ਸਪੋਰਟਸ ਡੈਸਕ- ਮਹਿਲਾ ਵਿਸ਼ਵ ਕੱਪ 2024 ਦਾ 11ਵਾਂ ਮੈਚ ਅੱਜ ਦੱਖਣੀ ਅਫਰੀਕਾ ਤੇ ਸਕਾਟਲੈਂਡ ਦਰਮਿਆਨ ਦੁਬਈ ਕ੍ਰਿਕਟ ਸਟੇਡੀਅਮ 'ਚ ਦੱਖਣੀ ਅਫਰੀਕਾ ਤੇ ਸਕਾਟਲੈਂਡ ਦਰਮਿਆਨ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ ਤੇ ਸਕਾਟਲੈਂਡ ਨੂੰ ਜਿੱਤ ਲਈ 167 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਸਕਾਟਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸਾਰਾਹ ਬ੍ਰਾਈਸ 5 ਦੌੜਾਂ ਬਣਾ ਚਲੋਏ ਟ੍ਰਾਓਨ ਵਲੋਂ ਆਊਟ ਹੋਈ। ਸਕਾਟਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸਸਕੀਆ ਹੋਰਲੇ 6 ਦੌੜਾਂ ਬਣਾ ਖਾਕਾ ਦਾ ਸ਼ਿਕਾਰ ਬਣੀ। ਖਬਰ ਲਿਖੇ ਜਾਣ ਸਮੇਂ ਤਕ ਸਕਾਟਲੈਂਡ ਨੇ 2 ਵਿਕਟਾਂ ਗੁਆ ਕੇ 19 ਦੌੜਾਂ ਬਣਾ ਲਈਆਂ ਸਨ।
PCB 'ਚ ਸੀਨੀਅਰ ਅਹੁਦੇ 'ਤੇ ਕਾਬਜ਼ ਹੋ ਸਕਦੇ ਹਨ ਅਜ਼ਹਰ ਅਲੀ
NEXT STORY