁਧਾਬੀ .  .  .  .  .  .  ਬੈਂਗਲੁਰੂ ਬਨਾਮ ਰਾਜਸਥਾਨ
03 ਅਕਤੂਬਰ .  .  . 7:30 .  .  . ਸ਼ਾਰਜਾਹ .  .  .  .  .  .  ਦਿੱਲੀ ਬਨਾਮ ਕੋਲਕਾਤਾ
04 ਅਕਤੂਬਰ .  .  . 3:30 .  .  . ਸ਼ਾਰਜਾਹ .  .  .  .  .  .  ਮੁੰਬਈ ਬਨਾਮ ਹੈਦਰਾਬਾਦ
05 ਅਕਤੂਬਰ .  .  . 7:30 .  .  . ਦੁਬਈ .  .  .  .  .  .  .  ਬੈਂਗਲੁਰੂ ਬਨਾਮ ਦਿੱਲੀ
06 ਅਕਤੂਬਰ .  .  . 7:30 .  .  . ਅਬੁਧਾਬੀ .  .  .  .  .  .  ਮੁੰਬਈ ਬਨਾਮ ਰਾਜਸਥਾਨ
07 ਅਕਤੂਬਰ .  .  . 7:30 .  .  . ਅਬੁਧਾਬੀ .  .  .  .  .  .  ਕੋਲਕਾਤਾ ਬਨਾਮ ਚੇਨੱਈ
08 ਅਕਤੂਬਰ .  .  . 7:30 .  .  . ਦੁਬਈ .  .  .  .  .  .  .  ਹੈਦਰਾਬਾਦ ਬਨਾਮ ਪੰਜਾਬ
09 ਅਕਤੂਬਰ .  .  . 7:30 .  .  . ਸ਼ਾਰਜਾਹ .  .  .  .  .  .  ਰਾਜਸਥਾਨ ਬਨਾਮ ਦਿੱਲੀ
10 ਅਕਤੂਬਰ .  .  . 3:30 .  .  . ਅਬਧਾਬੀ .  .  .  .  .  . ਪੰਜਾਬ ਬਨਾਮ ਕੋਲਕਾਤਾ
10 ਅਕਤੂਬਰ .  .  . 7:30 .  .  . ਦੁਬਈ .  .  .  .  .  .  . ਚੇਨੱਈ ਬਨਾਮ ਬੈਂਗਲੁਰੂ
11 ਅਕਤੂਬਰ .  .  . 3:30 .  .  . ਦੁਬਈ .  .  .  .  .  .  . ਹੈਦਰਾਬਾਦ ਬਨਾਮ ਰਾਜਸਥਾਨ
11 ਅਕਤੂਬਰ .  .  . 7:30 .  .  . ਅਬੁਧਾਬੀ .  .  .  .  .  . ਮੁੰਬਈ ਬਨਾਮ ਦਿੱਲੀ
12 ਅਕਤੂਬ  .  .  .  7:30 .  .  . ਸ਼ਾਰਜਾਹ .  .  .  .  .  . ਬੈਂਗਲੁਰੂ ਬਨਾਮ ਕੋਲਕਾਤਾ
13 ਅਕਤੂਬਰ .  .  . 7:30 .  .  . ਦੁਬਈ .  .  .  .  .  .  . ਹੈਦਰਾਬਾਦ ਬਨਾਮ ਚੇਨੱਈ
14 ਅਕਤੂਬਰ .  .  . 7:30 .  .  . ਦੁਬਈ .  .  .  .  .  .  . ਦਿੱਲੀ ਬਨਾਮ ਰਾਜਸਥਾਨ
15 ਅਕਤੂਬਰ .  .  . 7:30 .  .  . ਸ਼ਾਰਜਾਹ .  .  .  .  .  . ਬੈਂਗਲੁਰੂ ਬਨਾਮ ਪੰਜਾਬ
16 ਅਕਤੂਬਰ .  .  . 7:30 .  .  . ਅਬੁਧਾਬੀ .  .  .  .  .  . ਮੁੰਬਈ ਬਨਾਮ ਕੋਲਕਾਤਾ
17 ਅਕਤੂਬਰ .  .  . 3:30 .  .  . ਦੁਬਈ .  .  .  .  .  .  . ਰਾਜਸਥਾਨ ਬਨਾਮ ਬੈਂਗਲੁਰੂ
17 ਅਕਤੂਬਰ .  .  . 7:30 .  .  . ਸ਼ਾਰਜਾਹ .  .  .  .  .  . ਦਿੱਲੀ ਬਨਾਮ ਚੇਨੱਈ
18 ਅਕਤੂਬਰ .  .  . 3:30 .  .  . ਅਬੁਧਾਬੀ .  .  .  .  .  . ਹੈਦਰਾਬਾਦ ਬਨਾਮ ਕੋਲਕਾਤਾ
18 ਅਕਤੂਬਰ .  .  . 7:30 .  .  . ਦੁਬਈ .  .  .  .  .  .  . ਮੁੰਬਈ ਬਨਾਮ ਪੰਜਾਬ
19 ਅਕਤੂਬਰ .  .  . 7:30 .  .  . ਅਬੁਧਾਬੀ .  .  .  .  .  . ਚੇਨੱਈ ਬਨਾਮ ਰਾਜਸਥਾਨ
20 ਅਕਤੂਬਰ .  .  . 7:30 .  .  . ਦੁਬਈ .  .  .  .  .  .  . ਪੰਜਾਬ ਬਨਾਮ ਦਿੱਲੀ ਕੈਪੀਟਲਸ
21 ਅਕਤੂਬਰ .  .  . 7:30 .  .  . ਅਬੁਧਾਬੀ .  .  .  .  .  . ਕੋਲਕਾਤਾ ਬਨਾਮ ਬੈਂਗਲੁਰੂ
22 ਅਕਤੂਬਰ .  .  . 7:30 .  .  . ਦੁਬਈ .  .  .  .  .  .  . ਰਾਜਸਥਾਨ ਬਨਾਮ ਹੈਦਰਾਬਾਦ
23 ਅਕਤੂਬਰ .  .  . 7:30 .  .  . ਸ਼ਾਰਜਾਹ .  .  .  .  .  . ਚੇਨੱਈ ਬਨਾਮ ਮੁੰਬਈ
24 ਅਕਤੂਬਰ .  .  . 3:30 .  .  . ਅਬੁਧਾਬੀ .  .  .  .  .  . ਕੋਲਕਾਤਾ ਬਨਾਮ ਦਿੱਲੀ
24 ਅਕਤੂਬਰ .  .  . 7:30 .  .  . ਦੁਬਈ .  .  .  .  .  .  . ਪੰਜਾਬ ਬਨਾਮ ਹੈਦਰਾਬਾਦ
25 ਅਕਤੂਬਰ .  .  . 3:30 .  .  . ਦੁਬਈ .  .  .  .  .  .  . ਬੈਂਗਲੁਰੂ ਬਨਾਮ ਚੇਨੱਈ
25 ਅਕਤੂਬਰ .  .  . 7:30.  .  . ਅਬੁਧਾਬੀ .  .  .  .  .  .  ਰਾਜਸਥਾਨ ਬਨਾਮ ਮੁੰਬਈ
26 ਅਕਤੂਬਰ .  .  . 7:30.  .  . ਸ਼ਾਰਜਾਹ .  .  .  .  .  .   ਕੋਲਕਾਤਾ ਬਨਾਮ ਪੰਜਾਬ
27 ਅਕਤੂਬਰ .  .  . 7:30.  .  . ਦੁਬਈ .  .  .  .  .  .  .   ਹੈਦਰਾਬਾਦ ਬਨਾਮ ਦਿੱਲੀ
28 ਅਕਤੂਬਰ .  .  . 7:30.  .  . ਅਬੁਧਾਬੀ .  .  .  .  .  .   ਮੁੰਬਈ ਬਨਾਮ ਬੈਂਗਲੁਰੂ
29 ਅਕਤੂਬਰ .  .  . 7:30.  .  . ਦੁਬਈ .  .  .  .  .  .  .   ਚੇਨੱਈ ਬਨਾਮ ਕੋਲਕਾਤਾ
30 ਅਕਤੂਬਰ .  .  . 7:30.  .  . ਅਬੁਧਾਬੀ .  .  .  .  .  .   ਪੰਜਾਬ ਬਨਾਮ ਰਾਜਸਥਾਨ
31 ਅਕਤੂਬਰ .  .  . 3:30.  .  . ਦੁਬਈ .  .  .  .  .  .  .   ਦਿੱਲੀ ਬਨਾਮ ਮੁੰਬਈ
31 ਅਕਤੂਬਰ .  .  . 7:30.  .  . ਸ਼ਾਰਜਾਹ .  .  .  .  .  .   ਬੈਂਗਲੁਰੂ ਬਨਾਮ ਹੈਦਰਾਬਾਦ
01 ਨਵੰਬਰ  .  .  .  3:30.  .  . ਅਬੁਧਾਬੀ .  .  .  .  .  .   ਚੇਨੱਈ ਬਨਾਮ ਪੰਜਾਬ
01 ਨਵੰਬਰ  .  .  .  7:30.  .  . ਦੁਬਈ .  .  .  .  .  .  .  . ਕੋਲਕਾਤਾ ਬਨਾਮ ਰਾਜਸਥਾਨ
02 ਨਵੰਬਰ  .  .  .  7:30.  .  . ਅਬੁਧਾਬੀ .  .  .  .  .  .  . ਦਿੱਲੀ ਬਨਾਮ ਬੈਂਗਲੁਰੂ
03 ਨਵੰਬਰ  .  .  .  7:30.  .  . ਸ਼ਾਰਜਾਹ .  .  .  .  .  .  .  ਹੈਦਰਾਬਾਦ ਬਨਾਮ ਮੁੰਬਈ

