Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 12, 2025

    10:09:01 AM

  • punjab police action

    Punjab: ਸੁੱਤੇ ਉੱਠਦਿਆਂ ਦਿਖੀ ਪੁਲਸ ਹੀ ਪੁਲਸ,...

  • list of the world  s most corrupt countries released

    ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਜਾਰੀ

  • jaipur police commissioner will take action against elvish yadav

    ਯੂਟਿਊਬਰ ਐਲਵਿਸ਼ ਯਾਦਵ ਦੀਆਂ ਵਧੀਆਂ ਮੁਸ਼ਕਲਾਂ, ਜਾਣੋ...

  • big on punjab weather

    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਲੋਕਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਲਖਨਊ ਸੁਪਰ ਜਾਇੰਟਸ ਐਨਾਲਿਸਿਸ, ਜਾਣੋ ਕੌਣ ਹੋਵੇਗਾ ਟੀਮ ਦਾ x ਫੈਕਟਰ ਤੇ ਕੌਣ ਆਰੇਂਜ-ਪਰਪਲ ਕੈਪ ਦਾ ਹੱਕਦਾਰ

SPORTS News Punjabi(ਖੇਡ)

ਲਖਨਊ ਸੁਪਰ ਜਾਇੰਟਸ ਐਨਾਲਿਸਿਸ, ਜਾਣੋ ਕੌਣ ਹੋਵੇਗਾ ਟੀਮ ਦਾ x ਫੈਕਟਰ ਤੇ ਕੌਣ ਆਰੇਂਜ-ਪਰਪਲ ਕੈਪ ਦਾ ਹੱਕਦਾਰ

  • Author Tarsem Singh,
  • Updated: 23 Mar, 2022 07:22 PM
Sports
lucknow super giants analysis
  • Share
    • Facebook
    • Tumblr
    • Linkedin
    • Twitter
  • Comment

ਖੇਡ ਡੈਸਕ- ਆਈ. ਪੀ. ਐੱਲ. ਦੀ ਸਭ ਤੋਂ ਮਹਿੰਗੀ ਫ੍ਰੈਂਚਾਈਜ਼ੀ ਲਖਨਊ ਸੁਪਰ ਜਾਇੰਟਸ ਦੀ ਕਮਾਨ ਕੇ. ਐੱਲ. ਰਾਹੁਲ ਦੇ ਹੱਥ 'ਚ ਹੈ। ਫ੍ਰੈਂਚਾਈਜ਼ੀ ਨੇ ਨਿਲਾਮੀ ਤੋਂ ਪਹਿਲਾਂ ਹੀ ਰਾਹੁਲ ਤੋਂ ਇਲਾਵਾ ਮਾਰਕਸ ਸਟੋਈਨਿਸ ਤੇ ਰਵੀ ਬਿਸ਼ਨੋਈ ਨੂੰ ਆਪਣੇ ਨਾਲ ਜੋੜ ਲਿਆ ਸੀ। ਆਓ ਜਾਣਦੇ ਹਾਂ ਟੀਮ ਦੇ ਕੁਝ ਫੈਕਟਸ ਦੇ ਬਾਰੇ 'ਚ-

ਇਹ ਵੀ ਪੜ੍ਹੋ : ICC ਮਹਿਲਾ ਵਨ-ਡੇ ਰੈਂਕਿੰਗ : ਸਮ੍ਰਿਤੀ ਮੰਧਾਨਾ ਤੇ ਭਾਟੀਆ ਅੱਗੇ ਵਧੀਆਂ, ਮਿਤਾਲੀ ਖ਼ਿਸਕੀ

