ਬੇਰੁੱਤ— ਲੇਬਨਾਨੀ ਫੌਜ ਨੇ ਸੀਰੀਆ ਨਾਲ ਲੱਗਦੀ ਆਪਣੀ ਸੀਮਾ ਨੇੜੇ ਇਸਲਾਮਿਕ ਸਟੇਟ (ਆਈ. ਐੱਸ.) ਵਿਰੁੱਧ ਹਮਲਾ ਕਰਨ ਦਾ ਸ਼ਨੀਵਾਰ ਨੂੰ ਐਲਾਨ ਕੀਤਾ। ਕਈ ਸਾਲਾਂ ਤੋਂ ਜਿਹਾਦੀ ਇਸ ਖੇਤਰ ਵਿਚ ਮੁਹਿੰਮ ਚਲਾ ਰਹੇ ਹਨ। ਫੌਜ ਪ੍ਰਮੁੱਖ ਜਨਰਲ ਜੋਸੇਫ ਏਉਨ ਨੇ ਕਿਹਾ,''ਲੇਬਨਾਨ ਦੇ ਨਾਂ 'ਤੇ, ਅਗਵਾ ਲੇਬਨਾਨਾ ਫੌਜੀਆਂ ਦੇ ਨਾਂ 'ਤੇ ਅਤੇ ਫੌਜ ਦੇ ਸ਼ਹੀਦਾਂ ਦੇ ਨਾਂ 'ਤੇ ਮੈਂ ਇਹ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ।''
ਪੁਲਸ ਨੇ ਸਪੇਨ ਹਮਲਿਆਂ ਦੇ 3 ਸ਼ੱਕੀਆਂ ਦੇ ਨਾਂ ਕੀਤੇ ਜਾਰੀ
NEXT STORY