Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 28, 2026

    12:48:45 PM

  • tragic accident at panjab university

    ਪੰਜਾਬ ਯੂਨੀਵਰਸਿਟੀ 'ਚ ਦਰਦਨਾਕ ਹਾਦਸਾ, ਕਰੰਟ ਲੱਗਣ...

  • canadian pr

    ਕੈਨੇਡੀਅਨ PR ਦਾ ਸੁਪਨਾ ਦੇਖ ਰਹੇ ਹਜ਼ਾਰਾਂ...

  • objectionable videos of tattoos create heated atmosphere in punjab

    ਪੰਜਾਬ 'ਚ 'ਟੈਟੂਆਂ' ਦੀਆਂ ਇਤਰਾਜ਼ਯੋਗ ਵੀਡੀਓਜ਼...

  • major changes in gas cylinder rules   indane hp bharat gas customers

    ਗੈਸ ਸਿਲੰਡਰ ਦੇ ਨਿਯਮਾਂ 'ਚ ਵੱਡੇ ਬਦਲਾਅ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਅਮਰੀਕਾ ਨੇ 24 ਸਾਲ ਬਾਅਦ ਜਿੱਤਿਆ ਵਿਸ਼ਵ ਕੱਪ ਦਾ ਨਾਕਆਊਟ ਮੈਚ, ਬੋਸਨੀਆ-ਹਰਜ਼ੇਗੋਵਿਨਾ ਨੂੰ 2-0 ਨਾਲ ਹਰਾਇਆ

SPORTS News Punjabi(ਖੇਡ)

ਅਮਰੀਕਾ ਨੇ 24 ਸਾਲ ਬਾਅਦ ਜਿੱਤਿਆ ਵਿਸ਼ਵ ਕੱਪ ਦਾ ਨਾਕਆਊਟ ਮੈਚ, ਬੋਸਨੀਆ-ਹਰਜ਼ੇਗੋਵਿਨਾ ਨੂੰ 2-0 ਨਾਲ ਹਰਾਇਆ

  • Edited By Shubam Kumar,
  • Updated: 03 Jul, 2026 03:16 PM
Sports
usa wins world cup knockout match after 24 years
  • Share
    • Facebook
    • Tumblr
    • Linkedin
    • Twitter
  • Comment

ਸੈਂਟਾ ਕਲਾਰਾ (ਅਮਰੀਕਾ), (ਏਜੰਸੀ)- ਫੋਲੇਰਿਨ ਬੇਲੋਗਨ ਨੇ ਬੁੱਧਵਾਰ ਰਾਤ ਵਿਸ਼ਵ ਕੱਪ ਦੇ ਰਾਊਂਡ ਆਫ਼ 32 ਮੈਚ ’ਚ ਬੋਸਨੀਆ-ਹਰਜ਼ੇਗੋਵਿਨਾ ਵਿਰੁੱਧ ਟੂਰਨਾਮੈਂਟ ਦਾ ਆਪਣਾ ਤੀਜਾ ਗੋਲ ਕਰ ਕੇ ਅਮਰੀਕਾ ਨੂੰ ਬੜ੍ਹਤ ਦਿਵਾਈ ਪਰ ਦੂਜੇ ਹਾਫ਼ ਦੀ ਸ਼ੁਰੂਆਤ ’ਚ ਉਸ ਨੂੰ ਲਾਲ ਕਾਰਡ ਮਿਲਿਆ, ਜਿਸ ਕਾਰਨ ਮੇਜ਼ਬਾਨ ਟੀਮ ਨੂੰ 2-0 ਦੀ ਜਿੱਤ ਦੌਰਾਨ ਬਾਕੀ ਮੈਚ 10 ਖਿਡਾਰੀਆਂ ਨਾਲ ਖੇਡਣਾ ਪਿਆ। ਅਮਰੀਕਾ ਨੇ ਇਤਿਹਾਸ ’ਚ ਸਿਰਫ ਦੂਸਰਾ ਅਤੇ 2002 ਤੋਂ ਬਾਅਦ ਪਹਿਲਾ ਵਿਸ਼ਵ ਕੱਪ ਨਾਕਆਊਟ ਮੈਚ ਜਿੱਤਿਆ।

ਬੇਲੋਗਨ ਨੇ ਐੱਨ. ਬੀ. ਏ. ਦੇ ਲੇਬਰੋਨ ਜੇਮਜ਼ ਦੇ ‘ਦਿ ਸਾਈਲੈਂਸਰ’ ਮੂਵ ਨਾਲ 2 ਵਾਰ ਗੋਲ ਦਾ ਜਸ਼ਨ ਮਨਾਇਆ। ਉਸ ਨੇ ਪਹਿਲੀ ਵਾਰ ਜਦੋਂ ਗੋਲ ਕੀਤਾ ਸੀ ਤਾਂ ਆਫ਼ ਸਾਈਡ ਕਾਰਨ ਗੋਲ ਨੂੰ ਰੱਦ ਕਰ ਦਿੱਤਾ ਗਿਆ। ਤਾਰਿਕ ਮੁਹਰੇਮੋਵਿਚ ਦੇ ਸੱਜੇ ਗਿੱਟੇ ’ਤੇ ਪੈਰ ਰੱਖਣ ਕਾਰਨ ਉਸ ਨੂੰ ਬ੍ਰਾਜ਼ੀਲ ਦੇ ਰੈਫਰੀ ਰਾਫੇਲ ਕਲੌਸ ਨੇ 64ਵੇਂ ਮਿੰਟ ’ਚ ਲਾਲ ਕਾਰਡ ਦਿਖਾਇਆ। ਕਲੌਸ ਨੇ ਸ਼ੁਰੂ ’ਚ ਕਾਰਡ ਦਾ ਇਸ਼ਾਰਾ ਨਹੀਂ ਕੀਤਾ ਪਰ ਵੀਡੀਓ ਰਿਵਿਊ ਤੋਂ ਬਾਅਡ ਬੇਲੋਗਨ ਨੂੰ ਲਾਲ ਕਾਰਡ ਦਿਖਾਇਆ।

ਅਮਰੀਕਾ ਦੇ ਕੋਚ ਮੌਰਿਸਿਓ ਪੋਚੇਤੀਨੋ ਨੇ ਕਿਹਾ, ‘‘ਇਹ ਕਦੇ ਵੀ ਜਾਣਬੁਝ ਕੇ ਨਹੀਂ ਕੀਤਾ ਗਿਆ ਸੀ। ਇਹ ਕਦੇ ਵੀ ਲਾਲ ਕਾਰਡ ਨਹੀਂ ਹੁੰਦਾ। ਕਦੇ ਨਹੀਂ।’’ ਬੇਲੋਗਨ ਹੁਣ ਸੋਮਵਾਰ ਨੂੰ ਬੈਲਜੀਅਮ ਵਿਰੁੱਧ ਹੋਣ ਵਾਲੇ ਪ੍ਰੀ-ਕੁਆਰਟਰ ਫਾਈਨਲ ਮੈਚ ਤੋਂ ਮੁਅੱਤਲ ਰਹਿਣਗੇ। ਡਿਫੈਂਡਰ ਕ੍ਰਿਸ ਰਿਚਰਡਜ਼ ਨੇ ਕਿਹਾ, ‘‘ਅਸੀਂ ਉਸ ਨੂੰ ਕਿਹਾ ਕਿ ਅਸੀਂ ਉਸ ਦੇ ਨਾਲ ਹਾਂ। ਅਸੀਂ 26 ਲੋਕਾਂ ਦੀ ਟੀਮ ਹਾਂ, ਸਿਰਫ਼ ਇਕ ਦੀ ਨਹੀਂ। ਜੇਕਰ ਇਕ ਖਿਡਾਰੀ ਬਾਹਰ ਹੋ ਜਾਂਦਾ ਹੈ ਤਾਂ ਦੂਜਾ ਖਿਡਾਰੀ ਅੱਗੇ ਆਉਂਦਾ ਹੈ।’’

ਇਸ ਤੋਂ ਪਹਿਲਾਂ 31ਵੇਂ ਮਿੰਟ ’ਚ ਆਫ਼ ਸਾਈਡ ਕਾਰਨ ਬੇਲੋਗਨ ਦਾ ਗੋਲ ਰੱਦ ਹੋਣ ਤੋਂ ਬਾਅਦ ਉਸ ਨੇ 45ਵੇਂ ਮਿੰਟ ’ਚ ਅਮਰੀਕਾ ਨੂੰ ਬੜ੍ਹਤ ਦਿਵਾਈ। ਮਲਿਕ ਟਿਲਮੈਨ ਦੇ ਪਾਸ ਨੂੰ ਬੋਸਨੀਆ ਦੇ ਸਟਜੇਪਨ ਰਾਡੈਲਜਿਕ ਨੇ ਸਲਾਈਡਿੰਗ ਕਰ ਕੇ ਕਲੀਅਰ ਕਰਨ ਦੀ ਕੋਸ਼ਿਸ਼ ’ਚ ਬੇਲੋਗਨ ਵੱਲ ਮੋੜ ਦਿੱਤਾ ਸੀ। ਗੇਂਦ ਮੁਹਰੇਮੋਵਿਕ ਦੇ ਪੈਰ ਨਾਲ ਟਕਰਾ ਕੇ ਬੇਲੋਗਨ ਦੇ ਸਾਹਮਣੇ ਆਈ। ਉਸ ਨੇ ਆਪਣੇ ਖੱਬੇ ਪੈਰ ਨਾਲ ਸ਼ਾਨਦਾਰ ਸ਼ਾਟ ਲਾ ਕੇ ਗੋਲਕੀਪਰ ਨਿਕੋਲਾ ਵਾਸਿਲਜ ਨੂੰ ਚਕਮਾ ਦੇ ਕੇ ਗੋਲ ਕਰ ਦਿੱਤਾ। ਇਹ ਟੂਰਨਾਮੈਂਟ ’ਚ ਉਸ ਦਾ ਤੀਜਾ ਅਤੇ ਕੁੱਲ ਮਿਲਾ ਕੇ 12ਵਾਂ ਕੌਮਾਂਤਰੀ ਗੋਲ ਸੀ। ਟਿਲਮੈਨ ਨੇ ਇਸ ਤੋਂ ਬਾਅਦ ਦੂਜੇ ਹਾਫ਼ ’ਚ 82ਵੇਂ ਮਿੰਟ ’ਚ ਇਕ ਹੋਰ ਗੋਲ ਦਾਗ ਕੇ ਅਮਰੀਕਾ ਦੀ ਜਿੱਤ ਯਕੀਨੀ ਕੀਤੀ। ਬੇਲੋਗਨ ਵਿਸ਼ਵ ਕੱਪ ਨਾਕਆਊਟ ਮੈਚ ’ਚ ਗੋਲ ਕਰਨ ਅਤੇ ਫਿਰ ਬਾਹਰ ਭੇਜੇ ਜਾਣ ਵਾਲਾ ਤੀਜਾ ਖਿਡਾਰੀ ਬਣ ਗਿਆ। ਉਸ ਤੋਂ ਪਹਿਲਾਂ 2002 ’ਚ ਇੰਗਲੈਂਡ ਵਿਰੁੱਧ ਕੁਆਰਟਰ ਫਾਈਨਲ ’ਚ ਬ੍ਰਾਜ਼ੀਲ ਦੇ ਰੋਨਾਲਡੀਨਹੋ ਅਤੇ 2006 ’ਚ ਇਟਲੀ ਵਿਰੁੱਧ ਫਾਈਨਲ ’ਚ ਫਰਾਂਸ ਦੇ ਜਿਨੇਦਿਨ ਜਿਦਾਨ ਨਾਲ ਅਜਿਹਾ ਹੋ ਚੁੱਕਾ ਹੈ।

-ਬੇਲੋਗਨ ਲਾਲ ਕਾਰਡ ਪਾਉਣ ਵਾਲਾ ਅਮਰੀਕਾ ਦਾ 5ਵਾਂ ਖਿਡਾਰੀ

ਫੋਲਾਰਿਨ ਬੇਲੋਗਨ ਵਿਸ਼ਵ ਕੱਪ ’ਚ ਅਮਰੀਕਾ ਦੇ ਇਤਿਹਾਸ ’ਚ ਲਾਲ ਕਾਰਡ ਪਾਉਣ ਵਾਲਾ 5ਵਾਂ ਖਿਡਾਰੀ ਬਣਾ ਗਿਆ ਹੈ। ਉਸ ਤੋਂ ਪਹਿਲਾਂ 1990 ’ਚ ਚੈਕੋਸਲੋਵਾਕੀਆ ਵਿਰੁੱਧ ਐਰਿਕ ਵਿਨਾਲਡਾ, 1994 ’ਚ ਬ੍ਰਾਜ਼ੀਲ ਵਿਰੁੱਧ ਫਰਨਾਂਡੋ ਕਲੇਵਿਜੋ ਤੇ 2006 ’ਚ ਇਟਲੀ ਵਿਰੁੱਧ ਪਾਬਲੋ ਮਾਸਟ੍ਰੋਨੀ ਤੇ ਐਡੀ ਪੋਪ ਨੂੰ ਲਾਲ ਕਾਰਡ ਮਿਲਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

  • USA
  • wins
  • World Cup
  • knockout match

ਸ਼੍ਰੀਲੰਕਾ ਨੂੰ ਵੱਡਾ ਝਟਕਾ ! ਚਾਰ ਖਿਡਾਰੀ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਤੋਂ ਬਾਹਰ

NEXT STORY

Stories You May Like

  • spain defeats argentina 1 0 in the final
    ਸਪੇਨ ਬਣਿਆ ਫੁੱਟਬਾਲ ਦਾ ਨਵਾਂ ਬਾਦਸ਼ਾਹ: ਅਰਜਨਟੀਨਾ ਨੂੰ 1-0 ਨਾਲ ਹਰਾਇਆ, ਫੇਰਾਨ ਟੋਰੇਸ ਰਹੇ ਜਿੱਤ ਦੇ ਹੀਰੋ
  • west indies beat new zealand by 2 wickets
    ਵੈਸਟਇੰਡੀਜ਼ ਨੇ 5ਵੇਂ ਵਨ ਡੇ ’ਚ ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਹਰਾਇਆ, ਨਿਊਜ਼ੀਲੈਂਡ ਨੇ ਜਿੱਤੀ ਲੜੀ
  • messi shows   sportsmanlike spirit   but wc 2026 remains fraught with controversy
    ਮੈਸੀ ਵਲੋਂ 'ਖੇਡ ਭਾਵਨਾ' ਦਾ ਮੁਜ਼ਾਹਰਾ ਪਰ ਵਿਵਾਦਾਂ ਨਾਲ ਭਰਪੂਰ ਰਿਹਾ ਫੀਫਾ ਵਿਸ਼ਵ ਕੱਪ 2026
  • issf world cup  esha singh wins gold  manu bhaker bags bronze
    ISSF ਵਿਸ਼ਵ ਕੱਪ: ਈਸ਼ਾ ਸਿੰਘ ਨੇ ਜਿੱਤਿਆ ਗੋਲਡ, ਮਨੂ ਭਾਕਰ ਨੂੰ ਬ੍ਰੌਂਜ ਮੈਡਲ
  • argentina players   behavior after world cup final unacceptable  spain coach
    ਵਿਸ਼ਵ ਕੱਪ ਫਾਈਨਲ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀਆਂ ਦਾ ਵਤੀਰਾ ਮਨਜ਼ੂਰ ਨਹੀਂ : ਸਪੇਨ ਦਾ ਕੋਚ
  • police arrest 2 people with illegal weapons
    ਪੁਲਸ ਨੇ ਨਾਜਾਇਜ਼ ਹਥਿਆਰਾਂ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
  • cwg 2026 21 year old ajay babu wins silver medal
    CWG 2026: 21 ਸਾਲਾ ਅਜੇ ਬਾਬੂ ਨੇ ਰਚਿਆ ਇਤਿਹਾਸ, 2 ਰਿਕਾਰਡ ਨਾਲ ਜਿੱਤਿਆ ਸਿਲਵਰ ਮੈਡਲ
  • health deteriorated after eating maggi  vishal mega mart fined lakhs
    Maggi ਖਾਣ ਤੋਂ ਬਾਅਦ ਵਿਗੜੀ ਸਿਹਤ ਵਿਗੜ ਗਈ, ਵਿਸ਼ਾਲ ਮੈਗਾ ਮਾਰਟ ਨੂੰ ਲੱਗਾ ਲੱਖਾਂ ਦਾ ਜੁਰਮਾਨਾ
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ...
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ...
Trending
Ek Nazar
heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • cwg bronze medallist jhandu kumar honoured with cash award by sports minister
      CWG ਦੇ ਕਾਂਸੀ ਤਗਮਾ ਜੇਤੂ ਝੰਡੂ ਕੁਮਾਰ ਨੂੰ ਖੇਡ ਮੰਤਰੀ ਨੇ ਨਕਦ ਪੁਰਸਕਾਰ ਨਾਲ...
    • sachin siwach books spot in 60kg quarter finals
      ਸਚਿਨ ਸਿਵਾਚ ਨੇ ਵਿਲੀਅਮ ਹੇਵਿਟ ਨੂੰ ਹਰਾ ਕੇ 60 ਕਿਲੋਗ੍ਰਾਮ ਵਰਗ ਦੇ ਕੁਆਰਟਰ...
    • commonwealth games  tejas shirse reaches men  s 110m hurdles final
      ਰਾਸ਼ਟਰਮੰਡਲ ਖੇਡਾਂ : ਤੇਜਸ ਸ਼ਿਰਸੇ ਪੁਰਸ਼ਾਂ ਦੀ 110 ਮੀਟਰ ਅੜਿੱਕਾ ਦੌੜ ਦੇ...
    • cwg  national record holder gurinderveer  s journey ends in 100m heat
      CWG: ਭਾਰਤ ਨੂੰ ਵੱਡਾ ਝਟਕਾ, ਰਾਸ਼ਟਰੀ ਰਿਕਾਰਡ ਧਾਰਕ ਗੁਰਿੰਦਰਵੀਰ ਦਾ 100 ਮੀਟਰ...
    • sajan prakash qualifies for 200m butterfly final
      ਦੋ ਵਾਰ ਦੇ ਓਲੰਪੀਅਨ ਸਾਜਨ ਪ੍ਰਕਾਸ਼ ਨੇ 200 ਮੀਟਰ ਬਟਰਫਲਾਈ ਫਾਈਨਲ ਲਈ ਕੀਤਾ...
    • sreeshankar secures a spot in the commonwealth games long jump final
      ਸ਼੍ਰੀਸ਼ੰਕਰ ਨੇ ਰਾਸ਼ਟਰਮੰਡਲ ਖੇਡਾਂ ਦੇ ਲੰਬੀ ਛਾਲ ਮੁਕਾਬਲੇ ਦੇ ਫਾਈਨਲ 'ਚ ਬਣਾਈ...
    • issf world cup  esha singh wins gold  manu bhaker bags bronze
      ISSF ਵਿਸ਼ਵ ਕੱਪ: ਈਸ਼ਾ ਸਿੰਘ ਨੇ ਜਿੱਤਿਆ ਗੋਲਡ, ਮਨੂ ਭਾਕਰ ਨੂੰ ਬ੍ਰੌਂਜ ਮੈਡਲ
    • who is samreen kaur
      ਕੌਣ ਹੈ Samreen Kaur? ਅਰਸ਼ਦੀਪ ਸਿੰਘ ਨਾਲ ਜੁੜਿਆ ਨਾਂ, ਚਰਚਾ 'ਚ ਆਈ ਅਦਾਕਾਰਾ
    • mayank yadav took a wicket on the very first ball
      ਮਯੰਕ ਯਾਦਵ ਨੇ ਪਹਿਲੀ ਹੀ ਗੇਂਦ 'ਤੇ ਝਟਕਿਆ ਵਿਕਟ, ਭੁਵਨੇਸ਼ਵਰ ਕੁਮਾਰ ਦੇ ਖਾਸ...
    • thank you for inspiring us  vvs sir  shreyas iyer
      ਸਾਨੂੰ ਪ੍ਰੇਰਿਤ ਕਰਨ ਲਈ ਧੰਨਵਾਦ ਵੀਵੀਐਸ ਸਰ : ਸ਼੍ਰੇਅਸ ਅਈਅਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +