Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 26, 2026

    6:05:23 PM

  • pakistan  s debt hits record rs 81 9 trillion  report

    ਪਾਕਿਸਤਾਨ ਦੇ ਸਿਰ 81,900,000,000,000 ਰੁਪਏ ਦਾ...

  • major reshuffle in bathinda police

    ਪੰਜਾਬ ਪੁਲਸ 'ਚ ਫੇਰਬਦਲ, 7 SHO ਸਮੇਤ 10...

  • punjab bjp kewal singh dhillon

    ਪੰਜਾਬ ਭਾਜਪਾ 'ਚ ਨਿਯੁਕਤੀਆਂ, ਸੂਬਾ ਪ੍ਰਧਾਨ ਕੇਵਲ...

  • ind vs ire 1st t20i india won the toss and elected to bowl

    IND vs IRE 1st T20I: ਭਾਰਤ ਨੇ ਟਾਸ ਜਿੱਤ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਭਾਰਤੀ ਬੱਲੇਬਾਜ਼ ਨੇ ਲੈ ਲਿਆ ਸੰਨਿਆਸ, IPL ਤੋਂ ਵੀ ਰਹਿ ਸਕਦਾ ਹੈ ਦੂਰ

SPORTS News Punjabi(ਖੇਡ)

ਭਾਰਤੀ ਬੱਲੇਬਾਜ਼ ਨੇ ਲੈ ਲਿਆ ਸੰਨਿਆਸ, IPL ਤੋਂ ਵੀ ਰਹਿ ਸਕਦਾ ਹੈ ਦੂਰ

  • Author Tarsem Singh,
  • Updated: 06 Jan, 2025 12:27 PM
Sports
the indian batsman retired
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ-  ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਤੋਂ ਪਹਿਲਾਂ  ਇਕ ਦਿੱਗਜ ਖਿਡਾਰੀ ਨੇ ਸੰਨਿਆਸ ਦਾ ਐਲਾਨ ਕੀਤਾ ਹੈ। ਇਸ ਖਿਡਾਰੀ ਨਾਤਾ 3 ਵਾਰ ਆਈਪੀਐੱਲ ਖਿਤਾਬ ਜਿੱਤ ਚੁੱਕੀ ਕੇਕੇਆਰ ਨਾਲ ਹੈ। ਹਾਲਾਂਕਿ, ਇਸ ਖਿਡਾਰੀ ਨੇ ਸਿਰਫ ਵ੍ਹਾਈਟ ਬਾਲ ਕ੍ਰਿਕਟ ਛੱਡੀ ਹੈ ਅਤੇ ਇਸ ਸਮੇਂ ਰੈੱਡ ਬਾਲ ਕ੍ਰਿਕਟ ਵਿੱਚ ਸਰਗਰਮ ਰਹੇਗਾ।

ਇਸ ਖਿਡਾਰੀ ਨੇ ਲਿਆ ਸੰਨਿਆਸ
ਭਾਰਤੀ ਘਰੇਲੂ ਕ੍ਰਿਕਟ ਦਾ ਵੱਡਾ ਵਿਕਟਕੀਪਰ ਬੱਲੇਬਾਜ਼ ਸ਼ੈਲਡਨ ਜੈਕਸਨ ਨੇ ਵ੍ਹਾਈਟ ਬਾਲ ਕ੍ਰਿਕਟ ਭਾਵ ਵਨਡੇ ਅਤੇ ਟੀ ​​-20 ਫਾਰਮੈਟ ਤੋਂ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ ਗਈ ਹੈ। ਉਹ ਹੁਣ ਸਿਰਫ ਪਹਿਲੀ ਕਲਾਸ ਕ੍ਰਿਕਟ ਖੇਡਦਾ ਵੇਖਿਆ ਜਾਵੇਗਾ। 38 ਸਾਲਾ ਸ਼ੈਲਡਨ ਜੈਕਸਨ 2017 ਅਤੇ 2022 ਵਿੱਚ ਕੇਕੇਆਰ ਦਾ ਹਿੱਸਾ ਸੀ। ਟੀਮ ਲਈ 9 ਮੈਚਾਂ ਵਿੱਚ, ਇਸ ਖਿਡਾਰੀ ਨੇ 107 ਦੀ ਸਟ੍ਰਾਈਕ ਰੇਟ ਨਾਲ ਤੇ 61 ਦੌੜਾਂ ਬਣਾਈਆਂ ਸਨ।

ਵ੍ਹਾਈਟ ਬਾਲ ਕ੍ਰਿਕਟ ਕਰੀਅਰ
ਸ਼ੈਲਡਨ ਜੈਕਸਨ ਦੇ ਵ੍ਹਾਈਟ ਬਾਲ ਕਰੀਅਰ ਨੂੰ ਵੇਖਦਿਆਂ, ਇਸ ਖਿਡਾਰੀ ਨੇ ਸੌਰੇਸ਼ਟਰ ਲਈ ਖੇਡਦਿਆਂ 86 ਲਿਸਟ ਏ ਮੈਚਾਂ 'ਚ 9 ਸੈਂਕੜੇ  ਤੇ 14 ਅਰਧ ਸੈਂਕੜਿਆਂ ਦੀ ਮਦਦ ਨਾਲ  2792 ਦੌੜਾਂ ਬਣਾਈਆਂ ਹਨ। ਉਸ ਦਾ ਚੋਟੀ ਦਾ ਸਕੋਰ 150 ਅਜੇਤੂ ਹੈ। ਜਦਕਿ  84 ਟੀ -20 ਮੈਚਾਂ ਵਿਚ 1812 ਦੌੜਾਂ ਬਣਾਈਆਂ ਗਈਆਂ ਹਨ ਜਿਸ ਵਿਚ 1 ਸੈਂਕੜਾ ਅਤੇ 11 ਅਰਧ-ਸੈਂਕੜੇ ਸਨ ਤੇ ਚੋਟੀ ਦਾ ਸਕੋਰ 106 ਦੌੜਾਂ ਅਜੇਤੂ ਰਿਹਾ ਹੈ।

ਇਸ ਫਾਰਮੈਟ ਵਿੱਚ ਖੇਡਦੇ ਰਹਿਣਗੇ
ਸ਼ੈਲਡਨ ਜੈਕਸਨ ਸਿਰਫ ਵ੍ਹਾਈਟ ਬਾਲ ਗੇਂਦ ਕ੍ਰਿਕਟ ਤੋਂ ਰਿਟਾਇਰ  ਹੋਏ ਹਨ। ਉਹ ਪਹਿਲੀ ਕਲਾਸ ਕ੍ਰਿਕਟ ਖੇਡਣਾ ਜਾਰੀ ਰੱਖੇਗਾ। 103 ਪਹਿਲੀ ਕਲਾਸ ਦੇ  ਮੈਚਾਂ 'ਚ 21 ਸੈਂਕੜੇ ਤੇ 39 ਅਰਧ ਸੈਂਕੜੇ ਲਗਾਉਂਦੇ ਹੋਏ ਸ਼ੈਲਡਨ ਦੇ ਨਾਂ 46.36 ਦੀ ਔਸਤ ਨਾਲ 7187 ਦੌੜਾਂ ਹਨ। ਉਨ੍ਹਾਂ ਦਾ ਸਰਵਉੱਚ ਸਕੋਰ 186 ਹੈ। 2006 'ਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ੈਲਡਨ ਨੂੰ ਕਦੀ ਵੀ ਭਾਰਤ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ। ਸੌਰਾਸ਼ਟਰ ਤੋਂ ਇਲਾਵਾ 2020 ਤੇ 2021 ਦੇ ਸੀਜ਼ਨ ਵਿਚ ਉਹ ਪੁਡੂਚੇਰੀ ਵਲੋਂ ਵੀ ਖੇਡ ਚੁੱਕੇ ਹਨ। 

  • Cricketer Sheldon Jackson
  • retirement
  • IPL
  • distilled
  • ਕ੍ਰਿਕਟਰ ਸ਼ੈਲਡਨ ਜੈਕਸਨ
  • ਸੰਨਿਆਸ
  • ਆਈਪੀਐੱਲ
  • ਬਣਾਈ ਦੂਰ

BGT ਟਰਾਫੀ ਦੇਣ ਲਈ ਬਾਰਡਰ ਦੇ ਨਾਲ ਗਾਵਸਕਰ ਨੂੰ ਨਹੀਂ ਬੁਲਾਇਆ, ਦਿੱਗਜ ਕ੍ਰਿਕਟਰ ਨਾਰਾਜ਼

NEXT STORY

Stories You May Like

  • the legendary player retired from international cricket
    ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚ ਸ਼ੁਮਾਰ ਸੀ ਨਾਮ
  • sourav ganguly to make a comeback in ipl
    IPL 'ਚ ਮੁੜ ਵਾਪਸੀ ਕਰਨਗੇ ਸੌਰਵ ਗਾਂਗੁਲੀ, ਵੱਡਾ ਅਪਡੇਟ ਆਇਆ ਸਾਹਮਣੇ
  • yuvraj singh will be seen in ipl 2027
    IPL 2027 'ਚ ਦਿਖਣਗੇ ਯੁਵਰਾਜ ਸਿੰਘ ! ਦਿੱਲੀ ਕੈਪੀਟਲਸ ਲਈ ਨਿਭਾਉਣਗੇ ਵੱਡੀ ਜ਼ਿੰਮੇਵਾਰੀ
  • bcci will not interfere with the availability of foreign players in ipl
    IPL ’ਚ ਵਿਦੇਸ਼ੀ ਖਿਡਾਰੀਆਂ ਦੀ ਉਪਲੱਬਧਤਾ ’ਤੇ ਦਖਲਅੰਦਾਜ਼ੀ ਨਹੀਂ ਕਰੇਗਾ BCCI
  • vaibhav suryavanshi  this 29 year old player can also make his t20 debut
    ਵੈਭਵ ਸੂਰਿਆਵੰਸ਼ੀ ਨਾਲ 29 ਸਾਲ ਦਾ ਇਹ ਖਿਡਾਰੀ ਵੀ ਕਰ ਸਕਦਾ ਹੈ ਟੀ-20 'ਚ ਡੈਬਿਊ
  • lpg backlog reduced
    ਸਰਕਾਰ ਨੇ ਵੀ ਖੁਸ਼ਖਬਰੀ ਦਿੱਤੀ, ਐਲਪੀਜੀ ਬੈਕਲਾਗ ਘਟਿਆ
  • advisory to indians in canada
    ਕੈਨੇਡਾ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ!
  • after cars  trucks and buses also became expensive
    ਕਾਰਾਂ ਤੋਂ ਬਾਅਦ ਟਰੱਕ-ਬੱਸਾਂ ਵੀ ਹੋ ਗਈਆਂ ਮਹਿੰਗੀਆਂ ! ਇਸ ਕੰਪਨੀ ਨੇ ਲਿਆ ਵੱਡਾ ਫੈਸਲਾ
  • three accused arrested for leaking government information to pakistan
    ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ...
  • angad dutta elected as youth congress jalandhar urban president
    ਅੰਗਦ ਦੱਤਾ ਮੁੜ ਬਣੇ ਯੂਥ ਕਾਂਗਰਸ ਜਲੰਧਰ ਅਰਬਨ ਦੇ ਪ੍ਰਧਾਨ
  • now major action against punjab police employee not getting mlr on time
    ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ...
  • friend murdered in jalandhar
    ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ 'ਚ...
  • boy murdered  deadbody found in cantt board  s composting ground
    ਨੌਜਵਾਨ ਦਾ ਕਤਲ! ਕੈਂਟ ਬੋਰਡ ਦੇ ਕੰਪੋਸਟਿੰਗ ਗਰਾਊਂਡ 'ਚੋਂ ਮਿਲੀ ਲਾਸ਼
  • railways issued a stern warning to passengers
    ਇਕ ਦਿਨ 'ਚ 16 ਵਾਰ ਹੋਈ ਚੇਨ ਪੁਲਿੰਗ, ਰੇਲਵੇ ਨੇ ਯਾਤਰੀਆਂ ਨੂੰ ਦਿੱਤੀ ਸਖ਼ਤ...
  • bjp leader manoranjan kalia s health improves discharged from hospital
    ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਸਿਹਤ ’ਚ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ
  • crime branch arrests 2 drug smugglers with 1 kg opium and half kg heroin
    1 ਕਿੱਲੋ ਅਫ਼ੀਮ ਤੇ ਅੱਧਾ ਕਿੱਲੋ ਹੈਰੋਇਨ ਸਣੇ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ...
Trending
Ek Nazar
mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

marco rubio statement

ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • a rain of sixes in a single over this player played a tremendous batting
      6,6,6,6,6..! ਇਕ ਹੀ ਓਵਰ 'ਚ ਛੱਕਿਆਂ ਦਾ ਮੀਂਹ, ਇਸ ਖਿਡਾਰੀ ਨੇ ਕੀਤੀ ਜ਼ਬਰਦਸਤ...
    • will this series of the indian team be cancelled
      ਭਾਰਤੀ ਟੀਮ ਦੀ ਇਹ ਸੀਰੀਜ਼ ਹੋਵੇਗਾ ਰੱਦ? ਤਿੰਨ T-20 ਮੈਚਾਂ ਦੀ ਸੀਰੀਜ਼ 'ਤੇ...
    • ind vs ire 1st t20i fitting vaibhav into the playing 11 is a big challenge
      IND vs IRE 1st T20I: ਵੈਭਵ ਨੂੰ ਪਲੇਇੰਗ-11 'ਚ ਫਿੱਟ ਕਰਨਾ ਵੱਡੀ ਚੁਣੌਤੀ, ਅੱਜ...
    • vinicius two goals help brazil top group c
      ਵਿਨੀਸਿਅਸ ਦੇ ਦੋ ਗੋਲ ਤੇ ਗਰੁੱਪ-ਸੀ ’ਚ ਚੋਟੀ ’ਤੇ ਰਿਹਾ ਬ੍ਰਾਜ਼ੀਲ, ਚੈਂਪਨੀਅਨ...
    • india defeated bangladesh by five wickets in a women  s t20 world cup match
      ਮਹਿਲਾ ਟੀ-20 ਵਿਸ਼ਵ ਕੱਪ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ
    • durand cup begins on july 25  final on august 23
      ਡੁਰੰਡ ਕੱਪ ਦਾ ਆਗਾਜ਼ 25 ਜੁਲਾਈ ਤੋਂ, ਫਾਈਨਲ 23 ਅਗਸਤ ਨੂੰ
    • vaibhav suryavanshi  s impact  huge demand for tickets for ind vs ire match
      ਵੈਭਵ ਸੂਰਿਆਵੰਸ਼ੀ ਦਾ ਅਸਰ, IND vs IRE ਮੈਚ ਦੇ ਟਿਕਟਾਂ ਦੀ ਜ਼ਬਰਦਸਤ ਮੰਗ
    • women t20 wc india to face banglades in do or die match today
      Women T20 WC: ਕਰੋ ਜਾਂ ਮਰੋ ਦੇ ਮੈਚ 'ਚ ਭਾਰਤ ਦਾ ਸਾਹਮਣਾ ਅੱਜ ਬੰਗਲਾਦੇਸ਼ ਨਾਲ
    • new zealand suffers a double blow
      ਨਿਊਜ਼ੀਲੈਂਡ ਨੂੰ ਲੱਗਾ ਦੋਹਰਾ ਝਟਕਾ, ਮੁੱਖ ਖਿਡਾਰੀ ਇੰਗਲੈਂਡ ਵਿਰੁੱਧ ਤੀਜੇ ਟੈਸਟ...
    • lionel messi celebrated his 39th birthday with his argentina teammates
      ਲਿਓਨਲ ਮੈਸੀ ਨੇ ਆਪਣਾ 39ਵਾਂ ਜਨਮਦਿਨ ਆਪਣੇ ਅਰਜਨਟੀਨਾ ਦੇ ਸਾਥੀਆਂ ਨਾਲ ਮਨਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +