ਨਵੀਂ ਦਿੱਲੀ–ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਜੈਵਲਿਨ ਥ੍ਰੋਅਰ ਕਿਸ਼ੋਰ ਜੇਨਾ ਤੇ ਡੀ. ਪੀ. ਮਨੂ ਨੂੰ ਵੀ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਦੇ ਨਾਲ ਵਿਸ਼ਵ ਟ੍ਰੈਕ ਐਂਡ ਫੀਲਡ ਦੀ ਡੋਪਿੰਗ ਰੋਕੂ ਨਿਗਰਾਨ ਸੰਸਥਾ ਐਥਲੈਟਿਕਸ ਇੰਟੀਗ੍ਰਿਟੀ ਯੂਨਿਟ (ਏ. ਆਈ. ਯੂ.) ਦੇ ਰਜਿਸਟਰਡ ਟੈਸਟ ਪੂਲ (ਆਰ. ਟੀ. ਪੀ.) ਵਿਚ ਸ਼ਾਮਲ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ
ਮੌਜੂਦਾ ਵਿਸ਼ਵ ਚੈਂਪੀਅਨ ਤੇ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜੇਤੂ ਚੋਪੜਾ ਪਿਛਲੇ ਕੁਝ ਸਮੇਂ ਤੋਂ ਆਰ. ਟੀ. ਪੀ. ਵਿਚ ਸ਼ਾਮਲ ਹੈ ਪਰ ਜੇਨਾ ਤੇ ਮਨੂ ਨੂੰ ਪਹਿਲੀ ਵਾਰ ਇਸ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਜੈਵਲਿਨ ਥ੍ਰੋਅ ਵਿਚ ਵਿਸ਼ਵ ਪੱਧਰ ’ਤੇ ਭਾਰਤੀ ਖਿਡਾਰੀਆਂ ਦੇ ਦਬਦਬੇ ਦਾ ਪਤਾ ਲੱਗਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਸੀਂ ਐਡਹਾਕ ਕਮੇਟੀ ਤੇ ਮੰਤਰਾਲਾ ਦੀ ਮੁਅੱਤਲੀ ਨੂੰ ਨਹੀਂ ਮੰਨਦੇ : ਸੰਜੇ ਸਿੰਘ
NEXT STORY