ਸੈਂਚੂਰੀਅਨ- ਸੈਂਚੂਰੀਅਨ ਦੇ ਮੈਦਾਨ 'ਤੇ ਭਾਰਤੀ ਟੀਮ ਜਦੋਂ ਦੱਖਣੀ ਅਫਰੀਕਾ ਦੇ ਵਿਰੁੱਧ ਪਹਿਲੇ ਟੈਸਟ ਦੇ ਲਈ ਆਹਮੋ-ਸਾਹਮਣੇ ਸੀ ਤਾਂ ਰਿਸ਼ਭ ਪੰਤ ਨੂੰ ਵੀ ਇਕ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਮਿਲਿਆ। ਪੰਤ ਭਾਰਤ ਦੇ ਲਈ ਵਿਕਟਕੀਪਿੰਗ ਕਰਦੇ ਹੋਏ ਸਭ ਤੋਂ ਤੇਜ਼ 100 ਸ਼ਿਕਾਰ ਕਰਨ ਵਾਲੇ ਵਿਕਟਕੀਪਰ ਬਣ ਗਏ ਹਨ। ਸੈਂਚੂਰੀਅਨ ਟੈਸਟ ਉਸਦੇ ਕਰੀਅਰ ਦਾ 26ਵਾਂ ਟੈਸਟ ਹੈ। ਉਨ੍ਹਾਂ ਨੇ ਅਜਿਹਾ ਕਰ ਮਹਿੰਦਰ ਸਿੰਘ ਧੋਨੀ ਤੇ ਰਿਧੀਮਾਨ ਸਾਹਾ ਦੇ ਇਕ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ICC ਜਨਵਰੀ 'ਚ ਕਰੇਗਾ 2021 ਪੁਰਸਕਾਰਾਂ ਦਾ ਐਲਾਨ
100 ਸ਼ਿਕਾਰ ਦੇ ਲਈ ਖੇਡੇ ਟੈਸਟ (ਵਿਕਟਕੀਪਰ)
26 ਰਿਸ਼ਭ ਪੰਤ
36 ਧੋਨੀ-ਰਿਧੀਮਾਨ ਸਾਹਾ
39 ਕਿਰਣ ਮੋਰੇ
41 ਮੋਂਗੀਆ
42 ਸੈਅਦ ਕਿਰਮਾਨੀ
ਇਹ ਖ਼ਬਰ ਪੜ੍ਹੋ- ਜਨਵਰੀ 2022 'ਚ ਸ਼੍ਰੀਲੰਕਾ ਦਾ ਦੌਰਾ ਕਰੇਗਾ ਜ਼ਿੰਬਾਬਵੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SA v IND 3rd Day : ਤੀਜੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 16/1
NEXT STORY