ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਖਿਲਾਫ ਖੇਡੀ ਜਾਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਨੇ ਆਪਣੇ 22 ਸੰਭਾਵਿਕ ਖਿਡਾਰੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਹਨ। ਟੀਮ 'ਚ ਦਿਨੇਸ਼ ਚੰਡੀਮਲ, ਅਕਿਲਾ ਧੰਨਜੈ ਤੇ ਦਿਲਰੁਵਾਨ ਪਰੇਰਿਆ ਦੀ ਵਾਪਸੀ ਹੋਈ ਹੈ, ਜਦ ਕਿ ਦਨੁਸ਼ਕਾ ਗੁਣਾਥਿਲਕੇ ਤੇ ਲਹਿਰੂ ਕੁਮਾਰਾ ਨੂੰ ਪਹਿਲੀ ਵਾਰ ਟੀਮ 'ਚ ਚੁਣਿਆ ਗਿਆ ਹੈ। ਨਿਊਜ਼ੀਲੈਂਡ ਤੇ ਸ਼੍ਰੀਲੰਕਾ ਦੇ ਵਿਚਾਲੇ ਪਹਿਲਾ ਟੈਸਟ ਸੀਰੀਜ਼ 14 ਅਗਸਤ ਤੇ ਆਖਰੀ ਟੈਸਟ 22 ਅਗਸਤ ਤੋਂ ਖੇਡਿਆ ਜਾਵੇਗਾ।
22 ਸੰਭਾਵਿਕ ਖਿਡਾਰੀਆਂ ਦੀ ਟੀਮ
ਦਿਮੂਥ ਕਰੁਣਾਰਤਨੇ-ਕਪਤਾਨ, ਐਂਜਲੋ ਮੈਥਿਊਜ਼, ਦਿਨੇਸ਼ ਚਾਂਦੀਮਲ,ਲਹਿਰੁ ਥਰੀਮਨੇ, ਕੁਸਲ ਮੈਂਡਿਸ, ਕੁਸਲ ਜੈਨਿਥ ਪਰੇਰਾ, ਨਿਰੋਸ਼ਨ ਡਿਕਵੇਲਾ, ਧਨੰਜਾਇਆ ਡੀ ਸਿਲਵਾ, ਐਂਜਲੋ ਪਰੇਰਾ, ਓਸ਼ਾਦਾ ਫਰਨਾਂਡੋ, ਦਾਨੁਸ਼ਕਾ ਗੁਣਾਥਿਲਾਕਾ, ਸ਼ੇਨ ਜੈਸੂਰੀਆ, ਚਮਿਕਾ ਕਰੁਣਾਰਤਨੇ, ਦਿਲਰੂਵਾਨ ਪਰੇਰਾ, ਅਕੀਲਾ ਦਾਨੰਜਾਇਆ, ਲਸਿਥ ਐਂਬੁਲਡੇਨੀਆ, ਲਕਸ਼ਨ ਸੰਦਾਕਣ, ਸੁਰੰਗਾ ਲੱਕਮਲ, ਲਹਿਰਾ ਕੁਮਰਾ, ਵਿਸ਼ਵਾ ਫਰਨਾਂਡੋ, ਕਸੂਨ ਰਜਿਠਾ, ਅਸਿਥਾ ਫਰਨਾਂਡੋ।
ਸਿੰਧੂ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਹਿਲਾ ਅਥਲੀਟ ਬਣੀ, ਫੋਰਬਸ ਨੇ ਜਾਰੀ ਕੀਤੀ ਸੂਚੀ
NEXT STORY