ਨਵੀਂ ਦਿੱਲੀ— ਅੱਜ ਦੁਨੀਆਭਰ 'ਚ ਕ੍ਰਿਸਮਿਸ ਦਾ ਤਿਓਹਾਰ ਮਨਾਇਆ ਗਿਆ। ਆਸਟਰੇਲੀਆ ਵਿਰੁੱਧ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਕ੍ਰਿਸਮਿਸ ਦਾ ਤਿਓਹਾਰ ਮਨਾਉਣ 'ਚ ਮਸ਼ਗੂਲ ਹੈ। ਟੀਮ ਦਾ ਹਰ ਖਿਡਾਰੀ ਕ੍ਰਿਸਮਿਸ ਦਾ ਮਨਾ ਰਿਹਾ ਹੈ ਤੇ ਕ੍ਰਿਸਮਿਸ ਟਰੀ ਦੇ ਨਾਲ ਫੋਟੋ ਸ਼ੇਅਰ ਕਰ ਰਿਹਾ ਹੈ ਤਾਂ ਕੋਈ ਕੇਕ ਦੇ ਨਾਲ। ਭਾਰਤੀ ਟੀਮ ਇਸ ਸਮੇਂ ਆਸਟਰੇਲੀਆ 'ਚ ਹੈ ਪਰ ਇਸ ਖਾਸ ਮੌਕੇ 'ਤੇ ਉਹ ਫੈਨਸ ਨੂੰ ਵਿਸ਼ ਕਰਨਾ ਨਹੀਂ ਭੁੱਲੇ। ਭਾਰਤੀ ਟੀਮ ਦੇ ਖਿਡਾਰੀ ਸੋਸ਼ਲ ਮੀਡੀਆ 'ਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ।
ਭਾਰਤੀ ਕ੍ਰਿਕਟਰਾਂ ਦੀਆਂ ਕ੍ਰਿਸਮਿਸ ਸ਼ੁੱਭਕਾਮਨਾਵਾਂ—
ਵਰਿੰਦਰ ਸਹਿਵਾਗ ਨੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਹੈਸ਼ਟੈਗ ਮੇਰੀ ਕ੍ਰਿਸਮਿਸ ਦੇ ਨਾਲ ਲਿਖਿਆ ਕਿ ਕਾਸ਼ ਤੁਸੀਂ ਸਾਰੇ ਆਪਣੇ ਵਰਤਮਾਨ ਦੇ ਨਾਲ ਅਤੀਤ ਨੂੰ ਭੁੱਲ ਜਾਏ, ਕ੍ਰਿਸਮਿਸ ਦਾ ਇਹ ਸਭ ਤੋਂ ਵੱਡਾ ਉਪਹਾਰ ਹੈ।
ਵੇਰੀ ਵੇਰੀ ਸਪੇਸ਼ਲ ਲਕਸ਼ਮਣ ਨੇ ਵੀ ਕ੍ਰਿਸਮਿਸ ਡੇ ਨੂੰ ਆਪਣੇ ਅੰਦਾਜ਼ 'ਚ ਕੀਤਾ ਸੇਲੀਬ੍ਰੇਟ
ਹਿੱਟਮੈਨ ਰੋਹਿਤ ਸ਼ਰਮਾ ਨੇ ਦਿੱਤੀਆਂ ਕ੍ਰਿਸਮਿਸ 'ਤੇ ਸ਼ੁੱਭਕਾਮਨਾਵਾਂ
ਚੁਤੇਸ਼ਵਰ ਪੁਜਾਰਾ ਨੇ ਆਪਣੇ ਫੈਨਸ ਨੂੰ ਕ੍ਰਿਸਮਿਸ 'ਤੇ ਇਸ ਤਰ੍ਹਾਂ ਕੀਤਾ ਵਿਸ਼
ਸ਼ਿਖਰ ਧਵਨ ਨੇ, ਧਵਨ ਪਰਿਵਾਰ ਵਲੋਂ ਕ੍ਰਿਸਮਿਸ ਦੀਆਂ ਸ਼ੁੱਭਕਾਮਨਾਵਾਂ
ਹਰਭਜਨ ਸਿੰਘ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਆਪਣੀ ਬੇਟੀ ਤੇ ਪਤਨੀ ਦੇ ਨਾਲ ਇਸ ਅੰਦਾਜ਼ 'ਚ ਦਿਖੇ ਸੁਰੇਸ਼ ਰੈਨਾ
ਦਾਦਾ ਨੇ ਆਪਣੇ ਅੰਦਾਜ਼ 'ਚ ਦਿੱਤੀਆਂ ਕ੍ਰਿਸਮਿਸ ਡੇ ਦੀਆਂ ਸ਼ੁੱਭਕਾਮਨਾਵਾਂ
ਵਿਰਾਟ ਕੋਹਲ ਕੁਝ ਇਸ ਅੰਦਾਜ਼ 'ਚ ਆਏ ਨਜ਼ਰ
ਹਿਮਾਚਲ ਨੇ ਤਾਮਿਲਨਾਡੂ ਨੂੰ 9 ਵਿਕਟਾਂ ਨਾਲ ਹਰਾਇਆ
NEXT STORY