ਸਪੋਰਟਸ ਡੈਸਕ- ਵਿਸ਼ਵ ਕੱਪ ’ਚ ਲਗਾਤਾਰ ਗੋਲ ਕਰਨ ਦਾ ਲਿਓਨਿਲ ਮੈਸੀ ਦਾ 9 ਮੈਚਾਂ ਦਾ ਸਿਲਸਿਲਾ ਆਖਿਰਕਾਰ ਸਵਿਟਜ਼ਰਲੈਂਡ ਵਿਰੁੱਧ ਟੁੱਟ ਗਿਆ ਪਰ ਅਰਜਨਟੀਨਾ ਨੂੰ ਸਵਿਟਜ਼ਰਲੈਂਡ ’ਤੇ ਜਿੱਤ ਦਿਵਾਉਣ ’ਚ ਉਸ ਨੇ ਅਹਿਮ ਯੋਗਦਾਨ ਦਿੱਤਾ।
ਮੈਚ ਤੋਂ ਪਹਿਲਾਂ ਸਵਿਟਜ਼ਰਲੈਂਡ ਦੇ ਕੋਚ ਮੁਰਾਤ ਯਾਕਿਨ ਤੋਂ ਪੁੱਛਿਆ ਗਿਆ ਸੀ ਕਿ ਮੈਸੀ ਨੂੰ ਕਿਵੇਂ ਰੋਕਣਗੇ ਜਿਹੜਾ ਵਿਸ਼ਵ ਕੱਪ ਦੇ ਕਰੀਅਰ ’ਚ ਹੁਣ ਤੱਕ 21 ਗੋਲ ਕਰ ਚੁੱਕਾ ਹੈ ਤੇ ਪਿਛਲੇ 9 ਮੈਚਾਂ ’ਚ ਗੋਲ ਕੀਤਾ ਹੈ।
ਇਸ ’ਤੇ ਉਸ ਨੇ ਮਜ਼ਾਕੀਆ ਲਹਿਜੇ ’ਚ ਕਿਹਾ ,‘‘ਇਹ ਕਾਫੀ ਹੈਰਾਨ ਕਰਨ ਵਾਲਾ ਸਵਾਲ ਹੈ। ਕਈ ਬਦਲ ਹਨ ਜਿਨ੍ਹਾਂ ’ਚੋਂ ਅਸੀਂ ਸਰਵੋਤਮ ਚੁਣਾਂਗੇ।’’
IND vs ENG T20 ਸੀਰੀਜ਼ ਖਤਮ ਹੋਣ ਤੋਂ ਅਗਲੇ ਦਿਨ ਹਟਾ 'ਤਾ ਮੁੱਖ ਕੋਚ! ECB ਨੇ ਲਿਆ ਵੱਡਾ ਫੈਸਲਾ
NEXT STORY