ਟੀਮ ਦਾ ਐੱਕਸ ਫੈਕਟਰ

PunjabKesari

ਦੀਪਕ ਹੁੱਡਾ : ਆਈ. ਪੀ. ਐੱਲ. 2021 'ਚ ਦੀਪਕ ਨੇ ਨਾ ਸਿਰਫ਼ ਆਪਣੇ ਬੱਲੇ ਨਾਲ ਸਗੋਂ ਗੇਂਦ ਨਾਲ ਵੀ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਉਹ ਟੀਮ ਇੰਡੀਆ 'ਚ ਵੀ ਜਗ੍ਹਾ ਬਣਾਉਣ 'ਚ ਸਫਲ ਰਹੇ। ਹਾਲਾਤ ਦੇ ਮੁਤਾਬਕ ਖੇਡਣਾ, ਵੱਡੇ ਸ਼ਾਟਸ ਲਗਾਉਣਾ ਤੇ ਗੇਂਦਬਾਜ਼ੀ ਕਰਦੇ ਹੋਏ ਮੁਸ਼ਕਲ ਸਮੇਂ 'ਚ ਵਿਕਟ ਕੱਢਣਾ ਦੀਪਕ ਦੀ ਖ਼ੂਬੀ ਹੈ। ਉਹ ਉਨ੍ਹਾਂ ਕ੍ਰਿਕਟਰਾਂ 'ਚੋਂ ਇਕ ਹਨ ਜਿਨ੍ਹਾਂ 'ਤੇ ਆਈ. ਪੀ. ਐੱਲ. 2022 'ਚ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।

ਇਨ੍ਹਾਂ ਖਿਡਾਰੀਆਂ 'ਤੇ ਵੀ ਰਹਿਣਗੀਆਂ ਨਜ਼ਰਾਂ

PunjabKesari

ਜੇਸਨ ਹੋਲਡਰ : ਹੋਲਡਰ ਨੂੰ ਦੁਨੀਆ ਦੇ ਸਰਵਸ੍ਰੇਸ਼ਠ ਆਲਰਾਊਂਡਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਪਹਿਲੀ ਵਾਰ ਜੇਸਨ ਨੂੰ ਆਈ. ਪੀ. ਐੱਲ. 'ਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ ਕਿਉਂਕਿ ਉਨ੍ਹਾਂ ਦੀ ਪਲੇਇੰਗ ਇਲੈਵਨ 'ਚ ਜਗ੍ਹਾ ਲਗਭਗ ਪੱਕੀ ਹੈ। ਬੱਲੇ ਹੀ ਨਹੀਂ ਗੇਂਦ ਤੋਂ ਵੀ ਧਮਾਲਾਂ ਪਾਉਣ ਵਲੇ ਹੋਲਡਰ ਲਖਨਊ ਦੇ ਐਕਸ ਫੈਕਟਰ ਹੋ ਸਕਦੇ ਹਨ।

ਪਰਪਲ ਕੈਪ ਦੇ ਦਾਅਵੇਦਾਰ

PunjabKesari

ਰਵੀ ਬਿਸ਼ਨੋਈ ਤੇ ਆਵੇਸ਼ ਖ਼ਾਨ : ਟੀਮ 'ਚ ਇਹ ਦੋਵੇਂ ਗੇਂਦਬਾਜ਼ੀ ਦੀ ਪਰਪਲ ਕੈਪ ਦੇ ਦਾਅਵੇਦਾਰ ਹੋ ਸਕਦੇ ਹਨ। ਬਿਸ਼ਨੋਈ ਨੂੰ 4 ਕਰੋੜ 'ਚ ਲਖਨਊ ਨੇ ਆਪਣੇ ਨਾਲ ਜੋੜਿਆ ਹੈ ਤੇ ਆਵੇਸ਼ ਪਿਛਲੇ ਸੀਜ਼ਨ 'ਚ ਧਾਰਦਾਰ ਗੇਂਦਬਾਜ਼ੀ ਦੇ ਕਾਰਨ ਪਹਿਲਾਂ ਹੀ ਚਰਚਾ 'ਚ ਬਣੇ ਹੋਏ ਹਨ। ਦੋਵਾਂ ਦੀ ਜੋੜੀ ਤੋਂ ਇਕ ਵਾਰ ਫਿਰ ਤੋਂ ਵਿਕਟਂ ਦੀ ਝੜੀ ਲਗਾਉਣ ਦੀ ਉਮੀਦ ਲਖਨਊ ਪ੍ਰਬੰਧਨ ਕਰੇਗਾ।


ਇਹ ਵੀ ਪੜ੍ਹੋ : IPL 2022 : ਦਿੱਲੀ ਕੈਪੀਟਲਸ ਦੇ ਸ਼ਡਿਊਲ, ਮੈਚ, ਵੈਨਿਊ ਤੇ ਪੂਰੀ ਟੀਮ ਦੇ ਇਕ ਝਾਤ

ਆਰੇਂਜ ਕੈਪ ਦੇ ਦਾਅਵੇਦਾਰ

PunjabKesari

ਕੇ. ਐੱਲ. ਰਾਹੁਲ : ਲਖਨਊ ਨੂੰ ਸਭ ਤੋਂ ਜ਼ਿਆਦਾ ਭਰੋਸਾ ਆਪਣੇ ਕਪਤਾਨ ਕੇ. ਐੱਲ. ਰਾਹੁਲ 'ਤੇ ਹੈ । ਰਾਹੁਲ ਨੇ ਆਈ. ਪੀ. ਐੱਲ. ਦੇ ਪਿਛਲੇ ਦੋ ਸੀਜ਼ਨ 'ਚ ਲਗਾਤਾਰ 600+ ਦੌੜਾਂ ਬਣਾਈਆਂ ਹਨ। ਇਸ ਸਾਲ ਵੀ ਉਹ ਆਰੇਂਜ ਕੈਪ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਪਿਛਲੇ ਤਿੰਨ ਸੀਜ਼ਨ ਤੋਂ ਟਾਪ-3 ਦੀ ਲਿਸਟ ਤੋਂ ਬਾਹਰ ਨਹੀਂ ਹੋਏ ਹਨ।

ਤਾਕਤ-ਕਮਜ਼ੋਰੀ ਤੇ ਬੈਕ ਸਟ੍ਰੈਂਥ

PunjabKesari

- ਲਖਨਊ ਦੀ ਪਲੇਇੰਗ-11 ਸਭ ਤੋਂ ਮਜ਼ਬੂਤ ਨਜ਼ਰ ਆਉਂਦੀ ਹੈ। ਓਪਨਿੰਗ 'ਤੇ ਰਾਹੁਲ ਦੇ ਨਾਲ ਡਿਕਾਕ ਤੇ ਮਿਡਲ ਕ੍ਰਮ 'ਚ ਮਨੀਸ਼, ਦੀਪਕ, ਸਟੋਈਨਿਸ, ਹੋਲਡਰ, ਪੰਡਯਾ ਦੌੜਾਂ ਬਣਾਉਣਗੇ। ਤੇਜ਼ ਗੇਂਦਬਾਜ਼ੀ ਵੀ ਸੰਤੁਲਿਤ ਹੈ। 
- ਟੀਮ ਦੇ ਕੋਲ ਕਲਾਈ ਦੇ ਸਪਿਨਰਾਂ ਦੀ ਕਮੀ ਹੈ। ਇਕੱਲੇ ਰਵੀ ਬਿਸ਼ਨੋਈ 'ਤੇ ਬੋਝ ਪਾਉਣਾ ਠੀਕ ਨਹੀਂ ਹੋਵੇਗਾ। ਬਾਕੀ ਸਪਿਨਰਸ ਨੂੰ ਆਈ. ਪੀ. ਐੱਲ. ਖੇਡਣ ਦਾ ਕੋਈ ਤਜਰਬਾ ਨਹੀਂ ਹੈ।

ਲਖਨਊ ਸੁਪਰ ਜਾਇੰਟਸ ਦੀ ਪੂਰੀ ਟੀਮ

PunjabKesari

ਆਕਸ਼ਨ ਤੋਂ ਪਹਿਲਾਂ ਚੁਣੇ ਗਏ ਖਿਡਾਰੀ : ਕੇ. ਐੱਲ. ਰਾਹੁਲ (17 ਕਰੋੜ), ਮਾਰਕਸ ਸਟੋਈਨਿਸ (9.2 ਕਰੋੜ), ਰਵੀ ਬਿਸ਼ਨੋਈ (4 ਕਰੋੜ)

ਬੱਲੇਬਾਜ਼ : ਕਵਿੰਟਨ ਡੀ ਕਾਕ (6.75 ਕਰੋੜ), ਮਨੀਸ਼ ਪਾਂਡੇ (4.60 ਕਰੋੜ), ਮਨਨ ਵੋਹਰਾ (20 ਲੱਖ), ਐਵਿਨ ਲੁਈਸ (2 ਕਰੋੜ)।

