Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 06, 2026

    3:42:23 PM

  • free ticket made millionaire

    ਫ੍ਰੀ ਦੀ ਟਿਕਟ ਨੇ ਬਣਾ'ਤਾ ਕਰੋੜਪਤੀ! ਭਾਰਤੀ ਸ਼ਖਸ...

  • punjabi actress gurpreet kaur bhangu handed over her husband  s dead body to pgi

    ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਆਪਣੇ ਪਤੀ...

  • us donkey route

    44 ਲੱਖ ਲਾ ਕੇ ਡੰਕੀ ਰੂਟ 'ਤੇ ਅਮਰੀਕਾ ਤੋਰ'ਤਾ...

  • national highway jammed in punjab

    ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਚੱਕਾ ਜਾਮ! ਪੁਲਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਅਸ਼ਵਿਨ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ KXIP ਨੂੰ ਛੱਡ ਟੀਮ ਦਿੱਲੀ ਕੈਪੀਟਲ ਦਾ ਬਣੇ ਹਿੱਸਾ

SPORTS News Punjabi(ਖੇਡ)

ਅਸ਼ਵਿਨ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ KXIP ਨੂੰ ਛੱਡ ਟੀਮ ਦਿੱਲੀ ਕੈਪੀਟਲ ਦਾ ਬਣੇ ਹਿੱਸਾ

  • Updated: 24 May, 2020 05:21 PM
Jalandhar
ravichandran ashwin reveals why he left kings xi punjab
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਟੀਮ ਇੰਡੀਆ ਦੇ ਦਿੱਗਜ ਟੈਸਟ ਖਿਡਾਰੀ ਰਵਿਚੰਦਰਨ ਅਸ਼ਵਿਨ ਪਿਛਲੇ ਦੋ ਸੀਜ਼ਨ ਤੋਂ ਇੰਡੀਅਨ ਪ੍ਰੀਮੀਅਰ ਲੀਗ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਕਪਤਾਨ ਸਨ। ਰਵਿਚੰਦਰਨ ਅਸ਼ਵਿਨ ਦਾ ਇਸ ਆਈ. ਪੀ. ਐੱਲ ਸੀਜ਼ਨ ਲਈ ਕਿੰਗਜ਼ ਇਲੈਵਨ ਪੰਜਾਬ ਦੇ ਨਾਲ ਕਰਾਰ ਖਤਮ ਹੋ ਗਿਆ। ਹਾਲ ਹੀ ਅਸ਼ਵਿਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਕਿੰਗਜ਼ ਇਲੈਵਨ ਪੰਜਾਬ ਛੱਡ ਕੇ ਦਿੱਲੀ ਕੈਪੀਟਲਸ ਦਾ ਹਿੱਸਾ ਕਿਉਂ ਬਣੇ। ਤਕਰੀਬਨ 5 ਮਹੀਨੇ ਬਾਅਦ ਅਸ਼ਵਿਨ ਨੇ ਦੱਸਿਆ ਕਿ ਉਨ੍ਹਾਂ ਨੇ ਨਵੀਂ ਫਰੈਂਚਾਇਜ਼ੀ ’ਚ ਜਾਣ ਦਾ ਫੈਸਲਾ ਕਿਉਂ ਕੀਤਾ। ਦਿੱਲੀ ਕੈਪਿਟਲਸ ਦੇ ਨਾਲ ਗੱਲਬਾਤ ’ਚ ਅਸ਼ਵਿਨ ਨੇ ਕਿਹਾ, ਉਹ ਖਿਤਾਬ ਲਈ ਉਨ੍ਹਾਂ ਨੂੰ ਫਰੰਟ ਰਨਰ ਬਣਾਉਣ ਦੇ ਇਰਾਦੇ ਨਾਲ ਦਿੱਲੀ ’ਚ ਸ਼ਾਮਲ ਹੋਏ ਹਨ।PunjabKesari

ਉਨ੍ਹਾਂ ਨੇ ਕਿਹਾ, ਮੈਂ ਇਕ ਫਰੈਂਚਾਇਜ਼ੀ ’ਚ ਆ ਰਿਹਾ ਸੀ ਜਿਨ੍ਹੇ ਪਿਛਲੇ ਸੀਜ਼ਨ ’ਚ ਪਲੇਆਫ ਲਈ ਕੁਆਲੀਫਾਈ ਕੀਤਾ ਸੀ। ਇਸ ਟੀਮ ’ਚ ਰਿਸ਼ਭ (ਪੰਤ) ਅਤੇ ਪਿ੍ਰਥਵੀ (ਸ਼ਾਹ) ਸਣੇ ਕੁਝ ਬਹੁਤ ਹੀ ਰੋਮਾਂਚਕ ਖਿਡਾਰੀ ਹਨ। ਮੈਨੂੰ ਲੱਗਾ ਕਿ ਮੈਂ ਆਪਣੇ ਅਨੁਭਵ ਦਾ ਇਸਤੇਮਾਲ ਫਰੈਂਚਾਇਜ਼ੀ ਲਈ ਕਰ ਸਕਦਾ ਹਾਂ ਅਤੇ ਟੀਮ ਨੂੰ ਹੋਰ ਬਿਹਤਰ ਬਣਾ ਸਕਦਾ ਹਾਂ। ਜੇਕਰ ਮੈਂ ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ’ਚ ਮਦਦ ਕਰ ਪਾਉਂਦਾ ਹਾਂ ਤਾਂ ਅਸੀਂ ਟਾਈਟਲ ਦੇ ਫਰੰਟ ਰਨਰਸ ਬਣ ਸਕਦੇ ਹਾਂ। ਮੈਂ ਇਸ ਸੋਚ ਦੇ ਨਾਲ ਇਸ ਟੀਮ ’ਚ ਆਇਆ ਹਾਂ।PunjabKesari

ਦੱਸ ਦੇਈਏ ਅਸ਼ਵਿਨ ਨੂੰ ਆਈ. ਪੀ. ਐੱਲ. ਨਿਲਾਮੀ 2018 ’ਚ ਕਿੰਗਜ਼ ਇਲੈਵਨ ਪੰਜਾਬ ਨੇ 7.6 ਕਰੋੜ ਰੁਪਏ ’ਚ ਖਰੀਦਿਆ ਸੀ। ਇਸ ਟੀਮ ਲਈ ਅਸ਼ਵਿਨ ਨੇ ਦੋ ਸਾਲ ਕਪਤਾਨ ਦੀ ਭੂਮਿਕਾ ਨਿਭਾਈ।  ਅਸ਼ਵਿਨ ਦੀ ਕਪਤਾਨੀ ’ਚ ਆਈ. ਪੀ. ਐੱਲ. 2018 ’ਚ ਕਿੰਗਜ਼ ਇਲੈਵਨ ਪੰਜਾਬ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਦੂਜੇ ਹਾਫ ’ਚ ਟੀਮ ਪਲੇਆਫ ’ਚ ਕੁਆਲੀਫਾਈ ਕਰਨ ’ਚ ਅਸਫਲ ਰਹੀ।  ਆਈ. ਪੀ. ਐੱਲ 2019 ’ਚ ਟੀਮ ਦੀ ਪਰਫਾਰਮੈਂਸ ਕਾਫ਼ੀ ਖ਼ਰਾਬ ਰਹੀ। ਟੀਮ ਨੇ 14 ’ਚੋਂ ਸਿਰਫ 6 ਮੈਚ ਜਿੱਤੇ ਅਤੇ ਅਗਲੇ ਰਾਊਂਡ ’ਚ ਕੁਆਲੀਫਾਈ ਨਹੀਂ ਕਰ ਪਾਈ। ਟੀਮ ਆਈ. ਪੀ. ਐੱਲ ਦੇ ਇਸ ਸੀਜ਼ਨ ’ਚ 6ਵੇਂ ਨੰਬਰ ’ਤੇ ਰਹੀ।

  • Team India
  • Veteran Test Player
  • Ravichandran Ashwin
  • ipl 2020
  • Kings XI Punjab
  • Delhi Capitals
  • ਟੀਮ ਇੰਡੀਆ
  • ਦਿੱਗਜ ਟੈਸਟ ਖਿਡਾਰੀ
  • ਰਵਿਚੰਦਰਨ ਅਸ਼ਵਿਨ
  • ਆਈ ਪੀ ਐੱਲ
  • ਕਿੰਗਜ਼ ਇਲੈਵਨ ਪੰਜਾਬ
  • ਦਿੱਲੀ ਕੈਪੀਟਲਸ

ਜਯੋਤੀ ਦੇ ਟ੍ਰਾਇਲ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ : ਰਿਜਿਜੂ

NEXT STORY

Stories You May Like

  • dasun shanaka  s big claim  ryan parag is the future captain of team india
    ਦਾਸੁਨ ਸ਼ਨਾਕਾ ਦਾ ਵੱਡਾ ਦਾਅਵਾ; ਰਿਆਨ ਪਰਾਗ ਨੂੰ ਦੱਸਿਆ ਟੀਮ ਇੰਡੀਆ ਦਾ ਭਵਿੱਖ ਦਾ ਕਪਤਾਨ
  • cockroach janata party x account refuses to restore
    ਕਾਕਰੋਚ ਜਨਤਾ ਪਾਰਟੀ ਨੂੰ ਵੱਡਾ ਝਟਕਾ: ਦਿੱਲੀ ਹਾਈਕੋਰਟ ਨੇ X ਅਕਾਊਂਟ ਬਹਾਲ ਕਰਨ ਤੋਂ ਕੀਤਾ ਇਨਕਾਰ
  • the star batsman refused to play in the odi world cup
    ਟੀਮ ਨੂੰ ਲੱਗਾ ਵੱਡਾ ਝਟਕਾ, ਸਟਾਰ ਬੱਲੇਬਾਜ਼ ਨੇ ਵਨਡੇ ਵਰਲਡ ਕੱਪ ਖੇਡਣ ਤੋਂ ਕੀਤਾ ਮਨ੍ਹਾ
  • central government s decision regarding lpg orders oil companies
    LPG ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਗੈਸ ਦੀ ਕਿੱਲਤ ਨੂੰ ਰੋਕਣ ਤੇਲ ਕੰਪਨੀਆਂ ਨੂੰ ਜਾਰੀ ਕੀਤੇ ਹੁਕਮ
  • tcs canada s bank snatched away contract this company got responsibility
    TCS ਨੂੰ ਵੱਡਾ ਝਟਕਾ: ਕੈਨੇਡਾ ਦੇ ਵੱਡੇ ਬੈਂਕ ਨੇ ਖੋਹਿਆ ਸਾਲਾਂ ਪੁਰਾਣਾ ਕੰਟਰੈਕਟ, ਹੁਣ ਇਸ ਕੰਪਨੀ ਨੂੰ ਮਿਲੀ ਜ਼ਿੰਮੇਵਾ
  • trump called pm modi true friend
    ਟਰੰਪ ਦਾ ਦਿੱਲੀ 'ਚ 'ਲਾਈਵ' ਧਮਾਕਾ! ਪੀਐਮ ਮੋਦੀ ਨੂੰ ਦੱਸਿਆ ਆਪਣਾ ਪੱਕਾ ਦੋਸਤ
  • capital gains tax will no longer be levied on government bonds
    ਵਿਦੇਸ਼ੀ ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ: ਸਰਕਾਰੀ ਬਾਂਡਾਂ 'ਤੇ ਹੁਣ ਨਹੀਂ ਲੱਗੇਗਾ ਕੈਪੀਟਲ ਗੇਨ ਟੈਕਸ
  • australia  s football team will participate in the fifa wc 2026
    FIFA WC 2026 'ਚ ਆਸਟ੍ਰੇਲੀਆ ਦੀ ਫੁੱਟਬਾਲ ਟੀਮ ਲਗਾਤਾਰ ਛੇਵੀਂ ਵਾਰ ਲਵੇਗੀ ਹਿੱਸਾ
  • first wife s newborn son sold for 5 lakhs
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! 5 ਲੱਖ 'ਚ ਵੇਚਿਆ ਪਹਿਲੀ ਪਤਨੀ ਦਾ ਨਵਜੰਮਿਆ ਜਵਾਕ
  • new twist in the case of the death of a married woman in jalandhar
    'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਜਲੰਧਰ 'ਚ ਹੋਈ ਵਿਆਹੁਤਾ ਦੀ ਮੌਤ ਦੇ ਮਾਮਲੇ 'ਚ...
  • boy attacked with sharp weapons
    ਆਦਮਪੁਰ ਦੇ ਕਾਲਰੀਆ ਮੁਹੱਲੇ ’ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ...
  • activa driver crushed by car  dies during treatment
    ਤੇਜ਼ ਰਫ਼ਤਾਰ ਦਾ ਕਹਿਰ! ਕਾਰ ਨੇ ਐਕਟਿਵਾ ਚਾਲਕ ਨੂੰ ਕੁਚਲਿਆ, ਇਲਾਜ ਦੌਰਾਨ ਤੋੜਿਆ...
  • corporation blacklisted contractors involved in road construction
    ਨਿਗਮ ਨੇ ਸੜਕ ਨਿਰਮਾਣ ਨਾਲ ਜੁੜੇ ਠੇਕੇਦਾਰਾਂ ਨੂੰ ਕੀਤਾ ਬਲੈਕਲਿਸਟ, ਦੇਰੀ ਕਾਰਨ...
  • heavy rains in punjab for 2 days thunderstorm alert in these districts
    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • major incident in mehatpur
    ਮਹਿਤਪੁਰ 'ਚ ਵੱਡੀ ਵਾਰਦਾਤ: ਪੁਲਸ ਰੇਡ ਦੌਰਾਨ ਚੱਲੀ ਗੋਲੀ, ਨੌਜਵਾਨ ਦੀ ਮੌਤ
  • car crushes activa driver
    ਕਾਰ ਨੇ ਐਕਟਿਵਾ ਚਾਲਕ ਨੂੰ ਕੁਚਲਿਆ, ਇਲਾਜ ਦੌਰਾਨ ਮੌਤ
Trending
Ek Nazar
cjp protest jantar mantra hit spray man

ਜੰਤਰ-ਮੰਤਰ 'ਤੇ ਹਾਈ-ਵੋਲਟੇਜ ਡਰਾਮਾ, CJP ਪ੍ਰਦਰਸ਼ਨ 'ਚ 'ਹਿੱਟ' ਸਪਰੇਅ ਲੈ ਕੇ...

the girl who sang in jagratas for 500 rupees became a bollywood queen

500 ਰੁਪਏ ਲਈ ਜਗਰਾਤਿਆਂ 'ਚ ਗਾਉਣ ਵਾਲੀ ਕੁੜੀ ਬਣੀ ਬਾਲੀਵੁੱਡ ਕੁਈਨ ! ਮਿਊਜ਼ਿਕ...

gujarat car truck collision 5 people

ਗੁਜਰਾਤ 'ਚ ਕਾਰ-ਟਰੱਕ ਦੀ ਭਿਆਨਕ ਟੱਕਰ, 5 ਲੋਕਾਂ ਦੀ ਮੌਤ, ਵਾਹਨਾਂ ਦੇ ਉੱਡੇ...

trump promises to farmers

ਅਸੀਂ 1000 ਫੀਸਦੀ ਤੁਹਾਡੇ ਨਾਲ! ਟਰੰਪ ਨੇ ਕਿਸਾਨ ਭਾਈਚਾਰੇ ਨਾਲ ਕੀਤੇ ਵੱਡੇ ਵਾਅਦੇ

salman khan s ex girlfriend came to support the film black buck

ਫਿਲਮ 'ਕਾਲਾ ਹਿਰਨ' ਦੇ ਹੱਕ 'ਚ ਨਿਤਰੀ ਸਲਮਾਨ ਖਾਨ ਦੀ Ex Girlfriend ! ਦੇ'ਤਾ...

mallikarjun kharge  rajya sabha elections  candidate  nomination papers

ਰਾਜ ਸਭਾ ਜਾਣਗੇ ਕਾਂਗਰਸ ਪ੍ਰਧਾਨ ! ਚੋਣਾਂ ਲਈ ਭਰੀ ਨਾਮੀਨੇਸ਼ਨ

famous actor passes away

ਮਸ਼ਹੂਰ ਅਦਾਕਾਰ ਦੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

major action by rbi

RBI ਦਾ ਵੱਡਾ ਐਕਸ਼ਨ! ਇਸ ਬੈਂਕ 'ਤੇ ਠੋਕਿਆ ਲੱਖਾਂ ਦਾ ਜੁਰਮਾਨਾ

important news for class 10th and 12th students

10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ! ਮਿਲੇਗਾ ਗੋਲਡਨ ਚਾਂਸ

ruchak rajyog

ਮੰਗਲ ਤੇ ਸ਼ੁੱਕਰ ਬਣਾਉਣਗੇ ਰੁਚਕ ਰਾਜਯੋਗ! 4 ਰਾਸ਼ੀਆਂ ਦੀ ਚਮਕੇਗੀ ਕਿਸਮਤ

girl raped in hoshiarpur

ਪੰਜਾਬ ਸ਼ਰਮਸਾਰ! ਪਹਿਲਾਂ ਕੀਤੀ Instagram 'ਤੇ ਦੋਸਤੀ, ਫਿਰ ਘਰ ਪਹੁੰਚ ਕੁੜੀ ਦੀ...

putin big statement

2036 ਤੱਕ ਰਾਸ਼ਟਰਪਤੀ ਰਹਿਣ ਦੇ ਸਵਾਲ 'ਤੇ ਪੁਤਿਨ ਦਾ ਵੱਡਾ ਬਿਆਨ

covid 19 vaccine

ਕੀ ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਕੈਂਸਰ? ਸੈਨੇਟ ਦੀ ਸੁਣਵਾਈ 'ਚ ਉੱਠੇ...

elections in pakistan occupied kashmir

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 27 ਜੁਲਾਈ ਨੂੰ ਹੋਣਗੀਆਂ ਚੋਣਾਂ

tata motors car discount offer

Nexon ਤੇ Curvv ਸਣੇ Tata ਦੀਆਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ

cockroaches seized in australia

ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਖ਼ਤਰਨਾਕ ਕਾਕਰੋਚ ਬਰਾਮਦ, ਅਧਿਕਾਰੀਆਂ ਦੇ ਵੀ...

jharkhand  bus owners   association hikes fares

18 ਫੀਸਦੀ ਵਧਿਆ ਬੱਸਾਂ ਦਾ ਕਿਰਾਇਆ! ਝਾਰਖੰਡ 'ਚ ਬੱਸ ਮਾਲਕਾਂ ਦੇ ਸੰਘ ਨੇ ਲਿਆ...

punjabi singer breaks down in tears while going live on social media

ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • india will try to win 6th saff women  s title
      6ਵਾਂ ਸੈਫ ਮਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ ਭਾਰਤ
    • indian team  s batting continues against afghanistan
      ਅਫਗਾਨਿਸਤਾਨ ਖਿਲਾਫ ਭਾਰਤੀ ਟੀਮ ਦੀ ਬੈਟਿੰਗ ਜਾਰੀ, ਇਸ ਖਿਡਾਰੀ ਨੇ ਕੀਤਾ ਡੈਬਿਊ
    • r praggannanda norway chess
      20 ਸਾਲਾ ਪ੍ਰਗਿਆਨੰਦਾ ਨੇ ਗੱਡੇ ਝੰਡੇ ! Norway Chess ਜਿੱਤਣ ਵਾਲਾ ਬਣਿਆ ਪਹਿਲਾ...
    • india vs afghanistan test match india won the toss
      India vs Afghanistan test match: ਭਾਰਤ ਨੇ ਜਿੱਤੀ ਟਾਸ, ਕੀਤਾ ਬੱਲੇਬਾਜ਼ੀ ਦਾ...
    • vaibhav suryavanshi  s entry into the indian team confirmed
      ਵੈਭਵ ਸੂਰਿਆਵੰਸ਼ੀ ਦੀ ਭਾਰਤੀ ਟੀਮ 'ਚ ਐਂਟਰੀ ਤੈਅ? 180 ਦਿਨ ਪਹਿਲਾਂ ਕੀਤੀ ਗਈ...
    • under 18 asia cup indian womens team loses to china in shootout
      ਅੰਡਰ-18 ਏਸ਼ੀਆ ਕੱਪ: ਸ਼ੂਟਆਊਟ 'ਚ ਚੀਨ ਤੋਂ ਹਾਰੀ ਭਾਰਤੀ ਮਹਿਲਾ ਟੀਮ, ਹੁਣ...
    • pakistan beat australia in the third odi to win the series 2 1
      ਪਾਕਿਸਤਾਨ ਨੇ ਆਸਟ੍ਰੇਲੀਆ ਨੂੰ ਤੀਜੇ ਵਨਡੇ 'ਚ ਹਰਾ ਕੇ 2-1 ਨਾਲ ਜਿੱਤੀ ਸੀਰੀਜ਼
    • ind vs pak the grand cricket match will be between india and pakistan
      IND vs PAK: ਭਾਰਤ-ਪਾਕਿ ਵਿਚਾਲੇ ਹੋਵੇਗਾ ਕ੍ਰਿਕਟ ਦਾ ਮਹਾ-ਮੁਕਾਬਲਾ, ਇਸ ਦਿਨ...
    • maja khvalinska becomes first qualifier to reach final
      ਫਰੈਂਚ ਓਪਨ 'ਚ ਰਚਿਆ ਇਤਿਹਾਸ: ਫਾਈਨਲ 'ਚ ਪਹੁੰਚਣ ਵਾਲੀ ਪਹਿਲੀ 'ਕੁਆਲੀਫਾਇਰ'...
    • 2027 odi world cup virat kohli  s place confirmed
      2027 ਵਨਡੇ ਵਿਸ਼ਵ ਕੱਪ: ਵਿਰਾਟ ਕੋਹਲੀ ਦੀ ਜਗ੍ਹਾ ਪੱਕੀ, ਪਰ ਰੋਹਿਤ ਸ਼ਰਮਾ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +