ਨਵੀਂ ਦਿੱਲੀ— ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇਨ੍ਹਾਂ ਦਿਨ੍ਹਾਂ 'ਚ ਆਪਣੇ ਆਲੀਸ਼ਾਨ ਬੰਗਲੇ ਨੂੰ ਲੈ ਕੇ ਸੁਰਖੀਆਂ 'ਚ ਹੈ। ਰੋਨਾਲਡੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਘਰ ਦੀ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ।
ਉਸ ਦੇ ਘਰ ਦੀ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਦੀ ਕੀਮਤ 4.8 ਮੀਲੀਅਨ ਪਾਊਂਡ (41 ਕਰੋੜ ਰੁਪਏ ਤੋਂ ਵੱਧ) ਹੈ।
ਰੋਨਾਲਡੋ ਦਾ ਇਹ ਆਲੀਸ਼ਾਨ ਘਰ ਸਪੇਨ ਦੇ ਮੈਡ੍ਰਿਡ ਸ਼ਹਿਰ 'ਚ ਹੈ,
ਟੈਸਟ ਰੈਂਕਿੰਗ : ਵਿਰਾਟ ਤੇ ਪੁਜਾਰਾ ਨੂੰ ਨੁਕਸਾਨ
NEXT STORY