ਰੋਮ- ਅਮਰੀਕੀ ਓਪਨ ’ਚ ਆਪਾ ਖੋਹ ਕੇ ਵਿਚਾਲੇ ਹੀ ਬਾਹਰ ਹੋਣ ਦੇ 2 ਹਫਤੇ ਬਾਅਦ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਇਟਾਲੀਅਨ ਓਪਨ ਸੈਮੀਫਾਈਨਲ ’ਚ ਵੀ ਚਿਤਾਵਨੀ ਦਿੱਤੀ ਗਈ। ਜੋਕੋਵਿਚ ਨੂੰ ਕੈਸਪਰ ਰੂਡ ਦੇ ਵਿਰੁੱਧ 7-5, 6-3 ਤੋਂ ਮਿਲੀ ਜਿੱਤ ਦੇ ਵਿਚ ਚਿਤਾਵਨੀ ਦਿੱਤੀ ਗਈ ਜਦੋਂ ਦੂਜੇ ਸੈੱਟ ਦੇ ਤੀਜੇ ਗੇਮ ’ਚ ਚੇਅਰ ਅੰਪਾਇਰ ਨਾਲ ਉਸਦੀ ਬਹਿਸ ਹੋ ਗਈ ਸੀ।
ਜੋਕੋਵਿਚ ਨੇ ਕਿਹਾ ਮੈਨੂੰ ਚਿਤਾਵਨੀ ਮਿਲਣੀ ਚਾਹੀਦੀ ਸੀ। ਮੇਰੀ ਭਾਸ਼ਾ ਖਰਾਬ ਸੀ। ਚੇਅਰ ਅੰਪਾਇਰ ਤੋਂ ਮੇਰੇ ਪਿਛਲੇ ਕੁਝ ਸਮੇਂ ’ਚ ਵਿਵਾਦ ਰਹੇ ਹਨ। ਕਈ ਬਾਰ ਕੋਰਟ ’ਤੇ ਅਜਿਹਾ ਹੋ ਜਾਂਦਾ ਹੈ।
IPL 2020 : ਜੇਕਰ RCB ਜਿੱਤਦੀ ਹੈ ਇਹ ਮੈਚ ਤਾਂ ਕੋਹਲੀ ਦਾ ਬਣ ਜਾਵੇਗਾ ਨਵਾਂ ਰਿਕਾਰਡ
NEXT STORY