ਅਬੁਧਾਬੀ 3:30 ਵਜੇ ਵਾਲੇ ਪੰਜ ਮੈਚਾਂ, ਦੁਬਈ ਚਾਰ ਮੈਚਾਂ ਅਤੇ ਸ਼ਾਰਜਾਹ ਇਕ ਮੈਚ ਦਾ ਆਯੋਜਨ ਕਰੇਗਾ। ਸਾਰੀਆਂ ਟੀਮਾਂ ਦਿਨ ਵਾਲੇ ਘੱਟ ਤੋਂ ਘੱਟ 2 ਮੈਚ ਖੇਡਣਗੀਆਂ, ਜਦੋਂ ਕਿ ਬੈਂਗਲੁਰੂ, ਕੋਲਕਾਤਾ, ਰਾਜਸਥਾਨ ਅਤੇ ਹੈਦਰਾਬਾਦ ਦਿਨ ਦੇ ਤਿੰਨ-ਤਿੰਨ ਮੈਚ ਖੇਡਣਗੀਆਂ।  ਮੁੰਬਈ ਅਤੇ ਕੋਲਕਾਤਾ ਆਪਣੇ ਲੀਗ ਮੈਚਾਂ ਵਿਚੋਂ 8 ਮੈਚ ਅਬੁਧਾਬੀ ਵਿਚ ਖੇਡਣਗੀਆਂ, ਜਦੋਂ ਕਿ ਹੈਦਰਾਬਾਦ ਆਪਣੇ 8 ਮੈਚ ਦੁਬਈ ਵਿਚ ਖੇਡੇਗੀ। ਚੇਨੱਈ, ਪੰਜਾਬ, ਬੈਂਗਲੁਰੂ ਅਤੇ ਦਿੱਲੀ ਆਪਣੇ 7 ਮੈਚ ਦੁਬਈ ਵਿਚ ਖੇਡਣਗੀਆਂ।

ਰਾਜਸਥਾਨ ਆਪਣੇ 5 ਮੈਚ ਅਬੁਧਾਬੀ ਵਿਚ ਅਤੇ 6 ਮੈਚ ਦੁਬਈ ਵਿਚ ਖੇਡੇਗੀ। ਸਾਰੀਆਂ ਟੀਮਾਂ ਦੇ ਸ਼ਾਰਜਾਹ ਵਿਚ 3-3 ਮੈਚ ਹੋਣਗੇ।  ਲੀਗ ਦੌਰ 46 ਦਿਨਾਂ ਤੱਕ ਚੱਲੇਗਾ ਅਤੇ ਆਖ਼ਰੀ ਲੀਗ ਮੈਚ 3 ਨਵੰਬਰ ਨੂੰ ਹੋਵੇਗਾ। ਆਈ.ਪੀ.ਐਲ. ਪਲੇਆਫ ਅਤੇ ਫਾਈਨਲ ਦੀਆਂ ਤਾਰੀਖ਼ਾਂ ਅਤੇ ਥਾਂ ਅਤੇ ਮਹਿਲਾ ਟੀ-20 ਲੀਗ ਦਾ ਪ੍ਰੋਗਰਾਮ ਬਾਅਦ ਵਿਚ ਘੋਸ਼ਿਤ ਕੀਤਾ ਜਾਵੇਗਾ।

  • IPL 2020
  • Schedule
  • Mumbai Indians
  • Chennai Super Kings
  • United Arab Emirates
  • ਆਈ ਪੀ ਐਲ 2020
  • ਸ਼ੈਡਿਊਲ
  • ਮੁੰਬਈ ਇੰਡੀਅਨਜ਼
  • ਚੇਨੱਈ ਸੁਪਰ ਕਿੰਗਜ਼
  • ਸੰਯੁਕਤ ਅਰਬ ਅਮੀਰਾਤ

ਭਾਰਤੀ ਕ੍ਰਿਕਟ 'ਚ ਅੱਜ ਤੋਂ ਪਰਤਣਗੀਆਂ ਰੌਣਕਾਂ, ਰੋਹਿਤ ਤੇ ਧੋਨੀ ਦੀ ਟੱਕਰ ਨਾਲ ਸ਼ੁਰੂ ਹੋਵੇਗੀ IPL ਦੀ ਜੰਗ

NEXT STORY

Stories You May Like

  • ipl 2026 first time in ipl father vs son team
    IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ ਹੋਵੇਗਾ ਮੁਕਾਬਲਾ
  • ipl 2026 champion
    IPL ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਵੱਡਾ ਉਲਟਫੇਰ! ਇੱਕੋ ਦਿਨ ਵਿਕ ਗਈਆਂ ਦੋ ਵੱਡੀਆਂ ਟੀਮਾਂ
  • dhoni s big statement on retirement
    ਧੋਨੀ ਕਦੋਂ ਲੈਣਗੇ ਰਿਟਾਇਰਮੈਂਟ ? IPL ਸ਼ੁਰੂ ਹੋਣ ਤੋਂ ਪਹਿਲਾਂ Thala ਨੇ ਖ਼ੁਦ ਦਿੱਤਾ ਵੱਡਾ ਬਿਆਨ
  • ipl 2026 bcci announces new rules
    IPL 2026 'ਚ ਆਇਆ ਨਵਾਂ ਨਿਯਮ, ਟੀਮਾਂ ਨੂੰ ਇੰਝ ਮਿਲੇਗਾ ਫਾਇਦਾ
  • ipl 2026  csk vs rr
    IPL 2026: CSK vs RR; ਆਪਣੀਆਂ ਪੁਰਾਣੀਆਂ ਟੀਮਾਂ ਵਿਰੁੱਧ ਖੇਡਣਗੇ ਸੈਮਸਨ ਅਤੇ ਜਡੇਜਾ
  • two teams suffered a major setback before ipl 2026
    IPL 2026 ਤੋਂ ਪਹਿਲਾਂ ਦੋ ਟੀਮਾਂ ਨੂੰ ਲੱਗਾ ਤਗੜਾ ਝਟਕਾ, ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋਏ 2 ਧਾਕੜ ਖਿਡਾਰੀ!
  • power cut in punjab
    ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ ਬੱਤੀ
  • ipl 2026
    IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ! 1,52,81,60,86,000 ਰੁਪਏ 'ਚ ਵਿਕ ਗਈ ਪੂਰੀ ਟੀਮ
  • 14 officers including punjab ias tejveer singh appointed in centre large scale
    ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਤੇਜਵੀਰ ਸਿੰਘ ਸਣੇ 14 ਅਫ਼ਸਰਾਂ ਦੀ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਜੀਜੇ ਨੇ ਟਰਾਲੀ 'ਚ ਸੌਂ ਰਹੇ ਸਾਲੇ ਦਾ ਬੇਰਹਿਮੀ ਨਾਲ...
  • punjab weather update
    ਪੰਜਾਬ 'ਚ ਪੈ ਗਏ ਗੜੇ, ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋਇਆ ALERT! ਜਾਣੋ ਤਾਜ਼ਾ...
  • power cut in punjab
    ਪੰਜਾਬ 'ਚ 9 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ
  • court decision life imprisonment
    ਜਲੰਧਰ 'ਚ ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਉਮਰਕੈਦ, ਦਾਦੀ ਨਾਲ ਸੌਣ ਕਰਕੇ ਕੀਤਾ...
  • big alert regarding punjab weather on april 3
    3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ, ਪੜ੍ਹੋ ਵਿਭਾਗ ਦੀ Latest...
  • char labor code punbus prtc union
    ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
  • milk has become expensive
    ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
Trending
Ek Nazar
65 ias officers transferred

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ

youtuber armaan malik

ਕੀ ਅਰਮਾਨ ਮਲਿਕ ਦੇ ਘਰ ਗੂੰਜਣ ਵਾਲੀ ਹੈ 6ਵੇਂ ਬੱਚੇ ਦੀ ਕਿਲਕਾਰੀ? ਦੂਜੀ ਪਤਨੀ...

ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

monkeypo in pakistan

ਪਾਕਿਸਤਾਨ 'ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

trump  mental stress

Trump ਦੇ ਸ਼ਾਸਨਕਾਲ 'ਚ ਅਮਰੀਕੀਆਂ 'ਚ ਵਧ ਰਿਹੈ ਮਾਨਸਿਕ ਤਣਾਅ

car driver dies in road accident

ਕਹਿਰ ਓ ਰੱਬਾ:ਸੜਕ ਹਾਦਸੇ ’ਚ ਕਾਰ ਚਾਲਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ...

drone attack on kuwaiti tanker in uae

UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ

expensive highway travel toll rates increase 5

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ...

power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

people killed in south sudan

ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਦੱਖਣੀ...

imd rain alert in 17 states snowfall

17 ਸੂਬਿਆਂ ਲਈ IMD ਦਾ ਅਲਰਟ! ਤੇਜ਼ ਮੀਂਹ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੀ...

heavy rains in khyber pakhtunkhwa

ਭਾਰੀ ਬਾਰਿਸ਼ ਨੇ ਲਈ 17 ਲੋਕਾਂ ਦੀ ਜਾਨ; ਖੈਬਰ ਪਖਤੂਨਖਵਾ 'ਚ ਹਾਹਾਕਾਰ

actor prakash raj s mother suvarnalatha passes away at 86

ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • pbks vs gt  ipl 2026
      IPL 2026: ਗੁਜਰਾਤ ਟਾਈਟਨਸ ਨੇ ਪੰਜਾਬ ਕਿੰਗਜ਼ ਨੂੰ ਦਿੱਤਾ 163 ਦੌੜਾਂ ਦਾ ਟੀਚਾ
    • ipl 2026 punjab kings win the toss
      IPL 2026: ਪੰਜਾਬ ਕਿੰਗਜ਼ ਨੇ ਜਿੱਤੀ ਟਾਸ, ਗੁਜਰਾਤ ਟਾਈਟਨਸ ਨੂੰ ਦਿੱਤਾ...
    • what has changed in rcb compared to last year
      ਪਿਛਲੇ ਸਾਲ ਦੇ ਮੁਕਾਬਲੇ RCB 'ਚ ਕੀ ਆਇਆ ਬਦਲਾਅ, ਕਰੁਣਾਲ ਪੰਡਯਾ ਨੇ ਦੱਸੀ ਅਸਲ...
    • psl 2026  ball tampering case  fakhar zaman banned for two matches
      PSL 2026: ਗੇਂਦ ਨਾਲ ਛੇੜਛਾੜ ਦਾ ਮਾਮਲਾ, ਫਖਰ ਜ਼ਮਾਨ 'ਤੇ ਲੱਗੀ ਦੋ ਮੈਚਾਂ ਦੀ...
    • ravindra jadeja
      ਰਵਿੰਦਰ ਜਡੇਜਾ ਨੇ ਤੋੜਿਆ ਮਲਿੰਗਾ ਦਾ ਵੱਡਾ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ...
    • ashwin  s big statement on vaibhav suryavanshi
      ਵੈਭਵ ਸੂਰਿਆਵੰਸ਼ੀ ਦੇ ਭਾਰਤੀ ਟੀਮ 'ਚ ਡੈਬਿਊ 'ਤੇ ਅਸ਼ਵਿਨ ਦਾ ਵੱਡਾ ਬਿਆਨ, ਕਿਹਾ-...
    • when ravindra jadeja started crying during a live match
      ਸੌਖਾ ਨਹੀਂ ਸੀ ਜਾਣਾ... ਜਦੋਂ LIVE ਮੈਚ 'ਚ ਰੋਣ ਲੱਗੇ ਰਵਿੰਦਰ ਜਡੇਜਾ, 'ਪੁਰਾਣੇ...
    • ipl 2026 in mourning bcci engineer s body found
      IPL 2026 ਦੇ 3 ਮੈਚਾਂ ਮਗਰੋਂ ਹੀ ਆ ਗਈ ਮੰਦਭਾਗੀ ਖ਼ਬਰ ! ਹੋਟਲ 'ਚ BCCI ਦੇ...
    • today was an opportunity to take advantage of the powerplay suryavanshi
      ਡਿਫੈਂਸ ਬਾਰੇ ਵੀ ਸੋਚਦਾ ਹਾਂ ਪਰ ਅੱਜ ਪਾਵਰਪਲੇਅ ਦਾ ਲਾਹਾ ਲੈਣ ਦਾ ਮੌਕਾ ਸੀ :...
    • bad captaincy by rahane   harbhajan
      ਪਾਵਰਪਲੇਅ ’ਚ ਰੋਹਿਤ ਵਿਰੁੱਧ ਨਾਰਾਇਣ ਦਾ ਇਸਤੇਮਾਲ ਨਾ ਕਰਨਾ ਰਹਾਨੇ ਦੀ ਖਰਾਬ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +