ਸਪੋਰਟਸ ਡੈਸਕ : IPL 2024 ਤੋਂ ਪਹਿਲਾਂ ਖਿਡਾਰੀਆਂ ਦੀ ਅਦਲਾ-ਬਦਲੀ ਅਤੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੇਨਈ ਸੁਪਰ ਕਿੰਗਜ਼ ਨੇ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਕਈ ਨਾਮੀ ਖਿਡਾਰੀਆਂ ਨੂੰ ਬਾਹਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਦੀ ਮੁੰਬਈ ਇੰਡੀਅਨਜ਼ 'ਚ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਵੱਡੀਆਂ ਅਟਕਲਾਂ ਨੂੰ ਵੀ ਖਾਰਜ ਕਰ ਦਿੱਤਾ ਗਿਆ ਹੈ। ਸਾਰੀਆਂ 10 ਟੀਮਾਂ 19 ਦਸੰਬਰ ਨੂੰ ਹੋਣ ਵਾਲੀ ਨਿਲਾਮੀ ਤੋਂ ਪਹਿਲਾਂ ਆਪਣੇ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਲਿਸਟ ਦਾ ਖੁਲਾਸਾ ਕਰਨਗੀਆਂ। ਆਓ ਇਕ ਨਜ਼ਰ ਮਾਰਦੇ ਹਾਂ ਜਾਰੀ ਕੀਤੇ ਗਏ ਖਿਡਾਰੀਆਂ 'ਤੇ -
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਜਾਰੀ ਕੀਤੀ ਖਿਡਾਰੀਆਂ ਦੀ ਲਿਸਟ
ਵਨਿੰਦੂ ਹਸਾਰੰਗਾ, ਹਰਸ਼ਲ ਪਟੇਲ, ਫਿਨ ਐਲਨ, ਜੋਸ਼ ਹੇਜ਼ਲਵੁੱਡ, ਮਾਈਕਲ ਬ੍ਰੇਸਵੈਲ, ਡੇਵਿਡ ਵਿਲੀ, ਵੇਨ ਪਾਰਨੇਲ, ਸੋਨੂੰ ਯਾਦਵ, ਅਵਿਨਾਸ਼ ਸਿੰਘ, ਸਿਧਾਰਥ ਕੌਲ, ਕੇਦਾਰ ਜਾਧਵ।
ਇਹ ਖਿਡਾਰੀ ਮੁੰਬਈ ਇੰਡੀਅਨਜ਼ 'ਚ ਨਹੀਂ ਆਉਣਗੇ ਨਜ਼ਰ
ਮੋ. ਅਰਸ਼ਦ ਖਾਨ, ਰਮਨਦੀਪ ਸਿੰਘ, ਰਿਤਿਕ ਸ਼ੌਕੀਨ, ਰਾਘਵ ਗੋਇਲ, ਜੋਫਰਾ ਆਰਚਰ, ਟ੍ਰਿਸਟਨ ਸਟੱਬਸ, ਡੁਏਨ ਜਾਨਸਨ, ਜੇ ਰਿਚਰਡਸਨ, ਰਿਲੇ ਮੈਰੀਡੀਥ, ਕ੍ਰਿਸ ਜੌਰਡਨ, ਸੰਦੀਪ ਵਾਰੀਅਰ।
ਗੁਜਰਾਤ ਟਾਈਟਨਸ ਨੇ ਜਾਰੀ ਕੀਤੀ ਖਿਡਾਰੀਆਂ ਦੀ ਲਿਸਟ
ਯਸ਼ ਦਿਆਲ, ਕੇ.ਐਸ. ਭਰਤ, ਸ਼ਿਵਮ ਮਾਵੀ, ਉਰਵਿਲ ਪਟੇਲ, ਪ੍ਰਦੀਪ ਸਾਂਗਵਾਨ, ਓਡਿਅਨ ਸਮਿਥ, ਅਲਜ਼ਾਰੀ ਜੋਸੇਫ, ਦਾਸੁਨ ਸ਼ਨਾਕਾ।
ਹਾਰਦਿਕ ਪੰਡਯਾ ਨੂੰ ਗੁਜਰਾਤ ਟਾਈਟਨਸ ਨੇ ਬਰਕਰਾਰ ਰੱਖਿਆ
ਗੁਜਰਾਤ ਟਾਇਟਨਸ ਨੇ ਆਪਣੇ ਕਪਤਾਨ ਹਾਰਦਿਕ ਪੰਡਯਾ ਨੂੰ ਬਰਕਰਾਰ ਰੱਖਦੇ ਹੋਏ ਮੁੰਬਈ ਇੰਡੀਅਨਜ਼ 'ਚ ਵਾਪਸੀ ਦੀਆਂ ਸਾਰੀਆਂ ਅਟਕਲਾਂ ਨੂੰ ਖਤਮ ਕਰ ਦਿੱਤਾ ਹੈ।
ਲਖਨਊ ਸੁਪਰ ਜਾਇੰਟਸ ਵੱਲੋਂ ਜਾਰੀ ਕੀਤੇ ਗਏ ਖਿਡਾਰੀਆਂ ਦੀ ਲਿਸਟ
ਜੈਦੇਵ ਉਨਾਦਕਟ, ਡੈਨੀਅਲ ਸੈਮਸ, ਮਨਨ ਵੋਹਰਾ, ਸਵਪਨਿਲ ਸਿੰਘ, ਕਰਨ ਸ਼ਰਮਾ, ਅਰਪਿਤ ਗੁਲੇਰੀਆ, ਸੂਰਯਾਂਸ਼ ਸ਼ੈਡਗੇ, ਕਰੁਣ ਨਾਇਰ।
ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਤੋਂ ਬਾਹਰ ਹੋਏ ਇਹ ਖਿਡਾਰੀ
ਹੈਰੀ ਬਰੂਕ, ਸਮਰਥ ਵਿਆਸ, ਕਾਰਤਿਕ ਤਿਆਗੀ, ਵਿਵਰੰਤ ਸ਼ਰਮਾ, ਅਕੀਲ ਹੋਸੀਨ, ਆਦਿਲ ਰਸ਼ੀਦ
ਕੋਲਕਾਤਾ ਨਾਈਟ ਰਾਈਡਰਜ਼ ਨੇ ਜਾਰੀ ਕੀਤੀ ਖਿਡਾਰੀਆਂ ਦੀ ਲਿਸਟ
ਸ਼ਾਕਿਬ ਅਲ ਹਸਨ, ਲਿਟਨ ਦਾਸ, ਆਰੀਆ ਦੇਸਾਈ, ਡੇਵਿਡ ਵਾਈਜ਼, ਸ਼ਾਰਦੁਲ ਠਾਕੁਰ, ਨਾਰਾਇਣ ਜਗਦੀਸਨ, ਮਨਦੀਪ ਸਿੰਘ, ਕੁਲਵੰਤ ਖੇਜਰੋਲੀਆ, ਲਾਕੀ ਫਰਗੂਸਨ, ਉਮੇਸ਼ ਯਾਦਵ, ਟਿਮ ਸਾਊਥੀ, ਜਾਨਸਨ ਚਾਰਲਸ।
ਪੰਜਾਬ ਕਿੰਗਜ਼ ਨੇ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਬਾਹਰ
ਭਾਨੁਕਾ ਰਾਜਪਕਸ਼ੇ, ਮੋਹਿਤ ਰਾਠੀ, ਬਲਤੇਜ ਢਾਂਡਾ, ਰਾਜਨਗੜ ਬਾਵਾ, ਸ਼ਾਹਰੁਖ ਖਾਨ।
ਰਾਜਸਥਾਨ ਰਾਇਲਜ਼ ਨੇ ਇਨ੍ਹਾਂ ਨੂੰ ਦਿਖਾਇਆ ਬਾਹਰ ਦਾ ਰਸਤਾ
ਜੋ ਰੂਟ, ਅਬਦੁਲ ਬਾਸਿਤ, ਜੇਸਨ ਹੋਲਡਰ, ਆਕਾਸ਼ ਵਸ਼ਿਸ਼ਟ, ਕੁਲਦੀਪ ਯਾਦਵ, ਓਬੇਦ ਮੈਕਕੋਏ, ਮੁਰੁਗਨ ਅਸ਼ਵਿਨ, ਕੇਸੀ ਕਰਿਅੱਪਾ, ਕੇਐਮ ਆਸਿਫ।
ਦਿੱਲੀ ਕੈਪੀਟਲਸ ਦੁਆਰਾ ਜਾਰੀ ਕੀਤੀ ਗਈ ਖਿਡਾਰੀਆਂ ਦੀ ਲਿਸਟ
ਰਿਲੇ ਰੋਸੋਵ, ਚੇਤਨ ਸਾਕਾਰੀਆ, ਰੋਵਮੈਨ ਪਾਵੇਲ, ਮਨੀਸ਼ ਪਾਂਡੇ, ਫਿਲ ਸਾਲਟ, ਮੁਸਤਫਿਜ਼ੁਰ ਰਹਿਮਾਨ, ਕਮਲੇਸ਼ ਨਾਗਰਕੋਟੀ, ਰਿਪਲ ਪਟੇਲ, ਸਰਫਰਾਜ਼ ਖਾਨ, ਅਮਾਨ ਖਾਨ, ਪ੍ਰਿਯਮ ਗਰਗ।
CSK ਕੋਲ ਬਚਿਆ ਹੈ ਇੰਨਾ ਪੈਸਾ
ਚੇਨਈ ਸੁਪਰ ਕਿੰਗਜ਼ ਕੋਲ ਅੱਜ 8 ਖਿਡਾਰੀਆਂ ਨੂੰ ਰਿਲੀਜ਼ ਕਰਨ ਤੋਂ ਬਾਅਦ 32.2 ਕਰੋੜ ਰੁਪਏ ਬਚੇ ਹਨ।
CSK ਨੇ ਜਾਰੀ ਕੀਤੀ ਖਿਡਾਰੀਆਂ ਦੀ ਲਿਸਟ
ਬੈਨ ਸਟੋਕਸ, ਡਵੇਨ ਪ੍ਰੀਟੋਰੀਅਸ, ਅੰਬਾਤੀ ਰਾਇਡੂ, ਸਿਸਾਨਾਦਾ ਮੈਗਾਲਾ, ਕਾਇਲ ਜੈਮੀਸਨ, ਭਗਤ ਵਰਮਾ, ਸੇਨਾਪਤੀ ਅਤੇ ਆਕਾਸ਼ ਸਿੰਘ।
ਸਿਨਰ ਨੇ ਜੋਕੋਵਿਚ ਦਾ ਡੇਵਿਸ ਕੱਪ ਜਿੱਤਣ ਦਾ ਸਿਲਸਿਲਾ ਤੋੜਿਆ
NEXT STORY