ਟੋਕੀਓ- ਟੋਕੀਓ ਓਲੰਪਿਕ ਵਿਚ ਭਾਰਤ ਦਾ ਸ਼ਨੀਵਾਰ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ। ਸਾਰੇ ਖੇਡ ਪ੍ਰੋਗਰਾਮ ਭਾਰਤੀ ਸਮੇਂ ਅਨੁਸਾਰ ਹਨ।
ਤੀਰਅੰਦਾਜ਼ੀ
ਅਤਾਨੁ ਦਾਸ ਬਨਾਮ ਤਾਕਾਹਾਰੂ ਫੁਰੂਕਾਵਾ (ਜਪਾਨ) ਕੁਆਰਟਰ ਫਾਈਨਲ
ਸਵੇਰੇ 7.18 ਵਜੇ
ਐਥਲੈਟਿਕਸ
ਮਹਿਲਾ ਡਿਸਕਸ ਥ੍ਰੋਅ, ਸੀਮਾ ਪੂਨੀਆ, ਕੁਆਲੀਫਿਕੇਸ਼ਨ ਗਰੁੱਪ ਏ
ਸਵੇਰੇ 6 ਵਜੇ ਤੋਂ
ਮਹਿਲਾ ਡਿਸਕਸ ਥ੍ਰੋਅ, ਕਮਲਪ੍ਰੀਤ ਕੌਰ, ਕੁਆਲੀਫਿਕੇਸ਼ਨ ਗਰੁੱਪ ਬੀ
ਸਵੇਰੇ 7.25 ਵਜੇ ਤੋਂ
ਪੁਰਸ਼ਾਂ ਲੋਂਗ ਜੰਪ ਸਿਰੀਸ਼ੰਕਰ, ਕੁਆਲੀਫਿਕੇਸ਼ਨ ਗਰੁੱਪ ਬੀ
ਦੁਪਹਿਰ 3:40 ਵਜੇ
ਇਹ ਖ਼ਬਰ ਪੜ੍ਹੋ- ਓਲੰਪਿਕ ਸੋਨ ਤਮਗਾ ਜਿੱਤਣ 'ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ 2.25 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ
ਬੈਡਮਿੰਟਨ
ਮਹਿਲਾ ਸਿੰਗਲਜ਼ ਸੈਮੀਫਾਈਨਲ ਪੀ ਵੀ ਸਿੰਧੂ ਬਨਾਮ ਤਾਈ ਜੂ ਯਿੰਗ (ਚੀਨੀ ਤਾਈਪੇ)
ਦੁਪਹਿਰ 3:20 ਵਜੇ
ਮੁੱਕੇਬਾਜ਼ੀ
ਅਮਿਤ ਪੰਘਲ ਬਨਾਮ ਯੁਬੇਰਜੇਨ ਰਿਵਾਸ (ਕੋਲੰਬੀਆ) 52 ਕਿਲੋਗ੍ਰਾਮ ਪੁਰਸ਼ ਪ੍ਰੀ-ਕੁਆਰਟਰ ਫਾਈਨਲ
ਸਵੇਰੇ 7:30 ਵਜੇ
ਪੂਜਾ ਰਾਣੀ ਬਨਾਮ ਲੀ ਕਿਯਾਨ (ਚੀਨ) 75 ਕਿਲੋਗ੍ਰਾਮ ਮਹਿਲਾ ਪ੍ਰੀ-ਕੁਆਰਟਰ ਫਾਈਨਲ
3:36 ਵਜੇ
ਇਹ ਖ਼ਬਰ ਪੜ੍ਹੋ- ਬਿੱਲ ਰਾਹੀਂ ਸਰਕਾਰੀ ਬੀਮਾ ਕੰਪਨੀਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਯਤਨ : ਸੀਤਾਰਮਨ
ਗੋਲਫ
ਅਨਿਰਬਾਨ ਲਹਿੜੀ ਤੇ ਓਦਯਨ ਮਾਨੇ, ਪੁਰਸ਼ਾਂ ਦੇ ਵਿਅਕਤੀਗਤ ਸਟਰੋਕ ਪਲੇਅ
ਸਵੇਰੇ 4:15 ਵਜੇ
ਹਾਕੀ
ਭਾਰਤ ਬਨਾਮ ਦੱਖਣੀ ਅਫਰੀਕਾ ਮਹਿਲਾ ਪੂਲ ਏ ਮੈਚ
ਸਵੇਰੇ 8:45
ਸੇਲਿੰਗ
ਕੇਸੀ ਗਣਪਤੀ ਤੇ ਵਰੁਣ ਠੱਕਰ, ਪੁਰਸ਼ਾਂ ਸਕਿਫ 'ਚ ਰੇਸ 10
11 ਅਤੇ 12
ਸਵੇਰੇ 8:35 ਵਜੇ
ਨਿਸ਼ਾਨੇਬਾਜ਼ੀ
ਅੰਜੁਮ ਮੌਦਗਿਲ ਤੇ ਤੇਜਸ਼ਵੀ ਸਾਵੰਤ, ਮਹਿਲਾ 50 ਮੀਟਰ ਰਾਈਫਲ
3 ਪੁਜੀਸ਼ਨ ਕੁਆਲੀਫਿਕੇਸ਼ਨ
ਸਵੇਰੇ 8:30 ਵਜੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕੀ ਪੋਲ ਵਾਲਟ ਚੈਂਪੀਅਨ ਕੋਰੋਨਾ ਕਾਰਨ ਹੋਇਆ ਟੋਕਿਓ ਓਲੰਪਿਕ ਤੋਂ ਬਾਹਰ
NEXT STORY