Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 30, 2025

    6:32:34 AM

  • quarrel seen on cctv  bodies of husband and wife found in flat

    CCTV 'ਚ ਦਿਸਿਆ ਝਗੜਾ, ਅਗਲੇ ਦਿਨ ਫਲੈਟ 'ਚੋਂ...

  • major accident due to mine collapse  11 workers tragically die

    ਖਾਨ ਢਹਿਣ ਕਾਰਨ ਵਾਪਰਿਆ ਵੱਡਾ ਹਾਦਸਾ: 11 ਮਜ਼ਦੂਰਾਂ...

  • make your credit score shine that banks themselves offer loans

    ਆਪਣੇ Credit Score ਨੂੰ ਇਸ ਤਰ੍ਹਾਂ ਚਮਕਾਓ ਕਿ...

  • shefali jariwala had this injection a few hours before her death

    ਸ਼ੈਫਾਲੀ ਜਰੀਵਾਲਾ ਨੇ ਮੌਤ ਤੋਂ ਕੁਝ ਘੰਟੇ ਪਹਿਲਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਸਾਲ 2019 'ਚ ਸਾਈਬਰ ਅਪਰਾਧ ਦੇ ਮਾਮਲਿਆਂ 'ਚ ਹੋਇਆ 64 ਫ਼ੀਸਦੀ ਵਾਧਾ : NCRB (ਵੀਡੀਓ)

TOP News Punjabi(ਮੁੱਖ ਖ਼ਬਰਾਂ)

ਸਾਲ 2019 'ਚ ਸਾਈਬਰ ਅਪਰਾਧ ਦੇ ਮਾਮਲਿਆਂ 'ਚ ਹੋਇਆ 64 ਫ਼ੀਸਦੀ ਵਾਧਾ : NCRB (ਵੀਡੀਓ)

  • Edited By Rajwinder Kaur,
  • Updated: 06 Oct, 2020 06:31 PM
Jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਹਾਲ ਹੀ ਵਿੱਚ NCRB ਵਲੋਂ ਸਾਈਬਰ ਅਪਰਾਧ ਨੂੰ ਲੈਕੇ ਆਪਣੀ ਇੱਕ ਰਿਪੋਰਟ ਜਾਰੀ ਕੀਤੀ ਹੈ। ਜਿਸ ਮੁਤਾਬਕ ਸਾਲ 2019 'ਚ ਸਾਈਬਰ ਅਪਰਾਧ ਵਿਚ 64 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਕਿਉਂਕਿ ਬੀਤੇ ਵਰੇ ਸਾਈਬਰ ਅਪਰਾਧ ਦੇ 44,546 ਕੇਸ ਦਰਜ ਕੀਤੀ ਗਏ, ਜੋ ਕਿ ਸਾਲ 2018 'ਚ 27, 248 ਅਤੇ ਸਾਲ 2017 'ਚ 21,796 ਦਰਜ ਕੀਤੀ ਗਏ ਸਨ। ਇਸ ਤੋਂ ਇਲਾਵਾ ਇਨ੍ਹਾਂ ਅਪਰਾਧਾਂ ਦੀ ਵਾਧਾ ਦਰ ਬੀਤੇ ਵਰੇ 2 ਫ਼ੀਸਦੀ ਤੋਂ ਵਧਕੇ 3.3 ਫ਼ੀਸਦ ਹੋ ਗਈ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ। 

ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ

ਦੱਸ ਦੇਈਏ ਕਿ ਸ਼ਹਿਰਾਂ 'ਚ ਕੁੱਲ 18,732 ਸਾਈਬਰ ਅਪਰਾਧ ਰਜਿਸਟਰ ਕੀਤੀ ਗਏ ਹਨ। ਸਾਲ 2019 'ਚ ਦਰਜ ਕੀਤੇ ਗਏ ਸਾਈਬਰ ਅਪਰਾਧ ਦੇ ਕੁੱਲ ਮਾਮਲਿਆਂ 'ਚੋਂ 26,891 ਯਾਨੀ 60 ਫ਼ੀਸਦ ਮਾਮਲੇ ਧੋਖਾਧੜੀ, 2,226 ਮਾਮਲੇ ਯੋਨ ਸੋਸ਼ਣ, 1874 ਮਾਮਲੇ ਬਦਨਾਮੀ, 1842 ਮਾਮਲੇ ਜਬਰਨ ਵਸੂਲੀ ਅਤੇ 1207 ਮਾਮਲੇ ਨਿੱਜੀ ਰੰਜਿਸ਼ ਨਾਲ ਸਬੰਧਿਤ ਸਨ। ਇਸ ਤੋਂ ਇਲਾਵਾ 316 ਮਾਮਲੇ ਰਾਜਨੀਤਕ ਅਪਰਾਧ ਅਤੇ 199 ਕੇਸ ਅੱਤਵਾਦੀ ਫੰਡ ਨਾਲ ਸਬੰਧਤ ਸਨ। 

ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਪੰਜਾਬ ਨੇ ਕੀਤਾ ਰੱਦ, ਕਿਸਾਨ ਨੂੰ ਨਹੀਂ ਮਿਲੇਗੀ ਆਰਥਿਕ ਰਾਹਤ

ਸਾਈਬਰ ਅਪਰਾਧ ਦੇ ਇਨ੍ਹਾਂ ਮਾਮਲਿਆਂ 'ਚ ਕਰਨਾਟਕ ਸਭ ਤੋਂ ਅੱਗੇ ਰਿਹਾ, ਜਿਥੇ ਕੁੱਲ 12,020 ਮਾਮਲੇ ਦਰਜ ਕੀਤੀ ਗਏ। 11,416 ਮਾਮਲਿਆਂ ਨਾਲ ਉੱਤਰ ਪ੍ਰਦੇਸ਼ ਦੂਜੇ ਅਤੇ 4967 ਮਾਮਲਿਆਂ ਨਾਲ ਮਹਾਂਰਾਸ਼ਟਰ ਤੀਜੇ ਨੰਬਰ ’ਤੇ ਰਿਹਾ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਕੈਨੇਡਾ ਸਟੂਡੈਂਟ ਵੀਜ਼ਾ : ਕਿਸੇ ਵੀ ਬੈਚਲਰ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ MBA

  • Cyber Crime
  • NCRB
  • report
  • ਸਾਈਬਰ ਅਪਰਾਧ
  • NCRB
  • ਰਿਪੋਰਟ

ਵੱਡੀ ਖ਼ਬਰ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਖੇਤੀ ਕਾਨੂੰਨਾਂ ਖ਼ਿਲਾਫ਼ ਐੱਸ. ਸੀ. 'ਚ ਪਾਈ ਪਟੀਸ਼ਨ ਲਵੇਗਾ ਵਾਪਸ

NEXT STORY

Stories You May Like

  • president breaks 64 year old tradition
    ਇਸ ਦੇਸ਼ ਦੇ ਰਾਸ਼ਟਰਪਤੀ ਨੇ ਤੋੜ 'ਤੀ 64 ਸਾਲ ਪੁਰਾਣੀ ਪਰੰਪਰਾ, ਕੀਤਾ ਇਹ ਕੰਮ
  • huge increase in agricultural exports  turnover of 4 2 billion dollars
    ਖੇਤੀਬਾੜੀ ਉਤਪਾਦਾਂ ਦੇ ਨਿਰਯਾਤ 'ਚ ਭਾਰੀ ਵਾਧਾ, ਦੋ ਮਹੀਨਿਆਂ 'ਚ 4.2 ਅਰਬ ਡਾਲਰ ਦਾ ਹੋਇਆ ਕਾਰੋਬਾਰ
  • india  s exports of engineering products to the us increased
    ਭਾਰਤ ਵੱਲੋਂ ਅਮਰੀਕਾ ਨੂੰ ਇੰਜੀਨੀਅਰਿੰਗ ਉਤਪਾਦਾਂ ਦਾ ਨਿਰਯਾਤ ਵਧਿਆ, 10 ਫ਼ੀਸਦੀ ਤੱਕ ਹੋਇਆ ਵਾਧਾ
  • s p raises india  s gdp growth forecast to 6 5 percent
    S&P ਨੇ ਭਾਰਤ ਦੇ GDP ਵਾਧਾ ਅੰਦਾਜ਼ੇ ਨੂੰ ਵਧਾ ਕੇ ਕੀਤਾ 6.5 ਫ਼ੀਸਦੀ
  • active cases of corona is 3256
    ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 3256, ਪਿਛਲੇ 24 ਘੰਟਿਆਂ 'ਚ 4 ਮਰੀਜ਼ਾਂ ਦੀ ਮੌਤ
  • number of indian owned companies in britain rises 23  to 1 197
    ਬ੍ਰਿਟੇਨ ’ਚ ਭਾਰਤੀ ਕੰਪਨੀਆਂ ਦਾ ਵਧਿਆ ਦਬਦਬਾ, ਸਾਲ 2025 ’ਚ ਦਰਜ ਕੀਤਾ 23 ਫੀਸਦੀ ਵਾਧਾ
  • 20  increase people staying in hotels jagannath temple
    ਜਗਨਨਾਥ ਮੰਦਰ ਦੇ ਖੁੱਲ੍ਹਣ ਨਾਲ ਹੋਟਲਾਂ 'ਚ ਠਹਿਰਨ ਵਾਲੇ ਲੋਕਾਂ ਦੀ ਗਿਣਤੀ 'ਚ 20% ਵਾਧਾ
  • mobile exports increase by 74 percent in may
    ਮਈ ਵਿੱਚ ਮੋਬਾਈਲ ਨਿਰਯਾਤ 'ਚ 74 ਫੀਸਦੀ ਦਾ ਵਾਧਾ
  • heavy rain for next 3 hours in punjab
    ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...
  • powercom is taking major action against those who steal electricity
    Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
  • lineman dies due to electric shock
    Punjab: ਬਿਜਲੀ ਠੀਕ ਕਰਨ ਲਈ ਖੰਭੇ 'ਤੇ ਚੜ੍ਹਿਆ ਸੀ ਲਾਈਨਮੈਨ, ਹੋਇਆ ਉਹ ਜੋ...
  • meteorological department has issued a warning in punjab
    ਪੰਜਾਬ ਵਾਸੀਆਂ 3 ਜੁਲਾਈ ਤੱਕ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
  • today  s top 10 news
    CM ਮਾਨ ਵੱਲੋਂ ਵੱਡਾ ਤੋਹਫਾ ਤੇ ਭਗਵਾਨ ਜਗਨਨਾਥ ਰੱਥ ਯਾਤਰਾ 'ਚ ਮਚੀ ਭਾਜੜ, ਅੱਜ...
  • big accident in punjab
    ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ...
  • scheduled students of punjab will get benefits
    ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਲਾਭ, ਸੂਬਾ ਸਰਕਾਰ ਕਰ ਰਹੀ ਵੱਡੇ...
  • heavy rain to continue in punjab july 2
    ਪੰਜਾਬ 'ਚ 2 ਜੁਲਾਈ ਤੱਕ ਲਗਾਤਾਰ ਪਵੇਗਾ ਭਾਰੀ ਮੀਂਹ! ਹੋ ਗਈ ਵੱਡੀ ਭਵਿੱਖਬਾਣੀ,...
Trending
Ek Nazar
heavy rain for next 3 hours in punjab

ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...

major accident in punjab team member dies during shooting

ਪੰਜਾਬ 'ਚ ਵੱਡਾ ਹਾਦਸਾ! ਸ਼ੂਟਿੰਗ ਦੌਰਾਨ ਟੀਮ ਮੈਂਬਰ ਦੀ ਮੌਤ, ਪੈ ਗਈਆਂ ਭਾਜੜਾਂ

son killed his father in khanna

ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਪੁੱਤਰ ਨੇ ਪਤਨੀ ਨਾਲ ਮਿਲ ਕਰ 'ਤਾ ਪਿਓ ਦਾ ਕਤਲ,...

powercom is taking major action against those who steal electricity

Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

meteorological department has issued a warning in punjab

ਪੰਜਾਬ ਵਾਸੀਆਂ 3 ਜੁਲਾਈ ਤੱਕ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

baby girl  basket  parents sorry note

'ਸਾਨੂੰ ਮੁਆਫ਼ ਕਰ ਦਿਓ...', ਮਾਪੇ ਟੋਕਰੀ 'ਚ ਛੱਡ ਗਏ ਜਵਾਕ

vehicle collision

ਸੱਤ ਵਾਹਨਾਂ ਦੀ ਟੱਕਰ, ਪੰਜ ਲੋਕਾਂ ਦੀ ਮੌਤ

big accident in punjab

ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ...

punjab police arrested lakha sidhana

ਪੰਜਾਬ ਪੁਲਸ ਨੇ ਲੱਖਾ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

elon musk again targeted trump

'ਖ਼ਤਮ ਹੋ ਜਾਣਗੀਆਂ ਨੌਕਰੀਆਂ', Elon Musk ਨੇ Trump 'ਤੇ ਮੁੜ ਵਿੰਨ੍ਹਿਆ...

rain wreaks havoc in pakistan  death toll rises

ਪਾਕਿਸਤਾਨ 'ਚ ਮੀਂਹ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 40 ਦੇ ਕਰੀਬ

israeli forces kill hamas commander

ਇਜ਼ਰਾਈਲੀ ਫੌਜ ਨੇ ਹਮਾਸ ਕਮਾਂਡਰ ਕੀਤਾ ਢੇਰ

louis store built in shape of cruise

ਕਰੂਜ਼ ਦੇ ਆਕਾਰ 'ਚ ਬਣਿਆ 'ਦ ਲੂਈਸ' ਸਟੋਰ, ਤਸਵੀਰਾਂ ਵਾਇਰਲ

china expands in yellow sea

ਚੀਨ ਨੇ ਪੀਲੇ ਸਾਗਰ 'ਚ ਕੀਤਾ ਵਿਸਥਾਰ, ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਦੀ ਵਧੀ ਚਿੰਤਾ

explosion outside british columbia minister  s office

ਬ੍ਰਿਟਿਸ਼ ਕੋਲੰਬੀਆ ਦੀ ਮੰਤਰੀ ਦੇ ਦਫਤਰ ਦੇ ਬਾਹਰਵਾਰ ਧਮਾਕਾ

sugar output to rise at 35 mn tonnes

ਭਾਰਤ ਦਾ ਖੰਡ ਉਤਪਾਦਨ 35 ਮਿਲੀਅਨ ਟਨ ਹੋਣ ਦੀ ਸੰਭਾਵਨਾ!

snake found in canada

ਕੈਨੇਡਾ 'ਚ ਬੀਚ ਤੋਂ ਮਿਲਿਆ ਪੰਜ ਫੁੱਟ ਲੰਬਾ ਸੱਪ

cyberstorm causes panic in gulf countries

"ਸਾਈਬਰਸਟੋਰਮ" ਨਾਲ ਖਾੜੀ ਦੇਸ਼ਾਂ 'ਚ ਦਹਿਸ਼ਤ, ਭਾਰਤੀ ਸਾਫਟਵੇਅਰ ਤੋਂ ਸੰਵੇਦਨਸ਼ੀਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • despite the decline  people kept their distance from gold
      ਗਿਰਾਵਟ ਦੇ ਬਾਵਜੂਦ ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ
    • tharoor rejects trump  s claim  says     india didn  t need any advice
      ਥਰੂਰ ਨੇ ਟਰੰਪ ਦੇ ਦਾਅਵੇ ਨੂੰ ਕੀਤਾ ਖ਼ਾਰਜ, ਕਿਹਾ- 'ਭਾਰਤ ਨੂੰ ਕਿਸੇ ਸਲਾਹ ਦੀ...
    • rains wreak havoc  34 people including 16 children die
      ਮਾਨਸੂਨ ਤੋਂ ਪਹਿਲਾਂ ਹੀ ਬਾਰਿਸ਼ ਦਾ ਕਹਿਰ, 16 ਬੱਚਿਆਂ ਸਣੇ 34 ਲੋਕਾਂ ਦੀ ਮੌਤ
    • youth driving e rickshaw dies under suspicious circumstances
      ਸ਼ੱਕੀ ਹਾਲਾਤ 'ਚ ਈ-ਰਿਕਸ਼ਾ ਚਲਾਉਣ ਵਾਲੇ ਨੌਜਵਾਨ ਦੀ ਮੌਤ
    • now it will be easier to send money from america to india
      ਪ੍ਰਵਾਸੀ ਭਾਰਤੀਆਂ ਲਈ ਖ਼ੁਸ਼ਖਬਰੀ! ਅਮਰੀਕਾ ਤੋਂ ਭਾਰਤ ਪੈਸਾ ਭੇਜਣਾ ਹੋਵੇਗਾ ਆਸਾਨ,...
    • union home minister amit shah to inaugurate turmeric board headquarters
      ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਿਜ਼ਾਮਾਬਾਦ 'ਚ ਹਲਦੀ ਬੋਰਡ ਦੇ ਮੁੱਖ...
    • the earth shook with the tremors of the earthquake that struck
      ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਸੁੱਤੇ ਲੋਕ ਘਰਾਂ 'ਚੋਂ...
    • israel wreaks havoc again in gaza  72 people killed in attack
      ਇਜ਼ਰਾਈਲ ਨੇ ਗਾਜ਼ਾ 'ਚ ਮੁੜ ਮਚਾਈ ਤਬਾਹੀ, ਹਮਲੇ 'ਚ 72 ਲੋਕਾਂ ਦੀ ਮੌਤ
    • drug addiction trend growing among women
      ‘ਮਹਿਲਾਵਾਂ ’ਚ ਵਧ ਰਿਹਾ’ ਨਸ਼ਾਖੋਰੀ ਦਾ ਰੁਝਾਨ!
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੂਨ 2025)
    • aquarius people will have good business and work conditions
      ਕੁੰਭ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ...
    • ਮੁੱਖ ਖ਼ਬਰਾਂ ਦੀਆਂ ਖਬਰਾਂ
    • 500 tariff will be imposed on india and china if they trade with russia
      ਅਮਰੀਕਾ ਦੀ ਧਮਕੀ : ਰੂਸ ਨਾਲ ਵਪਾਰ ਕੀਤਾ ਤਾਂ ਭਾਰਤ ਤੇ ਚੀਨ 'ਤੇ ਲੱਗੇਗਾ 500...
    • american tourists attacked with a knife and robbed  2 miscreants arrested
      ਅਮਰੀਕੀ ਸੈਲਾਨੀਆਂ 'ਤੇ ਚਾਕੂ ਨਾਲ ਹਮਲਾ ਕਰ ਕੀਤੀ ਲੁੱਟ-ਖੋਹ, ਪੁਲਸ ਐਨਕਾਊਂਟਰ...
    • the strange story of aerocity   no electricity  no water
      ਏਅਰੋਸਿਟੀ ਦੀ ਅਜਬ ਕਹਾਣੀ-ਨਾ ਬਿਜਲੀ, ਨਾ ਪਾਣੀ, IT ਸਿਟੀ ਦੇ ਵਸਨੀਕ ਡਾਹਢੇ...
    • street vendor attacked by youths
      'ਘਰ ਦੀਆਂ ਬਾਕੀ ਔਰਤਾਂ ਨੂੰ ਵੀ...!', ਰੇਹੜੀ ਫੜ੍ਹੀ ਵਾਲੇ ਮਜ਼ਦੂਰ 'ਤੇ...
    • air india  s flight from tokyo to delhi diverted to kolkata
      air india ਦੀ ਟੋਕੀਓ ਤੋਂ ਦਿੱਲੀ ਆ ਰਹੀ ਉਡਾਨ ਕੋਲਕਾਤਾ 'ਡਾਇਵਰਟ', ਸਾਹਮਣੇ ਆਈ...
    • at least 37 killed in tragic bus crash in tanzania
      ਬੱਸਾਂ 'ਚ ਭਿਆਨਕ ਟੱਕਰ ਮਗਰੋਂ ਲੱਗੀ ਅੱਗ! 37 ਲੋਕਾਂ ਦੀ ਦਰਦਨਾਕ ਮੌਤ
    • five gates of pandoh dam opened beas river in spat
      ਪੰਜਾਬ ਲਈ ਖਤਰੇ ਦੀ ਘੰਟੀ! ਪੰਡੋਹ ਡੈਮ ਦੇ ਸਾਰੇ ਪੰਜ ਦਰਵਾਜ਼ੇ ਖੋਲ੍ਹੇ, ਬਿਆਸ ਦਾ...
    • two girls die after drowning in a pit filled with rainwater
      ਫਿਰੋਜ਼ਪੁਰ : ਬਾਰਿਸ਼ ਦੇ ਪਾਣੀ ਨਾਲ ਭਰੇ ਟੋਏ 'ਚ ਡੁੱਬਣ ਕਾਰਨ ਦੋ ਕੁੜੀਆਂ ਦੀ ਮੌਤ
    • this nato plan will change the world the gdp of many countries will be shaken
      ਦੁਨੀਆ ਬਦਲ ਕੇ ਰੱਖ ਦੇਵੇਗਾ NATO ਦਾ ਇਹ ਪਲਾਨ, ਹਿੱਲ ਜਾਵੇਗੀ ਕਈ ਦੇਸ਼ਾਂ ਦੀ GDP!
    • school holidays
      ਬੱਚਿਆਂ ਦੀਆਂ ਲੱਗ ਗਈਆਂ ਮੌਜਾਂ! ਹੁਣ 10 ਜੁਲਾਈ ਤੱਕ ਬੰਦ ਰਹਿਣਗੇ ਸਕੂਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +