helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, MAY 02, 2024
ਹੁਣ ਮਰਦਾਨਾ ਕਮਜ਼ੋਰੀ ਦੀ ਦਵਾਈ ਵਾਰ-ਵਾਰ ਖਾਣ ਦੀ...
ਗੋਲਡੀ ਬਰਾੜ ਦੇ ਮਾਰੇ ਜਾਣ ਦੀਆਂ ਖ਼ਬਰਾਂ ਵਿਚਾਲੇ ਇਕ...
ਹਾਦਸੇ ਨੇ ਉਜਾੜੀਆਂ ਹੱਸਦੇ-ਖੇਡਦੇ ਪਰਿਵਾਰ ਦੀਆਂ...
ਰੁੱਸੀ ਪਤਨੀ ਨੂੰ ਘਰ ਲਿਜਾ ਰਿਹਾ ਸੀ ਨੌਜਵਾਨ, ਰਾਹ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ - ਰੂਸੀ ਮਾਡਲ ਵਿਕਟੋਰੀਆ ਓਡਿੰਟਕੋਵਾ ਨੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ 'ਤੇ ਨਵਾਂ ਖੁਲਾਸਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵਿਕਟੋਰੀਆ ਦਾ ਕਹਿਣਾ ਹੈ ਕਿ ਰੋਨਾਲਡੋ ਨੇ ਉਸ ਨੂੰ ਇੰਸਟਾਗ੍ਰਾਮ 'ਤੇ ਪਰਸਨਲ ਮੈਸੇਜ ਭੇਜੇ ਸਨ ਪਰ ਉਸ ਨੇ ਇਨ੍ਹਾਂ ਦਾ ਜਵਾਬ ਨਹੀਂ ਦਿੱਤਾ। ਇੰਸਟਾਗ੍ਰਾਮ 'ਤੇ ਨੇਮਾਰ ਤੇ ਲੇਵਿਸ ਹੈਮਿਲਟਨ ਦੇ ਟੱਚ ਵਿਚ ਰਹਿਣ ਵਾਲੀ ਵਿਕਟੋਰੀਆ ਨੇ ਰਸ਼ੀਅਨ ਸ਼ੋਅ 'ਮੈਕੇਰੇਨਾ' ਵਿਚ ਸਵਾਲ ਪੁੱਛਿਆ ਸੀ ਕਿ ਕੀ ਹੋ ਗਿਆ ਜੇਕਰ ਜੁਵੈਂਟਸ ਸੁਪਰਸਟਾਰ ਨੇ ਉਸ ਦੀ ਕੋਈ ਪੋਸਟ ਲਾਈਕ ਕੀਤੀ ਹੈ। ਇਸ 'ਤੇ ਉਸ ਨੇ ਕਿਹਾ ਕਿ ਅਜਿਹਾ ਨਹੀਂ ਹੈ, ਹਾਂ ਉਸ ਨੇ ਕੁਝ ਸਮਾਂ ਪਹਿਲਾਂ ਉਸ ਨੂੰ ਮੈਸੇਜ ਜ਼ਰੂਰ ਕੀਤਾ ਸੀ। ਉਸ ਨੇ ਲਿਖਿਆ ਸੀ, 'ਹੈਲੋ-ਤੁਸੀਂ ਕਿਵੇਂ ਹੋ'?
ਮੈਂ ਇਸ ਨੂੰ ਬਿਨਾਂ ਜਵਾਬ ਦਿੱਤੇ ਹੀ ਡਿਲੀਟ ਕਰ ਦਿੱਤਾ। ਮੈਨੂੰ ਪਤਾ ਸੀ ਕੀ ਉਸ ਦੀ ਜ਼ਿੰਦਗੀ ਵਿਚ ਪਹਿਲਾਂ ਤੋਂ ਜਾਰਜਿਨਾ ਰੋਡ੍ਰਿਗਜ਼ ਹੈ, ਅਜਿਹੀ ਹਾਲਤ ਵਿਚ ਇਹ ਵੀ ਸਾਫ ਸੀ ਕਿ ਉਹ ਆਪਣੇ ਸੁਭਾਅ ਦੇ ਅਨੁਸਾਰ ਹੋਰਨਾਂ ਲੜਕੀਆਂ ਨੂੰ ਵੀ ਅਜਿਹੇ ਹੀ ਮੈਸੇਜ ਭੇਜਦਾ ਹੋਵੇਗਾ। ਇਸ ਲਈ ਮੈਂ ਇਸ ਨੂੰ ਆਮ ਦੀ ਤਰ੍ਹਾਂ ਨਹੀਂ ਲਿਆ। ਹਾਂ, ਠੀਕ ਹੈ ਉਸ ਨੇ ਮੈਸੇਜ ਕੀਤਾ ਤੇ ਮੈਂ ਡਿਲੀਟ ਕਰ ਦਿੱਤਾ। ਅਜਿਹਾ ਨਹੀਂ ਹੈ ਕਿ ਫੁੱਟਬਾਲਰ ਹੋਣ ਕਾਰਣ ਰੋਨਾਲਡੋ ਨੂੰ ਉਹ ਪਸੰਦ ਨਹੀਂ ਕਰਦੀ, ਮੈਂ ਚੰਗੇ ਦੋਸਤਾਂ ਦੇ ਨਾਲ ਟੱਚ ਵਿਚ ਰਹਿੰਦੀ ਹਾਂ। ਅਜੇ ਬੀਤੇ ਮਹੀਨੇ ਹੀ ਹੈਮਿਲਟਨ ਨੇ ਮੇਰੇ ਜਨਮ ਦਿਨ 'ਤੇ ਮੈਨੂੰ ਮੈਸੇਜ ਕੀਤਾ ਸੀ।
ਕਰਯੋਗ ਹੈ ਕਿ ਰੋਨਾਲਡੋ ਦਾ 15 ਸਾਲ ਲੰਬੇ ਕਰੀਅਰ ਦੌਰਾਨ ਕਈ ਮਾਡਲਾਂ ਨਾਲ ਨਾਂ ਜੁੜਿਆ। ਖਾਸ ਤੌਰ 'ਤੇ ਰਸ਼ੀਅਨ ਮਾਡਲ ਇਰੀਨਾ ਸ਼ਾਇਕ ਦੇ ਨਾਲ ਤਾਂ ਉਹ ਲੰਬੇ ਸਮੇਂ ਤਕ ਰਿਲੇਸ਼ਨਸ਼ਿਪ ਵਿਚ ਰਿਹਾ। ਬੀਤੇ ਸਾਲ ਉਸ 'ਤੇ ਅਮਰੀਕੀ ਮਾਡਲ ਕੈਥਰੀਨ ਨੇ ਜ਼ਬਰਦਸਤੀ ਕਰਨ ਦਾ ਦੋਸ਼ ਲਾਇਆ ਸੀ। ਰੋਨਾਲਡੋ ਅਜੇ ਵੀ ਇਸ ਕੇਸ ਵਿਚ ਤਰੀਕਾਂ ਭੁਗਤ ਰਿਹਾ ਹੈ।
ਰਣਜੀ ਟਰਾਫੀ : ਦਿੱਲੀ ਸੈਸ਼ਨ ਦੀ ਪਹਿਲੀ ਜਿੱਤ ਦੇ ਕੰਢੇ 'ਤੇ
Stories You May Like
ਹੁਣ ਮਰਦਾਨਾ ਕਮਜ਼ੋਰੀ ਦੀ ਦਵਾਈ ਵਾਰ-ਵਾਰ ਖਾਣ ਦੀ ਨਹੀਂ ਪਵੇਗੀ ਲੋੜ – ਜਾਣੋ ਕਿਵੇਂ
ਚੀਨ : ਹਾਈਵੇਅ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 48, ਰਾਸ਼ਟਰਪਤੀ ਜਿਨਪਿੰਗ ਨੇ...
BMW ਨੇ ਭਾਰਤ 'ਚ ਲਾਂਚ ਕੀਤੀ M4 Competition M xDrive, ਕੀਮਤ 1.53 ਕਰੋੜ ਰੁਪਏ
ਪੰਜਾਬੀ ਸਿਨੇਮਾ 'ਚ ਨਿਵੇਕਲੀਆਂ ਪੈੜਾਂ ਸਥਾਪਿਤ ਕਰੇਗੀ ਫ਼ਿਲਮ 'ਜੇ ਜੱਟ ਵਿਗੜ...
15 ਸਾਲਾ ਧੀ ਨੂੰ ਘਰ ਛੱਡ ਸਬਜ਼ੀ ਲੈਣ ਗਿਆ ਪਿਓ, ਵਾਪਸ ਪਰਤਦਿਆਂ ਹੀ ਉੱਡੇ ਹੋਸ਼
ਆਸਟ੍ਰੇਲੀਆਈ ਸਰਕਾਰ ਦੀ ਭਾਰਤੀਆਂ ਵਿਰੁੱਧ ਨੀਤੀ ਦੀ ਵਿਰੋਧੀ ਧਿਰ ਦੇ ਨੇਤਾ ਨੇ ਕੀਤੀ...
ਸਿੰਗਾਪੁਰ: ਪ੍ਰਧਾਨ ਮੰਤਰੀ ਦੇ ਭਰਾ ਖ਼ਿਲਾਫ਼ ਮਾਣਹਾਨੀ ਮਾਮਲੇ 'ਚ ਭਾਰਤੀ ਮੂਲ ਦੇ...
ਗਿੱਪੀ ਗਰੇਵਾਲ ਦੀ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੇ ਗੀਤ 'ਡਿਸਕੋ' ਨੂੰ ਮਿਲ...
ਰੂਸ ਨੇ ਪੁਲਾੜ 'ਚ ਹਥਿਆਰਾਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਕੀਤਾ ਪੇਸ਼
ਸਿਡਨੀ ‘ਚ ਪੰਜਾਬੀ ਪਰਿਵਾਰ ‘ਤੇ ਦੋ ਵਾਰ ਹਮਲਾ, ਘਰ ਛੱਡਣ ਲਈ ਹੋਏ ਮਜ਼ਬੂਰ
ਬ੍ਰਿਟੇਨ ਪਹੁੰਚੇ ਹਜ਼ਾਰਾਂ ਸ਼ਰਨਾਰਥੀ ਜਲਦ ਭੇਜੇ ਜਾਣਗੇ ਰਵਾਂਡਾ, ਨਜ਼ਰਬੰਦੀ ਦੀ...
ਫਰਾਂਸ 'ਚ ਮਈ ਦਿਵਸ 'ਤੇ ਕੱਟੜਪੰਥੀਆਂ ਨੇ ਕੀਤਾ ਹਮਲਾ, 12 ਪੁਲਸ ਅਧਿਕਾਰੀ ਜ਼ਖਮੀ
ਆਸਟ੍ਰੇਲੀਆ 'ਚ ਸਰਫਰ ਦੀ ਚਾਕੂ ਮਾਰ ਕੇ ਹੱਤਿਆ
ਅਮਰੀਕਾ: ਫਿਲਸਤੀਨ ਪੱਖੀ ਕੈਂਪ 'ਤੇ ਹਮਲੇ ਨੂੰ ਰੋਕਣ ਲਈ ਕਾਰਵਾਈ ਨਾ ਕਰਨ 'ਤੇ UCLA...
ਰੂਸੀ ਮਿਜ਼ਾਈਲ ਹਮਲੇ ਨਾਲ ਓਡੇਸਾ ’ਚ 5 ਲੋਕਾਂ ਦੀ ਮੌਤ, ‘ਹੈਰੀ ਪੋਟਰ ਮਹੱਲ’ ਹੋਇਆ...
ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ; ਹਿੰਦੂ ਵਿਆਹ ’ਚ ਸੱਤ ਫੇਰੇ ਹੋਣੇ ਲਾਜ਼ਮੀ, ਇਸ...
ਮੌਜ ਲਓ ਤਾਂ ਪੂਰੀ ਲਓ ਨਹੀਂ ਤਾਂ ਇਸ ਦਾ ਹੱਲ ਲੱਭ ਲਓ
Health Tips: ਗਰਮੀਆਂ ’ਚ ਰੋਜ਼ਾਨਾ ਖਾਓ 'ਤਰਬੂਜ਼', ਮੋਟਾਪਾ ਘੱਟ ਹੋਣ ਸਣੇ...
Subscribe Now!