ਕਰਾਚੀ : ਪਾਕਿਸਤਾਨ ਨੂੰ 21 ਸਾਲਾ ‘ਅਨਕੈਪਡ’ (ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ) ਸਲਾਮੀ ਬੱਲੇਬਾਜ਼ ਸਾਈਮ ਅਯੂਬ ਨੂੰ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ਵਿੱਚ 3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਤੀਜੇ ਅਤੇ ਆਖਰੀ ਟੈਸਟ ਵਿੱਚ ਮੈਦਾਨ ਵਿੱਚ ਉਤਾਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ- ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ
ਤਜਰਬੇਕਾਰ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਦੀ ਧੀਮੀ ਬੱਲੇਬਾਜ਼ੀ ਲਈ ਆਲੋਚਨਾ ਹੋ ਰਹੀ ਹੈ ਜਿਸ ਕਾਰਨ ਟੀਮ ਪ੍ਰਬੰਧਨ ਨੇ ਆਖਿਰਕਾਰ ਅਯੂਬ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਖੱਬੇ ਹੱਥ ਦੇ ਇਸ ਨੌਜਵਾਨ ਬੱਲੇਬਾਜ਼ ਨੇ ਇਸ ਸਾਲ ਅੱਠ ਟੀ-20 ਮੈਚ ਖੇਡੇ ਹਨ ਜਦਕਿ ਉਸ ਨੇ ਸਿਰਫ਼ 14 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ। ਸੀਰੀਜ਼ ਦੇ ਪਹਿਲੇ ਦੋ ਟੈਸਟ ਚਾਰ ਦਿਨਾਂ ਦੇ ਅੰਤਰਾਲ 'ਤੇ ਖਤਮ ਹੋਏ ਸਨ, ਇਸ ਲਈ ਟੀਮ ਪ੍ਰਬੰਧਨ ਅਯੂਬ ਨਾਲ ਜੋਖਮ ਲੈਣ ਲਈ ਤਿਆਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
LSG ਕੋਚ ਲੈਂਗਰ ਨੇ ਕੇਐੱਲ ਰਾਹੁਲ ਦੀ ਕੀਤੀ ਤਾਰੀਫ, ਕਿਹਾ- ਉਨ੍ਹਾਂ ਵਰਗਾ ਕਪਤਾਨ ਪਾ ਕੇ ਖੁਸ਼ਕਿਸਮਤ ਸਮਝਦਾ ਹਾਂ
NEXT STORY