ਦੋਹਾ–ਸ਼ੇਰੋਨ ਵੈਨ ਰੂਵੇਂਡਾਲ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 10 ਕਿ. ਮੀ. ਓਪਨ ਵਾਟਰ ਤੈਰਾਕੀ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ। ਕਤਰ ਦੇ ਦੋਹਾ ਵਿਚ ਰੀਓ 2016 ਵਿਚ ਓਲੰਪਿਕ ਸੋਨ ਤੇ ਟੋਕੀਓ 2020 ਵਿਚ ਚਾਂਦੀ ਤਮਗਾ ਜਿੱਤਣ ਵਾਲੀ ਡੱਚ ਮਹਿਲਾ ਨੇ ਸਪੇਨ ਦੀ ਮਾਰੀਆ ਡੀ ਵਾਲਡੇਸ ਨੂੰ ਪਛਾੜਦੇ ਹੋਏ ਸੋਨ ਤਮਗਾ ਜਿੱਤਿਆ। ਦੋ ਸਾਲ ਪਹਿਲਾਂ ਬੁਡਾਪੇਸਟ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ 30 ਸਾਲਾ ਵੈਨ ਰੂਵੇਂਡਾਲ ਦਾ ਇਹ ਦੂਜਾ ਵਿਸ਼ਵ ਖਿਤਾਬ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ-ਏ ਨੇ ਇੰਗਲੈਂਡ ਲਾਇਨਜ਼ ਨੂੰ 134 ਦੌੜਾਂ ਨਾਲ ਹਰਾਇਆ, ਲੜੀ 2-0 ਨਾਲ ਜਿੱਤੀ
NEXT STORY