ਗੇਂਦਬਾਜ਼ : ਮਾਰਕ ਵੁੱਡ (7.5 ਕਰੋੜ), ਆਵੇਸ਼ ਖ਼ਾਨ (10 ਕਰੋੜ), ਅੰਕਿਤ ਰਾਜਪੂਤ (50 ਲੱਖ), ਦੁਸ਼ਮੰਥ ਚਮੀਰਾ (2 ਕਰੋੜ), ਸ਼ਾਹਬਾਜ਼ ਨਦੀਮ (50 ਲੱਖ), ਮੋਹਸਿਨ ਖ਼ਾਨ (20 ਲੱਖ), ਮਯੰਕ ਯਾਦਵ (20 ਲੱਖ) ।

ਆਲਰਾਊਂਡਰ : ਜੇਸਨ ਹੋਲਡਰ (8.75 ਕਰੋੜ), ਦੀਪਕ ਹੁੱਡਾ (5.75 ਕਰੋੜ), ਕਰੁਣਾਲ ਪੰਡਯਾ (8.25 ਕਰੋੜ), ਕੇ. ਗੌਤਮ (0.90 ਕਰੋੜ), ਆਯੁਸ਼ ਬਡੋਨੀ (20 ਲੱਖ), ਕਾਈਲ ਮੇਅਰਸ (50 ਲੱਖ), ਕਰਨ ਸ਼ਰਮਾ (20 ਲੱਖ)।

ਬਾਕੀ ਪਰਸ : 0, ਸਕੁਐਡ : 21(14- ਭਾਰਤੀ, 7 ਵਿਦੇਸ਼ੀ)

ਇਹ ਵੀ ਪੜ੍ਹੋ : IPL 2022 'ਚ ਕਮੈਂਟਰੀ ਕਰਦੇ ਨਜ਼ਰ ਆਉਣਗੇ ਸੁਰੇਸ਼ ਰੈਨਾ ਅਤੇ ਰਵੀ ਸ਼ਾਸਤਰੀ

ਲਖਨਊ ਸੁਪਰ ਜਾਇੰਟਸ ਦੀ ਪਲੇਇੰਗ-11
ਕੇ. ਐੱਲ. ਰਾਹੁਲ
ਕਵਿੰਟਨ ਡਿ ਕਾਕ
ਮਨੀਸ਼ ਪਾਂਡੇ
ਦੀਪਕ ਹੁੱਡਾ
ਮਾਰਕਸ ਸਟੋਈਨਿਸ
ਜੇਸਨ ਹੋਲਡਰ
ਕਰੁਣਾਲ ਪੰਡਯਾ
ਕ੍ਰਿਸ਼ਣੱਪਾ ਗੌਥਮ
ਰਵੀ ਬਿਸ਼ਨੋਈ
ਆਵੇਸ਼ ਖ਼ਾਨ
ਦੁਸ਼ਮੰਥ ਚਮੀਰਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
    


 

  • Lucknow Super Giants Analysis
  • Lucknow Super Giants
  • KL Rahul
  • Team X Factor
  • ਲਖਨਊ ਸੁਪਰ ਜਾਇੰਟਸ ਐਨਾਲਿਸਿਸ
  • ਲਖਨਊ ਸੁਪਰ ਜਾਇੰਟਸ
  • ਕੇ ਐੱਲ ਰਾਹੁਲ
  • ਟੀਮ ਦਾ ਐੱਕਸ ਫੈਕਟਰ

ICC ਮਹਿਲਾ ਵਨ-ਡੇ ਰੈਂਕਿੰਗ : ਸਮ੍ਰਿਤੀ ਮੰਧਾਨਾ ਤੇ ਭਾਟੀਆ ਅੱਗੇ ਵਧੀਆਂ, ਮਿਤਾਲੀ ਖ਼ਿਸਕੀ

NEXT STORY

Stories You May Like

  • durban super giants end campaign with victory
    ਡਰਬਨ ਸੁਪਰ ਜਾਇੰਟਸ ਨੇ ਜਿੱਤ ਨਾਲ ਮੁਹਿੰਮ ਦਾ ਕੀਤਾ ਅੰਤ
  • delhi assembly elections manjinder singh sirsa bjp aam aadmi party
    ਭਾਜਪਾ ਉਮੀਦਵਾਰ ਮਨਜਿੰਦਰ ਸਿਰਸਾ ਜਿੱਤੇ, ਜਾਣੋ ਕੌਣ-ਕੌਣ ਮਾਰ ਗਿਆ ਬਾਜ਼ੀ
  • delhi assembly elections results announced today
    BJP ਜਾਂ AAP... ਕੌਣ ਕਰੇਗਾ ਦਿੱਲੀ ਦੇ ਦਿਲ 'ਤੇ ਰਾਜ? ਅੱਜ ਹੋਵੇਗਾ ਨਤੀਜੇ ਦਾ ਐਲਾਨ
  • instagram tipped to be working on an x styled feature
    ਕਾਪੀ ਕੈਟ ਨਿਕਲਿਆ Meta, ਇੰਸਟਾਗ੍ਰਾਮ 'ਚ ਆ ਰਿਹੈ X ਵਾਲਾ ਇਹ ਫੀਚਰ
  • yashasvi jaiswal groomed india next test captain rohit sharma jasprit bumrah
    ਰੋਹਿਤ ਤੋਂ ਬਾਅਦ ਕੌਣ ਬਣੇਗਾ ਟੈਸਟ ਟੀਮ ਦਾ ਕਪਤਾਨ? ਗਿੱਲ-ਪੰਤ ਦੇ ਨਾਲ ਇਸ ਖਿਡਾਰੀ ਦੀ ਦਾਅਵੇਦਾਰੀ ਨੇ ਕੀਤਾ ਹੈਰਾਨ
  • arvind kejriwal  sheeshmahal
    ਕੇਜਰੀਵਾਲ ਦੇ 'ਸ਼ੀਸ਼ਮਹਿਲ' 'ਚ ਹੁਣ ਕੌਣ ਰਹੇਗਾ?
  • who will cross the aap boat
    ਕੌਣ ਕਰੇਗਾ ‘ਆਪ’ ਦੀ ਬੇੜੀ ਪਾਰ
  • ashley gardner appointed captain of gujarat giants
    ਐਸ਼ਲੇ ਗਾਰਡਨਰ ਨੂੰ ਗੁਜਰਾਤ ਜਾਇੰਟਸ ਦਾ ਕਪਤਾਨ ਨਿਯੁਕਤ ਕੀਤਾ ਗਿਆ
  • arvind kejriwal message to punjab mlas
    ਪੰਜਾਬ ਦੇ ਵਿਧਾਇਕਾਂ ਨੂੰ ਕੇਜਰੀਵਾਲ ਦੀ 'ਨਸੀਹਤ', ਜਾਣੋ ਮੀਟਿੰਗ 'ਚ ਕੀ ਕੁਝ...
  • government holiday announced in punjab today
    ਪੰਜਾਬ 'ਚ ਅੱਜ ਸਰਕਾਰੀ ਛੁੱਟੀ ਦਾ ਐਲਾਨ
  • family of young man protest
    'ਨੌਜਵਾਨ ਦੇ ਕਤਲ ਨੂੰ ਪੁਲਸ ਦੱਸ ਰਹੀ ਹਾਦਸਾ !' ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ...
  • remand of accused in sukhmeet deputy and nangal ambian ends
    ਸੁਖਮੀਤ ਡਿਪਟੀ ਤੇ ਨੰਗਲ ਅੰਬੀਆਂ ਕਤਲਕਾਂਡ ਦੇ ਦੋਸ਼ੀਆਂ ਦਾ ਰਿਮਾਂਡ ਖ਼ਤਮ, ਪੁਲਸ ਨੇ...
  • today s top 10 news
    ਕੇਜਰੀਵਾਲ ਦੀ ਪੰਜਾਬ ਕੈਬਨਿਟ ਨਾਲ ਬੈਠਕ ਤੇ ਔਰਤਾਂ ਨੂੰ ਮਿਲਣਗੇ 1100-1100 ਰੁਪਏ,...
  • big on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕੀ ਹੋਵੇਗਾ...
  • punjab government providing jobs
    ਹਰ ਘਰ ਰੋਜ਼ਗਾਰ: ਪੰਜਾਬ ਦੇ 50 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮਿਲੀ ਸਰਕਾਰੀ...
  • police  heroin  jalandhar commissioner
    ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ 310 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
Trending
Ek Nazar
bold pictures of sara gurpal went viral

Sara ਨੇ ਵਧਾਇਆ ਇੰਟਰਨੈੱਟ ਦਾ ਪਾਰਾ! Bold ਤਸਵੀਰਾਂ ਦੇਖ ਫੈਨਜ਼...

big on punjab s weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕੀ ਹੋਵੇਗਾ...

read the news about marriage palaces in punjab

ਪੰਜਾਬ ਦੇ ਮੈਰਿਜ ਪੈਲੇਸਾਂ ਵਾਲੇ ਪੜ੍ਹ ਲਓ ਇਹ ਖ਼ਬਰ, ਆਬਕਾਰੀ ਵਿਭਾਗ ਨੇ ਸ਼ੁਰੂ...

raw turmeric cure diseases benefits and harms

ਤੁਸੀਂ ਵੀ ਕਰਦੇ ਹੋ 'ਕੱਚੀ ਹਲਦੀ' ਦਾ ਸੇਵਨ, ਜਾਣ ਲਓ ਇਸ ਦੇ ਫ਼ਾਇਦੇ ਅਤੇ ਨੁਕਸਾਨ

avoid migraine keep distance 6 food

ਮਾਈਗ੍ਰੇਨ ਤੋਂ ਚਾਹੁੰਦੇ ਹੋ ਨਿਜ਼ਾਤ ਤਾਂ ਭੁੱਲ ਕੇ ਨਾ ਕਰੋ ਇਨ੍ਹਾਂ ਚੀਜ਼ਾਂ ਦਾ...

baba vanga s predictions for 2025 zodiac signs

ਬਾਬਾ ਵੇਂਗਾ ਦੀ ਭਵਿੱਖਬਾਣੀ; ਚਮਕੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ

kerala 12 year old boy ring trapped in private part doctors

ਮਾਸੂਮ ਨੇ ਨਹਾਉਂਦੇ ਸਮੇਂ ਨਿੱਜੀ ਅੰਗ 'ਤੇ ਫਸਾ ਲਈ ਮੁੰਦਰੀ, 2 ਦਿਨ ਰਿਹਾ ਤੜਫਦਾ...

eating sweets after dinner be careful

ਤੁਸੀਂ ਤਾਂ ਨਹੀਂ ਕਰਦੇ ਖਾਣਾ ਖਾਣ ਤੋਂ ਬਾਅਦ ਮਠਿਆਈ ਦਾ ਸੇਵਨ?

ranveer allahbadia controversy youtuber second video viral

ਇਲਾਹਾਬਾਦੀਆ ਨੇ ਸ਼ਖਸ ਨੂੰ ਗੰਦੀ ਗੱਲ ਲਈ ਕੀਤੀ ਮੋਟੀ ਰਕਮ ਆਫਰ

viral video people angry video couple on honeymoon

ਜੋੜੇ ਨੇ ਸਾਂਝੀ ਕਰ'ਤੀ ਹਨੀਮੂਨ ਦੀ ਵੀਡੀਓ! ਦੇਖ ਲੋਕਾਂ ਦੇ ਉੱਡੇ ਹੋਸ਼

weather new delhi ncr temperature icy air rainfall north east

ਮੌਸਮ ਦੀ ਮਾਰ ਤੋਂ 'ਜ਼ਰਾ ਬਚ ਕੇ' ! ਅਗਲੇ 3 ਦਿਨਾਂ ਲਈ ਜਾਰੀ ਹੋ ਗਿਆ ਭਾਰੀ...

google messages update soon user whatsapp video call

Google ਲਿਆ ਰਿਹੈ ਧਮਾਕੇਦਾਰ ਫੀਚਰ! ਹੁਣ ਸਿੱਧੇ ਲੱਗ ਜਾਵੇਗੀ WhatsApp ਵੀਡੀਓ ਕਾਲ

big on punjab s weather know what changes will come

ਪੰਜਾਬ ਦੇ ਮੌਸਮ ਦੀ ਆਈ ਵੱਡੀ ਅਪਡੇਟ, ਦੇਖੋ ਪੂਰੇ ਹਫ਼ਤੇ ਦੀ ਰਿਪੋਰਟ

a young man from punjab is setting a great example

ਵੱਡੀ ਮਿਸਾਲ ਪੇਸ਼ ਕਰ ਰਿਹਾ ਪੰਜਾਬ ਦਾ ਨੌਜਵਾਨ, ਕਾਮਯਾਬੀ ਵੇਖ ਤੁਸੀਂ ਵੀ ਕਰੋਗੇ...

liquor shops will remain closed for 2 days in punjab

ਪੰਜਾਬ 'ਚ 2 ਦਿਨ ਬੰਦ ਰਹਿਣਗੇ ਠੇਕੇ, ਨਹੀਂ ਮਿਲੇਗੀ ਸ਼ਰਾਬ

groom is 2 5 feet tall and the bride is 3 5 feet tall

'ਰੱਬ ਨੇ ਬਣਾਈਆਂ ਜੋੜੀਆਂ...', ਢਾਈ ਫੁੱਟ ਦੇ ਲਾੜੇ ਨੂੰ ਮਿਲੀ ਸਾਢੇ ਤਿੰਨ ਫੁੱਟ...

deekila sherpa and aniket lama viral video

TV ਕਲਾਕਾਰਾਂ ਦੀ ਨਿੱਜੀ ਵੀਡੀਓ ਹੋਈ ਆਨਲਾਇਨ LEAK

boy committed suicide by writing a suicide note

ਕੁੜੀ ਪਿੱਛੇ ਰੁਲਿਆ ਮਾਪਿਆਂ ਦਾ ਜਵਾਨ ਪੁੱਤ, ਮੰਮੀ I Am Sorry...ਲਿਖ ਕੇ ਨੌਜਵਾਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • government holidays declared in punjab
      ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ
    • govt provide rs 71 000 for daughter marriage
      ਖੁਸ਼ਖ਼ਬਰੀ! ਧੀਆਂ ਦੇ ਵਿਆਹ ਲਈ ਸਰਕਾਰ ਦੇਵੇਗੀ 71 ਹਜ਼ਾਰ ਰੁਪਏ
    • important news for the sangat on the parkash purab of sri guru ravidass ji
      ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਕਾਂਸ਼ੀ ਜਾਣ ਵਾਲੀ ਸੰਗਤ ਲਈ...
    • drinking too much coffee can be harmful to health
      ਜ਼ਿਆਦਾ ਕੌਫੀ ਪੀਣਾ ਸਿਹਤ ਲਈ ਹੋ ਸਕਦੀ ਹੈ ਹਾਨੀਕਰਾਕ, ਜਾਣੋ ਕਾਰਨ
    • 5 challenges will be faced by bjp cm in delhi
      ਸੱਤਾ ਸੰਭਾਲਦੇ ਹੀ ਦਿੱਲੀ ’ਚ BJP ਦੇ CM ਸਾਹਮਣੇ ਹੋਣਗੀਆਂ 5 ਵੱਡੀਆਂ ਚੁਣੌਤੀਆਂ
    • palestinian girl falls in love with bihari babu
      ਵਿਦੇਸ਼ੀ ਕੁੜੀ ਨੂੰ ਹੋਇਆ ਬਿਹਾਰੀ ਬਾਬੂ ਨਾਲ ਪਿਆਰ, ਸੱਤ ਸਮੁੰਦਰ ਪਾਰ ਕਰ ਪ੍ਰੇਮੀ...
    • millions of motorists in punjab are in big trouble
      ਪੰਜਾਬ ਦੇ ਲੱਖਾਂ ਵਾਹਨ ਚਾਲਕ ਵੱਡੀ ਮੁਸੀਬਤ 'ਚ, ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ...
    • a big change is going to happen in punjab s weather
      ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਅਗਲੇ 5 ਦਿਨਾਂ ਦਾ ਹਾਲ
    • a 7 6 magnitude earthquake shook people a major disaster could occur
      7.6 ਦੀ ਤੀਬਰਤਾ ਵਾਲੇ ਭੂਚਾਲ ਨੇ ਕੰਬਾਏ ਲੋਕ, ਮੱਚ ਸਕਦੀ ਹੈ ਵੱਡੀ ਤਬਾਹੀ!
    • national politics picture will change withresults of delhi assembly elections
      ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬਦਲੇਗੀ ਕੌਮੀ ਸਿਆਸਤ ਦੀ ਤਸਵੀਰ, ਜਾਣੋ...
    • crude oil prices have fallen after trump took office inflation will be low
      ਕੱਚੇ ਤੇਲ ਦੀਆਂ ਕੀਮਤਾਂ ’ਚ ਜ਼ਬਰਦਸਤ ਗਿਰਾਵਟ; ਟਰੰਪ ਦੀ ਸ਼ਾਂਤੀ ਸਮਝੌਤੇ ਦੀ ਯੋਜਨਾ...
    • ਖੇਡ ਦੀਆਂ ਖਬਰਾਂ
    • gujarat reach ranji trophy semi finals after beating saurashtra
      ਸੌਰਾਸ਼ਟਰ ਨੂੰ ਪਾਰੀ ਨਾਲ ਹਰਾ ਕੇ ਗੁਜਰਾਤ ਰਣਜੀ ਟਰਾਫੀ ਸੈਮੀਫਾਈਨਲ ਵਿੱਚ ਪਹੁੰਚਿਆ
    • shillong to host asian cup qualifier against bangladesh
      ਬੰਗਲਾਦੇਸ਼ ਵਿਰੁੱਧ ਏਸ਼ੀਅਨ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ ਸ਼ਿਲਾਂਗ
    • norrie beats svajda at delray beach open
      ਨੋਰੀ ਨੇ ਡੈਲਰੇ ਬੀਚ ਓਪਨ ਵਿੱਚ ਸਵਜਦਾ ਨੂੰ ਹਰਾਇਆ
    • the legendary wicketkeeper batsman retired
      ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਧਾਕੜ ਵਿਕਟਕੀਪਰ ਬੱਲੇਬਾਜ਼ ਨੇ ਲਿਆ ਸੰਨਿਆਸ, ਜੜ...
    • tiger woods withdraws from genesis invitational tournament
      ਮਾਂ ਦੇ ਦੇਹਾਂਤ ਕਾਰਨ ਜੈਨੇਸਿਸ ਇਨਵੀਟੇਸ਼ਨਲ ਟੂਰਨਾਮੈਂਟ ਤੋਂ ਹਟਿਆ ਟਾਈਗਰ ਵੁੱਡਸ
    • shoaib akhtar was   afraid   of this indian player
      ਸਚਿਨ-ਸਹਿਵਾਗ ਨਹੀਂ, ਇਸ ਭਾਰਤੀ ਖਿਡਾਰੀ ਤੋਂ 'ਖ਼ੌਫ਼' ਖਾਂਦੇ ਸਨ ਸ਼ੋਏਬ ਅਖਤਰ,...
    • pankaj advani won the national snooker championship
      ਪੰਕਜ ਅਡਵਾਨੀ ਨੇ ਜਿੱਤੀ ਰਾਸ਼ਟਰੀ ਸਨੂਕਰ ਚੈਂਪੀਅਨਸ਼ਿਪ
    • sa vs nz  south africa reduced fielders
      SA vs NZ: ਦੱਖਣੀ ਅਫਰੀਕਾ ਕੋਲ ਘਟੇ ਫੀਲਡਰ, ਫੀਲਡਿੰਗ ਕੋਚ ਹੀ ਮੈਦਾਨ 'ਤੇ ਉਤਰ ਆਏ
    • urvil patel also scored a century in ranji trophy
      ਉਰਵਿਲ ਪਟੇਲ ਨੇ ਰਣਜੀ ਟਰਾਫੀ ਵਿੱਚ ਵੀ ਲਾਇਆ ਸੈਂਕੜਾ, ਇਸ ਸੀਨੀਅਰ ਬੱਲੇਬਾਜ਼ ਦੀ...
    • rudranksh and sifat won the second trial in a row
      ਰੁਦ੍ਰਾਂਕਸ਼ ਤੇ ਸਿਫਤ ਨੇ ਲਗਾਤਾਰ ਦੂਜਾ ਟ੍ਰਾਇਲ ਜਿੱਤਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +