Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 11, 2026

    3:32:01 PM

  • tribute in light rises

    9/11 ਹਮਲੇ ਦੀ 25ਵੀਂ ਵਰ੍ਹੇਗੰਢ: ਨਿਊਯਾਰਕ ਦੇ...

  • masoud pezeshkian in india

    ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਪਹੁੰਚੇ...

  • new in dr  meenakshi sood death case  major revelation post mortem report

    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ...

  • weather update  rain  imd

    11 ਤੋਂ 17 ਸਤੰਬਰ ਤੱਕ ਪਵੇਗਾ ਮੀਂਹ ! ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • US ਓਪਨ ਦੇ ਸੈਮੀਫਾਈਨਲ 'ਚ ਪੁੱਜਾ ਜ਼ਵੇਰੇਵ, ਖਾਚਾਨੋਵ ਨੇ ਵੀ ਅੰਤਿਮ-4 'ਚ ਬਣਾਈ ਜਗ੍ਹਾ

SPORTS News Punjabi(ਖੇਡ)

US ਓਪਨ ਦੇ ਸੈਮੀਫਾਈਨਲ 'ਚ ਪੁੱਜਾ ਜ਼ਵੇਰੇਵ, ਖਾਚਾਨੋਵ ਨੇ ਵੀ ਅੰਤਿਮ-4 'ਚ ਬਣਾਈ ਜਗ੍ਹਾ

  • Edited By Harpreet Singh,
  • Updated: 11 Sep, 2026 02:40 PM
Sports
us open
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਚੋਟੀ ਦਰਜਾ ਪ੍ਰਾਪਤ ਅਲੈਕਜ਼ੈਂਡਰ ਜ਼ਵੇਰੇਵ ਦਾ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤੱਕ ਦਾ ਸਫਰ ਉਤਾਰ-ਚੜ੍ਹਾਅ ਭਰਿਆ ਰਿਹਾ ਸੀ ਪਰ ਉਸ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਈ। ਜ਼ਵੇਰੇਵ ਨੇ ਕੁਆਰਟਰ ਫਾਈਨਲ ’ਚ ਬੋਟਿਕ ਵੈਨ ਡੇ ਜ਼ੈਂਡਸ਼ੁਲਪ ਨੂੰ 6-2, 7-5, 6-1 ਨਾਲ ਆਸਾਨੀ ਨਾਲ ਹਰਾਇਆ। ਇਸ ਤਰ੍ਹਾਂ ਨਾਲ ਉਸ ਨੇ ਮੌਜੂਦਾ ਸੈਸ਼ਨ ਦੇ ਸਾਰੇ ਗ੍ਰੈਂਡ ਸਲੈਮ ਟੂਰਨਾਮੈਂਟਾਂ ਦੇ ਆਖਰੀ-4 ’ਚ ਜਗ੍ਹਾ ਬਣਾਉਣ ਦੀ ਵਿਸ਼ੇਸ਼ ਪ੍ਰਾਪਤੀ ਹਾਸਲ ਕੀਤੀ।

ਫ੍ਰੈਂਚ ਓਪਨ ਚੈਂਪੀਅਨ ਤੇ ਵਿੰਬਲਡਨ ਉਪ ਜੇਤੂ ਜ਼ਵੇਰੇਵ ਸੈਮੀਫਾਈਨਲ ’ਚ ਸ਼ੁੱਕਰਵਾਰ ਨੂੰ ਕਰੇਨ ਖਾਚਾਨੋਵ ਦਾ ਸਾਹਮਣਾ ਕਰਨਗੇ ਜਦਕਿ ਦੂਜੇ ਸੈਮੀਫਾਈਨਲ ’ਚ ਅਮਰੀਕੀ ਖਿਡਾਰੀ ਬੇਨ ਸ਼ੈਲਟਨ ਅਤੇ ਫ੍ਰਾਂਸਿਸ ਟਿਆਫੋ ਆਹਮੋ-ਸਾਹਮਣੇ ਹੋਣਗੇ। ਜ਼ਵੇਰੇਵ 1968 ’ਚ ਸ਼ੁਰੂ ਹੋਏ ਓਪਨ ਯੁੱਗ ’ਚ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਪਹਿਲੇ ਦੋ ਰਾਊਂਡਾਂ ’ਚ 5 ਸੈੱਟਾਂ ਤੱਕ ਖੇਡਣ ਵਾਲਾ ਪਹਿਲਾ ਚੋਟੀ ਦਰਜਾ ਪ੍ਰਾਪਤ ਖਿਡਾਰੀ ਬਣਿਆ ਪਰ ਇਸ ਤੋਂ ਬਾਅਦ ਉਸ ਨੇ ਆਪਣੇ ਅਗਲੇ ਤਿੰਨ ਮੈਚ ਸਿੱਧੇ ਸੈੱਟਾਂ ’ਚ ਜਿੱਤੇ।

ਖਾਚਾਨੋਵ ਇਸ ਸਾਲ ਹਰੇਕ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਘੱਟੋ-ਘੱਟ ਤੀਜੇ ਦੌਰ ਤੱਕ ਪਹੁੰਚਿਆ ਪਰ ਇੱਥੇ ਉਹ ਸੈਮੀਫਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਿਹਾ। ਉਸ ਨੇ ਅਲੈਕਜ਼ੈਂਡਰ ਬਲਾਕਸ ਦੇ ਮੈਚ ਦੇ ਵਿਚਾਲਿਓਂ ਹਟ ਜਾਣ ਤੋਂ ਬਾਅਦ ਆਖਰੀ-4 ’ਚ ਜਗ੍ਹਾ ਸੁਰੱਖਿਅਤ ਕੀਤੀ। ਬਲਾਕਸ ਨੇ ਪੈਰ, ਪੱਸਲੀਆਂ ਤੇ ਪਿੱਠ ’ਚ ਸੱਟ ਲੱਗਣ ਕਾਰਨ ਤੀਜੇ ਸੈੱਟ ’ਚ ਖੇਡਣਾ ਬੰਦ ਕਰ ਦਿੱਤਾ, ਜਿਸ ਨਾਲ ਖਾਚਾਨੋਵ ਆਪਣੇ ਤੀਜੇ ਗ੍ਰੈਂਡ ਸਲੈਮ ਸੈਮੀਫਾਈਨਲ ’ਚ ਪਹੁੰਚ ਗਿਆ। ਬਲਾਕਸ ਨੇ ਜਦੋਂ ਹਟਣ ਦਾ ਫੈਸਲਾ ਕੀਤਾ ਤਦ ਖਾਚਾਨੋਵ ਪਹਿਲੇ ਦੋ ਸੈੱਟ 6-2, 7-5 ਨਾਲ ਜਿੱਤਣ ਤੋਂ ਬਾਅਦ ਤੀਜੇ ਸੈੱਟ ’ਚ 3-2 ਨਾਲ ਅੱਗੇ ਚੱਲ ਰਿਹਾ ਸੀ।

  • US Open
  • Tennis Tournament
  • Semifinal

ਕੈਨੇਡਾ ਸੁਪਰ 60 ਦੀ ਟੀਮ ਵੈਨਕੂਵਰ ਐਂਕਰਸ ਦਾ ਸਾਂਝਾ ਮਾਲਕ ਬਣਿਆ ਜ਼ਹੀਰ ਖਾਨ

NEXT STORY

Stories You May Like

  • zverev and khachanov win easily to reach semifinals
    ਜ਼ਵੇਰੇਵ ਤੇ ਖਾਚਾਨੋਵ ਨੇ ਆਸਾਨ ਜਿੱਤ ਨਾਲ ਖੋਲ੍ਹਿਆ ਸੈਮੀਫਾਈਨਲ ਦਾ ਰਾਹ
  • sabalenka and pegula reach us open semifinals
    ਸਬਾਲੇਂਕਾ ਅਤੇ ਪੇਗੁਲਾ ਯੂਐਸ ਓਪਨ ਦੇ ਸੈਮੀਫਾਈਨਲ ਵਿੱਚ ਪੁੱਜੀਆਂ
  • coco gauff reaches us open semifinals after defeating mirra andreeva
    ਮੀਰਾ ਐਡਰੀਵਾ ਨੂੰ ਹਰਾ ਕੇ ਕੋਕੋ ਗੌਫ ਯੂਐਸ ਓਪਨ ਦੇ ਸੈਮੀਫਾਈਨਲ ਵਿੱਚ ਪੁੱਜੀ
  • alcaraz reaches us open third round after dropping first set
    ਅਲਕਾਰਾਜ਼ ਪਹਿਲਾ ਸੈੱਟ ਹਾਰਨ ਤੋਂ ਬਾਅਦ ਯੂਐਸ ਓਪਨ ਦੇ ਤੀਜੇ ਦੌਰ 'ਚ ਪੁੱਜਾ
  • rybakina reaches us open semifinals after defeating zheng
    ਝੇਂਗ ਨੂੰ ਹਰਾਉਣ ਤੋਂ ਬਾਅਦ ਰਾਇਬਾਕਿਨਾ ਯੂਐਸ ਓਪਨ ਦੇ ਸੈਮੀਫਾਈਨਲ ਵਿੱਚ ਪੁੱਜੀ
  • ben shelton pulls off a comeback to knock alcaraz out of the us open
    ਬੇਨ ਸ਼ੈਲਟਨ ਨੇ ਉਲਟਫੇਰ ਕਰਦੇ ਹੋਏ ਅਲਕਾਰਾਜ਼ ਨੂੰ US ਓਪਨ ਤੋਂ ਕੀਤਾ ਬਾਹਰ
  • used to send fentanyl making poison to us under the guise of vitamin c
    ਵਿਟਾਮਿਨ C ਦੀ ਆੜ 'ਚ US ਭੇਜਦਾ ਸੀ ਫੈਂਟਾਨਿਲ ਬਣਾਉਣ ਵਾਲਾ ਜ਼ਹਿਰ, ਗੁਜਰਾਤੀ ਸਮੱਗਲਰ ਨੂੰ ਸਾਢੇ 4 ਸਾਲ ਦੀ ਜੇਲ੍ਹ
  • india defeated chinese taipei 15 0
    ਭਾਰਤ ਨੇ ਚੀਨੀ ਤਾਈਪੇ ਨੂੰ 15-0 ਨਾਲ ਹਰਾਇਆ, ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ ਪੁੱਜਾ
  • new in dr  meenakshi sood death case  major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
  • fire breaks out at pizza restaurant in kartarpur
    ਕਰਤਾਰਪੁਰ ਵਿਖੇ ਪਿੱਜ਼ਾ ਰੈਸਟੋਰੈਂਟ 'ਚ ਲੱਗੀ ਅੱਗ
  • bank employees protested in jalandhar for their demands
    ਜਲੰਧਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ
  • jalandhar commissionerate police orders issues women s safety
    ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, CP ਨੇ ਜਾਰੀ...
  • drone show in village randhawa masanda
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ...
  • gurdwara granthi turns out to be a smuggler
    ਗੁਰਦੁਆਰੇ ਦਾ ਗ੍ਰੰਥੀ ਨਿਕਲਿਆ ਸਮੱਗਲਰ, ਜੇਲ੍ਹ 'ਚੋਂ ਬਾਹਰ ਆਉਂਦੇ ਹੀ ਦੇਸੀ ਕੱਟੇ...
  • drugs department raids noorpur colony
    ਨੂਰਪੁਰ ਕਾਲੋਨੀ 'ਚ ਡਰੱਗਜ਼ ਵਿਭਾਗ ਦਾ ਧਾਵਾ: SP ਮੈਡੀਕੋਜ਼ ਤੋਂ ਨਸ਼ੇ ਲਈ...
  • funeral of former cabinet minister bhagat chunni lal
    ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ, ਸਰਕਾਰੀ...
Trending
Ek Nazar
ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

supreme court abu salem release dismissed

ਗੈਂਗਸਟਰ ਅਬੂ ਸਲੇਮ ਦੀ ਰਿਹਾਈ ਦੀ ਅਪੀਲ ਖਾਰਜ

famous actor granted bail

2 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਮਸ਼ਹੂਰ ਅਦਾਕਾਰ ਆਵੇਗਾ ਬਾਹਰ, ਅਦਾਲਤ ਨੇ ਮਨਜ਼ੂਰ...

bullets fired at electronics showroom

ਖਡੂਰ ਸਾਹਿਬ : ਇਲੈਕਟ੍ਰੋਨਿਕਸ ਸ਼ੋਰੂਮ 'ਤੇ ਚੱਲੀਆਂ ਗੋਲੀਆਂ, ਦੁਕਾਨਦਾਰਾਂ 'ਚ...

indian companies us lawmakers

ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਡੇਟਾ 'ਚੋਰੀ' ਮਾਮਲੇ 'ਚ ਤਿੰਨ ਭਾਰਤੀ ਕੰਪਨੀਆਂ...

strict restrictions imposed in amritsar regarding security and traffic

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

kim  s daughter his successor

ਕਿਮ ਦੀ ਧੀ ਸੰਭਾਵੀ ਉੱਤਰਾਧਿਕਾਰੀ !

chinese president xi jinping to visit india

7 ਸਾਲ ਬਾਅਦ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

india s nuclear arsenal

ਭਾਰਤ ਦੇ ਪਰਮਾਣੂ ਜ਼ਖ਼ੀਰੇ 'ਚ 190 ਹਥਿਆਰ !

drone show in gurdaspur dedicated to birth anniversary of sri guru ravidass ji

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ...

indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਬ੍ਰਾਊਨ ਸ਼ੂਗਰ ਤਸਕਰੀ ਦੇ ਲੱਗੇ ਦੋਸ਼

famous folk singer

ਸੜਕ ਹਾਦਸੇ 'ਚ ਮਸ਼ਹੂਰ ਲੋਕ ਗਾਇਕ ਦੀ ਮੌਤ, ਮਥੁਰਾ 'ਚ ਵਾਪਰਿਆ ਭਿਆਨਕ ਹਾਦਸਾ

student performance

ਆਸਟ੍ਰੇਲੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਗਿਰਾਵਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • eyes should always be on the next level  shami
      ਨਜ਼ਰਾਂ ਹਮੇਸ਼ਾ ਅਗਲੇ ਪੱਧਰ 'ਤੇ ਹੋਣੀਆਂ ਚਾਹੀਦੀਆਂ ਨੇ : ਸ਼ੰਮੀ
    • kabaddi matches will be held at the tokai citizens   gymnasium in aichi
      ਆਈਚੀ ਦੇ ਟੋਕਾਈ ਸਿਟੀਜ਼ਨਜ਼ ਜਿਮਨੇਜ਼ੀਅਮ ਵਿਖੇ ਹੋਣਗੇ ਕਬੱਡੀ ਮੈਚ
    • anahat and abhay face malaysian challenge
      ਅਨਾਹਤ, ਅਭੈ ਸਾਹਮਣੇ ਮਲੇਸ਼ੀਆਈ ਚੁਣੌਤੀ, ਏਸ਼ੀਆਈ ਖੇਡਾਂ ਦਾ ਡਰਾਅ ਘੋਸ਼ਿਤ
    • asian games 2026  change in indian team
      ਏਸ਼ੀਆਈ ਖੇਡਾਂ 2026 : ਭਾਰਤੀ ਟੀਮ 'ਚ ਬਦਲਾਅ, ਜੇਮਿਮਾ ਰੋਡ੍ਰਿਗਸ ਦੀ ਜਗ੍ਹਾ...
    • we won this duleep trophy title as a team  ishan kishan
      ਅਸੀਂ ਇੱਕ ਟੀਮ ਦੇ ਤੌਰ 'ਤੇ ਦਲੀਪ ਟਰਾਫੀ ਖਿਤਾਬ ਜਿੱਤਿਆ: ਈਸ਼ਾਨ ਕਿਸ਼ਨ
    • ishan kishan  s east zone team won the duleep trophy
      ਈਸ਼ਾਨ ਕਿਸ਼ਨ ਦੀ ਪੂਰਬੀ ਖੇਤਰ ਟੀਮ ਨੇ 13 ਸਾਲਾਂ ਬਾਅਦ ਜਿੱਤੀ ਦਲੀਪ ਟਰਾਫ਼ੀ
    • rybakina reaches us open semifinals after defeating zheng
      ਝੇਂਗ ਨੂੰ ਹਰਾਉਣ ਤੋਂ ਬਾਅਦ ਰਾਇਬਾਕਿਨਾ ਯੂਐਸ ਓਪਨ ਦੇ ਸੈਮੀਫਾਈਨਲ ਵਿੱਚ ਪੁੱਜੀ
    •  india  s complan boy  campaign launched in honor of vaibhav suryavanshi
      ਵੈਭਵ ਸੂਰਿਆਵੰਸ਼ੀ ਦੇ ਸਨਮਾਨ ਵਿੱਚ "India's Complan Boy" ਮੁਹਿੰਮ ਸ਼ੁਰੂ
    • coco gauff reaches us open semifinals after defeating mirra andreeva
      ਮੀਰਾ ਐਡਰੀਵਾ ਨੂੰ ਹਰਾ ਕੇ ਕੋਕੋ ਗੌਫ ਯੂਐਸ ਓਪਨ ਦੇ ਸੈਮੀਫਾਈਨਲ ਵਿੱਚ ਪੁੱਜੀ
    • indian women s hockey team defeated pakistan 19 0
      19-0 ਦੀ ਸ਼ਾਨਦਾਰ ਜਿੱਤ! ਪਾਕਿ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਪੁੱਜੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +